Writereaddata Bulletins Text Regional 2023 Aug Regional-Jalandhar-Punjabi-1820-2023825194722

You might also like

You are on page 1of 11

ਅਕਾਸ਼ਵਾਣੀ ਜਲੰਧਰ

ਪਦੇਸ਼ਕ ਖਬਰ ਪੰ ਜਾਬੀ


18:20 Pm
ਿਮਤੀ: 25-08-2023
 ਪਧਾਨ ਮੰ ਤਰੀ ਨਰਦਰ ਮੋਦੀ ਭਲਕੇ, ਬਗਲੁਰੂ ਿਵੱ ਚ ਇਸਰੋ
ਦੇ ਿਨਗਰਾਨੀ ਅਤੇ ਕੰ ਟਰੋਲ ਨ ਟਵਰਕ ਦਾ ਦੌਰਾ
ਕਰਕੇ, ਿਮਸ਼ਨ ਚੰ ਦਰਯਾਨ - 3 ਦੀ ਟੀਮ ਦੀ ਹੌਸਲਾ
ਅਫਜਾਈ ਕਰਨਗੇ ।
 ਪੰ ਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਿਹਤ ਨ, ਮੁਖ
ਮੰ ਤਰੀ ਤ ਮੰ ਗੀ ਜਾਣਕਾਰੀ ਨਾ ਿਮਲਣ 'ਤੇ ਸਖਤ ਇਤਰਾਜ਼
ਕਰਿਦਆਂ, ਅਿਜਹਾ ਨਾ ਕਰਨ 'ਤੇ ਾਨੂਨ ਅਤੇ ਸੰ ਿਵਧਾਨ
ਮੁਤਾਬਕ ਕਾਰਵਾਈ ਦੀ ਚੇਤਾਵਨੀ ਿਦਤੀ I
 ਪੰ ਜਾਬ ਦੇ ਮੁੱ ਖ ਮੰ ਤਰੀ ਭਗਵੰ ਤ ਮਾਨ ਨ, ਪੰ ਜਾਬ
ਯੂਨੀਵਰਿਸਟੀ ਚੰ ਡੀਗੜ ਿਵੱ ਚ ਕੁੜੀਆਂ ਅਤੇ ਮੁੰ ਿਡਆਂ ਦੇ
ਹੋਸਟਲ ਦੇ ਿਨਰਮਾਣ ਲਈ 48 ਕਰੋੜ 91 ਲੱਖ ਰੁਪਏ
ਜਾਰੀ ਕੀਤੇ I
 ਅਮਰੀਕਾ ਿਵੱ ਚ ਭਾਰਤ ਦੇ ਰਾਜਦੂਤ, ਤਰਨਜੀਤ ਿਸੰ ਘ ਸੰ ਧੂ
ਅੰ ਿਮਤਸਰ ਿਵੱ ਚ ਸਚਖੰ ਡ ਸੀ ਹਿਰਮੰ ਦਰ ਸਾਿਹਬ ਿਵਖੇ
ਨਤਮਸਤਕ ਹੋਏ ।
---------------------------------------------------------
ਪਧਾਨ ਮੰ ਤਰੀ ਨਰਦਰ ਮੋਦੀ ਭਲਕੇ ਬਗਲੁਰੂ ਿਵੱ ਚ, ਭਾਰਤੀ ਪੁਲਾੜ
ਖੋਜ ਸੰ ਗਠਨ - ਇਸਰੋ ਦੇ ਿਨਗਰਾਨੀ ਅਤੇ ਕੰ ਟਰੋਲ ਨ ਟਵਰਕ ਦਾ
ਦੌਰਾ ਕਰਨਗੇ । ਪਧਾਨ ਮੰ ਤਰੀ ਇਸਰੋ ਦੇ ਚੇਅਰਮੈਨ ਐਸ. ਸੋਮਨਾਥ
ਦੀ ਅਗਵਾਈ ਿਵਚ ਚੰ ਦਰਯਾਨ - 3 ਿਮ ਨ ਨੂੰ ਕਾਮਯਾਬੀ ਨਾਲ
ਸੰ ਚਾਿਲਤ ਕਰਕੇ, ਇਿਤਹਾਸ ਰਚਣ ਵਾਲੀ ਟੀਮ ਨੂੰ ਵਧਾਈ ਦੇਣਗੇ ।
ਪਧਾਨ ਮੰ ਤਰੀ ਮੋਦੀ ਇਸਰੋ ਦੇ ਇਸ ਿਮ ਨ 'ਤੇ ਕੰ ਮ ਕਰਨ ਵਾਲੀਆਂ
ਮਿਹਲਾ ਿਵਿਗਆਨੀਆਂ ਨਾਲ ਵੀ ਗੱ ਲਬਾਤ ਕਰਨਗੇ । ਇਸ ਦੌਰਾਨ
ਚੰ ਦਰਯਾਨ - 2 ਦਾ ਆਰਿਬਟਰ, ਿਜਹੜਾ 2019 ਤ ਚੰ ਦਰਮਾ ਦੇ
ਦੁਆਲੇ ਚੱ ਕਰ ਲਗਾ ਿਰਹਾ ਏ, ਨ ਚੰ ਦਰਯਾਨ - 3 ਦੇ ਲਡਰ ਿਵਕਰਮ
ਦੀਆਂ ਤਸਵੀਰ ਲਈਆਂ ਨ । ਚੰ ਦਰਯਾਨ-2 'ਚ ਿਫੱ ਟ ਚ-ਗੁਣਵੱ ਤਾ
ਵਾਲੇ ਕੈਮਰੇ ਨ ਚੰ ਦਰਮਾ ਦੀ ਸਤਾ 'ਤੇ ਮੌਜੂਦ ਲਡਰ ਦੀ ਤਸਵੀਰ ਭੇਜੀ
ਏ । ਇਸਰੋ ਨ ਿਕਹਾ ਏ ਿਕ ਇਹ ਚੰ ਦਰਮਾ ਦੇ ਦੁਆਲੇ ਲਈ ਗਈ, ਹੁਣ
ਤੱ ਕ ਦੀ ਸਭ ਤ ਵਧੀਆ ਰੈਜ਼ਿੋ ਲਊ ਨ ਤਸਵੀਰ ਏ । ਕੁਝ ਸਮ
ਪਿਹਲ ਇਸਰੋ ਨ ਰੋਵਰ ਪਿਗਆਨ, ਲਡਰ ਿਵਕਰਮ ਦੇ ਰਪ 'ਤੇ
ਉਤਰਨ ਦਾ ਵੀਡੀਓ ਵੀ ਜਾਰੀ ਕੀਤਾ ਸੀ।

---------------------------------------------------------
ਚੰ ਦਰਯਾਨ-3 ਿਮਸ਼ਨ ਦੀ ਟੀਮ ਿਵਚ ਫਾਿਜ਼ਲਕਾ ਿਜ਼ਲੇ ਦੇ ਿਤੰ ਨ
ਿਵਿਗਆਨੀਆਂ ਨੀਤੀਸ਼ ਧਵਨ, ਗੌਰਵ ਕੰ ਬੋਜ ਅਤੇ ਜਗਮੀਤ ਿਸੰ ਘ ਨੂੰ
ਵੀ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਏ I ਨੀਤੀਸ਼ ਧਵਨ ਦੇ
ਮਾਤਾ-ਿਪਤਾ ਨ ਿਕਹਾ ਿਕ ਉਹ, ਖੁਦ ਵੀ ਬੇਹੱਦ ਹੀ ਮਾਣ ਮਿਹਸੂਸ ਕਰ
ਰਹੇ ਨ ਅਤੇ ਲੋ ਕ ਵਲ, ਉਨ ਨੂੰ ਵਧਾਇਆਂ ਦੇਣ ਦਾ ਿਸਲਿਸਲਾ ਚਲ
ਿਰਹਾ ਏ I ਇਸੇ ਤਰ ਨਾਲ ਪਿਟਆਲਾ ਿਜ਼ਲੇ ਦੇ ਮਗਰ ਸਾਿਹਬ ਿਪੰ ਡ
ਦੇ ਵਸਨੀਕ ਕਮਲਦੀਪ ਸ਼ਰਮਾ ਵੀ ਇੰ ਸਪੈਕਸ਼ਨ ਟੀਮ ਦਾ ਿਹੱ ਸਾ
ਰਹੇ I ਉਨ ਦੀ ਪਾਪਤੀ ਤੇ ਿਪੰ ਡ ਿਵਚ ਜਸ਼ਨ ਦਾ ਮਾਹੌਲ
ਏ I ਕਮਲਦੀਪ ਦੇ ਿਪਤਾ ਪੁਸ਼ਪ ਨਾਭ ਅਤੇ ਤਾਯਾ ਪਦਮ ਨਾਭ ਨੂੰ
ਵਧਾਈਆਂ ਦੇਣ ਵਾਿਲਆਂ ਦਾ ਤ ਤਾ ਲੱਿਗਆ ਹੋਇਆ ਏ I ਪੁਸ਼ਪ ਲਾਭ
ਦਾ ਕਿਹਣਾ ਏ ਿਕ--

---------------------------------------------------------
ਪਧਾਨ ਮੰ ਤਰੀ ਨਰਦਰ ਮੋਦੀ 27 ਅਗਸਤ ਨੂੰ
ਸਵੇਰੇ 11 ਵਜੇ, ਆਕਾ ਵਾਣੀ ਤ ‘ਮਨ ਕੀ ਬਾਤ’ ਪੋਗਰਾਮ 'ਚ ਦੇ
ਿਵਦੇ ਦੇ ਲੋ ਕ ਨਾਲ ਆਪਣੇ ਿਵਚਾਰ ਸ ਝੇ ਕਰਨਗੇ । ਇਸ ਪੋਗਰਾਮ
ਦਾ ਆਕਾ ਵਾਣੀ ਅਤੇ ਦੂਰਦਰ ਨ ਦੇ ਸਮੁੱ ਚੇ ਨਟਵਰਕ, ਆਕਾ ਵਾਣੀ
ਸਮਾਚਾਰ ਵੈਬਸਾਈਟ newsonair.com ਅਤੇ newsonair ਮੋਬਾਇਲ
ਐਪ 'ਤੇ ਿਸੱ ਧਾ ਪਸਾਰਣ ਕੀਤਾ ਜਾਵੇਗਾ । ਇਹ ਪੋਗਰਾਮ, ਆਕਾ ਵਾਣੀ
ਸਮਾਚਾਰ, ਡੀ ਡੀ ਿਨਊਜ਼, ਪਧਾਨ ਮੰ ਤਰੀ ਦਫ਼ਤਰ ਅਤੇ ਸੂਚਨਾ ਤੇ
ਪਸਾਰਣ ਮੰ ਤਰਲੇ ਦੇ ਯੂ ਿਟਊਬ ਚੈਨਲ 'ਤੇ ਵੀ ਪਸਾਰਤ ਕੀਤਾ
ਜਾਵੇਗਾ । ਇਸ ਪੋਗਰਾਮ ਦੇ ਿਹੰ ਦੀ ਪਸਾਰਣ ਤ ਤੁਰੰਤ ਬਾਅਦ, ਖੇਤਰੀ
ਭਾ ਾਵ ਿਵਚ, ਇਸ ਦਾ ਪਸਾਰਣ ਕੀਤਾ ਜਾਵੇਗਾ । ਖੇਤਰੀ ਭਾ ਾਵ
ਿਵਚ ਮਨ ਕੀ ਬਾਤ ਪੋਗਰਾਮ ਦਾ ਮੁੜ ਪਸਾਰਣ, ਾਮੀ 8 ਵਜੇ ਕੀਤਾ
ਜਾਵੇਗਾ ।
---------------------------------------------------------
ਪੰ ਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਿਹਤ ਨ, ਮੁਖ ਮੰ ਤਰੀ ਨੂੰ ਅੱ ਜ
ਇਕ ਖਤ ਿਲਖ ਕੇ ਰਾਜਪਾਲ ਵਲ, ਬੀਤੇ ਕੁਝ ਮਹੀਿਨਆਂ ਦੌਰਾਨ, ਕਈ
ਮੁਿਦਆਂ 'ਤੇ ਮੁੱ ਖ ਮੰ ਤਰੀ ਕੋਲ ਮੰ ਗੀ ਗਈ ਜਾਣਕਾਰੀ, ਨਾ ਦੇਣ ਦੀ ਗੱ ਲ
ਕਰਿਦਆਂ ਿਕਹਾ ਏ, ਿਕ ਇਹ ਦੁੱ ਖ ਦਾ ਿਵਸ਼ਾ ਏ, ਿਕ ਮੁੱ ਖ ਮੰ ਤਰੀ
ਜਾਣਕਾਰੀ ਦੇਣ ਿਵਚ ਨਾਕਾਮ ਰਹੇ ਨ, ਜਦਿਕ ਭਾਰਤ ਦੇ ਸੰ ਿਵਧਾਨ ਦੀ
ਧਾਰਾ-167 ਿਵਚ ਇਹ ਪੂਰੀ ਤਰ ਸਪਸ਼ਟ ਏ, ਿਕ ਸੂਬੇ ਦੇ ਪਸ਼ਾਸਿਨਕ
ਮਾਮਿਲਆਂ ਸੰ ਬੰ ਧੀ ਰਾਜਪਾਲ ਵਲ ਮੰ ਗੀ ਗਈ ਜਾਣਕਾਰੀ ਰਾਜਪਾਲ ਨੂੰ
ਉਪਲਬਧ ਕਰਵਾਉਣਾ ਲਾਜ਼ਮੀ ਹੁੰ ਦਾ ਏ I ਰਾਜਪਾਲ ਨ ਿਕਹਾ ਿਕ
ਜਵਾਬ ਦੇਣਾ ਤ ਦੂਰ ਦੀ ਗੱ ਲ ਏ ਮੁੱ ਖ ਮੰ ਤਰੀ ਨ ਗੈਰ ਜ਼ਰੂਰੀ ਅਤੇ
ਗੈਰ ਵਾਜਬ ਿਟੱ ਪਣੀਆਂ ਕਰਕੇ ਚੰ ਗਾ ਪਦਰਸ਼ਨ ਨਹ ਕੀਤਾ
ਏ I ਰਾਜਪਾਲ ਬਨਵਾਰੀ ਲਾਲ ਪੁਰੋਿਹਤ ਨ ਿਕਹਾ ਿਕ ਪੰ ਜਾਬ ਿਵਚ
ਵੱ ਡੇ ਪੱ ਧਰ ਤੇ ਨਸ਼ੀਲੇ ਪਦਾਰਥ ਦੀ ਉਪਲੱਬਧਤਾ ਅਤੇ ਇਸ ਦੀ ਵਰਤ
ਸੰ ਬੰ ਧੀ, ਵੱ ਖ ਵੱ ਖ ਏਜਸੀਆਂ ਤ ਿਮਲੀਆਂ ਿਰਪੋਰਟ ਮੁਤਾਬਕ ਸੂਬੇ ਿਵਚ
ਹਰ 5ਵ ਿਵਅਕਤੀ ਨਸ਼ੇ ਦਾ ਆਦੀ ਏ ਅਤੇ ਇਹ ਤੱ ਥ, ਪੰ ਜਾਬ ਿਵਚ
ਾਨੂਨ ਿਵਵਸਥਾ ਦੇ ਖ਼ਰਾਬ ਹੋਣ ਵੱ ਲ, ਇਸ ਹੱ ਦ ਤਕ ਇਸ਼ਾਰਾ ਕਰਦੇ
ਨ, ਿਕ ਹੁਣ ਿਪੰ ਡ ਿਵਚ ਵੱ ਡੀ ਿਗਣਤੀ 'ਚ ਲੋ ਕ ਨ, ਸੜਕ ਤੇ ਿਵਰੋਧ
ਪਦਰਸ਼ਨ ਸ਼ੁਰੂ ਕਰ ਿਦੱ ਤਾ ਏ ਅਤੇ ਖੁਦ ਨੂੰ ਨਸ਼ੇ ਤ ਬਚਾਉਣ ਲਈ
ਆਪਣੀਆਂ ਪਡੂ ਰੱ ਿਖਆ ਕਮੇਟੀਆਂ ਸਥਾਪਤ ਕਰਨ ਦਾ ਫੈਸਲਾ ਕੀਤਾ
ਏ I ਰਾਜਪਾਲ ਪੁਰੋਿਹਤ ਨ ਨਿਸ਼ਆਂ ਦੇ ਮਾਮਲੇ ਿਵਚ ਸਰਕਾਰ ਵਲ
ਕੀਤੀ ਕਾਰਵਾਈ ਦੀ ਿਰਪੋਰਟ, ਮੁੱ ਖ ਮੰ ਤਰੀ ਨੂੰ ਤੁਰੰਤ ਉਨ ਨੂੰ ਭੇਜਣ
ਲਈ ਆਿਖਆ ਏ । ਰਾਜਪਾਲ ਬਨਵਾਰੀ ਲਾਲ ਪੁਰੋਿਹਤ ਨ ਆਪਣੇ ਖਤ
ਿਵਚ ਸਪਸ਼ਟ ਕੀਤਾ ਏ ਿਕ ਇਸ ਤ ਪਿਹਲ ਿਕ ਉਹ, ਸੰ ਵੈਧਾਿਨਕ
ਤੰ ਤਰ ਦੀ ਨਾਕਾਮੀ ਬਾਰੇ ਆਰਟੀਕਲ-356 ਤਿਹਤ ਭਾਰਤ ਦੇ
ਰਾਸ਼ਟਰਪਤੀ ਨੂੰ ਇਕ ਿਰਪੋਰਟ ਭੇਜਣ ਅਤੇ IPC ਦੀ
ਧਾਰਾ 124 ਤਿਹਤ ਅਪਰਾਿਧਕ ਕਾਰਵਾਈ ਸ਼ੁਰੂ ਕਰਨ ਬਾਰੇ ਫੈਸਲਾ
ਲੈ ਣ, ਉਹ ਮੁੱ ਖ ਮੰ ਤਰੀ ਤ ਪਿਹਲ ਿਲਖੇ ਗਏ ਖ਼ਤ ਿਵਚ ਮੰ ਗੀ ਗਈ
ਜਰੂਰੀ ਜਾਣਕਾਰੀ ਮੰ ਗਦੇ ਨ ਅਤੇ ਨਾਲ ਹੀ ਸੂਬੇ ਿਵਚ ਨਸ਼ੀਲੇ
ਪਦਾਰਥ ਦੀ ਸਮਿਸਆ ਬਾਰੇ ਵੀ ਸਰਕਾਰ ਵਲ ਚੁਕੇ ਗਏ ਕਦਮ ਦੀ
ਜਾਣਕਾਰੀ ਿਦਤੀ ਜਾਵੇ Iਰਾਜਪਾਲ ਨ ਿਕਹਾ ਿਕ ਅਿਜਹਾ ਨਾ ਕਰਨ ਤੇ
ਉਨ ਕੋਲ ਾਨੂਨ ਅਤੇ ਸੰ ਿਵਧਾਨ ਮੁਤਾਬਕ ਕਾਰਵਾਈ ਕਰਨ ਤ
ਅਲਾਵਾ ਹੋਰ ਕੋਈ ਬੱ ਦਲ ਨਹ ਹੋਵੇਗਾ ।
---------------------------------------------------------
ਪੰ ਜਾਬ ਯੂਨੀਵਰਿਸਟੀ ਚੰ ਡੀਗੜ ਿਵਚ ਿਵਿਦਆਰਥੀਆਂ ਦੀ ਵੱ ਡੀ ਮੰ ਗ
ਪੂਰਾ ਕਰਿਦਆਂ, ਪੰ ਜਾਬ ਦੇ ਮੁੱ ਖ ਮੰ ਤਰੀ ਭਗਵੰ ਤ ਮਾਨ ਨ ਅੱ ਜ
ਯੂਨੀਵਰਿਸਟੀ ਿਵੱ ਚ ਕੁੜੀਆਂ ਅਤੇ ਮੁੰ ਿਡਆਂ ਦੇ ਹੋਸਟਲ ਦੇ ਿਨਰਮਾਣ
ਲਈ 48 ਕਰੋੜ 91 ਲੱਖ ਰੁਪਏ ਜਾਰੀ ਕੀਤੇ, ਿਜਸ ਨਾਲ
ਿਵਿਦਆਰਥੀਆਂ ਨੂੰ ਕਪਸ ਿਵਚ ਰਿਹਣ-ਸਿਹਣ ਦੀ ਵੱ ਡੀ ਸਹੂਲਤ
ਹਾਸਲ ਹੋਵੇਗੀ । ਇਨ ਿਵਚ ਕੁੜੀਆਂ ਦੇ ਹੋਸਟਲ
ਲਈ 25 ਕਰੋੜ 91 ਲੱਖ ਜਦਿਕ ਮੁੰ ਿਡਆਂ ਦੇ ਹੋਸਟਲ ਲਈ 23 ਕਰੋੜ
ਰੁਪਏ ਸ਼ਾਮਲ ਨ । ਉਨ ਦੱ ਿਸਆ ਿਕ ਇਨ ਹੋਸਟਲ ਦਾ ਿਨਰਮਾਣ
ਹੋਣ ਨਾਲ, ਿਵਿਦਆਰਥੀਆਂ ਨੂੰ ਬਹੁਤ ਵੱ ਡੀ ਸਹੂਲਤ ਿਮਲੇ ਗੀ ਿਕ ਜੋ
ਯੂਨੀਵਰਿਸਟੀ ਿਵੱ ਚ ਪੜਦੇ ਿਵਿਦਆਰਥੀਆਂ ਨੂੰ ਹੋਸਟਲ ਦੀ ਕਮੀ
ਕਾਰਨ ਆਪਣੇ ਥ ਲੱਭਣ ਦੀ ਿਚੰ ਤਾ ਸਤਾ ਦੀ ਰਿਹੰ ਦੀ ਏ । ਮੁੱ ਖ
ਮੰ ਤਰੀ ਨ ਿਕਹਾ ਿਕ ਇਨ ਹੋਸਟਲ ਦੇ ਬਣਨ ਨਾਲ ਿਵਿਦਆਰਥੀ
ਆਪਣੀ ਪੜਾਈ ਤੇ ਵੀ ਹੋਰ ਵਧੇਰੇ ਿਧਆਨ ਦੇ ਸਕਣਗੇ । ਉਨ ਿਕਹਾ
ਿਕ ਸਰਕਾਰ ਯੂਨੀਵਰਿਸਟੀ ਦੇ ਿਵਿਦਆਰਥੀਆਂ ਦੇ ਿਹੱ ਤ ਦੀ ਰਾਖੀ
ਲਈ ਕੋਈ ਕਸਰ ਬਾਕੀ ਨਹ ਛੱ ਡੇਗੀ ।
---------------------------------------------------------
ਕਦਰੀ ਸੂਚਨਾ ਤੇ ਪਸਾਰਣ ਮੰ ਤਰਾਲੇ ਵੱ ਲ ਮੋਗਾ ਿਵਖੇ '9 ਸਾਲ -
ਸੇਵਾ, ਸੁ ਾਸਨ, ਗਰੀਬ ਕਿਲਆਣ' ਅਤੇ 'ਆਜ਼ਾਦੀ ਦਾ ਅੰ ਿਮਤ
ਮਹੋਤਸਵ' ਿਵ ੇ 'ਤੇ ਲਗਾਈ ਗਈ ਿਤੰ ਨ ਿਦਨ ਦੀ ਫੋਟੋ ਪਦਰ ਨੀ ਅੱ ਜ
ਖ਼ਤਮ ਹੋਈ I ਇਸ ਿਵੱ ਚ ਵੱ ਖ-ਵੱ ਖ ਿਵਿ ਆਂ 'ਤੇ ਜਾਣਕਾਰੀ ਸ ਝੀ
ਕੀਤੀ ਗਈ । ਆਖਰੀ ਿਦਨ ਮੋਗਾ ਟੈਿਫਕ ਪੁਿਲਸ ਦੇ ਸਹਾਇਕ ਸਬ-
ਇੰ ਸਪੈਕਟਰ ਕੇਵਲ ਿਸੰ ਘ ਨ ਪਦਰ ਨੀ ਿਵਚ ਹਾਜ਼ਰ ਨੌਜਵਾਨ ਨੂੰ
ਟੈਿਫਕ ਿਨਯਮ ਦੀ ਉਲੰਘਣਾ ਕਰਨ 'ਤੇ ਹੋਣ ਵਾਲੀਆਂ ਸਜ਼ਾਵ ਅਤੇ
ਜੁਰਮਾਿਨਆਂ ਦੇ ਨਾਲ-ਨਾਲ ਸਾਈਬਰ ਕਾਈਮ ਦੀਆਂ ਵੱ ਧ ਰਹੀਆਂ
ਘਟਨਾਵ ਤ ਜਾਣੂ ਕਰਵਾਇਆ ਅਤੇ ਇਸ ਪਤੀ ਸੁਚੇਤ ਰਿਹਣ ਦੀ
ਸਲਾਹ ਿਦੱ ਤੀ । ਪੰ ਜਾਬ ਰਾਜ ਪਡੂ ਆਜੀਿਵਕਾ ਿਮ ਨ ਦੇ ਬਲਾਕ
ਪੋਗਰਾਮ ਅਫ਼ਸਰ ਨਵਦੀਪ ਕੌਰ ਦੀ ਅਗਵਾਈ ਹੇਠ ਕੋਟ ਈਸੇ ਖ ਦੀ
ਿਗੱ ਧਾ ਟੀਮ ਨ ਆਪਣੀ ਾਨਦਾਰ ਪੇ ਕਾਰੀ ਨਾਲ ਸਾਿਰਆਂ ਦਾ ਮਨ
ਮੋਹ ਿਲਆ ।
---------------------------------------------------------
ਅਮਰੀਕਾ ਿਵੱ ਚ ਭਾਰਤ ਦੇ ਰਾਜਦੂਤ ਤਰਨਜੀਤ ਿਸੰ ਘ ਸੰ ਧੂ, ਅੱ ਜ
ਅੰ ਿਮਤਸਰ ਿਵੱ ਚ ਸਚਖੰ ਡ ਸੀ ਹਿਰਮੰ ਦਰ ਸਾਿਹਬ ਿਵਖੇ ਹੋਏ
ਨਤਮਸਤਕ ਹੋਏ । ਿਨਜੀ ਦੌਰੇ 'ਤੇ ਅੰ ਿਮਤਸਰ ਪਹੁੰ ਚੇ, ਤਰਨਜੀਤ ਿਸੰ ਘ
ਸੰ ਧੂ ਨ ਿਕਹਾ ਿਕ ਸੀ ਹਿਰਮੰ ਦਰ ਸਾਿਹਬ ਦੇ ਦਰਸ਼ਨ ਕਰਕੇ, ਬੇਹਦ
ਸਕੂਨ ਤੇ ਮਾਨਿਸਕ ਸ਼ ਤੀ ਿਮਲਦੀ ਏ ਅਤੇ ਉਹ, ਹਰ ਸਾਲ ਇਥੇ
ਆ ਦੇ ਨ । ਉਨ ਆਪਣੇ ਦਾਦੇ ਸਰਦਾਰ ਤੇਜਾ ਿਸੰ ਘ ਸਮੁੰ ਦਰੀ
ਵਲ, ਿਸੱ ਖ ਕੌਮ ਦੀ ਚੜਦੀ ਕਲਾ ਤੇ ਸ਼ੋਮਣੀ ਕਮੇਟੀ ਦੀ ਸਥਾਪਨਾ ਲਈ
ਕੀਤੇ ਬਲੀਦਾਨ ਅਤੇ ਸੰ ਘਰਸ਼ ਦਾ ਿਜਕਰ ਕਰਿਦਆਂ, ਸਮੁੰ ਦਰੀ
ਪਿਰਵਾਰ ਦਾ ਮਬਰ ਹੋਣ 'ਤੇ ਮਾਣ ਦਾ ਇਜ਼ਹਾਰ ਕੀਤਾ । ਤਰਨਜੀਤ
ਿਸੰ ਘ ਸੰ ਧੂ ਨ ਭਾਰਤ ਿਵਚ ਨੌਜਵਾਨ ਲਈ ਹੁਨਰਮੰ ਦ ਿਕੱ ਿਤਆਂ ਦੀ
ਜ਼ਰੂਰਤ 'ਤੇ ਜ਼ੋਰ ਿਦੰ ਿਦਆਂ ਿਕਹਾ ਿਕ ਹੁਨਰ ਿਵਕਾਸ ਨਾਲ, ਭਾਰਤ
ਸਮੇਤ ਦੁਨੀਆ ਭਰ 'ਚ ਰੋਜ਼ਗਾਰ ਦੇ ਮੌਕੇ ਵਧਣਗੇ I ਉਨ ਿਕਹਾ ਿਕ
ਚੰ ਦਯਾਨ-3 ਦੀ ਕਾਮਯਾਬੀ ਦੁਨੀਆ ਭਰ 'ਚ ਵਸਦੇ ਭਾਰਤੀਆਂ ਲਈ
ਮਾਣ ਵਾਲੀ ਗੱ ਲ ਏ । ਉਨ ਿਕਹਾ ਿਕ ਤਕਨਾਲੋ ਜੀ ਦੇ ਖੇਤਰ
ਿਵੱ ਚ, ਭਾਰਤ ਤੇ ਅਮਰੀਕਾ ਰਲ ਕੇ ਕੱ ਮ ਕਰ ਰਹੇ ਨ । ਉਨ ਅਮਰੀਕਾ
ਦੇ ਸਰਬਪੱ ਖੀ ਿਵਕਾਸ ਿਵੱ ਚ ਉਥੇ ਵਸਦੇ ਭਾਰਤੀਆਂ ਖ਼ਾਸ ਕਰ
ਪੰ ਜਾਬੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ । ਸ਼ੋਮਣੀ ਕਮੇਟੀ ਦੇ
ਮਬਰ, ਭਾਈ ਰਾਿਜੰ ਦਰ ਿਸੰ ਘ ਮਿਹਤਾ ਅਤੇ ਹੋਰਨ ਅਿਧਕਾਰੀਆਂ ਨ
ਉਨ ਨੂੰ ਸਨਮਾਿਨਤ ਕੀਤਾ ।

---------------------------------------------------------
Mashal-1
ਖੇਡ ਵਤਨ ਪੰ ਜਾਬ ਦੀਆਂ ਸੀਜ਼ਨ - 2 ਦੀ ਮਸ਼ਾਲ ਅੱ ਜ ਖੇਡ ਦੀ
ਰਾਜਧਾਨੀ ਜਲੰਧਰ ਪੁੱ ਜੀ ।

ਹੁਿਸ਼ਆਰਪੁਰ ਿਜਲੇ ਤ ਹੁੰ ਦੇ ਹੋਏ, ਸਵੇਰੇ ਪਿਹਲ ਆਦਮਪੁਰ ਿਵਖੇ


ਮਸ਼ਾਲ ਦਾ ਸਵਾਗਤ ਕੀਤਾ ਿਗਆ ਿਜਸ ਉਪਰੰ ਤ ਜਲੰਧਰ ਦੇ ਸਰਕਟ
ਹਾਊਸ ਿਵਖੇ,ਸੰ ਸਦ ਮਬਰ ਸ਼ੁਸ਼ੀਲ ਿਰੰ ਕੂ, ਿਵਧਾਇਕ ਰਮਨ
ਅਰੋੜਾ, ਉਲੰਪੀਅਨ ਸੁਿਰੰ ਦਰ ਿਸੰ ਘ ਸੋਢੀ ਤੇ ਵਧੀਕ ਿਡਪਟੀ
ਕਿਮਸ਼ਨਰ ਜਨਰਲ ਅਿਮਤ ਮਹਾਜਨ ਨ ਮਸ਼ਾਲ ਮਾਰਚ ਦਾ ਸਵਾਗਤ
ਕੀਤਾ । ਇਸ ਮੌਕੇ ਸ਼ੁਸ਼ੀਲ ਿਰੰ ਕੂ ਨ ਿਕਹਾ ਿਕ ਮੁੱ ਖ ਮੰ ਤਰੀ ਭਗਵੰ ਤ
ਮਾਨ ਦੀ ਅਗਵਾਈ ਹੇਠ, ਇਨ ਖੇਡ ਦੀ ਸ਼ੁਰੂਆਤ, ਿਪਛਲੇ ਸਾਲ
ਜਲੰਧਰ ਤ ਹੀ ਕੀਤੀ ਗਈ ਸੀ, ਿਜਸ ਨਾਲ ਸੂਬੇ ਿਵਚ ਨੌਜਵਾਨ ਤੇ
ਿਵਿਦਆਰਥੀਆਂ ਨੂੰ ਆਪਣੀ ਖੇਡ ਕਲਾ ਦਾ ਪਦਰਸ਼ਨ ਕਰਨ ਲਈ ਮੰ ਚ
ਿਮਿਲਆ । ਆਦਮਪੁਰ ਿਵਖੇ ਮਸ਼ਾਲ ਮਾਰਚ ਦੀ ਅਗਵਾਈ ਅੰ ਤਰ-
ਰਾਸ਼ਟਰੀ ਤੈਰਾਕ ਤੇ ਸੈਫ ਖੇਡ ਿਵਚ ਸੋਨ ਤਗਮਾ ਜੇਤੂ ਅਮਨ ਘਈ ਨ
ਕੀਤੀ ਜਦਿਕ ਿਵਸ਼ਵ ਪੁਿਲਸ ਖੇਡ ਿਵਚ 400 ਮੀਟਰ ਦੌੜ ਿਵਚ ਸੋਨ
ਤਗਮਾ ਿਜੱ ਤਣ ਵਾਲੇ ਅਥਲੀਟ ਸੰ ਦੀਪ ਿਸੰ ਘ, ਰੈਸਲਰ ਪਦੀਪ
ਕੁਮਾਰ, ਅਥਲੀਟ ਨਵ ਅਤਵਾਰ ਰਾਣਾ ਅਤੇ ਵੈਟਰਨ ਅਥਲੀਟ
ਅਮਰੀਕ ਿਸੰ ਘ ਨ ਜਲੰਧਰ ਿਵਖੇ ਇਸ ਦੀ ਅਗਵਾਈ ਕੀਤੀ । ਮਗਰ
ਇਹ ਮਸ਼ਾਲ ਮਾਰਚ ਅਗਲੇ ਪੜਾਵ ਲਈ ਰਵਾਨਾ ਹੋਇਆ I

---------------------------------------------------------
ਤਰਨਤਾਰਨ ਦੇ ਹਰੀਕੇ ਹੈ ਡ ਤ ਇਕ ਲੱਖ 49 ਹਜ਼ਾਰ ਿਕਊਿਸਕ
ਪਾਣੀ ਡਾਊਨ ਸਟੀਮ 'ਤੇ ਛੱ ਿਡਆ ਜਾ ਿਰਹਾ ਏ, ਿਜਸ ਨਾਲ ਿਫ਼ਰੋਜ਼ਪੁਰ
ਦੇ ਸਰਹੱ ਦੀ ਿਪੰ ਡ ਲਈ ਖ਼ਤਰਾ ਬਿਣਆ ਹੋਇਆ ਏ । ਤਰਨਤਾਰਨ
ਿਜ਼ਲੇ ਦੇ ਿਪੰ ਡ ਮੁਿਠਆਂ-ਵਾਲੀ ਦੇ ਵੀ ਚਾਰ ਪਾਿਸ ਪਾਣੀ ਨਾਲ ਿਘਰਨ
ਦੀ ਖ਼ਬਰ ਏ ਜਦਿਕ ਕੁੱ ਤੀਵਾਲਾ, ਵਸਤੀ ਲਾਲ, ਸਭਰਾ, ਘਦੂਮ, ਗੱ ਟੀ
ਹਰੀਕੇ ਆਿਦ ਿਪੰ ਡ ਿਵੱ ਚ ਪਾਣੀ ਦਾਖਲ ਹੋ ਿਗਆ ਏ । ਤਰਨਤਾਰਨ ਦੇ
ਘੜੂੰ ਆਂ ਿਵਖੇ ਧੁੱ ਸੀ ਬੰ ਨ ਦੇ ਪਾੜ ਨੂੰ ਭਰਨ ਦਾ ਕੰ ਮ ਜਾਰੀ ਏ ਅਤੇ
ਿਪਛਲੇ 3 ਿਦਨ ਿਵੱ ਚ 100 ਫੁੱ ਟ ਪਾੜ ਦਾ 50 ਫੀਸਦੀ ਕੰ ਮ ਪੂਰਾ ਹੋ
ਚੁੱ ਕਾ ਏ । ਿਡਪਟੀ ਕਿਮ ਨਰ ਸੰ ਦੀਪ ਕੁਮਾਰ ਨ ਿਕਹਾ ਿਕ ਧੁੱ ਸੀ ਬੰ ਨ
ਨੂੰ ਪੂਰਨ ਤ ਬਾਅਦ, ਉਸ ਦੀ ਮਜ਼ਬੂਤੀ ਲਈ ਲਗਾਤਾਰ ਕੰ ਮ ਚੱ ਲਦਾ
ਰਹੇਗਾ ਅਤੇ ਐਕਸੀ-ਵੇਟਰ ਮਸ਼ੀਨ , ਜੇ ਸੀ ਬੀ ਤੇ 3 ਦਰਜਨ ਦੇ
ਕਰੀਬ ਟਰੈਕਟਰ ਟਰਾਲੀਆਂ ਇਸ ਕੰ ਮ ਿਵਚ ਲੱਗੀਆਂ ਹੋਈਆਂ ਨ ।
ਉਨ ਲੰਗਰ, ਪਾਣੀ, ਪਸ਼ੂਧੰਨ ਲਈ ਚੋਕਰ, ਹਰਾ ਚਾਰੇ ਦੀ ਸੇਵਾ ਲਈ
ਇਲਾਕੇ ਦੇ ਲੋ ਕ ਦਾ ਧੰ ਨਵਾਦ ਕੀਤਾ । ਉਨ ਿਕਹਾ ਿਕ ਮੌਸਮ ਿਵਭਾਗ
ਵੱ ਲ ਅਲਰਟ ਜਾਰੀ ਕੀਤਾ ਿਗਆ ਏ ਅਤੇ ਨੜਲੇ ਿਪੰ ਡ ਦੇ ਲੋ ਕ
ਬਰਸਾਤ ਤਕ ਲਗਾਤਾਰ ਧੁੱ ਸੀ ਬੰ ਨ ਤੇ ਚੌਕਸੀ ਬਣਾਈ ਰੱ ਖਣ । ਿਜੱ ਥੇ
ਵੀ ਬੰ ਨ ਕਮਜ਼ੋਰ ਲੱਗ ਿਰਹਾ ਏ ਥੇ ਹੁਣ ਤ ਹੀ ਉਸ ਦੀ ਿਨਸ਼ਾਨਦੇਹੀ
ਕਰ ਲਈ ਜਾਵੇ ।

You might also like