You are on page 1of 2

ਸਰਕਾਰਾ ਰਾਜਨੀਿਤਕ ਲੋ ਕ ਤੇ ਅਫਰਸ਼ਾਹੀ ਦੇ ਨਾਮ ਖੁਲਾ ਖਤ

ਘਟ ਬੁੱਧੀ ਘਟ ਪੜੇ ਿਲਖੇ ਹੋ ਕੇ ਸੁਝਾਅ ਜੋ ਸਮੇ ਸਮੇ ਬਦਲ ਬਦਲ ਆਈਆਂ ਸਰਕਾਰਾ ਅਫਸਰਸ਼ਾਹੀ ਤੇ ਹੋਰ ਰਾਜਨੀਤਕ ਜੋ 135. ਕਰੋੜ ਤੌ ਕੁਝ ਵਧ
ਜਾ। ਕੁਜ ਘਟ .ਲੋ ਕਾ ਦੀ ਕਠਨ ਕਮਾਈ ਦੇ ਟੈਕਸ ਨਾਲ ਮੋਟੀਆ ਤਨਖਾਹ ਲੈ ਕੇ ਭਿਰਸ਼ਟਾਚਾਰ ਦੇ ਸਮੰਦਰ ਵਚ ਨੰ ਗੇ ਹੋ ਕੇ ਤਾਰੀਆ ਲਾ ਰਹੇ ਹਨ
ਬਹੁਤ ਸਮੇਤਅ
ੌ ਲਾਉਦੇ ਆ ਰਹੇ ਹੰਨ ਸਾਰੇ ਨਹੀ ਕੁਝ ਿਫਕਰ ਮੰਦ ਞੀ ਹੰਨ।
A.c ਬੰਗਲੇ ਤੇ a.c ਦਫਤਰ ਿਵਚੌ ਿਨਕਲਕੇ ਜਮੀਨੀ ਗਰੌਡ ਿਵਚ ਆ ਕੇ ਿਕਸਾਨਾ ਦੀਆ ਸਮੱਿਸਆਵਾ ਵੇਖਣ ਤੇ ਸਮਝਣ ਤੇ ਕੁਝ ਸੁਜਾਅ ,1
ਪੰਜਾਬ ਦਾ ਬਾਡਰ ਖੋਿਲਆ ਜਾਵੇ ਤਾ ਿਕ ਫਸਲ ਚਕਰ ਕੁਝ ਬਦਲਧ ਕੇ ਸਬਜੀਆਂ ਿਜਵੇ ਆਲੂ ਿਪਆਜ. ਲਸਣ ਮਕੀ. ਤੇ ਹੋਰ ਫਸਲਾ ਿਜਹਨਾ
ਨੂੰ ਪੰਜਾਬ ਦੀ ਜ਼ਮੀਨ ਬਹੁਤ ਮੰਨਦੀ ਹੈ. ਸਬਜੀਆਂ ਵਾਸਤੇ ਲੇ ਵਰ ਦੀ ਜਰੂਰਤ ਹੌਣ ਕਰਕੇ ਮਜਦੂਰਾ ਨੂੰ ਵੀ ਕੰਮ ਿਮਲੇ ਗਵਾਂਢੀ ਦੇਸ਼ਾ ਰਾਹੀ
ਅਦਾਨ ਪਰਦਾਨ ਹੋਕੇ ਿਕਸਾਨਾ ਤੇ ਮਜਦੂਰਾ ਨੂੰ ਵੀ ਲਾਭ ਹੋਵੇ ਕਾਰਪੋਰਟ
ੇ ਾ ਦੇ ਤਿਹਖ਼ਾਿਨਆਂ ਨੂੰ ਨQਟਾਂ ਨਾਲ ਭਰਨ ਦੀ ਜਗਾ ਿਕਸਾਨਾਂ ਤੇ ਮਜ਼ਦੂਰਾਂ ਨੂੰ
ਲਾਭ ਹੋਵੇ
2.ਪੂਸਾ ਝੈਨਾ ਵਰਗੀਆਂ ਜੋ ਵਧ ਸਮਾ ਲੈ ਦੀਆ ਹਨ ਝੌਨR ਦੀਆ ਿਕਸਮਾ ਬੰਦ ਹੌਣ ਆਤੇ ਘਟ ਸਮੇ ਵਾਲੀਆ ਿਕਸਮਾ ਦਸ ਿਦਨ ਅਗੇਤੀਆਂ
ਬਜਵਾਈਆ ਜਾਣ
3. ਝੈਨਾ ਵਢਣ ਤੌ ਬਾਅਦ ਮਮੂਲੀ ਿਜਹੀ ਰੈਹਦ ਖੂਦ ਨੂੰ ਬਾਹਰ ਕੱਿਢਆ ਜਾਵੇ ਜੇ ਅਗ ਵੀ ਲਾਕੇ ਸਾਿੜਆ ਜਾਵੇ 10ਜਾ 15 ਿਮੰਟ ਿਵਚ ਕੋਈ
ਬਹੁਤਾ ਫੈਕਟਰੀਆਂ ਵਰਗਾ ਪSਦੂਸ਼ਣ ਨਹੀ ਹੁਦ
ੰ ਾ .ਖੜੇ ਕਰਚੇ ਤਵੀਆ ਜਾ ਰੋਟਾਵੇਟਰ ਨਾਲ ਵਾਹ ਰੌਣੀ ਕਰਕੇ ਵਤਰ ਆਉਣ ਤੇ ਕਣਕ ਸਮੇ ਿਸਰ ਬੀਜੀ
ਜਾ ਸਕਦੀ ਹੈ ਕੁਝ ਕੁ ਸਮਿਸਆ ਪSਦੂਸ਼ਣ ਕੰਟਰੋਲ ਹੋ ਕੇ ਿਦਲੀ ਦੇ ਬਾਬੂਆ ਤੇ ਸਪੇਦਪੋਸ਼ਾ ਨੂੰ ਬਚ ਆਇਆ ਜਾ ਸਕਦਾ ਹੈ ਿਕੳਿਕ ਸ਼ਰਾਬ
ਫੈਕਟਰੀਆ ਤੇ ਹੋਰ ਬੇ ਲੋ ੜੀਆ
ਘਾਿਤਕ ਫੈਕਟਰੀਆਂ ਦਾ ਧੂਆ ਗਾਂਧੀ ਵਾਲੇ ਨQਟਾ ਦੇ ਬੰਡਲ ਢਕ ਲੈ ਦੇ ਹੰਨ
4. ਬਾਰਸ਼ਾ ਸਮੇ ਹੜਾਂ ਦੇ ਪਾਣੀ ਨੂੰ ਿਵਿਗਆਿਨਕ ਤਰੀਕੇ ਨਾਲ ਧਰਤੀ ਿਵਚ ਖੂਹੀਆਂ ਜਾ ਬੋਰਾਂ ਰਾਹੀ ਭੇਿਜਆ ਜਾਏ ਤਾਿਕ ਧਰਤੀ ਦੇ ਪਾਣੀ ਦੀ ਸਤW ਾ
ਉਪਰ ਆਵੇ ਅਤੇ ਦਿਰਆਵਾਂ ਦੇ ਬੰਨW ਮਜ਼ਬੂਤ ਕਰਕੇ ਡੈਮ ਬਣਾ ਕੇ ਿਬਜਲੀ ਬਣਾਈ ਜਾਵੇ ਨਿਹਰਾ ਦੇ ਪਾਣੀ ਦੇ ਤੇਜ਼ ਵਹਾ ਦਾ ਫਾਇਦਾ ਉਠਾ ਕੇ
ਕੁਜ ਕੁਜ ਦੂਰੀ ਤੇ ਿਬਜਲੀ ਬਣਾਈ ਜਾ ਸਕਦੀ ਹੈ ।
ਇਕ ਪਾਸੇ ਿਕਸਾਨਾ ਮਜਦੂਰਾ ਦਾ ਸਪਾਂ ਦੀਆਂ ਿਸਰੀਆ ਿਮਧ ਿਮਧ ਕੇ ਇਕ ਪਾਸੇ ਿਕਸਾਨਾ ਮਜਦੂਰਾ ਦਾ ਸਪਾਂ ਦੀਆਂ ਿਸਰੀਆ ਿਮਧ ਿਮਧ ਕੇ
ਪੈਦਾ ਅਨਾਜ ਤੇ ਹੋਰ ਖਾਹਦ ਪਦਾਰਥ ਗਦਾਮਾ ਿਵਚ ਸੜ ਰਹੇ ਹਨ ਅਤੇ ਕੁਝ ਟਰੱਕਾਂ ਿਵਚ ਰਾਤ ਦੇ ਹਨRਿਰਆਂ ਿਵਚ ਗੈਬ ਹੋ ਜਾਂਦੇ ਹਨ। ਇਸੇ
ਤਰਾ ਕੁਝ ਮਜ਼ਦੂਰ ਤੇ ਿਕਸਾਨ ਕੁਝ ਕੁ ਕਰਜੇ ਚੜੇ ਕਰਕੇ ਖੁਦਕਸ਼ੀਆਂ ਕਰ ਰਹੇ ਹਨ ਪਰ ਕੁਝ ਗਲਤ ਢੰਗ ਨਾਲ ਪਾਵਰ ਆਏ ਗ਼ਲਤ ਲੋ ਕਾ ਦੇ
ਤਿਹਖਾਨਆ ਤੇ ਬਾਥ ਰੂਮਾ ਿਵਚੋ ਨQਟ ਿਗਣਨ ਵਾਲੀਆ ਮਸ਼ੀਨਾ ਵੀ ਗਰਮ ਹੋਕੇ ਬੇਵਸ ਹੋ ਰਹੀਆ ਹਨ
ਸਾਡੇ ਭਾਰਤ ਵਰਸ਼ ਦੀਆ ਫੋਰਸਾ ਨੂੰ ਿਵਕਿਸਤ ਤੇ ਖੁਸ਼ਹਾਲ ਦੇਸ਼ ਿਜਵੇ ਕਨRਡਾ. ਅਮਰੀਕਾ ਜਰਮਲ ਇਹਨਾ ਦੇਸ਼ਾ ਿਵਚ ਭੇਜ ਿਦਓ ਤੇ ੳਹਨਾ ਦੇਸ਼ਾ
ਵਾਗ ਟਰੇਿਨਗ ਕਰਕੇ ਫੋਰਸਾ ਿਨਰਪੱਖ ਹੋਕੇ ਲੋ ਕਾ ਨੂੰ ਇਨਸਾਫ ਦੇਣ ਨਾ ਕੇ ਠਾਿਣਆਂ ਤਸੀਲਾ. ਤੇ ਆਦਾਲਤ ਿਵਚ ਸੌਦੇ ਹੌਣ। ਮਿਹਗ
ੰ ੇ ਕਾਲਜਾ ਤੇ
ਡਲਹੌਜ਼ੀ ਪੜੇ ਹਾਕਮਾ ਨੂੰ ਹਰ ਮਹੀਨR ਮੀਿਟਗ
ੰ ਕਰਨ ਲਈ ਸਰਕਾਰੀ ਸਕੂਲਾ ਿਵਚ ਪੜੇ ਜਾ ਘਟ ਪੜੇ ਪਰ ਜ਼ਮੀਨ ਨਾਲ ਜੁੜੇ ਲੋ ਕਾ ਨਾਲ
ਰਾਬਤਾ ਬਣਾ ਕੇ ਉਹਨਾ ਦੀਆ ਮੁਸ਼ਕਲਾ ਤੇ ਕੀਮਤੀ ਸਲਾਹਾ ਸੁਣੀਆਂ ਤੇ ਸਮਝੀਆਂ ਜਾਣ ਤਾਕੇ ਧਰਿਨਆ ਿਵਚ ਕੁਝ ਕਮੀ ਆਵੇ , ਬਜ਼ੁਰਗਾਂ ਤੌ ਸੁਣੀ
ਪੁਰਾਣੀ ਕਹਾਣੀ
ਧਰਮੀ ਤੇ ਕਾਬਲ ਰਾਜਾ ਿਜਸ ਦਾ ਇਕ ਵਜੀਰ ਵੀ ਚਾਪਲੂ ਸ ਨਾ ਹੋਕੇ ਦਲੇ ਰ ਤੇ ਿਸਆਣਾ ਸੀ ਪਰਜਾ ਬਹੁਤ ਸੁਖੀ ਸੀ। ਰਾਜੇ ਦੀ ਰਾਣੀ ਨR ਵਜੀਰ ਨਾਲ
ਈਰਖਾ ਕਰਕੇ ਅਪਣੇ ਭਰਾ ਭਾਵ ਰਾਜੇ ਦੇ ਸਾਲੇ ਨੂ ਵਜੀਰ ਨੂੰ ਹਟਾ ਕੇ ਵਜੀਰ ਰਖਣ ਲਈ ਿਜਦ ਕੀਤੀ ਰਾਜੇ ਨR ਉਸ ਦਾ ਟੈਸਟ ਲੈ ਣ ਲਈ ਸਦ
ਿਲਆ ਤੇ ਿਤਨ
ੰ ਸਵਾਲ ਪੁਛੇ ਪਿਹਲਾ ਸਵਾਲ 1. ਿਪਆ ਕੀ ਚੰਗਾ ਲਗਦਾ ਸਾਲੇ ਦਾ ਜਵਾਬ ਜਨਾਬ ਤੁਸੀ ਕੀਮਤੀ ਪਲੰ ਗ ਤੇ ਪਏ ਬਹੁਤ ਚੰਗੇ ਤੇ ਸੁੰਦਰ
ਲਗਦੇ ਹੋ ਦੂਸਰਾ ਸਵਾਲ .ਿਫਰਦਾ ਕੀ ਚੰਗਾ ਲੱ ਗਦਾ ਹੈ ਜਵਾਬ ਜਨਾਬ ਤੁਸੀ ਟੈਹਲਦੇ ਤੇ ਿਫਰਦੇ ਚੰਗੇ ਲਗਦੇ ਹੋ ਤੀਸਰਾ ਸਵਾਲ ਬੱਚੇ ਿਕਸ
ਦੇ ਚੰਗੇ ਹੁਦ
ੰ ੇ ਹਨ .ਜਵਾਬ ਜਨਾਬ ਬਚੇ ਤੁਹਾਡੇ ਹੀ ਸਭ ਤੌ ਸੁੰਦਰ ਲਗਦੇ ਹੰਨ। ਿਕਉ ਿਕ ਸੁੰਦਰ ਕਪੜੇ ਤੇ ਿਸਹਤਮੰਦ ਹੰਨ । ਿਫਰ ਅਪਣੇ
ਿਸਆਣੇ ਵਜੀਰ ਨੂੰ ਉਹੀ ਿਤਨ
ੰ R ਸਵਾਲ ਪੁਛੇ ਪਿਹਲੇ ਸਵਾਲ ਦਾ ਜੁਆਬ ਜਨਾਬ ਿਪਆ ਸਮੇ ਿਸਰ ਮੀਹ ਭਾਵ ਬਾਰਸ਼ ਚੰਗਾ ਹੁਦ
ੰ ਾ ਹੈ ਦੂਸਰੇ
ਸਵਾਲ ਦਾ ਜਵਾਬ ਜਨਾਬ ਖੇਤ ਿਵਚ ਿਫਰਦਾ ਿਕਸਾਨ ਦਾ ਹਲ ਪੈਲੀ ਵਾਹੁਦਾ ਿਫਰਦਾ ਚੰਗਾ ਲਗਦਾ ਹੈ। ਤੀਸਰੇ ਸਵਾਲ ਦਾ ਜਵਾਬ. ਜਨਾਬ
ਬਚੇ ਆਪੋ ਆਪਣੇ ਚੰਗੇ ਲਗਦੇ ਹਨ। ਿਫਰ ਰਾਣੀ ਨੂੰ ਸਮਝਾ ਕੇ ਵਜੀਰ ਤਾ ਨਹੀ ਰਿਖਆ ਪਰ ਸਾਡੇ ਵਜੀਰਾ ਵਾਗ ਿਜਵੇ ਸੰਨੀ ਿਦਓਲ ਤੇ ਕਈ
ਹੋਰ mp ਤੇ mla ਖਮੋਸ਼ ਤੇ ਸੁਚੇ ਮੂੰਹ ਰਿਹ ਕੇ ਸਹੂਲਤਾ ਮਾਣਦੇ ਹਨ, ਉਸੇ ਤਰਾਂ ਰਾਣੀ ਦੇ ਭਰਾ ਨੂੰ ਸਹੂਲਤਾ ਦੇ ਿਦਤੀਆਂ ਰਾਣੀ ਨੂੰ ਵੀ ਖੁਸ਼ ਰਖਣਾ
ਸੀ।ਸੋ ਜਨਤਾ ਦੇ ਿਖਲਾਫ ਬਣਾਉਦੇ ਕਨੂਨਾ ਦਾ ਿਵਰੋਦ ਕਰ ਕੇ ਰੋਕਣਾ ਚਾਹੀਦਾ ਹੈ । ਨਾ ਕੇ ਰਾਜੇ ਦੇ ਸਾਲੇ ਵਾਗ ਜਨਤਾ ਦੇ ਿਖਲਾਫ ਬਣਦੇ ਕਨੂੰ ਨਾ ਤੇ
ਫੈਸਿਲਆਂ ਤੇ ਤਾੜੀਆਂ ਮਾਰੀਆ ਤੇ ਸੋਲੇ ਗਾਏ ਜਾਣ ਤੇ ਵੋਟਾ ਪਾਉਣ ਵਾਲੇ ਬੇ ਵਸ ਲੋ ਕਾ ਦਾ ਮੂੰਹ ਿਚੜਾਇਆ ਜਾਵੇ
ਭੁਲ ਚੁਕ ਮਾਫ

ਜਗਦੇਵ ਿਸੰਘ ਘਲ ਖੁਰਦ


ਮ 9888897963

You might also like