Professional Documents
Culture Documents
Document (1) 1
Document (1) 1
Class IX
4. ਬੇਬੇ ਜੀ (ਵਾਰਤਕ)
6. ਸਾਂਝੀ ਕੰ ਧ (ਕਿਾਣੀ)
7. ਬੱ ਸ ਕੰ ਡਕਟਰ (ਕਿਾਣੀ)
9. ਹਸਰਜਣਾ (ਇਕਾਂਗੀ)
15. ਹਵਸਹਮਕ
17. ਲੇ ਖ
18. ਪੱ ਤਰ
6. ਜੈਸੀ ਸੰ ਗਤ ਵੈਸੀ ਰੰ ਗਤ
ਪੱ ਤਰ:-
1. ਤੁਿਾਡਾ ਭਰਾ ਿਰ ਵਕਤ ਟੈਲੀਹਵਜਨ ਦੇਖਦਾ ਰਹਿੰ ਦਾ ਿੈ ਅਤੇ ਪੜਹਾਈ ਵੱ ਲ ਹਧਆਨ ਨਿੀਂ ਹਦੰ ਦਾ। ਉਸ ਨੂੰ ਹਚੱ ਠੀ ਰਾਿੀ ਪੜਹਨ ਦੀ ਪਰੇਰਨਾ
ਹਦਉ।
2. ਤੁਿਾਡਾ ਹਮੱ ਤਰ ਜੋ ਹਕ ਦਸਵੀ ਜਮਾਤ ਹਵੱ ਚੋਂ ਮੈਹਰਟ ਹਵਚ ਆਇਆ ਿੈ। ਉਸ ਨੂੰ ਉਸਦੇ ਪਾਸ ਿੋਣ ਦੀ ਵਧਾਈ ਹਦੰ ਦੇ ਿੋਏ ਵਧਾਈ ਪੱ ਤਰ
ਹਲਖੋ।
3. ਤੁਿਾਡੇ ਹਪਤਾ ਜੀ ਮੁੰ ਬਈ ਰਹਿੰ ਦੇ ਿਨ। ਉਨਹ ਾਂ ਨੂੰ ਪੱ ਤਰ ਹਲਖੋ ਹਕ ਤੁਿਾਡੀ ਮਾਤਾ ਜੀ ਦੀ ਹਸਿਤ ਠੀਕ ਨਿੀਂ ਿੈ ਤੇ ਉਿ ਜਲਦੀ ਘਰ ਆਉਣ।
4. ਹਵਦੇਸ਼ ਰਹਿੰ ਦੇ ਆਪਣੇ ਹਪਤਾ ਜੀ ਨੂੰ ਹਚੱ ਠੀ ਹਲਖ ਕੇ ਦੱ ਸੋ ਹਕ ਤੁਸੀ ਇਸ ਵਾਰ ਦਸਵੀਂ ਹਵਚ ਦਾਖਲਾ ਲੈ ਣ ਤੋਂ ਪਹਿਲਾਂ ਵਾਲਾ ਹਵਿਲਾ ਸਮਾਂ
ਹਕਵੇਂ ਬਤੀਤ ਕੀਤਾ।
5. ਤੁਿਾਡੇ ਚਾਚਾ ਜੀ ਨੇ ਤੁਿਾਡੇ ਜਨਮ ਹਦਨ ਤੇ ਕੋਈ ਤੋਿਫਾ ਭੇਹਜਆ ਿੈ। ਇਸ ਪੱ ਤਰ ਰਾਿੀਂ ਉਨਹ ਾਂ ਧੰ ਨਵਾਦ ਕਰੋ।
6. ਤੁਸੀਂ ਦਸਮੇਸ਼ ਸੀਨੀਅਰ ਸਕੈਂਡਰੀ ਸਕੂਲ ਅੰ ਹਮਰਤਸਰ ਦੇ ਹਵਹਦਆਰਥੀ ਿੋ। ਤੁਸੀਂ ਿੋਸਟਲ ਹਵਚ ਰਹਿ ਰਿੇ ਿੋ। ਸਕੂਲ ਹਵੱ ਚੋਂ ਤੁਿਾਡੀ ਜਮਾਤ
ਦਾ ਹਵੱ ਹਦਅਕ ਟੂਰ ਜਾ ਹਰਿਾ ਿੈ। ਇਸ ਸੰ ਬੰ ਧ ਹਵੱ ਚ ਤੁਸੀਂ ਆਪਣੇ ਹਪਤਾ ਜੀ ਦੀ ਇਜਾਜਤ ਮੰ ਗੋ।
7. ਤੁਿਾਡਾ ਨਾਂ ਰਮਨਜੀਤ ਿੈ। ਤੁਿਾਡੇ ਦੋਸਤ ਦੇ ਭਰਾ ਦਾ ਹਵਆਿ ਸੀ। ਤੁਿਾਨੂੰ ਇਸ ਮੌਕੇ ਤੇ ਸੱ ਦਾ- ਪੱ ਤਰ ਵੀ ਆਇਆ ਸੀ ਪਰ ਹਕਸੇ ਕਾਰਨ
ਕਰਕੇ ਤੁਸੀਂ ਹਵਆਿ ਹਵਚ ਸ਼ਾਮਲ ਨਿੀਂ ਿੋ ਸਕੇ। ਆਪਣੇ ਦੋਸਤ ਨੂੰ ਇਸ ਪੱ ਤਰ ਰਾਿੀਂ ਗੈਰਿਾਜਰੀ ਦਾ ਕਾਰਨ ਦੱ ਸੋ।
9. ਆਪਣੇ ਸਕੂਲ ਦੇ ਹਪਰੰ ਸੀਪਲ ਨੂੰ ਆਪਣੇ ਸਕੂਲ ਛੱ ਡਣ ਦਾ ਸਰਟੀਹਫਕੇਟ ਲੈ ਣ ਲਈ ਬੇਨਤੀ ਪੱ ਤਰ ਹਲਖੋ।
10. ਆਪਣੇ ਸਕੂਲ ਦੇ ਹਪਰੰ ਸੀਪਲ ਨੂੰ ਆਪਣੀ ਵੱ ਡੀ ਭੈਣ ਦੇ ਹਵਆਿ ਉਤੇ ਇਕ ਿਫਤੇ ਦੀਆਂ ਛੁੱ ਟੀਆਂ ਲੈ ਣ ਲਈ ਬੇਨਤੀ ਪੱ ਤਰ ਹਲਖੋ।
11. ਅਗਵਾਿ ਕੀਤੇ ਜਾ ਰਿੇ ਬੱ ਹਚਆ ਦੀਆਂ ਵਾਰਦਾਤਾਂ ਨੂੰ ਠੱਲਹ ਪਾਉਣ ਲਈ ਪੁਹਲਸ ਕਹਮਸ਼ਨਰ ਨੂੰ ਬੇਨਤੀ ਪੱ ਤਰ ਹਲਖੋ।
12. ਆਪਣੇ ਇਲਾਕੇ ਦੇ ਲੋ ਕਾਂ ਦੀ ਹਸਿਤ- ਜਾਂਚ ਕਰਨ ਲਈ ਿਰ ਮਿੀਨੇ ਇਕ ਕੈਂਪ ਲਾਉਣ ਲਈ ਡਾਇਰੈਕਟਰ ਹਸਿਤ ਹਵਭਾਗ ਨੂੰ ਇੱ ਕ
ਬੇਨਤੀ ਪੱ ਤਰ ਹਲਖੋ।
13. ਆਪਣੀ ਨਗਰ ਪਾਹਲਕਾ ਨੂੰ ਆਪਣੀ ਗਲਹੀ ਹਵਚ ਫਰਸ਼ ਲੁਆਉਣ ਲਈ ਬੇਨਤੀ ਪੱ ਤਰ ਹਲਖੋ।
14. ਐਸ. ਐਚ. ਓ. ਨੂੰ ਸਾਇਕਲ ਚੋਰੀ ਿੋ ਜਾਣ ਬਾਰੇ ਬੇਨਤੀ ਪੱ ਤਰ ਹਲਖੋ।
15. ਤੁਿਾਡੀ ਚੈੈੱਕ ਬੁੱ ਕ ਗੁੰ ਮ ਿੋ ਗਈ ਿੈ। ਪੰ ਜਾਬ ਨੈ ਸ਼ਨਲ ਬੈਂਕ ਦੇ ਮੈਨੇਜਰ ਨੂੰ ਸੂਚਨਾ ਹਦੰ ਦੇ ਿੋਏ ਪੱ ਤਰ ਹਲਖੋ।