Professional Documents
Culture Documents
Past Simple Tense
Past Simple Tense
Change the verb into the correct form of the past simple or present perfect
1) Last night I ...........(lost/ have lost) my keys - I had to call my flatmate to let me in.
2) I ( have lost ) my keys - can you help me look for them?
3) He ( visited/ has visted) Paris three times last year.
5) I (have known/ knew ) Julie for three years - we still meet once a month.
6)He (has been playing/ played) Hockey since he was a child - he's pretty good.
7) She (played/ has played) hockey at school but she didn't like it.
Sub liked
1. ਮੈਨੂੰ ਇੰਤਜ਼ਾਰ ਕਰਨਾ ਨਾਪਸੰਦ ਸੀ ਪਰ ਮੇਰੇ ਦੋਸਤ ਹਮੇਸ਼ਾ ਦੇਰ ਨਾਲ ਆਉਂਦੇ ਸਨ.
2. ਉਸਨੂੰ ਆਪਣੀ ਕਾਰ ਨਾਲ ਪਿਆਰ ਸੀ.
3. ਮੈਨੂੰ ਇੱਕਲੇ ਸਫ਼ਰ ਕਰਨਾ ਨਾਪਸੰਦ ਸੀ.
4. ਉਸਨੂੰ ਸਬਜ਼ੀਆਂ ਖਾਣ ਤੋਂ ਨਫਰਤ ਸੀ.
5. ਸਾਨੂ ਦੋਵਾਂ ਨੂੰ ਸ਼ਤਰੰਜ ਖੇਡਣ ਨਾਲ ਪਿਆਰ ਹੁਦ
ੰ ਾ ਸੀ.
6. ਉਸਨੂੰ ਕੈਪ ਪਹਿਨਣ ਤੋਂ ਨਫਰਤ ਹੁੰਦੀ ਸੀ.
7. ਸ਼ੁਰੂਆਤ ਵਿਚ, ਮੈਂ ਤੁਹਾਡੇ ਨਾਲ ਪੜਾਈ ਕਰਨਾ ਨਾਪਸੰਦ ਕਰਦਾ ਸੀ.
8. ਉਸਨੂੰ cheese ਪੀਜ਼ਾ ਖਾਣ ਨਾਲ ਪਿਆਰ ਹੁਦ
ੰ ਾ ਸੀ.
9. ਮੈਨੂੰ ਗਹਿਣੇ ( jewellery) ਪਾਉਣ ਤੋਂ ਨਫਰਤ ਹੁੰਦੀ ਸੀ.
10. ਉਸਨੂੰ ਕਲਾ ਰੰਗ ਪਾਉਣ ਨਾਲ ਪਿਆਰ ਹੁਦ
ੰ ਾ ਸੀ.
Mix
ਆਮ ਤੌਰ 'ਤੇ, ਮੈਂ ਆਪਣਾ ਜਨਮਦਿਨ ਮਨਾਉਣਾ ਪਸੰ ਦ ਨਹੀਂ ਕਰਦਾ ਪਰ ਮੈਂ ਪਿਛਲੇ ਸਾਲ ਮਨਾਇਆ .ਮੈਂ ਤੁਹਾਨੂੰ ਆਪਣੇ ਪਿਛਲੇ ਜਨਮਦਿਨ ਬਾਰੇ
ਦੱ ਸਣ ਵਾਲਾ ਹਾਂ, ਉਸ ਦਿਨ, ਮੈਂ ਜਲਦੀ ਉਠਿਆ. ਫਿਰ , ਮੈਂ ਆਪਣੇ ਮਾਤਾ ਪਿਤਾ ਤੋਂ ਅਸ਼ੀਰਵਾਦ ਲਿਆ( took blessings) , ਉਹਨਾਂ ਨੇਂ ਮੈਨੰ ੂ
ਵਿਸ਼ ਕੀਤਾ. ਇਸ ਤੋਂ ਬਾਅਦ, ਮੈਂ ਮੰ ਦਿਰ ਗਿਆ ਅਤੇ ਮੱ ਥਾ ਟੇਕਿਆ( paid obeisance) ਇਸ ਤੋਂ ਬਾਅਦ, ਮੈਂ ਕਾਲਜ ਚਲਾ ਗਿਆ ਅਤੇ ਆਪਣੇ
ਸਾਰੇ lectures ਲਗਾਏ. ਫਿਰ, ਜਦੋਂ ਮੈਂ ਘਰ ਵਾਪਸ ਆਇਆ, ਮੇਰੇ ਸਾਰੇ ਦੋਸਤਾਂ ਨੇ ਮੈਨੰ ੂ ਵਧਾਈ ਦਿੱ ਤੀ( congratulated ). ਸ਼ਾਮ ਨੂੰ, ਮੇਰਾ ਭਰਾ
4
ਇੱ ਕ cake ਲਿਆਇਆ, ਮੈਂ cake ਕੱ ਟਿਆ. ਮੇਰੇ ਮਾਤਾ ਪਿਤਾ ਨੇ ਮੈਨੰ ੂ ਇੱ ਕ ਨਵੀਂ ਡ੍ਰੇਸ gift ਕੀਤੀ. ਮੈਨੰ ੂ ਇਹ ਡ੍ਰੇਸ ਬਹੁਤ ਪਸੰ ਦ ਆਈ. ਮੈਂ ਉਹਨਾਂ
ਦਾ ਧੰ ਨਵਾਦ ਕੀਤਾ( thanked) . ਇਸਤਰਾਂ ( Thus) , ਮੈਂ ਆਪਣਾ ਪਿਛਲਾ ਜਨਮਦਿਨ ਮਨਾਇਆ.
2. I (was/ have been) really good friends with Philippa since I was 14.
3. I (tried/ have tried) so many different types of chocolate, I think I'm an expert.
7. I think I (read/ have read) all the books Jodi Picoult has written so far.
8. I went to the shops yesterday and (bought / have bought) lots of food for everyone.
10. I'm sorry, Emily isn't here. She (has gone/ went) to the shops.
2.ਮੈਂ ਮੁਆਫੀ ਮੰ ਗਣਾ( apologize ) ਚਾਹੁੰ ਦਾ ਸੀ ਪਰ ਤੁਸੀਂ ਮੌਕਾ ( chance) ਨਹੀਂ ਦਿੱ ਤਾ.
4.ਉਹ ਤੁਹਾਡਾ ਦੋਸਤ ਬਣਨਾ ਚਾਹੁੰ ਦਾ ਸੀ ਪਰ ਤੁਸੀਂ ਉਸਨੂੰ ਨਾਪਸੰ ਦ ਕਰਦੇ ਸੀ.
6.ਮੈਂ ਉਨ੍ਹਾਂ ਨੂੰ ਮਿਲਣਾ( meet)ਨਹੀਂ ਚਾਹੁੰ ਦਾ ਸੀ ਪਰ ਮੈਨੰ ੂ ਉਸ ਨੂੰ ਮਿਲਣਾ ਪਿਆ.
7.ਉਹ ਬਹੁਤ ਦੇਰ ਨਾਲ ਆਇਆ, ਮੈਨੰ ੂ ਉਸ ਲਈ ਇੰ ਤਜ਼ਾਰ ਕਰਨਾ( wait) ਪਿਆ.
12.ਉਸ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ( live away from ) ਪਿਆ.
2.ਉਸਨੇ ਕਈ ਸਾਲ ਵਿਦੇਸ਼ ਵਿਚ ਬਿਤਾਏ ( spent) ਪਰ ਉਹ ਹਰ ਸਾਲ ਭਾਰਤ ਆਉਣਾ ਨਹੀਂ ਭੁਲਦਾ ਸੀ.
3.ਜਦੋਂ ਮੈਂ ਕਾਲਜ ਵਿਚ ਪੜਦਾ ਸੀ, ਮੈਂ ਅਕਸਰ ਕਈ ਕਿਤਾਬਾਂ ਲੈ ਕੇ ਜਾਣਾ( take) ਭੂਲ ਜਾਂਦਾ ਸੀ.
4.ਜਦੋਂ ਉਹ ਵਿਦੇਸ਼ ਚਲਾ ਗਿਆ ,ਉਹ ਆਪਣੇ ਦੋਸਤਾਂ ਨੂੰ ਭੁੱ ਲ ਗਿਆ.
5.ਉਸ ਨੇ ਅਮਰੀਕਾ ਵਿਚ 20 ਸਾਲ ਬਿਤਾਏ ਪਰ ਉਹ ਕਦੇ ਵੀ ਆਪਣੇ ਦੇਸ਼ ਨੂੰ ਨਹੀਂ ਭੁਲਿਆ.
6.ਮੈਂ ਦਰਵਾਜ਼ਾ ਬੰ ਦ ਕਰਨਾ ( shut) ਭੁੱ ਲ ਗਿਆ ਇਸਲਈ ਮੈਨੰ ੂ ਵਾਪਸ ਜਾਣਾ ਪਿਆ.
7.ਪਿਛਲੇ ਸਾਲ, ਮੈਂ ਆਪਣੇ ਬੈਸਟ ਫ੍ਰੈਂਡ ਨੂੰ wish ਕਰਨਾ ਭੁੱ ਲ ਗਿਆ.
8.ਮੈਂ ਦੇਰ ਨਾਲ ਉੱਠਿਆ ਕਿਓਂਕਿ ਮੈਂ ਅਲਾਰਮ ਸੈਟ( set) ਕਰਨਾ ਭੁੱ ਲ ਗਿਆ.
10.ਮੈਨੰ ੂ ਦਫ਼ਤਰ ਤੋਂ ਵਾਪਸ ਆਉਣਾ ਪਿਆ ਕਿਉਂਕਿ ਮੈਂ ਆਪਣੀ ਮਹੱ ਤਵਪੂਰਣ ਫਾਈਲ ਲਿਜਾਣਾ ਭੁੱ ਲ ਗਿਆ
5. We......before.
A. have never met B. Never met.
10. They.......not........yet.
A. Have/ come B. Did/ come
1. ਮੇਰੇ ਬਚਪਨ ਵਿੱਚ, ਮੈਨੂੰ ਖਿਡੌਣਿਆਂ ਨਾਲ ਖੇਡਣਾ ਪਸੰਦ ਸੀ so ਮੈਂ ਬਹੁਤ ਸਾਰੇ ਖਿਡੌਣੇ ਖਰੀਦੇ.
2. ਮੈਨੂੰ ਦੁੱਧ ਚੰਗਾ ਨਹੀਂ ਲੱਗਦਾ ਸੀ ਪਰ ਮੈਨੂੰ ਪੀਣਾ ਪੈਂਦਾ ਸੀ ਕਿਉਂਕਿ ਮੇਰੀ ਮਾਤਾ ਜੀ ਮੈਨੂੰ ਹਮੇਸ਼ਾ ਮਜਬੂਰ ਕਰਦੇ ਸਨ.
8
1.ਉਹ ਹਮੇਸ਼ਾਂ ਦੋਸਤ ਬਣਾਉਣ ਤੋਂ ਝਿਜਕਦਾ ਸੀ .ਉਸਦਾ ਅਜੇ ਵੀ ਸਿਰਫ ਇਕ ਦੋਸਤ ਹੈ.
2.ਜਦੋਂ ਮੈਂ ਤੁਹਾਨੂੰ ਨਹੀਂ ਜਾਣਦਾ( know) ਸੀ, ਮੈਂ ਤੁਹਾਡੇ ਨਾਲ ਗੱ ਲ ਕਰਨ ਤੋਂ ਹਿਚਕਿਚਾਉਂਦਾ ਸੀ.
5.ਜਦੋਂ ਮੈਂ ਕਾਲਜ ਵਿਚ ਪੜਾਈ ਕਰਦਾ ਸੀ.ਮੈਂ ਆਪਣੇ ਅਧਿਆਪਕਾਂ ਨਾਲ ਗੱ ਲ ਕਰਨ ਤੋਂ ਝਿਜਕਦਾ ਹੁੰ ਦਾ ਸੀ.
ਮੈਂ ਉਸਦਾ ਲੈ ਪਟਾਪ ਉਧਾਰ ਲੈ ਣਾ ਚਾਹੁੰ ਦਾ ਸੀ ਪਰ ਉਸਨੇ ਦੇਣ ਤੋਂ ਇਨਕਾਰ ਕਰ ਦਿੱ ਤਾ.
ਮੈਂ ਉਸ ਨੂੰ ਕਈ ਵਾਰ ਬੁਲਾਇਆ( called) ਪਰ ਉਸ ਨੇ ਹਮੇਸ਼ਾ ਆਉਣ ਤੋਂ ਇਨਕਾਰ ਕਰ ਦਿੱ ਤਾ.
ਮੈਂ ਉਸ ਨੂੰ ਐਡਰੈਸ ਪੁੱ ਛਿਆ( asked) ਪਰ ਉਸ ਨੇ ਦੱ ਸਣ ਤੋਂ ਇਨਕਾਰ ਕਰ ਦਿੱ ਤਾ.
ਹਾਲਾਂਕਿ ਮੈਂ ਉਸਨੂੰ ਨਾਪਸੰ ਦ ਕਰਦਾ ਹਾਂ, ਮੈਂ ਉਸ ਨੂੰ ਮਿਲਣ ਤੋਂ ਮਨਾ ਨਹੀਂ ਕੀਤਾ.
ਮੈਂ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮੇਰੀ ਮਦਦ ਲੈ ਣ( take my help) ਤੋਂ ਇਨਕਾਰ ਕਰ ਦਿੱ ਤਾ.
ਕੀ ਉਸ ਨੇ ਤੁਹਾਡੇ ਨਾਲ ਆਉਣ ਤੋਂ ਇਨਕਾਰ ਕਰ ਦਿੱ ਤਾ?
ਮੇਰੇ ਪਿਤਾ ਜੀ ਨੇ ਮੈਨੰ ੂ ਪੈਸੇ ਦੇਣ ਤੋਂ ਇਨਕਾਰ ਕਰ ਦਿੱ ਤਾ.
ਮੈਂ ਕਦੇ ਵੀ ਤੁਹਾਡਾ ਸਾਥ ਦੇਣ( support) ਤੋਂ ਇਨਕਾਰ ਨਹੀਂ ਕੀਤਾ.
1. ਉਸ ਨੇ ਬੁਰੀਆਂ ਆਦਤਾਂ ਛੱ ਡਣ ਦਾ ਫੈਸਲਾ ਕੀਤਾ ਜਦੋਂ ਉਸ ਨੇ ਸਭ ਕੁਝ ਗਵਾ ਦਿੱ ਤਾ.( lost)
3. ਉਹ ਸਾਨੂੰ ਪਰੇਸ਼ਾਨ ਕਰਦਾ ਸੀ ਇਸਲਈ ਅਸੀਂ ਉਸਦੀ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ.
4. ਅਸੀਂ ਸੈਮੀਨਾਰ( seminar) ਵਿਚ ਹਿੱ ਸਾ ਨਾ ਲੈ ਣ( not to participate) ਦਾ ਫੈਸਲਾ ਕੀਤਾ ਕਿਉਂਕਿ ਅਸੀਂ ਆਪਣਾ ਸਮਾਂ
7. ਉਸਨੇ ਇੱ ਕ ਨਵੀਂ ਜਿੰ ਦਗੀ ਸ਼ੁਰੂ ਕਰਨ ( start a new life) ਦਾ ਫੈਸਲਾ ਲਿਆ.
3. ਅਸੀਂ ਪਹਿਲਾ ਇਨਾਮ( the first prize) ਪ੍ਰਾਪਤ ਕਰਨ ਦੇ ਹੱ ਕਦਾਰ ਸੀ, ਪਰ ਸਾਨੂੰ ਦੂਜਾ ਪੁਰਸਕਾਰ ਮਿਲਿਆ.
7. ਮੈਨੰ ੂ ਪਹਿਲਾ ਇਨਾਮ ਪ੍ਰਾਪਤ ਕਰਨ ਦੀ ਉਮੀਦ ਸੀ ਪਰ ਮੈਨੰ ੂ ਦੂਜਾ ਪੁਰਸਕਾਰ ਮਿਲਿਆ.
1. ਉਸ ਨੇ ਮੇਰੇ ਵਿਰੁੱ ਧ ਸ਼ਿਕਾਇਤ ਕਰਨ( complain against me) ਦੀ ਧਮਕੀ ਦਿੱ ਤੀ.
3. ਟਾਮ ਨੇ ਜੈਰੀ ਨੂੰ ਮਾਰਨ ਦੀ ਧਮਕੀ ਦਿੱ ਤੀ ਜਿਸ ਕਰਕੇ ( That is why) ਉਹ ਡਰ ਗਿਆ( got scared) .
11
ਉਹ ਇੱ ਕ ਅਮੀਰ ਆਦਮੀ ਬਣਨ ਦਾ ਇਰਾਦਾ ਰੱ ਖਦਾ ਸੀ ਇਸਲਈ ਉਸਨੇ ਦਿਨ ਰਾਤ ਕੰ ਮ ਕੀਤਾ.
ਉਸਦਾ ਆਪਣੀ ਨੌਕਰੀ ਛੱ ਡ ਦੇਣ ਦਾ ਇਰਾਦਾ ਸੀ ਕਿਓਂਕਿ ਉਹ ਉਸਦਾ ਆਪਣਾ business ਕਰਨਾ ਚਾਹੁੰ ਦਾ ਸੀ.
4. ਤੁਸੀਂ ਆਪਣਾ ਵਾਅਦਾ ਰੱ ਖਣ( keep his promise) ਵਿਚ ਅਸਫਲ ਰਹੇ.
1. ਮੈਂ ਉਸਨੂੰ ਕੁੱ ਟਣ ( beat) ਦੀ ਧੱ ਮਕੀ ਨਹੀਂ ਦਿੱ ਤੀ. ਉਹ ਝੂੱ ਠ ਬੋਲ ਰਿਹਾ ਹੈ.
2. ਮੈਂ ਉਸਦਾ ਭੇਦ ਖੋਲਣ ਦਾ( disclose his secret) ਡਰਾਵਾ ਦਿੱ ਤਾ. ਫਿਰ ਉਹ ਸੱ ਚ ਬੋਲਿਆ.
12
3. ਉਸਦੇ ਮਾਤਾ ਪਿਤਾ ਉਸਨੂੰ ਬੇਦਖਲ ਕਰਨ ( disown) ਦੀ ਧੱ ਮਕੀ ਦਿੰ ਦੇ ਸੀ.
5. ਮੈਨੇਜਰ ਨੇ ਉਸਨੂੰ ਜੇਲ ਭੇਜਣ ( send him to jail ) ਦੀ ਧਮਕੀ ਦਿੱ ਤੀ.
6. ਉਹਨਾਂ ਨੇ ਮੈਨੰ ੂ ਮਾਰਨ ਦੀ ਧੱ ਮਕੀ ਦਿੱ ਤੀ, ਇਸਲਈ ਮੈਨੰ ੂ ਆਪਣਾ ਪਰਸ ਦੇਣਾ ਪਿ
8. ਉਹ ਮੇਰਾ ਦੋਸਤ ਹੋਣ ਦਾ ਦਾਅਵਾ ਕਰਦਾ ਸੀ ਪਰ ਉਸਨੇ ਮੇਰੀ ਮਦਦ ਨਹੀਂ ਕੀਤੀ.
11. ਉਹ ਦੋਵੇਂ ਤੁਹਾਡਾ ਸਨਮਾਨ ਕਰਨ( respect) ਦਾ ਦਾਅਵਾ ਕਰਦੇ ਸਨ ਪਰ ਉਹ ਤੁਹਾਡੀ ਬੁਰਾਈ ਕਰਦੇ( bad mouthed) ਸੀ.
12. ਉਸਨੇ ਪਿੰ ਡ ਵਿਚ ਇੱ ਕ ਸ਼ੇਰ ( lion) ਵੇਖਣ ਦਾ ਦਾਅਵਾ ਕੀਤਾ ਪਰ ਕਿਸੀ ਨੇ ਯਕੀਨ ਨਹੀਂ ਕੀਤਾ.
14. ਉਹ ਲੋ ਕਾਂ ਦਾ ਦਿਮਾਗ ( read peoples’ mind) ਪੜਨ ਦਾ ਦਾਅਵਾ ਕਰਦਾ ਸੀ.
mix
1. ਉਸਨੇ ਕਈ ਵਾਰ ਮੁਆਫੀ ਮੰਗੀ ,ਪਰ ਤੁਸੀਂ ਉਸਨੂੰ ਮੁਆਫ ਨਹੀਂ ਕੀਤਾ.
2. ਤੁਹਾਨੂੰ ਉਸ ਨਾਲ ਗੱਲ ਕਰਨੀ ਚਾਹੀਦੀ ਹੈ.
3. ਮੇਰੇ ਮਾਤਾ ਜੀ ਨੇ ਮੇਰੇ ਛੋਟੇ ਭਰਾ ਨੂੰ ਝਿੜਕਿਆ ਕਿਉਂਕਿ ਉਸਨੇ ਝੂਠ ਬੋਲਿਆ.
4. ਜਦੋਂ ਮੈਂ ਪਹਿਲੀ ਵਾਰ ਉਸ ਨੂੰ ਮਿਲਿਆ ਤਾਂ ਮੈਨੂੰ ਉਹ ਚੰਗਾ ਨਹੀਂ ਲਗਿਆ ਪਰ ਹੁਣ ਮੈਂ ਉਸਨੂੰ ਪਸੰਦ ਕਰਦਾ ਹਾਂ.
5. ਅਸਲ ਵਿੱਚ, ਅਸੀਂ ਬਹੁਤ ਚੰਗੇ ਦੋਸਤ ਬਣ ਗਏ ਹਾਂ.
6. ਸਾਡੀ ਪ੍ਰੀਖਿਆ ਫਰਵਰੀ ਵਿਚ ਸ਼ੁਰੂ ਹੋਈ, ਅਤੇ ਅਪ੍ਰੈਲ ਵਿਚ ਖ਼ਤਮ ਹੋਈ.
7. ਮੈਂ ਆਪਣੀ ਲੱਤ ਨੂੰ ਨਹੀਂ ਮੋੜ ਸਕਦਾ.ਮੈਨੂੰ ਬੁਖਾਰ ਹੈ.
8. ਮੈਂ ਉਸਨੂੰ ਪਸੰਦ ਨਹੀਂ ਕੀਤਾ ਕਿਉਂਕਿ ਉਹ ਹਮੇਸ਼ਾ ਮੇਰੇ ਨਾਲ ਬਹਿਸ ਕਰਦਾ ਸੀ.
9. ਪਿਛਲੇ ਸਾਲ, ਸਰਕਾਰ ਨੇ ਬਹੁਤ ਸਾਰੇ ਕਿਸਾਨਾਂ ਨੂੰ ਜੁਰਮਾਨਾ ਕੀਤਾ ਕਿਉਂਕਿ ਉਹਨਾ ਨੇਂ ਬਹੁਤ ਸਾਰੀ agricultural waste ਨੂੰ ਸਾੜਿਆ.
10. ਜਦੋਂ ਮੈਂ ਉਸ ਨੂੰ ਰੰਗੇ ਹੱਥ ਫੜ ਲਿਆ, ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ.
11. ਮੈਨੂੰ ਅਫਸੋਸ ਹੋਇਆ ਕਿਉਂਕਿ ਮੈਂ ਇੱਕ ਗਲਤ ਦੋਸਤ ਚੁਣਿਆ.
12. ਕਿਰਪਾ ਕਰਕੇ , ਮੇਰੇ ਅਤੀਤ ਦੀ ਖੁਦਾਈ( dig) ਨਾਂ ਕਰੋ.
mix
1. ਮੈਂ ਤੁਹਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਸੀ ਪਰ ਤੁਸੀਂ ਮੈਨੂੰ ਮਜਬੂਰ ਕੀਤਾ.
2. ਜਦੋਂ ਅਸੀਂ ਦੋਸਤ ਬਣ ਗਏ, ਅਸੀਂ ਹੋਰ ਨੇ ੜੇ ਹੋ ਗਏ.
3. ਸ਼ੁਰੂ ਵਿਚ, ਮੈਂ ਉਸ ਨਾਲ ਬੈਠਣਾ ਪਸੰਦ ਨਹੀਂ ਕਰਦਾ ਕਿਉਂਕਿ ਉਹ ਹਮੇਸ਼ਾ ਮੈਨੂੰ ਪਰੇਸ਼ਾਨ ਕਰਦਾ ਸੀ.
4. ਮੈਂ ਉਸ ਦੀਆਂ ਬੁਰੀਆਂ ਆਦਤਾਂ ਨੂੰ ਨਫ਼ਰਤ ਕਰਦਾ ਸੀ.
5. ਮੈਂ ਉਸਨੂੰ ਬਦਲਣ ਦੀ ਕੋ ਸ਼ਿਸ਼ ਕੀਤੀ, ਪਰ ਮੈਂ ਅਸਫਲ ਹੋ ਗਿਆ. ਫਿਰ, ਮੈਂ ਕਦੇ ਵੀ ਕੋਸ਼ਿਸ਼ ਨਹੀਂ ਕੀਤੀ.
6. ਕੁਝ ਸਾਲਾਂ ਬਾਅਦ, ਉਸ ਨੇ ਆਪਣੀ ਗ਼ਲਤੀ ਦਾ ਅਹਿਸਾਸ ਕੀਤਾ.
7. ਜਦੋਂ ਲੋਕਾਂ ਨੇ ਉਸਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ. ਫਿਰ, ਉਸ ਨੇ ਆਪਣੇ ਆਪ ਨੂੰ ਬਦਲਣ ਦਾ ਵਾਅਦਾ ਕੀਤਾ.
8. ਉਸ ਨੇ ਦੂਜਿਆਂ ਦਾ ਆਦਰ ਕਰਨਾ ਸਿੱਖ ਲਿਆ. ਜਦੋਂ ਵੀ ਉਸ ਨੂੰ ਮੇਰੀ ਮਦਦ ਦੀ ਲੋੜ ਪਈ, ਮੈਂ ਹਮੇਸ਼ਾ ਸਹਾਇਤਾ ਕੀਤੀ.
9. ਪਰ ਜਦੋਂ ਮੈਂ ਮਦਦ ਮੰਗੀ ( asked ਤਾਂ ਉਸਨੇ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ.
10. ਮੇਰਾ ਸਭ ਤੋਂ ਵਧੀਆ ਦੋਸਤ ਮੇਰੇ ਨਾਲ ਗੱਲ ਨਹੀਂ ਕਰ ਰਿਹਾ ਹੈ ਕਿਉਂਕਿ ਮੈਂ ਉਸ ਦਾ ਜਨਮਦਿਨ ਭੁੱਲ ਗਿਆ. ਮੈਂ ਬਹੁਤ ਭੁਲੱਕੜ ਹਾਂ.
13
11. ਜਦੋਂ ਅਰੀਜਤ ਨੇ ਗਾਣੇ ਗਾਉਣੇ ਸ਼ੁਰੂ ਕੀਤੇ, ਤਾਂ ਉਸਨੇ ਕਈ ਸੰਗੀਤ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ .
12. ਸ਼ੁਰੂ ਵਿਚ, ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ. ਪਰ ਉਸਨੇ ਉਮੀਦ ਨਹੀਂ ਛੱਡ ਦਿੱਤੀ. ਉਸਨੇ ਕੋਸ਼ਿਸ਼ ਕਰਨਾ ਜਾਰੀ ਰਖਿਆ.
13. ਜਿਵੇਂ ਅਸੀਂ ਅੱਜ ਵੇਖ ਸਕਦੇ ਹਾਂ. ਉਹ ਭਾਰਤ ਦਾ ਇੱਕ ਸ਼ਾਨਦਾਰ ਗਾਇਕ ਹੈ ਲੋਕ ਉਸਦੀ ਆਵਾਜ਼ ਨੂੰ ਪਿਆਰ ਕਰਦੇ ਹਨ.
14. ਉਹ ਨਾਮ ਅਤੇ ਪੈਸਾ ਕਮਾਉਣ ਵਿਚ ਕਾਮਯਾਬ ਹੋ ਗਿਆ ਹੈ.
ਉਹ ਆਪਣੀ ਮੈਮੋਰੀ( memory) ਮਿਟਾਉਣ ( erase) ਨੂੰ ਤਰਸਦਾ ਸੀ ਕਿਓਂਕਿ ਉਸਦਾ ਭੂਤਕਾਲ ( past) ਉਸਨੂੰ ਪ੍ਰੇਸ਼ਾਨ ਕਰਦਾ ਸੀ.
ਕਿਸੇ ਸਮੇਂ (At one time ) ਉਹ ਉਸਦਾ ਆਪਣਾ ਘਰ ਖਰੀਦਣ ਨੂੰ ਤਰਸਦਾ ਸੀ. ਹੁਣ, ਉਸ ਕੋਲ ਕਈ ਘਰ ਹਨ.
ਕਿਸੇ ਸਮੇਂ ਲੋ ਕ ਫੋਨ ਖਰੀਦਣ ਨੂੰ ਤਰਸਦੇ ਸਨ. ਹੁਣ, ਲੱਗਭਗ ਸੱ ਭ ਕੋਲ ਫੋਨ ਹੁੰ ਦਾ ਹੈ.
ਜਦੋਂ ਮੈਂ ਵਿਦੇਸ਼ ਵਿਚ ਰਹਿੰ ਦਾ ਸੀ, ਮੈਂ ਤੁਹਾਡੇ ਨਾਲ ਸਮਾਂ ਬਿਤਾਉਣ ਨੂੰ ਤਰਸਦਾ ਸੀ.
ਚਾਹੇ ਕਿ ਹੁਣ ਉਸ ਕੋਲ ਹਰ ਸੁਵਿਧਾ ( facility)ਹੈ, ਕਿਸੇ ਸਮੇਂ ਉਹ ਦੋ ਵਕ਼ਤ ਦਾ ਭੋਜਨ ਖਾਨ ਲਈ ਤਰਸਦਾ ਹੁੰ ਦਾ ਸੀ.
1. ਜਦੋਂ ਮੈਂ ਆਪਣਾ ਪੈਣ ਲਿਆਉਣਾ ਭੂਲ ਜਾਂਦਾ ਸੀ, ਉਹ ਹਮੇਸ਼ਾ ਆਪਣਾ ਪੈਣ ਦੇਣ ਦਾ ਆਫ਼ਰ ਕਰਦਾ ਸੀ.
2. ਰਾਜਾ ਨੇਂ ਚੋਰ ਨੂੰ ਫੜਨ ਦਾ ਹੁਕਮ ਦਿੱ ਤਾ.
3. ਚਾਹੇ ਕਿ ਮੈਂ ਉਸਨੂੰ ਡ੍ਰਾਈਵਿੰ ਗ ਸਿਖਾਉਣ ਦੀ ਪੇਸ਼ਕਸ਼ ਕੀਤੀ , ਉਸਨੇ ਮਨਾ ਕਰ ਦਿੱ ਤਾ.
4. ਜਦੋਂ ਮੈਂ ਉਸਦਾ ਬੈਗ ਚੁੱ ਕਣ ਦਾ ਆਫ਼ਰ ਕੀਤਾ, ਉਸਨੇ ਮਨਾ ਕਰ ਦਿੱ ਤਾ.
5. ਫਿਰ ਮੇਰੇ ਮਾਤਾ ਜੀ ਨੇਂ ਬਾਹਰ ਨਾਂ ਜਾਣ ਦਾ ਹੁਕਮ ਦਿੱ ਤਾ.
6. ਮੈਂ ਹਮੇਸ਼ਾ ਉਸਨੂੰ ਮਦਦ ਕਰਨ ਦੀ ਪੇਸ਼ਕਸ਼ ਕਰਦਾ ਸੀ.
1. ਜਦੋਂ ਮੈਂ ਕਾਲਜ ਵਿਚ ਪੜਾਈ ਕਰਦਾ ਸੀ , ਮੈਂ ਹਮੇਸ਼ਾ ਮੇਰਾ ਸਮਾਂ ਬਰਬਾਦ ਨਾ ਕਰਨ ਨੂੰ ਤਰਜੀਹ/ ਪਹਿਲ ਦਿੱ ਤੀ/ ਦਿੰ ਦਾ ਸੀ.
2. ਅਸੀਂ ਉਦਾਸ ਹੋਣ( be sad) ਨਾਲੋਂ ਜ਼ਿੰ ਦਗੀ ਦਾ ਅਨੰਦ ਮਾਣਨ ਨੂੰ ਪਹਿਲ ਦਿੰ ਦਾ ਸੀ.
3. ਉਹ ਦੋਸਤਾਂ ਨਾਲੋਂ ਪਰਿਵਾਰ ਨਾਲ ਸਮਾਂ ਬਿਤਾਉਣ ਨੂੰ ਪਹਿਲ ਦਿੰ ਦਾ ਸੀ.
4. ਉਸਨੇ ਹਮੇਸ਼ਾ ਆਪਣੇ ਪੈਰਾਂ ਤੇ ਖੜੇ ਹੋਣ ਨੂੰ ਪਹਿਲ ਦਿੱ ਤੀ.
5. ਪੁਰਾਣੇ ਸਮੇਂ ਵਿਚ, ਲੋ ਕ ਸ਼ਹਿਰਾਂ ਨਾਲੋਂ ਪਿੰ ਡ ਵਿਚ ਰਹਿਣ ਨੂੰ ਪਹਿਲ ਦਿੰ ਦੇ ਸੀ.
7. ਉਸਨੂੰ ਪੜਾਈ ਕਰਨਾ ਪਸੰ ਦ ਨਹੀਂ ਸੀ ਇਸਲਈ ਉਹ ਪ੍ਰੀਖਿਆ ਵਿਚ ਨਕਲ ਮਾਰਨ ਨੂੰ ਪਹਿਲ ਦਿੰ ਦਾ ਸੀ.
8. ਜਦੋਂ ਵੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ ਸੀ, ਉਹ ਮੈਨੰ ੂ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰ ਦਾ ਸੀ .
9. ਜਦੋਂ ਉਹ ਗੇਮ ਹਾਰ ਗਿਆ ਤਾਂ ਉਸਨੇ ਲੜਾਈ ਕਰਨੀ ਸ਼ੁਰੂ ਕਰ ਦਿੱ ਤੀ.
10. ਉਸ ਨੇ ਹੋਸਟਲ ਦੀ ਬਜਾਏ ( instead of hostel) ਪੀ ਜੀ ਵਿਚ ਰਹਿਣਾ ਸ਼ੁਰੂ ਕਰ ਦਿੱ ਤਾ.
11. ਜਦੋਂ ਰਾਮ ਨੇ ਕੰ ਮ ਕਰਨਾ ਸ਼ੁਰੂ ਕਰ ਦਿੱ ਤਾ, ਉਸਨੂੰ ਆਪਣੀ ਪੜਾਈ ਛੱ ਡਣੀ ਪਈ.
12. ਉਹ ਗਿਆਨ ਦੀ ਬਜਾਏ ਪੈਸੇ ਚਾਹੁੰ ਦਾ ਸੀ ਇਸ ਲਈ ਉਸਨੇ ਆਪਣੀ ਪੜਾਈ ਨੂੰ ਅਣਦੇਖਾ ਕਰਨਾ ਸ਼ੁਰੂ ਕਰ ਦਿੱ ਤਾ.
13. ਉਸਨੇ ਆਪਣੀ ਪੁਰਾਣੀ ਨੌਕਰੀ ਦੋਬਾਰਾ ਕਰਨੀ ਸ਼ੁਰੂ ਕਰ ਦਿੱ ਤੀ.
15. ਉਸਨੇ ਇੱ ਕਲੇ ਰਹਿਣਾ ਸ਼ੁਰੂ ਕਰ ਦਿੱ ਤਾ ਕਿਓਂਕਿ ਉਸਦਾ ਪਰਿਵਾਰ ਉਸ ਨੂੰ ਨਾਪਸੰ ਦ ਕਰਦਾ ਸੀ.
15
1. ਕੁੱ ਝ ਸਾਲਾਂ ਬਾਅਦ ਉਸਨੇ ਕ੍ਰਿਕਟ ਖੇਡਣਾ ਦੋਬਾਰਾ ਸ਼ੁਰੂ ਕਰ ਦਿੱ ਤਾ.
2. ਪੰ ਦਰਾਂ ਮਿੰ ਟਾ ਦੀ ਬ੍ਰੇਕ ਤੋਂ ਬਾਅਦ, ਸਾਰੇ ਲਿਖਣਾ ਦੋਬਾਰਾ ਸ਼ੁਰੂ ਕਰ ਦਿੰ ਦੇ ਸੀ.
3. ਲੜਾਈ ਤੋਂ ਬਾਅਦ, ਉਹਨਾਂ ਨੇ ਗੱ ਲ ਕਰਨੀ ਦੋਬਾਰਾ ਸ਼ੁਰੂ ਕਰ ਦਿੱ ਤੀ.
4. ਉਹਨਾਂ ਨੇ ਪੈਕਿੰਗ ਕਰਨੀ ਸ਼ੁਰੂ ਕਰ ਦਿੱ ਤੀ.
5. ਉਸਨੇ ਤੁਰਨਾ ਦੋਬਾਰਾ ਸ਼ੁਰੂ ਨਹੀਂ ਕੀਤਾ.
6. ਮੈਨੰ ੂ ਇੱ ਕ ਜਰੂਰੀ ਫੋਨ ਆਇਆ, attend ਕਰਕੇ ਮੈਂ ਪੜਨਾ ਦੋਬਾਰਾ ਸ਼ੁਰੂ ਕੀਤਾ.
9. ਉਸਨੇ ਠੰਡਾ ਪਾਣੀ ਪੀਣਾ ਬੰ ਦ ਕਰ ਦਿੱ ਤਾ ਕਿਓਂਕਿ ਉਹ ਬਿਮਾਰ ਨਹੀਂ ਪੈਣਾ ਚਾਹੁੰ ਦਾ ਸੀ.
10. ਮੈਂ ਉਸਨੂੰ ਕਈ ਵਾਰ ਚੇਤਾਵਨੀ ਦਿੱ ਤੀ ( warned) ਪਰ ਉਸਨੇ ਗਾਲ੍ਹਾਂ ਕੱ ਢਣਾ ਬੰ ਦ( abuse) ਨਹੀਂ ਕੀਤਾ.
11. ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਲੜਾਈ ਕਰਨਾ ਬੰ ਦ ਨਹੀਂ ਕੀਤਾ.
12. ਉਸਨੇ ਸਕੂਲ ਜਾਣਾ ਬੰ ਦ ਕਰ ਦਿੱ ਤਾ ਕਿਓਂਕਿ ਉਹ ਪੜਾਈ ਨਹੀਂ ਕਰਨਾ ਚਾਹੁੰ ਦਾ ਸੀ.
13. ਜਿਵੇਂ ਹੀ( As soon as) , ਮੈਂ ਕਮਰੇ ਵਿਚ ਦਾਖਲ ਹੋਇਆ( entered) , ਉਹਨਾਂ ਦੋਵਾਂ ਨੇ ਗੱ ਲਾਂ ਕਰਨਾ ਬੰ ਦ ਕਰ ਦਿੱ ਤਾ.
14. ਉਸ ਨੇ ਸਿਗਰਟ ਪੀਣੀ ਛੱ ਡ ਦਿੱ ਤੀ ਅਤੇ ਨਵੀਂ ਜ਼ਿੰ ਦਗੀ ਜੀਣੀ( live) ਸ਼ੁਰੂ ਕਰ ਦਿੱ ਤੀ.
15. ਕਿਉਂਕਿ ਉਸ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਸ ਨੇ ਰੱ ਬ ਵਿਚ ਵਿਸ਼ਵਾਸ ਕਰਨਾ ਛੱ ਡ ਦਿੱ ਤਾ.
16. ਹਾਲਾਂਕਿ ਉਹ ਕਈ ਵਾਰ ਅਸਫ਼ਲ ਹੋ ਗਿਆ ਪਰ ਉਸਨੇ ਕੋਸ਼ਿਸ਼ ਕਰਨਾ ਨਹੀਂ ਛੱ ਡਿਆ.
18. ਉਹ ਇੱ ਕ ਚੰ ਗਾ ਇਨਸਾਨ ਬਣਨਾ ਚਾਹੁੰ ਦਾ ਸੀ, ਇਸਲਈ ਉਸਨੇ ਜ਼ੁਰਮ ਕਰਨਾ ਛੱ ਡ ਦਿੱ ਤਾ.
Enjoyed v1
16. ਮੈਨੰ ੂ ਤੁਹਾਡੇ ਨਾਲ ਸਮਾਂ ਬਿਤਾ ਕੇ ਮਜ਼ਾ ਆਇਆ. ਤੁਸੀਂ ਇੱ ਕ ਬਹੁਤ ਚੰ ਗੇ ਅਤੇ ਦਿਲਚਸਪ ਇਨਸਾਨ ਹੋ.
16
Avoided v1 ing
11. ਤੁਸੀਂ ਬਿਮਾਰ ਹੋ ਕਿਓਂਕਿ ਤੁਸੀਂ ਮਿੱ ਠਾ ( sugar) ਖਾਣ ਤੋਂ ਪਰਹੇਜ਼ ਨਹੀਂ ਕੀਤਾ.
12. ਉਹ ਹਮੇਸ਼ਾ ਲੜਾਈ ਕਰਨ ਤੋਂ ਬਚਦਾ ਸੀ. ਸੱ ਭ ਉਸਨੂੰ ਡਰਪੋਕ( coward) ਕਹਿੰ ਦੇ ਸੀ.
13. ਪਤਾ ਨਹੀਂ ਕਿਓਂ,( Don’t know why) ਪਰ ਉਹ ਹਮੇਸ਼ਾ ਆਪਣੇ ਫੈਮਿਲੀ ਬਾਰੇ ਗੱ ਲ ਕਰਨ ਤੋਂ ਬਚਦਾ ਸੀ.
14. ਉਹ ਹਮੇਸ਼ਾ ਲਿਖਣ ਤੋਂ ਪਰਹੇਜ਼ ਕਰਦਾ ਸੀ ਇਸਲਈ ਅਜੇ ਵੀ( still) ਉਸਦੀ ਲਿਖਾਵਟ( handwriting) ਬੁਰੀ ਹੈ.
15. ਮੈਂ ਹਮੇਸ਼ਾ ਗੂੜੇ ਰੰ ਗ ( dark colour) ਪਹਿਨਣ ਤੋਂ ਪਰਹੇਜ਼ ਕਰਦਾ ਸੀ. ਉਹ ਆਮਤੌਰ ਤੇ ਸਫੇਦ ਰੰ ਗ ਪਹਿਨਦਾ ਸੀ.
Kept v1 ing
5. ਉਹ ਜੂਆ ਖੇਡਦਾ( gamble) ਰਿਹਾ ਕਿਉਂਕਿ ਕਿਸੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ.
6. ਉਹ ਆਪਣੀ ਬਿਮਾਰੀ ਨਾਲ ਲੜਾਈ ਕਰਦਾ ਰਿਹਾ. ਅੰ ਤ, ਉਹ ਇਹ ਲੜਾਈ ( battle) ਹਾਰ ਗਿਆ.
9. ਮੈਂ ਉਸਦਾ ਗੁੱ ਸਾ ਠੰਡਾ ( calm down his anger ) ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਲੜਾਈ ਕਰਦਾ ਰਿਹਾ.
10. ਉਹ ਦੋੜਦਾ ਰਿਹਾ ਅਤੇ ਅੰ ਤ ਵਿਚ( In the end) ਉਹ ਕਾਮਯਾਬ ਰਿਹਾ.
ਮੇਰਾ ਤੁਹਾਡੇ ਨਾਲ ਗੱ ਲ ਕਰਨ ਨੂੰ ਦਿਲ ਕਰਦਾ ਸੀ ਇਸਲਈ ਮੈਂ ਫੋਨ ਕੀਤਾ ਹੈ.
ਕੱ ਲ, ਮੇਰਾ ਆਫਿਸ ਜਾਣ ਨੂੰ ਮਨ ਨਹੀਂ ਕਰਦਾ ਸੀ ਇਸਲਈ ਮੈਂ ਇੱ ਕ ਛੁੱ ਟੀ ਲੈ ਲਈ.( took a leave)
ਮੇਰਾ ਉਸਨੂੰ ਕੁੱ ਟਣ ( beat) ਦਾ ਮਨ ਕਰਦਾ ਸੀ ਪਰ ਮੈਂ ਆਪਣਾ ਗੁੱ ਸਾ ਕਾਬੂ ਕਰ ਲਿਆ.
1. ਮੇਰਾ ਕੁਲਫੀ ਖਾਣ ਨੂੰ ਮਨ ਕਰਦਾ ਸੀ ਇਸਲਈ ਖਰੀਦਣ ਵਾਸਤੇ ਚਲਾ ਗਿਆ.
17
2. ਜਦੋਂ ਉਸਦਾ ਪਤੀ ਮਰ ਗਿਆ( died) , ਉਸਦਾ ਜਿਉਣ ਨੂੰ ਮਨ ਨਹੀਂ ਕਰਦਾ ਸੀ.
3. ਤੁਸੀਂ ਬਹੁੱ ਤ ਵਧੀਆ ਡਾਂਸ ਕੀਤਾ. ਮੇਰਾ ਤੁਹਾਡੇ ਨਾਲ ਨੱਚਣ ਨੂੰ ਦਿਲ ਕਰਦਾ ਸੀ.
5. ਤੁਹਾਡੀ ਜਨਮਦਿਨ ਦੀ ਪਾਰਟੀ ਤੇ, ਮੈਂ ਇੱ ਕ ਅਜਨਬੀ ( stranger) ਵਾਂਗ ਮਹਿਸੂਸ ਕੀਤਾ.
6. ਜਦੋਂ ਮੈਂ ਅਮਰੀਕਾ ਵਿਚ ਰਹਿੰ ਦਾ ਸੀ, ਮੈਂ ਇੱ ਕ refugee ਵਾਂਗ ਮਹਿਸੂਸ ਕਰਦਾ ਸੀ.
7. ਮੈਂ ਆਪਣੀ ਪੁਰਾਣੀ ਨੌਕਰੀ ਛੱ ਡ ਦਿੱ ਤੀ ਕਿਓਂਕਿ ਮੈਂ ਉਥੇ ਇੱ ਕ ਮਸ਼ੀਨ ਵਾਂਗ ਮਹਿਸੂਸ ਕਰਦਾ ਸੀ.
8. ਮੈਂ ਇੱ ਕ ਨਿਰਜੀਵ ਚੀਜ਼( lifeless thing) ਵਾਂਗ ਮਹਿਸੂਸ ਕਰਨਾ ਸ਼ੁਰੂ ਕਰ ਦਿੱ ਤਾ
4. ਉਹ ਜਾਨਵਰਾਂ ਵਾਂਗ ਖਾਂਦਾ ਸੀ. ਸਾਰੇ ਉਸਤੇ ਹੱ ਸਦੇ ( laughed at) ਸਨ.
6. ਜਦੋਂ ਵੀ ਉਹ ਕੋਈ ਸ਼ਰਤ ( bet) ਹਾਰ ਜਾਂਦਾ ਸੀ, ਉਹ ਬੱ ਚਿਆਂ ਵਾਂਗ ਰੋਂਦਾ ਸੀ.
Missed v1 ing
1. ਜਦੋਂ ਮੈਂ ਆਪਣੇ ਪਰਿਵਾਰ ਤੋਂ ਦੂਰ ਰਹਿੰਦਾ( lived away from) ਸੀ, ਮੈਂ ਉਹਨਾਂ ਨਾਲ ਸਮਾਂ ਬਿਤਾਉਣਾ ਯਾਦ ਕਰਦਾ ਸੀ.
4. ਜਦੋਂ ਮੈਂ ਭਾਰਤ ਤੋਂ ਬਾਹਰ ਰਹਿੰਦਾ ਸੀ. ਮੈਂ ਇੱਥੇ ਰਹਿਣਾ ਯਾਦ ਕਰਦਾ ਹੁਦ
ੰ ਾ ਸੀ.
Regretted v1 ing
2. ਚਾਹੇ ਕਿ ਮੈਂ ਉਸਨੂੰ ਚੇਤਾਵਨੀ ਦਿਤੀ( warned) , ਉਸਨੇ ਸ਼ਰਾਬ ਪੀਣਾ ਜਾਰੀ ਰੱਖਿਆ.
3. ਉਸਨੇ ਖਰਾਬ ਮੌਸਮ ਦੇ ਵਾਵਜੂਦ ( in spite of bad weather) ਖੇਡਣਾ ਜਾਰੀ ਰਖਿਆ.
4. ਚਾਹੇ ਕਿ ਉਸਨੇ ਸੱਭ ਕੁਝ ਗਵਾ ਦਿੱਤਾ, ਉਸਨੇ ਜੁਆ ਖੇਡਣਾ( gamble) ਜਾਰੀ ਰਖਿਆ.
7. ਮੈਂ ਉਸਨੂੰ ਹਰ ਵਾਰ ਮਨਾ ਕੀਤਾ ਪਰ ਉਸਨੇ ਪੁੱਛਣਾ ( ask)ਜਾਰੀ ਰਖਿਆ.
8. ਮੈਂ ਉਸਨੂੰ ਆਪਣਾ ਹੋਮਵਰਕ ਕਰਨ ਲਈ ਕਈ ਵਾਰ ਕਿਹਾ( ask) ਪਰ ਉਸਨੇ ਗੇਮ ਖੇਡਣਾ ਜਾਰੀ ਰਖਿਆ
ਕਰਤਾ ਨੇ........ਕੀਤੇ ਹੋਣ ਤੋਂ ਮਨਾ ਕਰ ਦਿੱ ਤਾ/ ਮੁਕਰ ਗਿਆ ਕਿ ਉਸਨੇ ......ਕੀਤਾ ਸੀ
1. ਉਸਨੇ ਉਸ ਦਿਨ ਝੂੱ ਠ ਬੋਲੇ ਹੋਣ ਤੋਂ ਇਨਕਾਰ ਕਰ ਦਿੱ ਤਾ. ਉਸਨੇ ਕਿਹਾ ਮੈਂ ਸੱ ਚ ਬੋਲਦਾ ਸੀ.
2. ਉਸਨੇ ਟਾਮ ਨੂੰ ਮਿਲੇ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਨਹੀਂ ਮਿਲਿਆ.
3. ਉਸਨੇ ਰਿਸ਼ਵਤ ਲਈ ਹੋਣ ਤੋਂ ਮਨਾ ਕੀਤਾ.
4. ਉਸਨੇ ਕੁੱ ਝ ਵੀ ਪਤਾ ਹੋਣ ਤੋਂ ਇਨਕਾਰ ਕਰ ਦਿੱ ਤਾ.
5. ਚਾਹੇ ਕਿ ਮੈਂ ਉਸਨੂੰ ਖੁਦ ਵੇਖਿਆ, ਉਹ ਮੇਰਾ ਫੋਨ ਚੋਰੀ ਕਰਨ ਤੋਂ ਮੁਕਰ ਗਿਆ.
6. ਉਸਨੇ ਕਤਲ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ.
1. ਮੈਂ ਅਕਸਰ ਆਪਣੇ ਪਿੰ ਡ ਵਿਚ ਹੋਣ ਦੀ ਕਲਪਨਾ ਕਰਦਾ ਹੁੰ ਦਾ ਸੀ.
2. ਸਾਡੀ ਟੀਮ ਨੇ ਤੇਜ਼ ਦੋੜਨ ਦਾ ਅਭਿਆਸ ਕੀਤਾ.
3. ਮੈਂ ਕਦੇ ਵੀ ਤੁਹਾਨੂੰ ਦੁੱ ਖ ਦੇਣ ਦੀ ਕਲਪਨਾ ਤੱ ਕ ਨਹੀਂ ਕੀਤੀ.
4. ਮੈਂ ਕਈ ਘੰ ਟੇ ਲਿਖਣ ਦੀ ਪ੍ਰੈਕਟਿਸ ਕਰਦਾ ਹੁੰ ਦਾ ਸੀ ਇਸਲਈ ਅੱ ਜ ਮੇਰੀ hand -writing ਬਿਹਤਰ ਹੈ.
5. ਬਚਪਨ ਵਿਚ, ਮੈਂ ਅਕਸਰ ਇੱ ਕ ਪੰ ਛੀ ਹੋਣ ਦੀ ਕਲਪਨਾ ਕਰਦਾ ਹੁੰ ਦਾ ਸੀ.
6. ਉਸਨੇ ਬਿਨਾ ਕਿਸੇ ਪ੍ਰੇਸ਼ਾਨੀ ਇੰ ਟਰਵਿਊ ਪਾਸ ਕਰ ਲਿਆ ਹੈ ਕਿਓਂਕਿ ਉਹ ਰੋਜ਼ ਸਵਾਲਾਂ ਦੇ ਜਵਾਬ ਦੇਣ ਦੀ ਪ੍ਰੈਕਟਿਸ ਕਰਦਾ ਸੀ.
1. ਉਹ ਹਮੇਸ਼ਾ ਪਿੰ ਡਾਂ ਵਿਚ ਸਰਕਾਰੀ ਸਕੂਲ ਖੋਲਣ ਦਾ ਸਮਰਥਨ ਕਰਦਾ ਸੀ.
2. ਉਸਨੇ ਕੱ ਲ ਤੁਹਾਡੇ ਨਾਲ ਲੜਨ ਦਾ ਜ਼ਿਕਰ ਨਹੀਂ ਕੀਤਾ.
3. ਭਗਤ ਸਿੰ ਘ ਨੇ ਹਮੇਸ਼ਾ ਆਪਣੇ ਹਕ਼ ਲਈ ਲੜਨ ਦਾ ਸਮਰਥਨ ਕੀਤਾ.
4. ਕੱ ਲ ਅਸੀਂ ਵਾਤਾਵਰਨ ਨੂੰ ਬਚਾਉਣ ਤੇ ਵਿਚਾਰ ਵਟਾਂਦਰਾ ਕੀਤਾ.
5. ਉਸਨੇ ਕਦੇ ਵੀ ਜੇਲ ਜਾਣ ਦਾ ਜ਼ਿਕਰ ਨਹੀਂ ਕੀਤਾ.
6. ਮੈਂ ਤੁਹਾਡੇ ਨਾਲ ਨਸ਼ਾ ban ਕਰਨ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੁੰ ਦਾ ਸੀ.
7. ਪਾਸਟ ਵਿਚ, ਕੁੱ ਝ ਲੋ ਕ ਕੁੜੀਆਂ ਨੂੰ educate ਕਰਨ ਦਾ ਸਮਰਥਨ ਨਹੀਂ ਕਰਦੇ ਸੀ.
8. ਕੀ ਤੁਸੀਂ ਵਿਦੇਸ਼ ਜਾਣ ਦਾ ਜ਼ਿਕਰ ਕੀਤਾ ?
1. ਮੈਂ ਉਸਨੂੰ ਸੱ ਚ ਦੱ ਸਣ ਚ ਦੇਰੀ ਕੀਤੀ ਕਿਓਂਕਿ ਮੈਂ ਉਸਨੂੰ hurt ਨਹੀਂ ਕਰਨਾ ਚਾਹੁੰ ਦਾ ਸੀ.
2. ਕੁੱ ਝ ਕਾਰਨਾਂ ਕਰਕੇ, ਉਹਨਾਂ ਨੇ ਵਿਆਹ ਕਰਾਉਣਾ postpone ਕਰ ਦਿੱ ਤਾ.
3. ਜਿਵੇਂ ਹੀ ਮੈਨੰ ੂ ਉਸਦੇ ਏਕ੍ਸਿਡੇੰਟ ਬਾਰੇ ਪਤਾ ਚੱ ਲਿਆ, ਮੈਂ ਉਸਨੂੰ ਫੋਨ ਕਰਨ ਚ ਦੇਰੀ ਨਹੀਂ ਕੀਤੀ.
4. ਛੁੱ ਟੀਆਂ ਕਰਕੇ, ਸਾਨੂੰ ਮਿਲਣਾ prepone ਕਰਨਾ ਪਿਆ.
5. ਡਾਕਟਰ ਨੇ ਉਸਨੂੰ operate ਕਰਨ ਵਿਚ ਦੇਰੀ ਕਰ ਦਿਤੀ.
6. ਉਸਨੇ ਮੈਨੰ ੂ ਜਵਾਬ ਦੇਣ ਚ ਦੇਰੀ ਕਰ ਦਿੱ ਤੀ.
1. ਉਸਨੇ ਮੇਰੀ ਸਹਾਇਤਾ ਕਰਨ ਤੇ ਜ਼ੋਰ ਦਿੱਤਾ ਇਸਲਈ ਮੈਂ ਮਨਾ ਨਹੀਂ ਕੀਤਾ.
2. ਸਹਿਜ ਨੇ ਸਾਡੇ ਨਾਲ ਚਲਣ( go with us) ਤੇ ਜ਼ੋਰ ਦਿੱਤਾ ਇਸਲਈ ਅਸੀਂ ਉਸਨੂੰ ਨਾਲ ਲੈ ਗਏ.( took him with us)
3. ਮੈਂ ਉਸਦੀ ਕਾਰ ਚਲਾਉਣ ਤੇ ਜ਼ੋਰ ਦਿੱਤਾ ਕਿਓਂਕਿ ਉਸ ਕੋਲ ਲਾਇਸੈਂਸ ਨਹੀਂ ਹੈ.
4. ਉਸਨੇ ਉਸ ਨਾਲ ਕੁਝ ਸਮਾਂ ਬਿਤਾਉਣ ਤੇ ਜ਼ੋਰ ਦਿੱਤਾ ਇਸਲਈ ਸਾਨੂੰ ਜਾਣਾ ਪਿਆ.
5. ਮੈਨੂੰ ਇਹ ਰੰਗ ਪਸੰਦ ਨਹੀਂ ਸੀ ਪਰ ਮਾਤਾ ਜੀ ਨੇ ਇਹ ਖਰੀਦਣ ਤੇ ਜ਼ੋਰ ਦਿੱਤਾ.
21
6. ਮੈਨੂੰ ਇਹ ਡ੍ਰ ੇਸ ਪਸੰਦ ਨਹੀਂ ਹੈ ਪਰ ਉਸ ਦਿਨ ਮੈਂ ਪਾਈ ਕਿਓਂਕਿ ਤੁਸੀਂ ਇਹ ਪਾਉਣ ਤੇ ਜ਼ੋਰ ਦਿੱਤਾ.
7. ਅਸੀਂ ਫਰਬਰੀ ਵਿਚ ਵਾਪਸ ਆਉਣਾ ਚਾਹੁਦ
ੰ ੇ ਸੀ ਪਰ ਉਹਨਾਂ ਨੇ ਮਾਰਚ ਤੱਕ ਰੁਕਣ ਤੇ ਜ਼ੋਰ ਦਿੱਤਾ ਤਾਂ ਅਸੀਂ ਠਹਿਰ ਗਏ.( stayed)
8. ਮੈਂ ਉਸਨੂੰ ਆਪਣਾ gift ਦਿਖਾਉਣਾ ਨਹੀਂ ਚਾਹੁਦ
ੰ ਾ ਸੀ ਪਰ ਜਦੋਂ ਉਸਨੇ ਦੇਖਣ ਤੇ ਜ਼ੋਰ ਦਿੱਤਾ ਮੈਨੂੰ ਦਿਖਾਉਣਾ ਪਿਆ.
1. ਅੰਤ ਵਿਚ( in the end) , ਉਹ ਆਪਣੇ ਪਰਿਵਾਰ ਨੂੰ ਮਿਲਣ ਵਿਚ ਕਾਮਯਾਬ ਹੋਇਆ.
2. ਮੈਂ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸਨੂੰ ਫੜਨ ( catch) ਵਿਚ ਕਾਮਯਾਬ ਨਹੀਂ ਹੋਇਆ.
3. ਅੰਤ ਵਿਚ ਕੋਲੰਬਸ (Columbus) ਅਮਰੀਕਾ discover ਕਰਨ ਕਾਮਯਾਬ ਹੋਇਆ.
4. ਉਹ ਉਹਨਾਂ ਦੋਵਾਂ ਨੂੰ ਅਲੱਗ ਕਰਨ ( separate) ਵਿਚ ਕਾਮਯਾਬ ਨਹੀਂ ਹੋਇਆ.
5. ਕਈ ਸਾਰੇ ਉਮੀਦਵਾਰਾਂ( candidates) ਨੇ apply ਕੀਤਾ ਪਰ ਸਿਰਫ ਥੋੜੇ ਹੀ( only few) ਨੌ ਕਰੀ ਹਾਸਲ ਕਰਨ ਵਿਚ ਕਾਮਯਾਬ ਹੋਏ.
6. ਅੰਤ ਵਿਚ, ਉਹ ਆਪਣੇ ਪਰਿਵਾਰ ਦਾ ਭਰੋਸਾ( family’s trust) ਜਿੱਤਣ ਵਿਚ ਕਾਮਯਾਬ ਹੋ ਗਿਆ.
7. ਅੰਤ ਵਿਚ, ਪੁਲਿਸ ਉਸਨੂੰ ਗਿਰਫ਼ਤਾਰ ਕਰਨ ( arrest) ਵਿਚ ਸਫਲ ਰਹੀ.
8. ਉਹ ਆਪਣੀ ਚੁਣੌਤੀ( challenge) ਪੂਰੀ ਕਰਨ ਵਿਚ ਸਫਲ ਰਿਹਾ.
9. ਉਹ ਕਦੇ ਵੀ ਆਪਣੇ ਭੂਤਕਾਲ ਤੋਂ ਖਹਿੜਾ ਛੁਡਾਉਣ( get rid of his past) ਵਿਚ ਸਫਲ ਨਹੀਂ ਹੋਇਆ.
10. ਉਹ ਹਰ ਮੁਸੀਬਤ ਦਾ ਸਾਹਮਣਾ ਕਰਨ ਵਿਚ ਸਫਲ ਰਿਹਾ.
1. ਜਦੋਂ ਮੈਂ ਹੋਸਟਲ ਵਿਚ ਰਹਿਣਾ ਸ਼ੁਰੂ ਕੀਤਾ, ਮੈਨੂੰ ਇੱਕਲੇ ਰਹਿਣ ਦੀ ਆਦਤ ਪੈ ਗਈ.
2. ਪਹਿਲਾ ਮੈਨੂੰ ਚਸ਼ਮਾ ਪਹਿਨਣਾ ਪਸੰਦ ਨਹੀਂ ਸੀ ਪਰ ਹੋਲੀ -2 ਮੈਨੂੰ ਆਦਤ ਪੈ ਗਈ.
3. ਮੈਨੂੰ ਬਸਾਂ ਦੁਆਰਾ ਸਫ਼ਰ ਕਰਨ ਦੀ ਆਦਤ ਪੈ ਗਈ.
4. ਜਦੋਂ ਉਸਦੇ ਮਾਤਾ ਪਿਤਾ ਨੇ ਨੌ ਕਰੀ ਤੇ ਜਾਣਾ ਸ਼ੁਰੂ ਕਰ ਦਿੱਤਾ, ਉਸਨੂੰ ਉਹਨਾਂ ਤੋਂ ਬਿਨਾ ( without) ਰਹਿਣ ਦੀ ਆਦਤ ਪੈ ਗਈ.
5. ਮੈਂ ਕਈ ਮਹੀਨੇ ਵਿਦੇਸ਼ ਵਿਚ ਬਿਤਾਏ ਪਰ ਮੈਨੂੰ sea - food ਖਾਣ ਦੀ ਆਦਤ ਨਹੀਂ ਪਈ.
6. ਉਸਨੂੰ ਉੱਚੀ ਬੋਲਣ ਦੀ ਆਦਤ ਪੈ ਗਈ ਕਿਓਂਕਿ ਉਸਨੂੰ ਰੋਜ਼ ਉੱਚੀ ਬੋਲਣਾ ਪੈਂਦਾ ਸੀ.
7. ਉਸਦੇ ਮਾਤਾ ਪਿਤਾ ਨੇ ਉਸਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ( neglect) ਇਸਲਈ ਉਸਨੂੰ ਨਸ਼ੇ ਕਰਨ ਦੀ ਲਤ ਲਗ ਗਈ.
8. ਜਦੋਂ ਉਹ ਹੋਸਟਲ ਵਿਚ ਰਹਿੰਦਾ ਸੀ, ਉਸਨੂੰ ਜੁਆ ਖੇਡਣ ਦੀ ਲਤ ਲਗ ਗਈ.
9. ਉਸਨੂੰ ਫਾਸਟਫੂਡ ਖਾਣ ਦਾ ਅਮਲ ਲਗ ਗਿਆ.
10. ਉਸਨੂੰ ਸ਼ਿਕਾਰ ਕਰਨ( hunt) ਦੀ ਲਤ ਲਗ ਗਈ.
22
1. ਮੈਂ ਹਮੇਸ਼ਾ ਆਪਣਾ ਕੰ ਮ ਕਰਨ ਉੱਤੇ ਧਿਆਨ ਕੇਂਦਰਿਤ ਕਰਦਾ ਹੁੰ ਦਾ ਸੀ.
2. ਅੰ ਤ ਵਿਚ, ਅਸੀਂ ਘਰ ਵੇਚਣ ਦੇ ਖਿਲਾਫ ਫੈਸਲਾ ਲਿਆ.
3. ਸ਼ੋਰ ਦੇ ਬਾਵਜੂਦ, ਮੈਂ ਕਿਤਾਬ ਪੜਨ ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ.
4. ਅਸੀਂ ਛੋਟੀ ਕਰ ਖਰੀਦਣ ਦੇ ਖਿਲਾਫ ਫੈਸਲਾ ਲਿਆ.
5. ਤੁਸੀਂ ਜਵਾਬ ਸੁਨਣ ਤੇ ਧਿਆਨ ਕੇਂਦਰਿਤ ਨਹੀਂ ਕੀਤਾ.
6. ਅਸੀਂ ਲੰਡਨ ਵਿਚ business ਸ਼ੁਰੂ ਕਰਨ ਦੇ ਖਿਲਾਫ ਫੈਸਲਾ ਕੀਤਾ.
Topic: ਕਰਤਾ ਨੇਂ.........ਕਰਨ ਵਿਚ .......ਸਮਾਂ/ ਪੈਸਾ ਖਰਚਿਆ / ਖਰਾਬ ਕੀਤਾ/ ਕਰਦਾ ਸੀ
Used to do
1. ਮੈਨੂੰ ਸਬਜ਼ੀਆਂ ਤੋਂ ਨਫਰਤ ਹੁੰਦੀ ਸੀ ਪਰ ਹੁਣ ਮੈਨੂੰ ਉਹਨਾਂ ਨਾਲ ਪਿਆਰ ਹੈ.
2. ਮੈਂ ਬਹੁਤ ਸ਼ਰਮੀਲਾ( shy) ਹੋਇਆ ਕਰਦਾ ਸੀ ਪਰ ਹੁਣ ਮੈਂ ਬਹੁਤ confident ਹਾਂ.
3. ਬਚਪਨ ਵਿਚ( in childhood) , ਅਸੀਂ ਇੱਕ ਦੂਜੇ ਨੂੰ ਨਾਪਸੰਦ ਕਰਿਆ ਕਰਦੇ ਸੀ ਪਰ ਹੁਣ ਅਸੀਂ ਬੈਸਟ friends ਹਾਂ.
4. ਕੁੱਝ ਸਾਲ ਪਹਿਲਾ, ਮੈਂ ਬਹੁਤ ਅੰਧਵਿਸ਼ਵਾਸੀ( superstitious) ਹੋਇਆ ਕਰਦਾ ਸੀ ਪਰ ਹੁਣ ਮੈਂ ਖੁਦ ਨੂੰ ਬਦਲ ਲਿਆ ਹੈ.
5. ਭਾਰਤ ਇੱਕ ਸੋਨੇ ਦੀ ਚਿੜੀ ( a golden sparrow) ਹੋਇਆ ਕਰਦਾ ਸੀ ਪਰ ਹੁਣ ਇਹ ਇੱਕ ਬਹੁਤ ਗਰੀਬ ਦੇਸ਼ ਹੈ.
6. ਮੈਂ ਦੂਜਿਆਂ ਤੇ ਨਿਰਭਰ ਕਰਿਆ ਕਰਦਾ ਸੀ ਪਰ ਹੁਣ ਮੈਂ ਆਪਣੇ ਪੈਰਾਂ ਤੇ ਖੜਾ( stand on my feet) ਹੋ ਰਿਹਾ ਹਾਂ.
7. ਮੈਨੂੰ ਤੁਹਾਨੂੰ ਨਫਰਤ ਕਰਿਆ ਕਰਦਾ ਸੀ ਪਰ ਹੁਣ ਤੁਸੀਂ ਮੈਨੂੰ ਪਸੰਦ ਹੋ.
8. ਉਹ ਮਹੀਨੇ ਵਿਚ ਕਈ ਤਸਵੀਰਾਂ ਖਿਚਿਆ ਕਰਦਾ ( clicked) ਸੀ ਪਰ ਹੁਣ ਉਸਕੋਲ ਸਮਾਂ ਨਹੀਂ ਹੁੰਦਾ ਹੈ.
9. ਉਹ ਬੱਚਿਆਂ ਵਾਂਗ ਵਿਵਹਾਰ ਕਰਿਆ ਕਰਦਾ ਸੀ ਪਰ ਹੁਣ ਉਹ ਬਹੁਤ ਸਮਝਦਾਰ( sincere) ਹੈ.
10. ਮੈਂ ਸਮਾਂ ਅਤੇ ਪੈਸਾ ਦੋਨੋ ਖਰਾਬ ਕਰਿਆ ( waste) ਕਰਦਾ ਸੀ ਕਿਓਂਕਿ ਮੈਨੂੰ ਉਹਨਾਂ ਦੀ ਕੀਮਤ( their value) ਨਹੀਂ ਪਤਾ ਸੀ ਪਰ ਹੁਣ ਮੈਂ ਦੋਨੋ( both)
ਬਰਬਾਦ ਕਰਨ ਤੋਂ ਬਚਦਾ ਹਾਂ.
11. ਮੈਂ ਬਹੁਤ ਸੋਚਿਆ ਕਰਦਾ ਸੀ ਪਰ ਹੁਣ ਮੈਂ ਬੇਪਰਵਾਹ carefree ਹਾਂ.
12. ਅਸੀਂ ਬੈਸਟ ਦੋਸਤ ਹੋਇਆ ਕਰਦੇ ਸੀ ਪਰ ਹੁਣ ਅਸੀਂ ਦੋਸਤ ਨਹੀਂ ਹਾਂ.
13. ਤੁਸੀਂ ਬਹੁਤ ਹਸਿਆ ਕਰਦੇ ਸੀ ਪਰ ਹੁਣ ਤੁਸੀਂ ਹਮੇਸ਼ਾ ਉਦਾਸ ਰਹਿੰਦੇ( remain sad) ਹੋ.
14. ਮੈਂ ਬਹੁਤ ਮਸਾਲੇਦਾਰ ਭੋਜਨ ਖਾਇਆ ਕਰਦਾ ਸੀ ਪਰ ਹੁਣ ਮੈਨੂੰ ਫਿੱਕਾ ( tasteless) ਭੋਜਨ ਖਾਣਾ ਪੈਂਦਾ ਹੈ.
15. ਮੈਂ ਅਖਵਾਰ ਨਹੀਂ ਪੜ੍ਹਿਆ ਕਰਦਾ ਸੀ ਪਰ ਹੁਣ ਰੋਜ਼ ਪੜਦਾ ਹਾਂ.
Double action
10. ਉਹ ਆਪਣੀ ਪੜਾਈ ਖਤਮ ਕਰ ਕੇ ਵਾਪਸ ਨਾਂ ਆਉਣ ਦਾ ਇਰਾਦਾ ਰੱਖਦਾ ਸੀ.
11. ਉਸਨੇ ਅੰਦਰ ਆਉਣ ਤੋਂ ਪਹਿਲਾ ਦਰਵਾਜਾ ਨਹੀਂ ਖੜਕਾਇਆ.( knock)
12. ਉਸਨੇ cake ਬਣਾਉਂਦੇ ਸਮੇਂ ਆਪਣਾ ਹੱਥ ਸਾੜ ਲਿਆ.( burnt)
13. ਅਸੀਂ ਖੇਡਦੇ ਹੋਏ ਕੁੱਝ ਸੱਟਾਂ ਲਗਾ ਲਈਆਂ.( got some injuries)
14. ਉਸਨੂੰ ਆਪਣਾ ਕੋਰਸ ਖਤਮ ਕਰਕੇ ਵਾਪਸ ਆਉਣਾ ਪੈਣਾ ਸੀ.
15. ਮੈਂ ਕੁੱਝ ਦੇਰ ਆਰਾਮ ਕਰਨ ਤੋਂ ਬਾਅਦ ਪੜਾਇਆ.
16. ਉਹ ਹਮੇਸ਼ਾ ਬਾਹਰ ਜਾਣ ਤੋਂ ਪਹਿਲਾ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲੈਂਦਾ( took his parents blessings) ਸੀ.
17. ਤੁਸੀਂ ਫੈਸਲਾ ਲੈਣ ਤੋਂ ਪਹਿਲਾ ਮੈਨੂੰ ਨਹੀਂ ਪੁੱਛਿਆ.
18. ਮੇਰੇ ਪਸੰਦੀਦਾ ਗਾਇਕ ਨੇ ਗਾਉਂਦੇ ਸਮੇਂ ਡਾਂਸ ਵੀ ਕੀਤਾ.
Could
Might
Should have v3
Must have v3
27
Sub v1 by v1ing
the verbs into the correct tense (simple past or present perfect simple).
5. I ……not…..anyone yet.
Had
1. ਬਚਪਨ ਵਿਚ, ਮੇਰੇ ਕੋਲ ਕਈ ਸਾਰੇ ਖਿਡੌਣੇ ਸਨ ਅਤੇ ਮੈਂ ਕਿਸੇ ਨਾਲ share ਨਹੀਂ ਕਰਦਾ ਸੀ.
2. ਮੇਰੇ ਕੋਲ ਇੱਕ ਬਾਈਕ ਸੀ. ਮੈਨੂੰ ਉਸ ਨਾਲ ਪਿਆਰ ਸੀ.
3. ਮੇਰੇ ਕੋਲ ਸਮਾਂ ਨਹੀਂ ਸੀ ਇਸਲਈ ਮੈਂ ਨਹੀਂ ਗਿਆ.
4. ਮੈਂ ਤਸਵੀਰਾਂ ਨਹਿਹ ਖਿੱਚ ਪਾਇਆ ਕਿਓਂਕਿ ਮੇਰੇ ਕੋਲ ਕੈਮਰਾ ਨਹੀਂ ਸੀ.
5. ਮੈਨੂੰ ਯਾਦ ਹੈ, ਮੈਨੂੰ ਉਸ ਦਿਨ ਬੁਖਾਰ ਸੀ ਅਤੇ ਮੈਂ ਸਕੂਲ ਜਾਂ ਤੋਂ ਮਨ ਕਰ ਦਿੱਤਾ.
6. ਮੇਰੇ ਪਰਿਵਾਰ ਨੂੰ ਕੋਈ ਪ੍ਰੋਬਲਮ ਨਹੀਂ ਸੀ ਪਰ ਮੈਨੂੰ ਸੀ.
7. ਅਸੀਂ ਵੇਖਿਆ ਕਿ ਉਸਦੇ ਕੋਲ ਬਹੁਤ ਸਾਰੇ ਹਥਿਆਰ ( weapons) ਸਨ.
8. ਬਚਪਨ ਵਿਚ, ਉਸਦੀ ਸਿਰਫ ਇਕ ਦੋਸਤ ਸੀ.
9. ਕੀ ਤੁਹਾਡੇ ਕੋਲ ਉਸਦਾ ਐਡਰੈੱਸ ਸੀ?
10. ਕਾਸ਼( I wish) ਮੇਰੇ ਕੋਲ ਕਰ ਹੁੰਦੀ.
11. ਕਾਸ਼ ਤੇਰੇ ਕੋਲ ਦਿਮਾਗ ਹੁਦ
ੰ ਾ.
12. ਅਸੀਂ ਕੌਫੀ ਨਹੀਂ ਬਣਾ ਸਕੇ ਕਿਓਂਕਿ ਸਾਡੇ ਕੋਲ ਥੋੜਾ ਦੁੱਧ( little milk) ਸੀ.
13. ਉਸਨੂੰ ਇੱਕ ਭਿਅੰਕਰ ਬਿਮਾਰੀ( dreadful disease) ਸੀ.
14. ਕੀ ਤੁਹਾਡੇ ਕੋਲ ਕੋਈ ਚੰਗੀ ਪੋਸ਼ਾਕ ( dress) ਨਹੀਂ ਸੀ?
15. ਮੇਰੇ ਕੋਲ ਕੋਈ ਜਵਾਬ ( answer) ਨਹੀਂ ਸੀ.
1. ਮੇਰੇ ਕੋਲ ਗਵਾਉਣ ਲਈ ਕੁੱ ਝ ਨਹੀਂ ਸੀ ਇਸਲਈ ਮੈਂ ਉਸਦੇ ਖਿਆਫ ਜਾਣ ਦਾ ਜੋਖਿਮ ਲਿਆ.
2. ਉਸ ਕੋਲ ਕਹਿਣ ਲਈ ਬਹੁਤ ਕੁੱ ਝ ਸੀ ਪਰ ਉਸਨੇ ਨਹੀਂ ਕਿਹਾ.
3. ਕੀ ਤੁਹਾਡੇ ਕੋਲ ਖਾਣ ਵਾਸਤੇ ਕੁੱ ਝ ਨਹੀਂ ਸੀ?
4. ਸਾਡੇ ਕੋਲ ਇੱ ਕ ਦੂਜੇ ਨੂੰ ਪੁੱ ਛਣ ਨੂੰ ਕੁੱ ਝ ਨਹੀਂ ਸੀ.
5. ਉਸ ਕੋਲ ਮੈਨੰ ੂ ਦੇਣ ਲਈ ਕੁੱ ਝ ਨਹੀਂ ਸੀ.
30
6. ਜਦੋਂ ਵੀ ਬੱ ਚੇ ਮੇਰੇ ਆਲੇ ਦੁਆਲੇ ਖੇਡਦੇ ਸਨ, ਮੈਨੰ ੂ ਧਿਆਨ ਕੇਂਦਰਿਤ ਕਰਨ ਚ ਔਖ ਹੁੰ ਦੀ ਸੀ.
1. ਮੇਰਾ ਉਸਨੂੰ ਮਿਲਣ ਦਾ ਕੋਈ ਇਰਾਦਾ ਨਹੀਂ ਸੀ. ਮੈਂ ਉਸਨੂੰ ਸਾਫ ਸਾਫ ਦਸਣਾ ਚਾਹੁੰ ਦਾ ਸੀ.
2. ਮੇਰਾ ਦੋਬਾਰਾ ਕੋਸ਼ਿਸ਼ ਕਰਨ ਦਾ ਕੋਈ ਇਰਾਦਾ ਨਹੀਂ ਸੀ.
3. ਉਸਦਾ ਮੁਅਸਫੀ ਮੰ ਗਣ ਦਾ ਕੋਈ ਇਰਾਦਾ ਨਹੀਂ ਸੀ.
4. ਮੇਰਾ ਉਸ ਨਾਲ ਬਹਿਸ ਕਰਨ ਦਾ ਕੋਈ ਇਰਾਦਾ ਨਹੀਂ ਸੀ.
5. ਸਦਾ ਉਸਨੂੰ ਪੈਸੇ ਦੇਣ ਦਾ ਕੋਈ ਇਰਾਦਾ ਨਹੀਂ ਸੀ.
6. ਉਸਦਾ ਮੇਰੇ ਲਈ ਇੰ ਤਜ਼ਾਰ ਕਰਨ ਦਾ ਕੋਈ ਇਰਾਦਾ ਨਹੀਂ ਸੀ.
Should have got
1. ਉਸ ਵਕ਼ਤ( That time) ਮੇਰੇ ਕੋਲ ਇੱਕ ਕਾਰ ਹੋਣੀ ਚਾਹੀਦੀ ਸੀ.
2. ਤੁਹਾਡੇ ਕੋਲ ਤੁਹਾਡਾ ਆਪਣਾ ਘਰ ਹੋਣਾ ਚਾਹੀਦਾ ਸੀ.
3. ਉਸਨੂੰ ਕੋਈ ਏਤਰਾਜ਼( objection) ਨਹੀਂ ਹੋਣਾ ਚਾਹੀਦਾ ਸੀ.
4. ਤੁਹਾਡੇ ਕੋਲ ਜਵਾਬ ਹੋਣਾ ਚਾਹੀਦਾ ਸੀ.
5. ਮੇਰੇ ਕੋਲ ਇੱਕ ਹਥਿਆਰ( weapon) ਹੋਣਾ ਚਾਹੀਦਾ ਸੀ.
6. ਉਸ ਵਕ਼ਤ ਮੈਂ ਸੋਚਿਆ ਕਿ ਮੇਰੇ ਕੋਲ ਮੇਰਾ ਆਪਣਾ ਲੈਪਟਾਪ ਹੋਣਾ ਚਾਹੀਦਾ ਸੀ.
7. ਤੁਹਾਡੇ ਕੋਲ ਇੱਕ ਚੰਗਾ ਦੋਸਤ ਹੋਣਾ ਚਾਹੀਦਾ ਸੀ.
8. ਸਾਡੇ ਕੋਲ ਇੱਕ ਚੰਗਾ ਪਲਾਨ ਹੋਣਾ ਚਾਹੀਦਾ ਸੀ.
Mix
1. ਮੈਨੂੰ ਅਜੇ ਵੀ ਯਾਦ ਹੈ, ਜਦੋਂ ਮੈਂ ਸਕੂਲ ਵਿਚ ਸੀ ਅਤੇ ਮੈਂ 6 ਵੀਂ ਜਮਾਤ ਵਿਚ ਪੜਾਈ ਕਰਦਾ ਸੀ.
2. ਮੈਂ ਇੱਕ ਲਾਡਲਾ ਬੱਚਾ ਸੀ ਅਤੇ ਮੈਂ ਹਮੇਸ਼ਾ ਆਪਣੇ ਸਹਿਪਾਠੀਆਂ ਨੂੰ ਪਰੇਸ਼ਾਨ ਕਰਦਾ ਸੀ.
3. ਮੈਂ ਬਹੁਤ ਸਾਰੇ prank ਖੇਡਦਾ ਸੀ .
4. ਇੱਕ ਵਾਰ, ਮੈਂ ਆਪਣੇ ਅਧਿਆਪਕਾਂ ਨੂੰ ਪਰੇਸ਼ਾਨ ਕੀਤਾ, ਉਨ੍ਹਾਂ ਨੇ ਮੇਰੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਮੇਰੀ ਸ਼ਿਕਾਇਤ ਕੀਤੀ.
5. ਉਸ ਦਿਨ, ਮੇਰੀ ਮਾਂ ਨੇ ਮੈਨੂੰ ਪਹਿਲੀ ਵਾਰ ਝਿੜਕਿਆ. ਉਸਨੇ ਮੇਰੇ ਨਾਲ ਗੱਲ ਨਹੀਂ ਕੀਤੀ.
6. ਮੈਂ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ.
7. ਉਹਨਾਂ ਨੇ ਕਈ ਦਿਨਾਂ ਬਾਅਦ ਮੇਰੇ ਨਾਲ ਗੱਲ ਕੀਤੀ.
8. ਫਿਰ, ਉਹਨਾਂ ਨੇ ਮੈਨੂੰ ਸਿਖਾਇਆ ਕਿ ਮੈਨੂੰ ਦੂਜਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ.
9. ਇਹ ਗਲਤ ਹੈ. ਇਸ ਦੀ ਵਜਹਿ ਨਾਲ, ਮੈਂ ਕਿਸੇ ਨੂੰ ਨੁਕਸਾਨ ਪਹੁੰਚ ਸਕਦਾ ਹਾਂ.
10. ਇਹ ਮੇਰੇ ਲਈ ਇਕ ਵੱਡਾ ਸਬਕ ਸੀ. ਫਿਰ, ਮੈਂ ਦੂਜਿਆਂ ਨੂੰ ਤੰਗ ਕਰਨਾ ਬੰਦ ਕਰ ਦਿੱਤਾ.
1. ਇਕ ਮਹਾਨ( great) ਰਾਜਾ ਸੀ. ਉਹ ਹਮੇਸ਼ਾ ਸੱਭ( all) ਨੂੰ ਮਦਦ ਕਰਦਾ ਸੀ.
2. ਇੱਕ ਕਾਰਨ ਸੀ. ਇਸਲਈ, ਮੈਂ ਚੁੱਪ ਰਿਹਾ.
3. ਇੱਕ ਸਮੱਸਿਆ ਸੀ. ਪਰ ਹੁਣ ਮੈਂ solve ਕਰ ਲਈ ਹੈ.
4. ਉੱਥੇ ਬਹੁਤ ਸਾਰੇ ਖਿਡੌਣੇ ( toys) ਸੀ.
5. ਘਰੇ ਕੋਈ ਨਹੀਂ ਸੀ. ਫਿਰ ਮੈਨੂੰ ਵਾਪਸ ਜਾਣਾ ਪਿਆ.
6. ਕੋਈ ਰਸਤਾ ਨਹੀਂ ਸੀ. ਉਸਨੂੰ ਆਤਮਹੱਤਿਆ ਕਰਨੀ ਪਈ.
7. ਉਥੇ ਕੋਈ ਘਰ ਨਹੀਂ ਸੀ. ਉਥੇ ਸਿਰਫ ਦੁਕਾਨਾਂ ( shops) ਸਨ.
8. ਸਾਡੇ ਸਕੂਲ ਵਿਚ ਇਕ ਫ਼ੰਕਸ਼ਨ ( function) ਸੀ.
9. ਬੈਂਕ ਵਿਚ ਬਹੁਤ ਭੀੜ ਸੀ ਇਸਲਈ ਮੈਂ ਪੈਸਾ ਜਮਾ ਕਰਵਾ ਨਹੀਂ ਸਕਿਆ.
10. ਸਟੇਸ਼ਨ ਤੇ ਕਈ ਸਾਰੀਆਂ ਟਰੇਨਾਂ ਸਨ.
11. ਮੇਰੇ ਆਫ਼ਿਸ ਵਿਚ ਬਹੁਤ ਸਾਰਾ ਕੰਮ ਸੀ.
12. ਸਾਡੇ ਸਕੂਲ ਦੇ ਬਾਹਰ ਕਈ ਦੁਕਾਨਾਂ ਸਨ.
13. ਦਰਵਾਜੇ ਤੇ ਇੱਕ ਆਦਮੀ ਸੀ.
14. ਟੇਬਲ ਤੇ ਇਕ ਕਿਤਾਬ ਸੀ.
15. ਉਸਦੇ ਘਰ ਵਿਚ ਸੱਭ ਸੁਵਿਧਾਵਾਂ ਸਨ.
1. ਮੇਰੇ ਕੋਲ ਪਹਿਲਾ ਹੀ ਬਹੁਤ ਸਾਰੇ bags ਸਨ ਇਸਲਈ ਨਵੇਂ ਖਰੀਦਣ ਦੀ ਲੋ ੜ ਨਹੀਂ ਸੀ.
2. ਉਸਨੂੰ ਝਿੜਕੇ ਮਾਰਨ ਦੀ ਕੋਈ ਲੋ ੜ ਨਹੀਂ ਸੀ.
3. ਉਸ ਨਾਲ ਬਹਿਸ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਫਿਰ ਵੀ ਤੁਸੀਂ ਕੀਤੀ.
4. ਮੈਂ ਪਹਿਲਾ ਹੀ ਸੱ ਚ ਜਾਣਦਾ ਸੀ , ਪੁੱ ਛਣ ਦੀ ਲੋ ੜ ਨਹੀਂ ਸੀ.
5. ਉਸ ਉਤੇ ਹਮਲਾ ਕਰਨ ਦੀ ਲੋ ੜ ਨਹੀਂ ਸੀ.
6. ਦੂਸਰਾ ਰਨ ਲੈ ਣ ਦੀ ਲੋ ੜ ਨਹੀਂ ਸੀ ਪਰ ਉਸਨੇ ਕੋਸ਼ਿਸ਼ ਕੀਤੀ ਅਤੇ ਆਊਟ ਹੋ ਗਿਆ.
33
7. ਦੁੱ ਧ ਨੂੰ ਗਰਮ ਕਰਨ ਦੀ ਲੋ ੜ ਨਹੀਂ ਸੀ ਤੁਸੀਂ ਆਪਣਾ ਸਮਾਂ ਖਰਾਬ ਕੀਤਾ.
8. ਉਹ ਆਪਣੀ ਗਲਤੀ ਜਾਣਦਾ ਸੀ , ਬਾਰ ਬਾਰ point out ਕਰਨ ਦੀ ਲੋ ੜ ਨਹੀਂ ਸੀ.
1. ਇੱ ਕ ਵਾਰ ਚੈੱਕ ਕਰਨ ਚ ਕੋਈ ਹਰਜ਼ ਨਹੀਂ ਸੀ ਤੁਸੀਂ ਪੁੱ ਛਿਆ ਈ ਨੀ.
2. ਇੱ ਕ ਵਾਰ ਪੁੱ ਛਣ ਚ ਕੀ ਜਾਂਦਾ ਸੀ.
3. ਇੱ ਕ ਵਾਰ ਦੋਬਾਰਾ ਕੋਸ਼ਿਸ਼ ਕਰਨ ਚ ਕੋਈ ਬੁਰਾਈ ਨਹੀਂ ਸੀ. ਤੁਸੀਂ ਸ਼ਾਇਦ ਪਾਸ ਹੋ ਜਾਂਦੇ.
4. ਮੈਨੰ ੂ ਨਤੀਜਾ ਪਤਾ ਸੀ ਪਰ ਫਿਰ ਵੀ ਕੋਸ਼ਿਸ਼ ਕਰਨ ਚ ਕੋਈ ਨੁਕਸਾਨ ਸੀ.
5. ਉਸ ਨਾਲ ਕੁੱ ਝ ਸਮਾਂ ਖੇਡਣ ਚ ਕੁੱ ਝ ਨਹੀਂ ਜਾਣਾ ਸੀ.
6. ਇੰ ਟਰਵਿਊ ਦੇਣ ਚ ਕੋਈ ਨੁਕਸਾਨ ਨਹੀਂ ਸੀ. ਤੁਸੀਂ ਕੁੱ ਝ ਨਾ ਕੁੱ ਝ ਸਿੱ ਖ ਸਕਦੇ ਸੀ.
1. ਉੱਥੇ ਖੜੇ ਰਹਿਣ ਦਾ ਕੋਈ ਮਤਲਬ ਨਹੀਂ ਬਣਦਾ ਸੀ ਇਸਲਈ ਸਾਰੇ ਚਲੇ ਗਏ.
2. ਉਸਦੇ ਜਵਾਬ ਤੋਂ ਬਾਅਦ, ਬਹਿਸ ਕਰਨ ਦਾ ਕੋਈ ਤੁੱ ਕ ਨਹੀਂ ਬਣਦਾ ਸੀ.
3. ਕਿਓਂਕਿ ਕਿਸੇ ਨੂੰ ਵੀ ਮਸ਼ਰੂਮ ਪਸੰ ਦ ਨਹੀਂ ਸੀ, ਖਰੀਦਣ ਦਾ ਕੋਈ ਮਤਲਬ ਨੀ ਬਣਦਾ ਸੀ.
4. ਜੇ ਉਹ ਸਾਰਾ ਸਾਲ ਆਪਣੀ ਪੜਾਈ ਨਜ਼ਰਅੰ ਦਾਜ਼ ਕਰਦਾ ਰਿਹਾ, ਫਿਰ ਪੇਪਰ ਤੋਂ ਇੱ ਕ ਦਿਨ ਪਹਿਲਾ cramming ਕਰਨ ਦਾ ਕੋਈ
ਤੁੱ ਕ ਨਹੀਂ ਬਣਦਾ ਸੀ.
5. ਜੇ ਤੁਸੀਂ ਉਸਨੂੰ ਇਨ੍ਹਾਂ ਜਿਆਦਾ ਨਾਪਸੰ ਦ ਕਰਦੇ ਹੋ, ਉਸਨੂੰ ਸੱ ਦਾ ਦੇਣ ਦਾ ਕੋਈ ਮਤਲਬ ਨੀ ਬਣਦਾ ਸੀ.
6. ਉਸ ਨੂੰ ਬਿਨਾ ਸਬੂਤ ਇਲਜ਼ਾਮ ਦੇਣ ਦਾ ਕੋਈ ਮਤਲਬ ਨੀ ਬਣਦਾ ਸੀ.
1. ਮੇਰੇ ਲਈ , ਮੇਰੇ ਪਰਿਵਾਰ ਤੋਂ ਜਿਆਦਾ ਮਹੱ ਤਵਪੂਰਨ ਕੁੱ ਝ ਨਹੀਂ ਸੀ.
2. ਉਸ ਵਕ਼ਤ ਉਸਦੀ ਜਿੰ ਦਗੀ ਤੋਂ ਜਿਆਦਾ ਜ਼ਰੂਰੀ ਕੁੱ ਝ ਨਹੀਂ ਸੀ.
3. ਸਕੂਲ ਵਿਚ, ਅੰ ਗਰੇਜ਼ੀ ਬੋਲਣ ਤੋਂ ਜਿਆਦਾ ਔਖਾ ਕੁੱ ਝ ਨਹੀਂ ਸੀ.
4. ਉਸ ਲਈ ਸਿਗਰੇਟ ਪੀਣ ਤੋਂ ਜਿਆਦਾ ਨੁਕਸਾਨਦਾਇਕ ਕੁੱ ਝ ਨਹੀਂ ਸੀ ਕਿਓਂਕਿ ਉਸਨੂੰ ਟੀਬੀ ਸੀ.
5. ਪੁਰਾਣੇ ਸਮਾਜ ਵਿਚ ਰਿਸ਼ਤਿਆਂ ਅਤੇ ਜਜ਼ਬਾਤਾਂ ਤੋਂ ਜਿਆਦਾ ਮਹੱ ਤਵਪੂਰਨ ਕੁੱ ਝ ਨਹੀਂ ਹੁੰ ਦਾ ਸੀ.
6. ਉਸ ਸਮੇਂ ਮੁਆਫੀ ਮੰ ਗਣ ਤੋਂ ਜਿਆਦਾ ਆਸਾਨ ਔਖਾ ਕੁੱ ਝ ਨਹੀਂ ਸੀ.
It was easy to
..........ਕਰਨਾ ਕਰਤਾ ਦਾ ਸੁਪਨਾ / ਤਮੰ ਨਾ / ਫਰਜ਼ / ਹਕ਼ / ਮਜਬੂਰੀ / ਕਿਸਮਤ / ਜਿੰ ਮੇਬਾਰੀ ਆਦਿ ਸੀ
1. ਉਸਨੂੰ ਚੇਤਾਵਨੀ ਦੇਣਾ ਸਾਡਾ ਫਰਜ਼ ਸੀ. ਆਖਰੀ ਫੈਸਲਾ ਉਸਨੂੰ ਹੀ ਲੈ ਣਾ ਪੈਣਾ ਹੈ.
2. ਤੁਹਾਨੂੰ ਮਿਲਣਾ ਮੇਰਾ ਸੁਪਨਾ ਸੀ. ਉਹ ਅੱ ਜ ਸੱ ਚ ਹੋ ਗਿਆ ਹੈ ( come true ).
3. ਉਸਨੂੰ ਪੈਸੇ ਦੇਣਾ ਮੇਰੀ ਮਜਬੂਰੀ ਸੀ.
4. ਪੈਸੇ ਮੰ ਗਣਾ ਤੁਹਾਡਾ ਹਕ਼ ਸੀ.
5. ਹਾਰ ਜਾਣਾ ਉਸਦੀ ਬਦਕਿਸਮਤੀ ਸੀ ਕਿਓਂਕਿ ਉਹ ਜਿੱ ਤਣਾ deserve ਕਰਦਾ ਸੀ.
6. ਵਿਦੇਸ਼ ਵਿਚ ਰਹਿਣਾ ਤੇ ਪੜਾਈ ਕਰਨਾ ਮੇਰੀ ਤਮੰ ਨਾ ਨਹੀਂ ਸੀ.
7. ਮੈਨੰ ੂ inform ਕਰਨਾ ਤੁਹਾਡੀ ਜਿੰ ਮੇਬਾਰੀ ਸੀ.
8. ਇੱ ਥੇ ਮਿਲਣਾ ਸਾਡੀ ਕਿਸਮਤ ਸੀ.
ਕਰਤਾ ਦੀ ਡਿਊਟੀ/ ਜੋਬ / ਸੁਪਨਾ / ਤਮੰ ਨਾ / ਉਦੇਸ਼ / ਇਰਾਦਾ ( intention )/ ਮਜਬੂਰੀ/ ਖੁਸ਼ੀ / ਕਿਸਮਤ / ਯੋਜਨਾ ਆਦਿ ਸੀ
36
1. ਜਦੋਂ ਮੈਂ ਇੱ ਕ ਬੈਂਕ ਵਿਚ ਕੰ ਮ ਕਰਦਾ ਸੀ, ਮੇਰੀ ਡਿਊਟੀ ਸਾਰੇ documents ਨੂੰ ਚੈੱਕ ਕਰਨਾ ਸੀ.
2. ਸਕੂਲ ਵਿਚ , ਮੇਰਾ ਉਦੇਸ਼ ਪਹਿਲੀਆਂ ਸਥਾਨ ਹਾਸਿਲ ਕਰਨਾ ਹੁੰ ਦਾ ਸੀ.
3. ਤੁਹਾਡੀ ਕਿਸਮਤ ਮਿਹਨਤ ਕਰਨਾ ਸੀ.
4. ਸਾਡਾ ਇਰਾਦਾ ਉਸਨੂੰ ਰੰ ਗੇ ਹਥਿ ਫੱ ਡਣ ਦਾ ਸੀ.
5. ਸਾਡੀ ਯੋਜਨਾ ਉਸਨੂੰ ਰਸਤੇ ਉੱਤੇ ਟ੍ਰੈਪ ਕਰਨ ਦੀ ਸੀ.
6. ਮੇਰੇ ਭਰਾ ਦੀ ਤਮੰ ਨਾ ਇੱ ਕ ਖਿਡਾਰੀ ਬਨਣ ਦੀ ਸੀ.
7. ਉਸਦੀ ਨੌਕਰੀ ਗੱ ਡੀਆਂ ਪਾਰਕ ਕਰਨਾ ਸੀ.
8. ਰਾਮ ਦਾ ਇਰਾਦਾ ਤੁਹਾਨੂੰ ਭੜਕਾਉਣ ਦਾ ਸੀ.
1. ਮੈਂ ਆਪਣੇ ਕਪੜੇ ਰਾਤ ਪ੍ਰੈਸ ਕਰਵਾਏ ਕਿਓਂਕਿ ਮੈਂ ਸਵੇਰ ਨੂੰ late ਨਹੀਂ ਹੋਣਾ ਚਾਹੁਦ
ੰ ਾ ਸੀ.
2. ਕੱਲ, ਅਸੀਂ ਆਪਣੀ ਕਾਰ ਸਰਵਿਸ ਕਰਵਾਈ.
3. ਉਹ ਹਮੇਸ਼ਾ ਆਪਣੇ ਨੋ ਟਸ ਮੇਰੇ ਤੋਂ ਲਿਖਵਾਉਂਦਾ ਸੀ.
4. ਮੇਰਾ ਭਤੀਜਾ ਆਪਣਾ ਹੋਮਵਰਕ ਮੇਰੇ ਤੋਂ ਕਰਵਾਉਂਦਾ ਸੀ.
5. ਉਸਨੇ ਮੇਰਾ ਫੋਨ ਠੀਕ ਨਹੀਂ ਕਰਵਾਇਆ.
6. ਕੀ ਉਸਨੇ ਆਪਣਾ ਪੈਰ ਤੁੜਵਾ ਲਿਆ?
7. ਕੀ ਤੁਸੀਂ ਆਪਣੇ ਵਾਲ ਨਹੀਂ ਕਟਵਾਏ?
8. ਉਸਨੇ ਮੇਰੀ ਟੇਬਲ ਬੁਕ ਨਹੀਂ ਕਰਵਾਈ.
9. ਮੈਂ ਆਪਣੇ ਬਾਲ ਕਲਰ ਕਰਵਾਉਣਾ ਚਾਹੁਦ
ੰ ਾ ਸੀ.
10. ਤੁਹਾਨੂੰ ਆਪਣੀਆਂ ਅੱਖਾਂ ਚੈੱਕ ਕਰਵਾਉਣ ਦੀ ਲੋੜ ਸੀ
37
ਕਰਤਾ ਨੂੰ ਆਬਜੈਕਟ ਦਾ .......ਕਰਨਾ ਪਸੰ ਦ ਸੀ / ਨਾਪਸੰ ਦ ਸੀ/ ਨਫਰਤ ਸੀ / ਪਿਆਰ ਸੀ
1. ਮੈਂ ਉਸਨੂੰ ਦਵਾਈ ਖਾਨ ਦੀ ਬੇਨਤੀ ਕੀਤੀ ਪਰ ਉਸਨੇ ਖਾਨ ਤੋਂ ਮਨ ਕਰ ਦਿੱਤਾ.
2. ਅਸੀਂ ਉਹਨਾਂ ਨੂੰ ਬਹਿਸ ਨਾਂ ਕਰਨ ਦੀ ਬੇਨਤੀ ਕੀਤੀ ਪਰ ਉਹ ਬਹਿਸ ਕਰਦੇ ਰਹੇ.
3. ਜਦੋਂ ਸਾਰਿਆਂ ਨੇ ਉਸਨੂੰ ਗਾਉਣ ਦੀ ਬੇਨਤੀ ਕੀਤੀ ਉਦੋਂ ਉਸਨੇ ਇੱਕ ਗੀਤ ਗਾਇਆ.
4. ਮੈਂ ਉਸਨੂੰ ਉਸਦਾ ਸੁਭਾਅ ਬਦਲਣ ਦੀ ਬੇਨਤੀ ਕੀਤੀ.
5. ਉਸਨੇ ਆਪਣੇ ਮਾਤਾ ਜੀ ਨੂੰ ਗੁੱਸਾ ਨਾਂ ਕਰਨ ਦੀ ਬੇਨਤੀ ਕੀਤੀ.
6. ਮੈਂ ਉਸਨੂੰ ਇੱਕ ਨੌ ਕਰੀ ਕਰਨ ਦੀ ਸਲਾਹ ਦਿੱਤੀ ਕਿਓਂਕਿ ਉਸਨੂੰ ਵਾਤਾਵਰਨ ਬਦਲਣ ਦੀ ਲੋੜ ਸੀ.
7. ਅਸੀਂ ਉਸਨੂੰ ਅੰਗਰੇਜ਼ੀ ਸਿੱਖਣ ਦੀ ਸਲਾਹ ਦਿੱਤੀ ਤਾਂ ਜੋ ਉਹ ਤਰੱਕੀ ਕਰੇ.
8. ਉਸਨੇ ਮੈਨੂੰ ਦਵਾਈ ਨਾਂ ਖਾਣ ਦੀ ਸਲਾਹ ਦਿੱਤੀ.
9. ਉਸਨੇ ਮੈਨੂੰ ਆਪਣੀ diet ਸੁਧਾਰਨ ਦੀ ਸਲਾਹ ਦਿੱਤੀ.
10. ਮੈਂ ਉਸਨੂੰ ਸਿਗਰੇਟ ਪੀਣਾ ਛੱਡਣ ਦੋ ਸਲਾਹ ਦਿੱਤੀ.
1. ਮੈਂ ਤੁਹਾਡੇ ਨਾਲ ਲੜਾਈ ਨਹੀਂ ਕਰਨਾ ਚਾਹੁੰਦਾ ਸੀ ਪਰ ਤੁਸੀਂ ਮੈਨੂੰ ਤੁਹਾਡੇ ਨਾਲ ਲੜਨ ਲਈ ਮਜਬੂਰ ਕੀਤਾ.
2. ਮੇਰੇ ਮਾਤਾ ਜੀ ਮੈਨੂੰ ਦੁੱਧ ਪੀਣ ਲਈ ਮਜਬੂਰ ਕਰਦੇ ਸੀ.
3. ਮੈਂ ਉਸਨੂੰ ਨੌ ਕਰੀ ਚਾੜਨ ਲਈ ਮਜਬੂਰ ਨਹੀਂ ਕੀਤਾ ਉਸਨੂੰ ਨੌ ਕਰੀ ਪਸੰਦ ਨਹੀਂ ਸੀ.
4. ਉਸਨੇ ਮੈਨੂੰ ਪਾਰਟੀ ਵਿਚ ਨਾਂ ਜਾਣ ਲਈ ਮਜੱਬਰ ਕੀਤਾ.
5. ਕੀ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਵਿਆਹ ਕਰਾਉਣ ਲਈ ਮਜਬੂਰ ਕੀਤਾ?
6. ਮੈਂ ਉਸਨੂੰ ਪੜਾਈ ਕਰਨ ਲਈ ਕਦੇ ਮਜਬੂਰ ਨਹੀਂ ਕੀਤਾ.
7. ਮੇਰੇ ਬੁਰੇ ਵਕ਼ਤ ਨੇ ਮੈਨੂੰ ਬਦਲਣ ਲਈ ਮਜਬੂਰ ਕੀਤਾ.
8. ਕੀ ਉਸਨੇ ਆਪਣੇ ਭਰਾ ਨੂੰ ਚੋਰੀ ਕਰਨ ਲਈ ਮਜਬੂਰ ਕੀਤਾ?
1.ਮੈਂ ਤੁਹਾਡੇ ਤੋਂ ਮੇਰੀ ਮੁਸ਼ਕਿਲ ਸਮਝਣ ਦੀ ਉਮੀਦ ਕਰਦਾ ਸੀ ਪਰ ਤੁਸੀਂ ਨਹੀਂ ਸਮਝੇ.
5.ਕੀ ਤੁਸੀਂ ਮੇਰੇ ਤੋਂ ਹਾਂ ਕਹਿਣ ਦੀ ਉਮੀਦ ਨਹੀਂ ਕਰਦੇ ਸੀ.
6.ਮੈਂ ਤੁਹਾਡੇ ਤੋ ਇਹ ਗਲਤੀ ਨਾਂ ਦੁਹਰਾਉਣ ( repeat) ਦੀ ਉਮੀਦ ਕਰਦਾ ਸੀ.
Topic: ਕਰਤਾ object ਨੂੰ..... ਕਰਨ ਦੀ ਅਨੁਮਤੀ/ ਇਜ਼ਾਜ਼ਤ ਦਿੰ ਦਾ ਸੀ / ਦਿੱ ਤੀ
3. ਮੈਂ ਆਪਣੇ ਭਤੀਜੇ( nephew) ਨੂੰ ਟੀਵੀ ਦੇਖਣ ਦੀ ਆਗਿਆ ਨਹੀਂ ਦਿੰ ਦਾ ਸੀ.
5.ਕੀ ਤੁਹਾਡੇ ਮਾਪੇ ਆਪਣੇ ਬੱ ਚਿਆਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੰ ਦੇ ਸੀ?
7. ਮੇਰੇ ਮਾਤਾ ਪਿਤਾ ਹਮੇਸ਼ਾ ਮੈਨੂੰ ਫੈਸਲਾ ਲੈਣ ਦੀ ਅਨੁਮਤੀ ਦਿੰਦੇ( allow) ਸਨ.
8. ਮੈਂ ਆਉਣਾ ਚਾਹੁੰਦਾ ਸੀ ਪਰ ਪਿਤਾ ਜੀ ਨੇ night ਨੂੰ ਬਾਹਰ ਜਾਣ ਦੀ ਅਨੁਮਤਿ ਨਹੀਂ ਦਿੱਤੀ.
1.ਸਾਡੇ ਅਧਿਆਪਕ ਸਾਨੂੰ ਸਕੂਲ ਵਿਚ ਫੋਨ ਵਰਤਣ ਦੀ ਅਨੁਮਤੀ ਨਹੀਂ ਦਿੰ ਦੇ ਸਨ.
2.ਸਾਡਾ ਬੌਸ ਸਾਨੂੰ ਆਫ਼ਿਸ ਵਿਚ gossip ਕਰਨ ਦੀ ਇਜ਼ਾਜ਼ਤ ਨਹੀਂ ਦਿੰ ਦਾ ਸੀ.
4.ਉਹ ਤੁਹਾਨੂੰ ਆਫ਼ਿਸ hours ਵਿਚ ਬਾਹਰ ਨਹੀਂ ਜਾਣ ਦੇ ਸਕਦਾ ਸੀ.
1.ਮੇਰੇ ਭਰਾ ਨੇ ਮੈਨੰ ੂ ਆਪਣਾ ਮਹਿੰ ਗਾ ਫ਼ੋਨ ਇਸਤੇਮਾਲ ਕਰਨ ਨਹੀਂ ਦਿੱ ਤਾ.
2.ਮੈਂ ਆਪਣੇ ਵਿਦਿਆਰਥੀਆਂ ਨੂੰ ਕਲਾਸ ਵਿੱ ਚ ਫੋਨ ਵਰਤਣ ਦਿੰ ਦਾ ਸੀ.
4.ਜਦੋਂ ਵੀ ਬੱ ਚੇ ਰੌਲਾ ਪਾਉਣਾ ਸ਼ੁਰੂ ਕਰ ਦਿੰ ਦੇ ਸੀ, ਉਹ ਮੈਨੰ ੂ ਗੱ ਲ ਨਹੀਂ ਕਰਨ ਦਿੰ ਦੇ.
5. ਸਹਿਜ ਮੈਨੰ ੂ ਟੀਵੀ ਨਹੀਂ ਦੇਖਣ ਦਿੰ ਦਾ ਸੀ. ਉਹ ਹਮੇਸ਼ਾ ਰਿਮੋਟ ਖੋਹਣ ਦੀ ਕੋਸ਼ਿਸ਼ ਕਰਦਾ ਸੀ.
6.ਮੇਰੇ ਮਾਤਾ ਪਿਤਾ ਮੈਨੰ ੂ ਬਾਰ ਬਾਰ ਕੋਸ਼ਿਸ਼ ਕਰਨ ਦਿੰ ਦੇ ਸਨ.
Topic : ਕਰਤਾ object ਨੂੰ....... ਕਰਨ ਲਈ ਉਤਸ਼ਾਹਿਤ ਕਰਦਾ ਹੈ / ਹੱ ਲਾਸ਼ੇਰੀ ਦਿੰ ਦਾ ਸੀ / ਦਿੱ ਤੀ
3.ਮੇਰੇ ਮਾਪੇ ਮੈਨੰ ੂ ਆਪਣਾ ਸਭ ਤੋਂ ਵਧੀਆ ਕੰ ਮ ਕਰਨ( do my best) ਲਈ ਉਤਸ਼ਾਹਿਤ ਕਰਦੇ ਸਨ.
5.ਮੇਰੇ ਅਧਿਆਪਕ ਹਮੇਸ਼ਾ ਮੈਨੰ ੂ ਚੰ ਗੇ ਨੰਬਰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੇ ਸੀ.
6.ਕੁਝ ਮਾਪੇ ਆਪਣੇ ਬੱ ਚਿਆਂ ਨੂੰ ਬਾਹਰੀ ਗੇਮਾਂ( outdoor games) ਖੇਡਣ ਦੀ ਹੱ ਲਾਸ਼ੇਰੀ ਨਹੀਂ ਦਿੰ ਦੇ ਸੀ.
8.ਕੀ ਉਸ ਦਾ ਭਰਾ ਹਮੇਸ਼ਾ ਉਸ ਨੂੰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਤ ਕਰਦਾ ਸੀ?
9.ਮੇਰੇ parents ਮੈਨੰ ੂ ਇੱ ਕਲੇ ਸਫ਼ਰ ਕਰਨ ਤੋਂ ਹਤੋਸਾਹਿਤ ਕਰਦੇ ਸਨ.
10.ਉਹ ਮੈਨੰ ੂ ਵਿਦੇਸ਼ ਜਾਣ ਤੋਂ ਹਤੋਸਾਹਿਤ ਕਰਨ ਦੀ ਕੋਸ਼ਿਸ਼ ਕਰਦੇ ਸਨ.
12.ਉਸਦੇ ਮਾਤਾ ਪੋਤਾ ਉਸਨੂੰ ਗਾਇਕ ਬਿਨਾਂ ਤੋਂ ਹੋਤੋਸਾਹਿਤ ਕਰਦੇ ਸੀ.
ਕਰਤਾ ਆਬਜੈਕਟ ਨੂੰ .............ਕਰਨ ਲਈ ਪ੍ਰੇਰਿਤ ਕਰਦਾ ਸੀ sub motivated object to
ਲੜਨ ਲਈ ਪ੍ਰਰਿ
ੇ ਤ ਕਰਦੇ ਸਨ.
4.ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਸੀ.
5.ਕੀ ਮਾਤਾ ਪਿਤਾ ਨੂੰ ਆਪਣੇ ਬੱ ਚਿਆਂ ਨੂੰ ਘਰ ਦਾ ਭੋਜਨ ਖਾਣ ਲਈ ਪ੍ਰਰਿ
ੇ ਤ ਕਰ ਸਕਦੇ ਸੀ?
1.ਉਸਦੀ ਮਾਤਾ ਜੀ ਉਸਨੂੰ ਧੁੱ ਪ ਵਿਚ ਨਾਂ ਫਿਰਨ ਦਾ ਨਿਰਦੇਸ਼ ਦਿੱ ਤਾ ਪਰ ਉਸਨੇ ਗੰ ਭੀਰਤਾ ਨਾਲ ਨਹੀਂ ਲਿਆ.
4.ਅਧਿਆਪਕ ਬੱ ਚਿਆਂ ਨੂੰ ਕਲਾਸ ਵਿਚ ਨਾਂ ਖੇਡਣ ਦਾ ਨਿਰਦੇਸ਼ ਦਿੰ ਦੇ ਰਹਿੰ ਦੇ ਸਨ.
5.ਮੇਰੇ ਅੰ ਗਰੇਜ਼ੀ instructor ਮੈਨੰ ੂ ਮੇਰੀ vocabulary ਸੁਧਾਰਨ ਦਾ ਨਿਰਦੇਸ਼ ਦਿੰ ਦੇ ਸਨ.
6.ਤੁਹਾਨੂੰ ਆਪਣੇ ਬੈਂਕ ਨੂੰ ਤੁਹਾਡੀ personal details ਲੁਕਾਉਣ ਦਾ ਨਿਰਦੇਸ਼ ਦੇਣਾ ਚਾਹੀਦਾ ਸੀ.
8.ਮਾਤਾ ਪਿਤਾ ਨੂੰ ਬੱ ਚਿਆਂ ਨੂੰ smoke ਨਾਂ ਕਰਨ ਦਾ ਨਿਰਦੇਸ਼ ਦੇਣਾ ਚਾਹੀਦਾ ਸੀ.
9.ਸਰਕਾਰ ਸਾਰੇ ਬੈਂਕਾਂ ਨੂੰ ਪੁਰਾਣੇ ਨੋਟ exchange ਕਰਨ ਦਾ ਨਿਰਦੇਸ਼ ਦੇ ਸਕਦੀ ਸੀ .
1.ਸਾਨੂੰ ਆਪਣਾ ਦਰਵਾਜ਼ਾ ਖੋਲ੍ਹਣ ਲਈ ਤੁਹਾਡੀ ਜ਼ਰੂਰਤ ਸੀ ਇਸਲਈ ਸਾਨੂੰ ਇੰ ਤਜ਼ਾਰ ਕਰਨਾ ਪੈਣਾ ਸੀ.
7.ਉਹ ਹਰ ਵਾਰ ਚੀਜ਼ਾਂ borrow ਮੰ ਗਣ ਨੂੰ ਆਪਣੇ ਬੱ ਚਿਆਂ ਨੂੰ ਭੇਜਦੇ ਸਨ.
Topic: ਕਰਤਾ ਕਰਮ ਨੂੰ ..........ਕਰਨ ਦੀ ਚੁਣੌਤੀ ਦਿੰ ਦਾ ਸੀ/ ਦਿੱ ਤੀ. Sub challenged object to(
ਕਰਤਾ ਆਬਜੈਕਟ ਨੂੰ ..........ਕਰਨ ਲਲਕਾਰਦਾ( dare) ਸੀ sub dared object to
1. ਮੇਰੇ ਮਾਤਾ ਜੀ ਮੈਨੰ ੂ ਬਾਹਰ ਜਾਣ ਤੋਂ ਮਨਾ ਨਹੀਂ ਕਰਦੇ ਸੀ.
2. ਉਸਨੇ ਮੈਨੰ ੂ ਖੇਡਣ ਤੋਂ ਮਨਾ ਕਰ ਦਿੱ ਤਾ.
3. ਮੇਰੇ ਭਰਾ ਨੇ ਮੈਨੰ ੂ ਡਾਂਸ ਸਿੱ ਖਣ ਤੋਂ ਮਨਾ ਕਰ ਦਿੱ ਤਾ.
4. ਮੈਂ ਉਸਨੂੰ ਗਾਉਣ ਤੋਂ ਮਨਾ ਨਹੀਂ ਕਰ ਸਕਿਆ.
5. ਤੁਹਾਨੂੰ ਉਸਨੂੰ ਲੜਨ ਤੋਂ ਮਨਾ ਕਰਨਾ ਚਾਹੀਦਾ ਸੀ.
6. ਮੇਰੇ ਅਧਿਆਪਕ ਕਲਾਸ ਵਿਚ ਖੇਡਣ ਤੋਂ ਮਨਾ ਨਹੀਂ ਕਰਦੇ ਸੀ.
7. ਉਸਨੇ ਮੈਨੰ ੂ ਸੱ ਚ ਦੱ ਸਣ ਤੋਂ ਮਨਾ ਕਰ ਦਿੱ ਤਾ.
8. ਮੇਰੇ ਪਿਤਾ ਜੀ ਨੇਂ ਮੈਨੰ ੂ non -veg ਖਾਣ ਤੋਂ ਮਨਾ ਕਰ ਦਿੱ ਤਾ
8. ਮੈਨੰ ੂ ਆਪਣੀ ਮਾਤਾ ਜੀ ਨੂੰ ਦਵਾਈ ਖਾਣ ਦਾ ਯਾਦ ਦਵਾਉਣਾ ਪੈਂਦਾ ਸੀ.
1. ਉਸਦੇ ਪਿਤਾ ਨੇਂ ਉਸਨੂੰ ਸਮਾਜ ਵਿਚ ਰਹਿਣ ਯੋਗ ਬਣਾ ਦਿੱ ਤਾ.
2. ਉਸਦੀ ਸਿਖਿਆ ਨੇਂ ਉਸਨੂੰ ਲੋ ਕਾਂ ਨੂੰ preach ਕਰਨ ਯੋਗ ਕਰ ਦਿੱ ਤਾ.
3. Scholarship ਕਈ ਗਰੀਬ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਪੜਾਈ ਕਰਨ ਯੋਗ ਬਣਾ ਸਕਦੀ ਸੀ.
4. ਉਸਦੀ position ਨੇਂ ਉਸਨੂੰ ਦੂਜਿਆਂ ਨੂੰ manipulate ਕਰਨ ਯੋਗ ਬਣਾ ਦਿੱ ਤਾ.
5. ਉਸਦੀ ਲਾਪਰਵਾਹੀ ਉਸਦੇ ਮਰਨ ਦਾ ਕਾਰਨ ਸੀ.
6. ਭਾਰੀ ਬਾਰਿਸ਼ ਉਸਦੇ ਦੇਰੀ ਨਾਲ ਪਹੁੰ ਚਣ ਦਾ ਕਾਰਨ ਬਣ ਗਈ.
7. ਉਹ ਮੇਰੇ ਹਾਰਨ ਦਾ ਕਾਰਨ ਬਣ ਸਕਦਾ ਸੀ.
1. ਅਸੀਂ late ਨਹੀਂ ਹੁਣਾ ਚਾਹੁੰ ਦੇ ਸੀ ਇਸਲਈ ਅਸੀਂ ਉਹਨਾਂ ਦੇ ਆਉਣ ਦਾ ਇੰ ਤਜ਼ਾਰ ਨਹੀਂ ਕੀਤਾ.
2. ਮੈਂ ਆਪਣੇ ਦੋਸਤਾਂ ਦੇ ਰਹਿਣ ਦੀ ਵਿਵਸਥਾ ਕੀਤੀ.
3. ਜਦੋਂ ਮੈਂ ਸਕੂਲ ਚ ਪੜਾਈ ਕਰਦਾ ਸੀ, ਮੈਂ ਹਮੇਸ਼ਾ ਐਤਵਾਰ ਦੇ ਆਉਣ ਦਾ ਇੰ ਤਜ਼ਾਰ ਕਰਦਾ ਸੀ.
4. ਅਧਿਆਪਕ ਬੱ ਚਿਆਂ ਦੇ ਬੈਠਣ ਦਾ ਇੰ ਤਜ਼ਾਮ ਕਰਨਾ ਭੂਲ ਗਏ.
5. ਅਸੀਂ ਹਮੇਸ਼ਾ ਹੋਲੀ ਅਤੇ ਦੀਵਾਲੀ ਦੇ ਆਉਣ ਦਾ ਇੰ ਤਜ਼ਾਰ ਕਰਦੇ ਸੀ.
6. ਮੈਂ ਹਮੇਸ਼ਾ ਉਸਦੇ ਆਰਾਮ ਕਰਨ ਦਾ ਇੰ ਤਜ਼ਾਮ ਕਰਦਾ ਸੀ.
7. ਉਸ ਨੇ ਮੇਰੇ ਜਵਾਬ ਦੇਣ ਦਾ ਇੰ ਤਜ਼ਾਰ ਨਹੀਂ ਕੀਤਾ.
8. ਉਸਨੇ ਮੇਰੇ ਠਹਿ6 ਰਨ ਦੀ ਵਿਵਸਥਾ ਨਹੀਂ ਕੀਤੀ.
ਕਰਤਾ ਨੇ..........ਕਰਨ ਲਈ ਆਬਜੈਕਟ ਨੂੰ ਧੰ ਨਵਾਦ ਕੀਤਾ / ਸਜ਼ਾ ਦਿੱ ਤੀ/ ਮੁਆਫ ਕਰ ਦਿੱ ਤਾ
2. ਉਸਨੂੰ ਆਪਣੇ ਭਰਾ ਤੇ ਨਸ਼ੇ ਕਰਨ ਦਾ ਸ਼ੱ ਕ ਸੀ ਓਸਲਾਈ ਉਹ ਉਸਤੇ ਨਜ਼ਰ ਰੱ ਖਦਾ ਸੀ.
3. ਲੋ ਕਾਂ ਨੇਂ ਉਸਤੇ ਦੇਸ਼ ਦ੍ਰੋਹੀ( traitor ) ਹੋਣ ਦਾ ਦੋਸ਼ ਲਗਾਇਆ.
4. ਲੋ ਕ ਉਸਤੇ ਭ੍ਰਿਸ਼ਟਾਚਾਰੀ ਹੋਣ ਦਾ ਸ਼ੱ ਕ ਕਰਦੇ ਸਨ.
5. ਉਸਨੇ ਮੇਰੇ ਤੇ ਕੰ ਮਚੋਰ ( shirker ) ਹੋਣ ਦਾ ਦੋਸ਼ ਲਗਾਇਆ.
6. ਉਹ ਆਪਣੇ ਕਰਮਚਾਰੀਆਂ ਤੇ ਰਿਸ਼ਵਸਤਖੋਰ ( bribee ) ਹੋਣ ਦਾ ਸ਼ੱ ਕ ਕਰਦਾ ਸੀ.
7. ਉਸਨੇ ਆਪਣੇ ਅਧਿਆਪਕ ਤੇ ਉਸਨੂੰ ਕੁੱ ਟਣ ਦਾ ਇਲਜਾਮ ਲਗਾਇਆ.
8. ਉਹ ਆਪਣੇ ਪਤੀ ਤੇ loyal ਨਾ ਹੋਣ ਦਾ ਸ਼ੱ ਕ ਕਰਦੀ ਸੀ.
1.ਪਹਿਲਾ ਇਹ president house ਸੀ. ਸਰਕਾਰ ਨੇ ਲੋ ਕਾਂ ਨੂੰ ਅੰ ਦਰ ਜਾਣ ਦੀ ਮਨਾਹੀ ਕੀਤੀ.
5.ਬੌਸ ਨੇ ਕਰਮਚਾਰੀਆਂ ਨੂੰ ਆਫ਼ਿਸ hours ਵਿਚ ਫੋਨ ਵਰਤਣ ਤੋਂ ਮਨਾਹੀ ਕਰ ਦਿਤੀ.
6.ਮਕਾਨ ਮਾਲਕ ਨੇ ਉਹਨਾਂ ਨੂੰ flat ਵਿਚ ਸ਼ਰਾਬ ਪੀਣ ਤੋਂ ਮਨਾਹੀ ਕਰ ਦਿੱ ਤੀ.
8.ਭਾਰਤੀ ਸਰਕਾਰ ਨੇ ਭਾਰਤੀ ਲੋ ਕਾਂ ਨੂੰ ਪਾਕਿਸਤਾਨ ਜਾਣ ਤੋਂ ਮਨਾਹੀ ਕਰ ਦਿੱ ਤੀ.
Was / Were
Topic: was to
ਕਰਤਾ ਨੇ.........ਕਰਨਾ ਸੀ
1. ਮੈਂ ਉਸ ਦਾ ਬੁਰਾ ਵਰਤਾਵ ਵੇਖ ਕੇ ਹੈਰਾਨ ਸੀ ਕਿਓਂਕਿ ਮੈਂ ਉਸਨੂੰ ਇੱ ਕ ਸ਼ਰੀਫ ਇਨਸਾਨ ਸੱ ਮਝਦਾ ਸੀ.
2. ਅਸੀਂ ਸਾਰੇ ਅਮਰੀਕਾ ਉਤੇ ਆਤੰ ਕਵਾਦੀ ਹਮਲੇ ਬਾਰੇ ਸੁਣ ਕੇ ਹੈਰਾਨ ਸੀ ਕਿਓਂਕਿ ਅਮਰੀਕਾ most powerful ਦੇਸ਼ ਸੀ.
3. ਮੈਂ ਉਸਨੂੰ ਆਪਣੇ ਪਿੱ ਛੇ ਵੇਖ ਕੇ shocked ਸੀ ਇਸਲਈ ਮੈਂ ਚਿਲਾਉਣਾ ਸ਼ੁਰੂ ਕਰ ਦਿੱ ਤਾ.
4. ਸਾਰੇ ਲੋ ਕ ਉਸਨੂੰ ਜਿੰ ਦਾ ਵੇਖ ਕੇ ਹੈਰਾਨ ਸਨ.
5. ਕੱ ਲ ਮੈਂ ਆਪਣੇ classmmate ਨੂੰ ਮਿਲਿਆ , ਮੈਂ ਉਸਦੀ ਹਾਲਤ ਵੇਖ ਕੇ ਹੈਰਾਨ ਸੀ.
6. ਉਹ ਮੈਨੰ ੂ ਉਥੇ ਵੇਖ ਕੇ ਹੈਰਾਨ ਸੀ.
7. ਜਦੋਂ ਉਸਨੇ ਇੱ ਕ ਪੰ ਜਾਬੀ ਗੀਤ ਗਾਇਆ, ਸਾਰੇ ਸੁਨ ਕੇ ਹੈਰਾਨ ਸੀ
ਕਰਤਾ ( ਕੋਈ ਦਿਲਚਸਪ ਜਾ ਮਨੋਰੰ ਜਕ ਚੀਜ਼ ਕਰਨ ਨੂੰ ਉਤਸੁਕ / ਉਤਾਵਲਾ ਸੀ
ਕਰਤਾ .......ਕਰਕੇ/ ਸੁਨ ਕੇ / ਜਾਣ ਕੇ/ ਵੇਖ ਕੇ / ਪਤਾ ਕਰਕੇ ਆਦਿ ਪ੍ਰੇਸ਼ਾਨ / relieved ਸੀ
1. Armstrong ਚੰ ਨ ਤੇ ਪਹੁੰ ਚ ਵਾਲਾ ਪਹਿਲਾ ਵਿਅਕਤੀ ਸੀ. ਉਸਤੋਂ ਬਾਅਦ ਕਈ ਸਾਰੇ ਲੋ ਕ ਚੰ ਨ ਤੇ ਜਾ ਆਏ ਹਨ.
2. ਮੈਂ ਉਹ ਸਨਮਾਨ ਪਾਉਣ ਵਾਲਾ ਇੱ ਕਲੋ ਤਾ ਇਨਸਾਨ ਸੀ.
3. ਮੈਂ ਉਸਨੂੰ ਵਿਸ਼ ਕਰਨ ਵਾਲਾ ਆਖਰੀ ਇਨਸਾਨ ਸੀ.
4. ਉਹ ਮੇਰੇ secrets ਜਾਨਣ ਵਾਲਾ ਇਕਲੌ ਤਾ ਇਨਸਾਨ ਸੀ.
5. ਪ੍ਰਤਿਭਾਦੇਵੀ ਪਾਟਿਲ ਭਾਰਤ ਦੀ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਮਹਿਲਾ ਸੀ.
6. ਮੈਂ ਉਸਨੂੰ ਪਸੰ ਦ ਕਰਨ ਵਾਲਾ ਇਕਲੌ ਤਾ ਇਨਸਾਨ ਨਹੀਂ ਸੀ. ਉਥੇ ਬਹੁਤ ਸਾਰੇ ਸਨ.
I was ready to
2. Was able to
1. ਜਦੋਂ ਵੀ ਮੈਂ ਕੋਈ ਗਲਤੀ ਕਰਦਾ ਸੀ, ਮੈਂ ਰਾਤ ਨੂੰ ਸੌ ਨਹੀਂ ਪਾਉਂਦਾ ਸੀ.
2. ਮੈਂ ਮੁਸਕੁਰਾਉਣਾ( smile) ਚਾਹੁੰਦਾ ਸੀ ਪਰ ਮੈਂ ਮੈਂ ਮੁਸਕੁਰਾ ਨਹੀਂ ਪਾਉਂਦਾ ਸੀ.
3. ਕੁਝ ਸਾਲ ਪਹਿਲਾ, ਮੈਂ ਅੰਗਰੇਜ਼ੀ ਲਿਖ ਅਤੇ ਬੋਲ ਨਹੀਂ ਪਾਉਂਦਾ ਸੀ.
4. ਅਸੀਂ ਇਕੋ ਸ਼ਹਿਰ ਵਿਚ ਰਹਿੰਦੇ ਸੀ ਪਰ ਅਸੀਂ rarely ਮਿਲ ਪਾਉਂਦੇ ਸੀ.
5. operation ਤੋਂ ਬਾਅਦ, ਉਹ ਬੋਲ ਪਾਉਂਦੀ ਸੀ.
53
6. ਮੈਂ ਇਨ੍ਹਾ(ਂ so) ਪ੍ਰੇਸ਼ਾਨ( disturb) ਸੀ ਕਿ( that) ਮੈਂ ਕੁਝ ਸੋਚ ਨਹੀਂ ਪਾ ਰਿਹਾ ਸੀ.
7. ਉਹ ਚੱਲ ਨਹੀਂ ਪਾ ਰਿਹਾ ਸੀ.
8. ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਸੀ ਪਰ ਮੈਂ ਕੁਝ ਨਹੀਂ ਕਰ ਪਾ ਰਿਹਾ ਸੀ.
9. ਭੂਤਕਾਲ ਵਿਚ, ਉਹ ਆਪਣੇ ਫੈਸਲੇ ਖੁਦ ਨਹੀਂ ਲੈ ਪਾਉਂਦਾ ਸੀ.
10. ਕੀ ਤੁਸੀਂ ਇੱਕਲੇ ਸਫ਼ਰ ਕਰ ਪਾਉਂਦੇ ਸੀ?
11. ਉਸਨੇ ਸ਼ਰਾਬ ਪੀ ਲਈ ਇਸਲਈ ਉਹ ਕਾਰ ਨਹੀਂ ਚਲਾ ਪਾ ਰਿਹਾ ਸੀ.
12. ਉਹ ਸਾਹ ਨਹੀਂ ਲੈ ਪਾ ਰਿਹਾ ਸੀ.
1. ਮੇਰੀ ਭੈਣ ਬਹੁਤ ਸਵਾਦ ਖਾਣਾ ਬਣਾਉਂਦੀ ਸੀ, ਕਈ ਵਾਰ ਮੈਂ ਜਿਆਦਾ ( more ) ਖਾਣ ਲਈ ਲਲਚਾ ਜਾਂਦਾ ਸੀ.
2. ਮੈਂ ਉਸਨੂੰ ਮਿਲਣ ਲਈ ਲਲਚਾ ਗਿਆ ਸੀ ਪਰ ਬਾਅਦ ਵਿਚ ਮੈਂ ਖੁਦ ਨੂੰ ਰੋਕ ਲਿਆ.
3. ਉਹ ਰਿਸ਼ਵਤ ਲੈ ਣ ਲਈ ਲਲਚਾ ਗਿਆ.
4. ਬੱ ਚੇ ਮੇਰੇ ਨਾਲ ਆਉਣ ਲਈ ਲਲਚਾ ਜਾਂਦੇ ਸਨ.
5. ਜਦੋਂ ਵਹ ਮੈਂ ਕੋਈ ਨਵਾਂ ਖਿਲਡੋਨਾ ਵੇਖਦਾ ਸੀ, ਮੈਂ ਖਰੀਦਣ ਨੂੰ ਲਲਚਾ ਜਾਂਦਾ ਸੀ.
6. ਜਦੋਂ ਔਰਤਾਂ ਨੇ discount ਦਾ ਸੁਣਿਆ , ਉਹ ਗਹਿਣੇ ਖਰੀਦਣ ਨੂੰ ਲਲਚਾ ਗਈਆਂ.
7. ਉਹ ਬਹੁਤ ਗਰੀਬ ਅਤੇ ਜ਼ਰੂਰਤ ਮੰ ਦ ਸੀ ਇਸਲਈ ਜਦੋਂ ਉਸਨੇ ਇੰ ਨੇ ਪੈਸੇ ਵੇਖੇ, ਉਹ ਚੋਰੀ ਕਰਨ ਨੂੰ ਲਲਚਾ ਗਿਆ.
8. ਮੈਨੰ ੂ ਕਾਰ ਖਰੀਦਣ ਦਾ ਲਾਲਚ ਆ ਗਿਆ ਸੀ.
1. ਉਸਦੇ ਟੈਸਟ ਪਾਸ ਕਰਨ ਦੀ ਸੰ ਭਾਵਨਾ ਘੱ ਟ ਸੀ ਕਿਓਂਕਿ ਉਹ ਇਨ੍ਹਾਂ ਹੋਸ਼ਿਆਰ ਨਹੀਂ ਸੀ.
2. ਟਾਮ ਨੂੰ ਨੌਕਰੀ ਮਿਲਣ ਦੀ ਸੰ ਭਾਵਨਾ ਜਿਆਦਾ ਸੀ ਕਿਓਂਕਿ ਉਸ ਕੋਲ ਤਜ਼ੁਰਬਾ ਸੀ.
3. ਉਸ ਦਿਨ , ਬਾਰਿਸ਼ ਹੋਣ ਦੀ ਸੰ ਭਾਵਨਾ ਸੀ.
4. ਉਹ ਇੱ ਕ ਬਹੁਤ ਹੋਸ਼ਿਆਰ ਵਿਦਿਆਰਥੀ ਸੀ ਇਸਲਈ ਉਸਦੇ scholarship ਜਿੱ ਤਣ ਦੀ ਸੰ ਭਾਵਨਾ ਜਿਆਦਾ ਸੀ.
5. ਉਸਦੇ ਫੇਲ ਹੋਣ ਦੀ ਸੰ ਭਾਵਨਾ ਨਹੀਂ ਸੀ.
6. ਉਹਨਾਂ ਦੇ ਨਾ ਕਹਿਣ ਦੀ ਸੰ ਭਾਵਨਾ ਘੱ ਟ ਸੀ.
1. ਪਿਤਾ ਜੀ ਪੁਰਾਣੀ ਕਾਰ ਖਰੀਦਣ ਦੇ ਹੱ ਕ ਵਿਚ ਨਹੀਂ ਸੀ ਇਸਲਈ ਸਾਨੂੰ ਆਪਣਾ idea ਡ੍ਰੌਪ ਕਰਨਾ ਪਿਆ.
2. ਮੈਂ ਪਾਰਟੀਆਂ ਉੱਤੇ ਪੈਸੇ ਖਰਚਣ ਦੇ ਖਿਆਫ ਸੀ.
3. ਲੋ ਕ ਉਸਨੂੰ ਫਾਂਸੀ ਦੇਣ ਦੇ ਹਕ਼ ਵਿਚ ਸਨ ਕਿਓਂਕਿ ਉਹ ਇੱ ਕ ਆਤੰ ਕਵਾਦੀ ਸੀ.
4. ਮੈਂ ਹਮੇਸ਼ਾ ਰਿਸ਼ਵਤ ਦੇਣ ਅਤੇ ਲੈ ਣ ਦੇ ਖਿਲਾਫ ਸੀ.
5. ਕੁਝ ਲੋ ਕ ਬੱ ਚਿਆਂ ਨੂੰ ਘਰੇ ਪੜਾਉਣ ਦੇ ਹਕ਼ ਵਿਚ ਸਨ ਜਦਕਿ ਬਾਕੀ ਘਰੇ ਪੜਾਉਣ ਦੇ ਖਿਲਾਫ ਸਨ.
6. ਉਹ ਸਾਰੇ ਪੈਸੇ ਦਾਨ ਕਰਨ ਦੇ ਖਿਆਫ ਸੀ.
1. ਮੈਂ ਆਪਣੇ ਦੋਸਤ ਨੂੰ ਮਿਲਣ ਦਾ ਬੇਸਬਰੀ ਨਾਲ ਇੰ ਤਜ਼ਾਰ ਕਰ ਰਿਹਾ ਸੀ.
2. ਮੈਂ ਆਪਣੇ ਪਰਿਵਾਰ ਦਾ ਖਿਆਸਲ ਰੱ ਖਣ ਨੂੰ ਬਚਨਵੱ ਧ ਸੀ.
3. ਅਸੀਂ ਉਸਦਾ ਜਵਾਬ recieve ਕਰਨ ਦਾ ਬੇਸਬਰੀ ਨਾਲ ਇੰ ਤਜ਼ਾਰ ਕਰ ਰਹੇ ਸੀ.
4. ਉਹ ਆਪਣੇ ਦੇਸ਼ ਦੀ ਸੇਵਾ ਕਰਨ ਲਈ ਬਚਨਵੱ ਧ ਸੀ.
55
3. ਜਦੋ ਮੈਂ ਦਸਵੀ ਜਮਾਤ ਵਿਚ ਸੀ, ਮੈਨੂੰ ਭੰਗੜਾ ( Bhangra) ਕਰਨ ਦਾ ਸ਼ੋਂਕ ਹੁੰਦਾ ਸੀ.
4. ਉਸਨੂੰ ਮਛਲੀਆਂ ਫੜਨ( fishing) ਦਾ ਸ਼ੋਂਕ ਹੁਦ
ੰ ਾ ਸੀ.
5. ਉਸਨੂੰ ਜਾਨਵਰਾਂ ਦਾ ਸ਼ੋਂਕ ਹੁੰਦਾ ਸੀ. ਉਸ ਕੋਲ ਕਈ ਜਾਨਵਰ ਸੀ.
6. ਉਸਨੂੰ ਤੈਰਨ ਦਾ ਸ਼ੋਂਕ ਸੀ.
7. ਉਸਨੂੰ ਕਿਤਾਬਾਂ ਪੜਨ ਦਾ ਸ਼ੋਂਕ ਨਹੀਂ ਸੀ ਪਰ ਉਸਨੂੰ ਪੜਨੀਆਂ ਪੈਂਦੀਆਂ ਸੀ.
8. ਉਸਨੂੰ ਪੁਰਾਣੇ ਗੀਤ ਗਾਉਣ ਦਾ ਸ਼ੋਂਕ ਸੀ.
9. ਉਸਨੂੰ ਕਹਾਣੀਆਂ ਲਿਖਣ ਦਾ ਸ਼ੋਂਕ ਹੁੰਦਾ ਸੀ. ਉਹ ਕਈ ਕਹਾਣੀਆਂ ਲਿਖਦਾ ਸੀ.
56
Was interested in
1. ਜੇਕਰ ਤੁਹਾਨੂੰ ਉਸ ਵਿਚ ਦਿਲਚਸਪੀ ਨਹੀਂ ਸੀ, ਤੁਹਾਨੂੰ ਦੱਸ ਦੇਣਾ ਚਾਹੀਦਾ ਸੀ.
2. ਚਾਹੇ ਕਿ ਉਸਨੂੰ ਫੈਮਿਲੀ ਬਿਜ਼ਨੈੱਸ ਵਿਚ ਦਿਲਚਸਪੀ ਨਹੀਂ ਸੀ, ਉਸਨੂੰ ਕਰਨਾ ਪੈਂਦਾ ਸੀ.
3. ਉਸਨੂੰ ਤੁਹਾਨੂੰ ਮਿਲਣ ਵਿਚ ਦਿਲਚਸਪੀ ਸੀ ਇਸ ਲਈ ਉਸਨੇ ਤੁਹਾਡਾ ਇੰਤਜ਼ਾਰ ਕੀਤਾ.
4. ਜਦੋਂ ਮੈਂ ਛੋਟਾ ਸੀ, ਮੈਨੂੰ ਇਤਿਹਾਸ ਅਤੇ ਮੈਥ ਪੜਨ ਵਿਚ ਦਿਲਚਸਪੀ ਨਹੀਂ ਹੁੰਦੀ ਸੀ.
5. ਚਾਹੇ ਕਿ ਮੈਨੂੰ ਕੂਕਿੰਗ ਸਿੱਖਣ ਵਿਚ ਦਿਲਚਸਪੀ ਨਹੀਂ ਸੀ, ਮਾਤਾ ਜੀ ਹਮੇਸ਼ਾ ਮੈਨੂੰ ਸਿੱਖਣ ਲਈ ਮਜਬੂਰ ਕਰਦੇ ਸਨ.
6. ਮੈਨੂੰ ਸੰਗੀਤ ਸਿੱਖਣ ਵਿਚ ਦਿਲਚਸਪੀ ਹੁਦ
ੰ ੀ ਸੀ ਪਰ ਕਿਸੇ ਨੇ ਮੈਨੂੰ ਉਤਸਾਹਿਤ ਨਹੀਂ ਕੀਤਾ.
7. ਉਸਨੂੰ make up ਕਰਨ ਵਿਚ ਦਿਲਚਸਪੀ ਹੁੰਦੀ ਸੀ. ਉਸ ਕੋਲ ਕਈ ਸਾਰੇ cosmetics ਸਨ.
8. ਕੀ ਉਸਨੂੰ ਤੁਹਾਡੇ ਨਾਲ ਸਮਾਂ ਬਿਤਾਉਣ ਵਿਚ ਦਿਲਚਸਪੀ ਸੀ?
Afraid of
Was afraid to
was afraid of
ਇੱ ਕ ਵਾਰ ਇੱ ਕ ਬੱ ਚਾ ਸੀ .ਉਸਦਾ ਨਾਮ ਸ਼ਾਨ ਸੀ .ਉਸਦੀ ਉਮਰ ਲਗਭਗ ਪੰ ਦਰਾਂ ਸਾਲ ਸੀ. ਪ੍ਰੰ ਤੂ ਉਹ ਇੱ ਕ ਬਹੁਤ ਸਿਆਣਾ ਬੱ ਚਾ ਸੀ.
ਉਸਦੇ ਮਾਤਾ ਪਿਤਾ ਬਹੁਤ ਗਰੀਬ ਸਨ. ਉਹ ਆਪਣੇ ਮਾਤਾ ਪਿਤਾ ਦਾ ਇਕਲੌ ਤਾ ਬੱ ਚਾ ਸੀ. ਉਹ ਉਸਨੂੰ ਬਹੁਤ ਪਿਆਰ ਕਰਦੇ ਸਨ.
ਉਹ ਉਸਨੂੰ ਇੱ ਕ ਵਧੀਆ ਜਿੰ ਦਗੀ ਦੇਣਾ ਚਾਹੁੰ ਦੇ ਸਨ ਉਹ ਚਾਹੁੰ ਦੇ ਸਨ ਉਹਨਾਂ ਦਾ ਪੁੱ ਤਰ ਇੱ ਕ ਵੱ ਡੇ ਸਕੂਲ ਵਿਚ ਪੜੇ ਤਾਂ ਜੋ ਉਹ ਇੱ ਕ
ਕਾਮਯਾਬ ਇਨਸਾਨ ਬਣ ਸਕੇ. ਪ੍ਰੰ ਤੂ ਆਪਣੀ ਗਰੀਬੀ ਦੀ ਵਜਿਹ ਨਾਲ, ਉਹ ਉਸਨੂੰ ਇੱ ਕ ਸਰਕਾਰੀ ਸਕੂਲ ਵਿਚ ਪੜਾਉਣ ਲਈ
ਮਜਬੂਰ ਸਨ.ਕਿਓਂਕਿ ਸ਼ਾਨ ਇੱ ਕ ਸਮਝਦਾਰ ਬੱ ਚਾ ਸੀ, ਉਹ ਆਪਣੇ ਮਾਤਾ ਪਿਤਾ ਦੀਆਂ ਮਜਬੂਰੀਆਂ ਨੂੰ ਸਮਝਦਾ ਸੀ. ਉਹ ਕਦੇ ਵੀ
ਦੂਜੇ ਬੱ ਚਿਆਂ ਵਾਂਗ ਚੀਜ਼ਾਂ ਲਈ ਡਿਮਾਂਡ ਨਹੀਂ ਕਰਦਾ ਸੀ. ਬਲਕਿ ਜੇਕਰ ਉਸਦੇ ਮਾਤਾ ਪਿਤਾ ਉਸਨੂੰ ਪੈਸੇ ਦਿੰ ਦੇ ਸਨ, ਉਹ
save ਕਰਦਾ ਸੀ. ਸ਼ਾਨ ਹਮੇਸ਼ਾ ਆਪਣੀ ਪੜਾਈ ਵਿਚ ਧਿਆਨ ਦਿੰ ਦਾ ਸੀ. ਜਦੋਂ ਦੂਜੇ ਬੱ ਚੇ ਖੇਡਦੇ ਸਨ , ਉਹ ਪੜਦਾ ਸੀ. ਉਸਦੇ
ਅਧਿਆਪਕ ਉਸਤੋਂ ਬਹੁਤ ਖੁਸ਼ ਅਤੇ impressed ਸਨ .ਸਮਾਂ ਬੀਤਿਆ, ਸ਼ਾਨ ਵੱ ਡਾ ਹੋ ਗਿਆ. ਉਹ ਇੱ ਕ ਬਹੁਤ ਹੋਸ਼ਿਆਰ,
ਇਮਾਨਦਾਰ, ਮਿਹਨਤੀ ਅਤੇ ਚਤੁਰ ਇਨਸਾਨ ਬਣ ਗਿਆ.ਉਸਨੇ ਉਸਦਾ ਆਪਣਾ business ਸ਼ੁਰੂ ਕੀਤਾ ਅਤੇ ਉਸਨੂੰ ਵਧੀਆ
ਚਲਾਇਆ. ਇੱ ਕ ਗਰੀਬ ਪਰਿਵਾਰ ਤੋਂ ਹੋਣ ਦੇ ਬਾਵਜੂਦ, ਉਸਨੇ ਆਪਣੀ ਜਿੰ ਦਗੀ ਵਿਚ ਕਾਮਯਾਬ ਹਾਸਿਲ ਕੀਤੀ. ਉਸਨੇ ਆਪਣੇ
ਮਾਤਾ ਪਿਤਾ ਲਈ ਸਭ ਸੁਵਿਧਾਵਾਂ ਖਰੀਦੀਆਂ. ਉਸਦੇ ਮਾਤਾ ਪਿਤਾ ਨੂੰ ਉਸਤੇ ਮਾਨ ਸੀ.Used to
8. ਮੈਨੂੰ ਭਾਰਾ ਬਸਤਾ ( heavy bags) ਚੁੱਕਣ( lift) ਦੀ ਆਦਤ ਨਹੀਂ ਸੀ.
Was addicted to
9. ਉਹ ਭੰਗੜਾ ਪਾਉਣ ਵਿਚ ਚੰਗਾ ਸੀ. ਉਹ ਹਰ ਫ਼ੰਕਸ਼ਨ ਵਿਚ ਹਿੱਸਾ ਲੈਂਦਾ ਸੀ.
10. ਉਹ ਝੂੱਠ ਬੋਲਣ ਵਿਚ ਬਹੁਤ ਬੁਰੀ ਸੀ. ਅਸੀਂ ਉਸਦਾ ਝੂੱਠ ਫੜਨ( catch) ਵਿਚ ਹਮੇਸ਼ਾ ਸਫਲ ਹੋ ਜਾਂਦੇ ਸੀ.
11. ਉਹ ਚੀਜ਼ ਲੁਕਾਉਣ( hide) ਵਿਚ ਚੰਗਾ ਸੀ.
12. ਸਹਿਜ ਬਹਾਨੇ ਬਣਾਉਣ ਵਿਚ ਬਹੁਤ ਚੰਗਾ ਸੀ.
13. ਉਹ ਅੰਗਰੇਜ਼ੀ ਬੋਲਣ ਵਿਚ ਬੁਰਾ ਨਹੀਂ ਸੀ.
14. ਮੈਂ ਖਾਣਾ ਪਕਾਉਣ ਵਿਚ ਬਹੁਤ ਬੁਰਾ ਹੁੰਦਾ ਸੀ.
15. ਉਹ ਕਾਰਟੂਨ ਬਣਾਉਣ ਵਿਚ ਚੰਗਾ ਹੁੰਦਾ ਸੀ.
4.ਉਸਦਾ ਘਰ ਪੜਾਈ ਕਰਨ ਲਈ perfect ਸੀ ਕਿਓਂਕਿ ਉਥੇ ਕੋਈ ਰੋਲ ਨਹੀਂ ਸੀ.
8.ਕੀ
3.ਤੁਹਾਡੇ ਜੁੱ ਤੇ tracking ਕਰਨ ਲਈ ਉਚਿੱ ਤ ਨਹੀਂ ਸਨ. ਤੁਹਾਨੂੰ ਨਵੇਂ ਜੁੱ ਤੇ ਖਰੀਦਣ ਦੀ ਲੋ ੜ ਸੀ.
3.ਮੈਨੰ ੂ ਇਹ ਕਹਿਣ ਵਿਚ ਸ਼ਰਮ ਨਹੀਂ ਸੀ ਕਿ ਮੈਂ ਇਕ ਗਰੀਬ ਪਰਿਵਾਰ ਤੋਂ ਸੀ.
4.ਕੀ ਉਹ ਆਪਣੀ ਬੀਮਾਰੀ ਬਾਰੇ ਦੂਜਿਆਂ ਨੂੰ ਦੱ ਸਣ ਵਿਚ ਸ਼ਰਮ ਮਹਿਸੂਸ ਕਰਦਾ ਸੀ?
6.ਉਹ always ਆਪਣੀ ਗਲਤੀ admit ਕਰਨ ਵਿਚ ਸ਼ਰਮਿੰ ਦਾ ਮਹਿਸੂਸ ਕਰਦਾ ਸੀ.
1.ਉਹ ਗੱ ਲਾਂ ਕਰਨ ਵਿਚ ਵਿਅਸਤ ਸੀ ਜਦੋਂ ਮੈਂ ਉਹਨਾਂ ਨੂੰ ਵੇਖਿਆ.
2.ਉਹ ਆਪਣਾ ਸਮਾਨ unpack ਕਰਨ ਸਿਚ ਵਿਅਸਤ ਸੀ ਇਸਲਈ ਮੈਂ ਉਹਨਾਂ ਨੂੰ ਡਿਸ੍ਟਰ੍ਬ ਨਹੀਂ ਕੀਤਾ.
6.ਜਦੋਂ ਅਧਿਆਪਕ ਟੈਸਟ ਚੈੱਕ ਕਰਨ ਵਿਚ ਵਿਅਸਤ ਹੁੰ ਦੇ ਸਨ, ਬੱ ਚੇ ਰੌਲਾ ਪਾਉਣ ਲੱਗਦੇ ਸਨ.
7.ਜਦੋਂ ਮੈਂ ਪੜਾਉਣ ਵਿਚ ਵਿਅਸਤ ਹੁੰ ਦੀ ਸੀ, ਸਹਿਜ ਮੇਰੇ ਫੋਨ ਉੱਤੇ ਗੇਮ ਖੇਡਣ ਲੱਗਦਾ ਸੀ.
ਕਰਤਾ .........ਕਰਨ ਬਾਰੇ ਚਿੰ ਤਿਤ ਸੀ/ ਕਰਤਾ ਆਬਜੈਕਟ ਦੀ/ ਲਈ ਚਿੰ ਤਾ ਕਰਦਾ ਸੀ
4.ਉਹ ਫੜੇ ਜਾਣ ( being caught )ਬਾਰੇ ਚਿੰ ਤਿਤ ਨਹੀਂ ਸੀ.
7.ਆਤੰ ਕਵਾਦੀ ਗੋਲੀ ਮਾਰੇ ਜਾਣ( being shot ) ਦੀ ਚਿੰ ਤਾ ਨਹੀਂ ਕਰਦੇ ਸਨ.
1.ਮੈਂ ਆਪਣੇ result ਬਾਰੇ ਨਰਵਸ ਸੀ ਮੈਂ ਆਪਣੇ ਨੌਂਹ bite ਕੀਤੇ ਬਿਨਾ ਨਹੀਂ ਰਹਿ ਸਕਦਾ ਸੀ.
ਕਰਤਾ..........ਨਾਲ ਗੁੱ ਸਾ ਸੀ / ਉੱਤੇ ਗੁੱ ਸਾ ਸੀ ( sub was angry / furious with / at ) with someone for gerund)
1.ਮੈਂ ਆਪਣੇ ਭਰਾ ਨਾਲ ਗੁੱ ਸੇ ਸੀ ਕਿਓਂਕਿ ਉਸਨੇ ਮੇਰਾ ਫੋਨ ਗਵਾ ਦਿੱ ਤਾ.
2.ਮੈਂ ਉਸਦੇ ਵਿਵਹਾਰ ਤੇ ਗੁੱ ਸੇ ਸੀ. ਉਸਨੇ ਸੱ ਭ ਦੇ ਸਾਹਮਣੇ ਮੇਰੇ ਨਾਲ ਲੜਾਈ ਕੀਤੀ.
Mix
ਕਰਤਾ.......ਕੀਤੇ ਜਾਣਾ ਪਸੰ ਦ ਕਰਦਾ ਸੀ / ਚਾਹੁੰ ਦਾ ਸੀ / ਚੁਣਦਾ ਸੀ / ਇੰ ਤਜ਼ਾਰ ਕਰਦਾ ਸੀ / ਮਨਾ ਕਰ ਦਿੰ ਦਾ ਸੀ/ ਲੋ ੜ ਸੀ / ਦਿਖਾਵਾ
ਕਰਦਾ ਸੀ / ਦਾਅਵਾ ਕਰਦਾ ਸੀ / ਤਰਸਦਾ ਸੀ / ਡਿਮਾਂਡ ਕਰਦਾ ਸੀ / ਯੋਜਨਾ ਬਣਾਉਂਦਾ ਸੀ ਆਦਿ
6.ਤੁਸੀਂ ਦੂਜਿਆਂ ਦੀ ਇੱ ਜ਼ਤ ਨਹੀਂ ਕਰਦੇ ਸੀ ਤਾਂ ਪਰ ਤੁਸੀਂ ਇੱ ਜ਼ਤ ਕੀਤੇ ਜਾਣ ਦੀ ਉਮੀਦ ਕਰਦੇ ਸੀ.
7.ਉਹ ਵਧੀਆ ਨਹੀਂ ਖੇਡਦਾ ਸੀ ਪਰ ਫਿਰ ਵੀ ਉਹ ਬਾਰ ਬਾਰ ਸਿਲੈ ਕਟ ਕੀਤੇ ਜਾਣਾ ਚਾਹੁੰ ਦਾ ਸੀ.
8.ਤੁਸੀਂ ਬਾਰ ਬਾਰ insult ਕੀਤੇ ਜਾਣਾ deserve ਨਹੀਂ ਕਰਦੇ ਸੀ.
62
9.ਜਦੋਂ ਵੀ ਕੰ ਪਨੀ ਉਸਨੂੰ defective ਪ੍ਰੋਡਕਟਸ ਭੇਜਦੀ ਸੀ,ਉਹ ਰਿਫੰ ਡ ਦਿੱ ਤੇ ਜਾਣ ਦੀ ਮੰ ਗ ਕਰਦਾ ਸੀ.
Passive gerund
3.ਮੈਂ ਗਲੀ ਵਿਚ ਕੁੱ ਟੇ ਜਾਣ ਤੋਂ ਇਨਕਾਰ ਨਹੀਂ ਕਰਦਾ ਸੀ.
11.ਕਦੇ ਕਦੇ ਮੈਂ ਯੁੱ ਧ ਵਿਚ ਮਾਰੇ ਜਾਣ ਦੀ ਕਲਪਨਾ ਕਰਦਾ ਸੀ.
13.ਮੈਂ ਭਾਰਤੀ ਟੀਮ ਵਿਚ ਚੁਣੇ ਜਾਣ ਦਾ ਜਸ਼ਨ ਮਨਾਉਣਾ ਚਾਹੁੰ ਦਾ ਸੀ.
Non -working
13.ਤੁਹਾਡੇ ਤੋਂ ਇਸ ਤਰਾਂ ਵਿਵਹਾਰ ਕਰਨ ਦੀ ਉਮੀਦ ਨਹੀਂ ਕੀਤੀ ਜਾਂਦੀ ਸੀ.
14.ਵਿਰਾਟ ਤੋਂ ਹਰ ਮੈਚ ਵਿਚ ਸਕੋਰ ਕਰਨ ਦੀ ਉਮੀਦ ਕੀਤੀ ਜਾਂਦੀ ਸੀ.
15.ਕੀ ਹਰ ਵਿਦਿਆਰਥੀ ਤੋਂ ਆਪਣੇ ਅਧਿਆਪਕ ਦਾ ਸਨਮਾਨ ਕਰਨ ਦੀ ਉਮੀਦ ਕੀਤੀ ਜਾਂਦੀ ਸੀ?
64
16.ਚੰ ਗੇ ਦੋਸਤਾਂ ਤੋਂ ਮੁਸੀਬਤ ਵਿਚ ਮਦਦ ਕਰਨ ਦੀ ਉਮੀਦ ਕੀਤੀ ਜਾਂਦੀ ਸੀ.
17.ਮਾਤਾ ਪਿਤਾ ਤੋਂ ਬੱ ਚਿਆਂ ਦੀ ਦੇਖਭਾਲ ਕਰਨ ਦੀ ਉਮੀਦ ਕੀਤੀ ਜਾਂਦੀ ਸੀ.
18.ਤੁਹਾਡੇ ਤੋਂ ਹਰ ਵਾਰ first position ਪ੍ਰਾਪਤ ਕਰਨ ਦੀ ਉਮੀਦ ਕੀਤੀ ਜਾਂਦੀ ਸੀ .
Topic: object was prohibited from v1ing ( ਸਰਕਾਰ ਜਾਂ authority ਨੇ ਮਨਾ ਕੀਤਾ ਸੀ.)
2.ਲੋ ਕਾਂ ਨੂੰ ਜਨਤਕ ਸਥਾਨਾਂ ਤੇ ਸਿਗਰੇਟ ਪੀਣ ਦੀ ਮਨਾਹੀ ਨਹੀਂ ਸੀ.
5.ਕਰਮਚਾਰੀਆਂ ਨੂੰ ਆਫ਼ਿਸ hours ਵਿਚ ਫੋਨ ਵਰਤਣ ਤੋਂ ਮਨਾਹੀ ਹੋਣੀ ਚਾਹੀਦੀ ਸੀ
7.ਕੀ ਲੋ ਕਾਂ ਨੂੰ ਪਲਾਸਟਿਕ ਵਰਤਣ ਤੋਂ ਮਨਾਹੀ ਹੋਣੀ ਚਾਹੀਦੀ ਸੀ ?
3.ਲੋ ਕਾਂ ਨੂੰ ਜਨਤਕ ਸਥਾਨਾਂ ਤੇ cigarette ਪੀਣ ਦੀ ਇਜ਼ਾਜ਼ਤ ਨਹੀਂ ਸੀ.
7.ਤੁਹਾਨੂੰ ਮੇਰੀ ਜਿੰ ਦਗੀ ਵਿਚ ਦਖ਼ਲ ਦੇਣ ਦੀ ਇਜ਼ਾਜ਼ਤ ਨਹੀਂ ਸੀ.
9.ਮੈਨੰ ੂ ਨਹੀਂ ਲੱਗਦਾ, ਉਸਨੂੰ ਰਾਤ ਨੂੰ ਘਰੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ .
10.ਲੋ ਕਾਂ ਨੂੰ ਪਾਰਕ ਵਿਚ ਜਾਨਵਰ ਛੇੜਣ ਦੀ ਆਗਿਆ ਨਹੀਂ ਸੀ.
Object ਨੂੰ .........ਕਰਨ ਲਈ ਬੇਨਤੀ ਕੀਤੀ ਜਾਂਦੀ ਸੀ / ਸਲਾਹ ਦਿੱ ਤੀ ਜਾਂਦੀ ਸੀ/ ਹੁਕਮ ਦਿੱ ਤਾ ਜਾਂਦਾ ਸੀ/ ਨਿਰਦੇਸ਼ ਦਿੱ ਤਾ ਜਾਂਦਾ ਸੀ /
ਮਜਬੂਰ ਕੀਤਾ ਜਾਂਦਾ ਸੀ
65
1.ਸਾਰੇ ਵਿਦਿਆਰਥੀਆਂ ਨੂੰ ਨੀਲਾ ਪੈਨ ਵਰਤਣ ਦਾ ਨਿਰਦੇਸ਼ ਦਿੱ ਤਾ ਜਾਂਦਾ ਸੀ. ਉਹਨਾਂ ਨੂੰ ਕਾਲਾ ਜਾ ਲਾਲ ਰੰ ਗ ਪੈਨ ਵਰਤਣ ਦੀ ਆਗਿਆ ਨਹੀਂ
ਸੀ.
2.ਤੁਹਾਨੂੰ ਦੋ ਮਹੀਨੇ ਆਰਾਮ ਕਰਨ ਦੀ ਸਲਾਹ ਦਿੱ ਤੀ ਜਾਂਦੀ ਸੀ ਕਿਓਂਕਿ ਤੁਸੀਂ ਬਹੁਤ ਕਮਜ਼ੋਰ ਸੀ.
3.ਚਾਹੇ ਕਿ ਮੇਰੀ ਭੈਣ ਨੂੰ ਪਸੰ ਦ ਨਹੀਂ ਸੀ, ਤਦ ਵੀ ਉਸਨੂੰ ਘਰ ਦਾ ਕੰ ਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ.
4.ਸਾਰੇ ਮੁਸਾਫਿਰਾਂ ਨੂੰ ਸੀਟ ਬੈਲਟ ਲਗਾਉਣ ਦੀ ਬੇਨਤੀ ਕੀਤੀ ਜਾਂਦੀ ਸੀ.
5.ਸਾਰੇ ਸਟਾਫ ਨੂੰ ਦੱ ਸ ਅਗਸਤ ਤੋਂ ਪਹਿਲਾਂ ਆਪਣਾ ਅਧਾਰ ਕਾਰਡ submit ਕਰਵਾਉਣ ਦਾ ਨਿਰਦੇਸ਼ ਦਿੱ ਤਾ ਗਿਆ.
7.ਮੈਨੰ ੂ ਕੁੱ ਝ ਦੇਰ ਹੋਰ ਇੰ ਤਜ਼ਾਰ ਕਰਨ ਦੀ ਬੇਨਤੀ ਕੀਤੀ ਜਾਂਦੀ ਸੀ.
8.ਕਈ ਦੇਸ਼ਾਂ ਵਿਚ, ਬੱ ਚਿਆਂ ਨੂੰ ਮਜਦੂਰੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ.
Object ਨੂੰ.........ਕਰਨਾ ਸਿਖਾਇਆ ਜਾਂਦਾ ਸੀ / ਕਰਤਾ ਨੂੰ.........ਕਰਨ ਲਈ ਉਤਸਾਹਿਤ ਕੀਤਾ ਜਾਂਦਾ ਸੀ / ਪ੍ਰੇਰਿਤ ਕੀਤਾ ਜਾਂਦਾ ਸੀ /
ਕਰਨ ਲਈ ਭੜਕਾਇਆ ਜਾਂਦਾ ਸੀ
1.ਆਤੰ ਕਵਾਦੀ ਦੇਸ਼ਾਂ ਵਿਚ ,ਛੋਟੇ ਬੱ ਚਿਆਂ ਨੂੰ ਗੋਲੀ ਚਲਾਉਣਾ ਸਿਖਾਇਆ ਜਾਂਦਾ ਸੀ.
4.ਹਰ ਭਾਰਤੀ ਨੂੰ ਦੇਸ਼ ਦਾ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ.
6.ਕਈ ਖੇਤਰਾਂ ਵਿਚ ਕੁੜੀਆਂ ਨੂੰ ਪੜਾਈ ਕਰਨ ਲਈ ਉਤਸਾਹਿਤ ਨਹੀਂ ਕੀਤਾ ਜਾਂਦਾ ਸੀ.
8.ਕਈ ਖਿਡਾਰੀਆਂ ਨੂੰ ਚੰ ਗਾ ਪ੍ਰਦਰਸ਼ਨ ਕਰਨ ਲਈ ਉਤਸਾਹਿਤ ਕੀਤਾ ਜਾਣਾ ਚਾਹੀਦਾ ਸੀ.
ਆਬਜੈਕਟ ਨੂੰ ......ਕਰਨ ਲਈ ਨਿਯੁਕਤ ਕੀਤਾ ਜਾਂਦਾਸੀ / ਗਿਆ/ ਕਰਨ ਦਾ ਸੱ ਦਾ ਦਿੱ ਤਾ ਜਾਂਦਾ ਸੀ / ਕਰਨ ਲਈ ਮਨਾਇਆ ਜਾਂਦਾ ਸੀ/ ਕਰਨ
ਲਈ ਚੁਣਿਆ ਜਾਂਦਾ ਸੀ
5.ਕਈ ਵਿਦਿਆਰਥੀਆਂ ਨੂੰ part time job ਕਰਨ ਲਈ ਨਿਯੁਕਤ ਕੀਤਾ ਜਾਂਦਾ ਸੀ.
ਆਬਜੈਕਟ ਨੂੰ ..........ਕਰਨ ਲਈ ਭੇਜਿਆ ਜਾਂਦਾ ਸੀ / ਕਰਨ ਲਈ ਇਨਾਮ ਦਿੱ ਤਾ ਗਿਆ/ ਸਨਮਾਨਿਤ ਕੀਤਾ ਗਿਆ / ਕਰਨ ਤੋਂ ਰੋਕਿਆ /
ਕਿਹਾ ਗਿਆ.
2.ਛੋਟੇ ਬੱ ਚਿਆਂ ਨੂੰ ਸਾਫ ਸੁਥਰਾ ਲਿਖਣ ਲਈ ਇਨਾਮ ਦਿੱ ਤਾ ਜਾਂਦਾ ਸੀ.
5.ਹਰ ਸਾਲ ਕਈ ਲੋ ਕਾਂ ਨੂੰ ਬਹਾਦੁਰੀ ਦਿਖਾਉਣ ਲਈ ਸਨਮਾਨਿਤ ਕੀਤਾ ਜਾਂਦਾ ਸੀ.
7.ਲੋ ਕਾਂ ਨੂੰ ਦੂਜਿਆਂ ਨੂੰ hurt ਕਰਨ ਲਈ ਸਜ਼ਾ ਨਹੀਂ ਦਿੱ ਤੀ ਗਈ.
8.ਮੈਨੰ ੂ ਸਮੇਂ ਤੇ ਕੰ ਮ ਖਤਮ ਨਾਂ ਕਰਨ ਲਈ ਹਮੇਸ਼ਾ ਸਜ਼ਾ ਦਿੱ ਤੀ ਜਾਂਦੀ ਸੀ.
ਕਰਤਾ ਉਤੇ..........ਕਰਨ ਦਾ ਦੋਸ਼ ਲਗਾਇਆ ਜਾਂਦਾ ਸੀ ( ਬਿਨਾ ਸਬੂਤ) sub was accused of
3.ਉਸ ਉੱਤੇ ਹਮੇਸ਼ਾ ਦੇਰ ਨਾਲ ਆਉਣ ਦਾ ਦੋਸ਼ ਲਾਇਆ ਜਾਂਦਾ ਸੀ.
ਆਬਜੈਕਟ ਨੂੰ ......ਕਰਨ ਲਈ ਪਸੰ ਦ/ ਨਾਪਸੰ ਦ/ ਪਿਆਰ/ ਨਫਰਤ ਕੀਤੀ ਜਾਂਦੀ ਸੀ
6.ਬੱ ਚਿਆਂ ਨੂੰ ਵਡਿਆਂ ਦਾ ਆਦਰ ਕਰਨ ਲਈ ਪਸੰ ਦ ਕੀਤਾ ਜਾਂਦਾ ਸੀ.
8.ਆਤੰ ਕਵਾਦੀਆਂ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਨਫਰਤ ਕੀਤੀ ਜਾਂਦੀ ਸੀ.
Non working
Mix
ਸਿੰ ਡਰੇਲਾ ਇੰ ਗਲੈਂ ਡ ਦੇ ਉੱਤਰ ਵਿਚ ਇਕ ਛੋਟੇ ਜਿਹੇ ਪਿੰ ਡ ਵਿਚ ਰਹਿੰ ਦੀ ਸੀ. ਉਸ ਦੀਆਂ ਦੋ ਭੈਣਾਂ ਸਨ; ਉਹ ਬਹੁਤ ਬਦਸੂਰਤ ਸਨ। ਉਹ ਹਰ
ਸਵੇਰੇ ਛੇ ਵਜੇ ਉੱਠਦੀ ਸੀ, ਫਿਰ ਉਹ ਆਪਣੀਆਂ ਭੈਣਾਂ ਲਈ ਨਾਸ਼ਤਾ ਤਿਆਰ ਕਰਦੀ ਸੀ ਅਤੇ ਬਾਅਦ ਵਿੱ ਚ ਉਹ ਘਰ ਦੀ ਸਫਾਈ ਕਰਦੀ ਸੀ.
ਉਸਨੂੰ ਸਾਰਾ ਦਿਨ ਕੰ ਮ ਕਰਨਾ ਪੈਂਦਾ ਸੀ.ਉਸ ਦੀਆਂ ਭੈਣਾਂ ਬਹੁਤ ਆਲਸੀ ਸਨ; ਉਨ੍ਹਾਂ ਨੇ ਕਦੇ ਕੋਈ ਕੰ ਮ ਨਹੀਂ ਕੀਤਾ ਕਿਉਂਕਿ ਸਿਨਡੇਰਲ
ੇ ਾ ਨੇ
ਸਭ ਕੁਝ ਕੀਤਾ. ਸਿੰ ਡਰੇਲਾ ਬਹੁਤ ਨਾਖੁਸ਼ ਸੀ.
ਇੱ ਕ ਦਿਨ, ਡਾਕੀਆ ਘਰ ਆਇਆ. ਉਸਨੇ ਸਿੰ ਡਰੇਲਾ ਦੀ ਭੈਣ ਨੂੰ ਇੱ ਕ ਲਿਫ਼ਾਫ਼ਾ ਦਿੱ ਤਾ. ਲਿਫਾਫੇ ਵਿਚ ਪ੍ਰਿੰਸ ਦੇ ਘਰ ਇਕ ਪਾਰਟੀ ਲਈ ਤਿੰ ਨ
ਸੱ ਦੇ ਸਨ. ਉਸਨੇ ਆਪਣੀਆਂ ਭੈਣਾਂ ਨੂੰ ਕਿਹਾ, "ਫੈਨਟੈਸਟਿਕ! ਪ੍ਰਿੰਸ ਦੇ ਘਰ ਇੱ ਕ ਪਾਰਟੀ ਹੈ. ਮੈਂ ਆਪਣਾ ਨਵਾਂ ਲਾਲ ਰੰ ਗ ਦਾ ਪਹਿਰਾਵਾ ਪਾ
ਸਕਦੀ ਹਾਂ ਅਤੇ isabel ਆਪਣਾ ਨਵਾਂ ਨੀਲਾ dress ਪਹਿਨ ਸਕਦੀ ਹੈ, ਪਰ ਸਿੰ ਡਰੇਲਾ ਨਹੀਂ ਜਾ ਸਕਦੀ ਕਿਉਂਕਿ ਉਸਦੀ ਪਹਿਰਾਵਾ ਪੁਰਾਣੀ
ਅਤੇ ਗੰ ਦੀ ਹੈ ਅਤੇ ਉਸ ਕੋਲ ਕੋਈ ਜੁੱ ਤੇ ਨਹੀਂ ਹਨ। "
ਸ਼ਨੀਵਾਰ ਨੂੰ 8 ਵਜੇ, ਬਦਸੂਰਤ ਭੈਣਾਂ ਪਾਰਟੀ ਵਿਚ ਗਈਆਂ. ਸਿੰ ਡਰੇਲਾ ਰਸੋਈ ਵਿਚ ਬੈਠ ਗਈ. ਉਹ ਬਹੁਤ ਉਦਾਸ ਸੀ. ਦਰਵਾਜ਼ੇ ਤੇ ਇੱ ਕ
ਰਿੰ ਗ ਸੀ. ਸਿੰ ਡਰੇਲਾ ਨੇ ਦਰਵਾਜ਼ਾ ਖੋਲ੍ਹਿਆ. ਇਕ ਔਰਤ ਸੀ. ਉਸਨੇ ਕਿਹਾ, "ਹੈਲੋ! ਮੈਂ ਤੁਹਾਡੀ ਪਰੀ ਗੋਦਮਾ ਹਾਂ। ਤੁਸੀਂ ਉਦਾਸ ਕਿਉਂ ਹੋ?"
ਸਿੰ ਡਰੇਲਾ ਨੇ ਕਿਹਾ, "ਮੈਂ ਪਾਰਟੀ ਵਿਚ ਜਾਣਾ ਚਾਹੁੰ ਦਾ ਹਾਂ ਪਰ ਮੇਰੇ ਕੋਲ ਕੋਈ ਸੁੰ ਦਰ ਕੱ ਪੜੇ ਨਹੀਂ ਹਨ." ਪਰੀ ਨੇ ਕਿਹਾ, "ਕੋਈ ਗੱ ਲ ਨਹੀਂ, ਇੱ ਥੇ
ਇਕ ਨਵਾਂ ਪਹਿਰਾਵਾ ਅਤੇ ਕੁਝ ਸ਼ੀਸ਼ੇ ਦੀਆਂ ਜੁੱ ਤੀਆਂ ਹਨ. ਗਲੀ ਵਿਚ ਇਕ ਸੁਨਹਿਰੀ ਸਾਈਕਲ ਹੈ. ਹੁਣ ਤੁਸੀਂ ਪਾਰਟੀ ਵਿਚ ਜਾ ਸਕਦੇ ਹੋ, ਪਰ
ਤੁਹਾਨੂੰ 12 ਵਜੇ ਤੋਂ ਪਹਿਲਾਂ ਵਾਪਸ ਆਉਣਾ ਚਾਹੀਦਾ ਹੈ." ਸਿੰ ਡਰੇਲਾ ਨੇ ਕਿਹਾ, "ਧੰ ਨਵਾਦ." ਉਸਨੇ ਸ਼ੀਸ਼ੇ ਦੀਆਂ ਜੁੱ ਤੀਆਂ ਅਤੇ ਲਾਲ ਪਹਿਰਾਵੇ
ਪਾਏ. ਉਹ ਬਹੁਤ ਸੋਹਣੀ ਲੱਗ ਰਹੀ ਸੀ। ਫਿਰ ਉਹ ਸਾਈਕਲ ਰਾਹੀਂ ਪਾਰਟੀ ਵਿਚ ਗਈ।
ਪਾਰਟੀ ਬਹੁਤ ਵਧੀਆ ਸੀ. ਪਹਿਲਾਂ-ਪਹਿਲਾਂ, ਸਿੰ ਡਰੇਲਾ ਬਹੁਤ ਸ਼ਰਮੀਲੀ ਸੀ ਪਰ ਇੱ ਕ ਘੰ ਟਾ ਬਾਅਦ, ਪ੍ਰਿੰਸ ਨੇ ਸਿੰ ਡਰੇਲਾ ਨੂੰ ਨ੍ਰਿ ਤ ਕਰਨ ਲਈ
ਕਿਹਾ. ਉਹ ਲੰਬੇ ਸਮੇਂ ਤੱ ਕ ਨੱਚਦੇ ਰਹੇ. ਪ੍ਰਿੰਸ ਨੇ ਸਿੰ ਡਰੇਲਾ ਨੂੰ ਕਿਹਾ, "ਮੈਨੰ ੂ ਤੁਹਾਡਾ ਪਹਿਰਾਵਾ ਪਸੰ ਦ ਹੈ ਅਤੇ ਤੁਸੀਂ ਬਹੁਤ ਸੁੰ ਦਰ ਹੋ."
ਸਿੰ ਡਰੇਲਾ ਬਹੁਤ ਖੁਸ਼ ਸੀ. ਉਹ ਭੁੱ ਲ ਗਈ ਕਿ ਇਹ ਕਿਹੜਾ ਸਮਾਂ ਸੀ. ਅਚਾਨਕ ਘੜੀ ਵੱ ਜੀ. ਸਿੰ ਡਰੇਲਾ ਨੇ ਕਿਹਾ, "ਓ ਨਹੀਂ, ਮੈਨੰ ੂ ਜ਼ਰੂਰ ਜਾਣਾ
ਚਾਹੀਦਾ ਹੈ. ਇਹ 12 ਵਜੇ ਹਨ." ਉਹ ਘਰ ਵੱ ਲ ਭੱ ਜੀ ਅਤੇ ਪ੍ਰਿੰਸ ਦੇ ਘਰ ਦੇ ਦਰਵਾਜ਼ੇ ਤੇ, ਉਸਨੇ ਆਪਣੀ ਜੁੱ ਤੀ ਗੁਆ ਲਈ.
ਅਗਲੇ ਦਿਨ, ਪ੍ਰਿੰਸ ਬਹੁਤ ਉਦਾਸ ਸੀ ਕਿਉਂਕਿ ਉਸਨੂੰ ਸਿੰ ਡਰੇਲਾ ਨਾਲ ਪਿਆਰ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਕਿੱ ਥੇ ਰਹਿੰ ਦੀ ਹੈ. ਉਹ
ਪਿੰ ਡ ਦੇ ਸਾਰੇ ਘਰ ਗਿਆ ਅਤੇ ਕਿਹਾ, "ਕੀ ਤੈਨੰ ੂ ਪਤਾ ਹੈ ਕਿ ਇਹ ਕਿਸ ਦੀ ਜੁੱ ਤੀ ਹੈ?" ਆਖਰਕਾਰ, ਉਹ ਸਿੰ ਡਰੇਲਾ ਦੇ ਘਰ ਚਲਾ ਗਿਆ.
69
ਸਿੰ ਡਰੇਲਾ ਨੇ ਦਰਵਾਜ਼ਾ ਖੋਲ੍ਹਿਆ. ਰਾਜਕੁਮਾਰ ਨੇ ਕਿਹਾ, "ਮੈਂ ਤੁਹਾਨੂੰ ਪਿਆਰ ਕਰਦਾ ਹਾਂ. ਕੀ ਤੁਸੀਂ ਮੇਰੇ ਨਾਲ ਵਿਆਹ ਕਰਨਾ ਚਾਹੁੰ ਦੇ ਹੋ?"
ਸਿੰ ਡਰੇਲਾ ਨੇ ਕਿਹਾ, "ਹਾਂ." ਵਿਆਹ ਦਾ ਹਫ਼ਤਾ ਬਾਅਦ ਸੀ. ਸਿੰ ਡਰੇਲਾ ਅਤੇ ਪ੍ਰਿੰਸ ਦੁਬਾਰਾ ਕਦੇ ਵੀ ਨਾਖੁਸ਼ ਨਹੀਂ ਸਨ
Once there was a dog. He was very hungry. He wandered here and there in search of food. He got a juicy
bone from a butcher’s shop. He felt very happy. He took the bone and ran away. He reached on a bridge of
a river. He saw his own shadow in the water. He thought that there was another dog with a juicy bone in his
mouth. His mouth watered and he wanted to snatch that bone from him. He started barking on him and as
he opened his mouth, the bone fell down from his mouth into the river.