You are on page 1of 13

‭ .

ਉੱਚਾ ਸਾਹ ਨਾ ਕੱਢਣਾ-‬‭( ਸਹਿਮ ਜਾਣਾ )- ਬੱਚੇ ਮਾਪਿਆਂ‬‭ਅੱਗੇ ਹੀ ਬੋਲਦੇ ਹਨ, ਅਧਿਆਪਕਾਂ‬
1
‭ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਢਦੇ।‬

‭ .ਉਸਤਾਦੀ ਕਰਨੀ‬‭(ਚਲਾਕੀ ਕਰਨੀ) -ਗੁਰਨਾਮ ਬਹੁਤ ਚਲਾਕ ਹੈ।ਉਸੇ‬‭ਨਾਲ ਕੋਈ ਉਸਤਾਦੀ‬


2
‭ਨਹੀਂ ਕਰ ਸਕਦਾ।‬
‭3. ਉੱਗਲੀ ਕਰਨੀ‬‭(ਦੋਸ਼ ਲਾਉਣਾ) – ਸਬੂਤ ਤੋਂ ਬਿਨਾਂ ਕਿਸੇ ਵੱਲ‬‭ਉੱਗਲੀ ਨਹੀਂ ਕਰਨੀ ਚਾਹੀਦੀ।‬

‭ . ਉੱਨੀ-ਇੱਕੀ ਦਾ ਫਰਕ ਹੋਣਾ‬‭(ਬਹੁਤ ਥੋੜ੍ਹਾ ਫ਼ਰਕ) – ਗੁਰਪ੍ਰੀਤੇ‬‭ਅਤੇ ਹਰਪ੍ਰੀਤ ਵਿੱਚ ਉੱਨੀ-ਇੱਕੀ‬


4
‭ਦਾ ਫਰਕ ਹੈ।‬

‭5.ਉੱਨ ਲਾਹੁਣੀ‬‭(ਖੂਬ ਲੁੱ ਟਣਾ) – ਅੱਜ-ਕਲ੍ਹ ਕਈ ਦੁਕਾਨਦਾਰ ਗਾਹਕਾਂ‬‭ਦੀ ਚੰਗੀ ਉੱਨ ਲਾਹੁੰਦੇ ਹਨ।‬

‭ .ਉਲਟੀ ਪੱਟੀ ਪੜ੍ਹਾਉਣੀ‬‭(ਭੈੜੀ ਮੱਤ ਦੇਣੀ) – ਗੁਰਵਿੰਦਰ ਨੇ‬‭ਸੁਖਜੀਤ ਨੂੰ ਅਜਿਹੀ ਉਲਟੀ ਪੁੱਟੀ‬
6
‭ਪੜਾਈ ਹੈ ਕਿ ਉਸ ਨੇ ਮੇਰੇ ਨਾਲ ਬੋਲਣਾ ਹੀ ਛੱਡ ਦਿੱਤਾ।‬

‭ . ਉਲਟੀ ਗੰਗਾ ਵਹਾਉਣੀ‬‭(ਰਿਵਾਜ਼ ਦੇ ਉਲਟ ਕੰਮ ਕਰਨਾ)- ਹਰੀ‬‭ਸਿੰਘ ਨਲਵੇ ਨੇ ਪਠਾਣਾਂ ਤੇ‬
7
‭ਹੱਲਾ ਬੋਲ ਕੇ ਉਲਟੀ ਗੰਗਾ ਵਹਾਈ।‬

‭8.ਉੱਲੂ ਬਣਾਉਣਾ‬‭(ਮੂਰਖ਼ ਬਣਾਉਣਾ) – ਰੌਸ਼ਨ ਮੈਨੂੰ ਉੱਲੂ ਬਣਉੰਦਾ‬‭ਹੈ।‬

‭ . ਉੱਚਾ-ਨੀਵਾਂ ਬੋਲਣਾ‬‭( ਵੱਧ-ਘੱਟ ਬੋਲੂ ਣਾ)- ਸਾਂਨੂੰ ਕਿਸੇ‬‭ਨੂੰ ਵੀ ਉੱਚਾ-ਨੀਵਾਂ ਨਹੀਂ ਬੋਲਣਾ‬
9
‭ਚਾਹਿਦਾ।‬

‭10. ਉਬਾਲ ਕੱਢਣਾ‬‭(ਗੁੱਸਾ ਕੱਢਣਾ)- ਰਵੀ ਨੇ ਮੇਰੇ ਤੇ ਆਪਣਾ‬‭ਸਾਰਾ ਉਬਾਲ ਕੱਡ ਦਿੱਤਾ।‬

‭ 1. ਉਂਗਲਾਂ ਤੇ ਨਚਾਉਣਾ‬‭(ਆਪਣੇ ਵਸ ਵਿੱਚ ਕਰਨਾ ਜਾਂ ਆਪਣੇ ਅਨੁਸਾਰ‬‭ਕੰਮ ਕਰਾਉਣਾ)-‬


1
‭ਅੰਗਰੇਜ਼ਾਂ ਨੇ ਭਾਰਤ ਦੇ ਵਾਸੀਆਂ ਨੂੰ ਪੂਰੇ ਦੋ ਸੋ ਸਾਲਾਂ ਤਕ ਆਪਣੀ ਉਂਗਲਾਂ ਤੇ ਨਚਾਇਆ।‬

‭12. ਓਪਰੇ ਪੈਰੀ ਖਲੋ ਣਾ‬‭(ਕਿਸੇ ਦੀ ਮਦਦ ਦਾ ਮੁਧਾਜ਼ ਹੋਣਾ)- ਅਮਨ‬‭ਹਰ ਵਾਰ ਓਪਰੇ ਪੈਰੀ ਖਲੋਂ ਦਾ ਹੈ।‬

‭ 3. ਉਲਟੇ ਸਾਹ ਭਰਨਾ‬‭(ਦੂਜੇ ਪਾਸੇ ਜਾਂ ਦੂਜੇ ਧੜੇ ਨਾਲ ਹਮਦਰਦੀ‬‭ਕਰਨਾ)- ਸਾਡੀ ਟੀਮ ਦੇ ਇਕ‬
1
‭ਮੇਮਬਰ ਨੇ ਉਲਟੇ ਸਾਹ ਭਰ ਕੇ ਸਾਡਾ ਦਿਲ ਹੀ ਤੋੜ ਦਿੱਤਾ।‬

‭1.ਅੱਖਾਂ ਦਿਖਾਉਣਾ-‬‭( ਡਰਾਉਣਾ )- ਚੀਨ ਹਰ ਸਮੇਂ ਭਾਰਤ ਨੂੰ ‬‭ਅੱਖਾਂ ਦਿਖਾਉਂਦਾ ਰਹਿੰਦਾ ਹੈ।‬
‭2. ਅੱਖ ਖੁੱਲਣੀ‬‭( ਹੋਸ਼ ਆਉਣਾ )- ਪੇਪਰ ਵਿੱਚੋਂ ਫੇਲ ਹੋਣ ਤੇ ਹਰਦੀਪ ਦੀ ਅੱਖ ਖੁੱਲ ਗਈ।‬

‭ . ਅਬਾ ਤਬਾ ਬੋਲਣਾ‬‭( ਮੰਦਾ ਬੋਲਣਾ )- ਕਿਸੇ ਦੇ ਅਬਾ ਤਬਾ‬ ‭ਬੋਲਣ ਨਾਲ ਹੀ ਉਸਦੀ ਅਕਲ ਦਾ‬
3
‭ਪਤਾ ਲੱ ਗ ਜਾਂਦਾ ਹੈ।‬

‭ .ਅਸਮਾਨ ਨਾਲ ਗੱਲਾਂ ਕਰਨੀਆਂ‬‭( ਹੰਕਾਰ ਹੋ ਜਾਣਾ) – ਬਲਵੀਰ‬‭ਕੋਲ ਚਾਰ ਪੈਸੇ ਕੀ ਆ ਗਏ‬
4
‭ਉਸਨੇ ਤਾਂ ਅਸਮਾਨ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।‬

‭ .ਅੱਖਾਂ ਵਿੱਚ ਰੜਕਣਾ‬‭( ਚੰਗਾ ਨਾ ਲੱ ਗਣਾ )- ਦਮਨ ਨੇ ਬਲਜੀਤ‬‭ਨੂੰ ਕਿਹਾ ਜਿਹੜਾ ਇੱਕ ਵਾਰੀ‬
5
‭ਮੇਰੇ ਨਾਲ ਧੋਖਾ ਕਰ ਜਾਵੇ ਮੇਰੇ ਉਹ ਇਨਸਾਨ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ।‬

‭ .ਆਪਣੇ ਮੂੰਹ ਮੀਆਂ ਮਿੱਠੂ ਬਣਨਾ‬ ‭(ਆਪਣੀ ਸਿਫਤ ਆਪ ਕਰਨੀ )-‬‭ਸਿਆਣੇ ਕਹਿੰਦੇ ਹਨ ਕਿ‬
6
‭ਆਪਣੇ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।‬

‭ . ਅੱਖਾਂ ਪੱਕ ਜਾਣੀਆਂ‬‭( ਉਡੀਕ ਉਡੀਕ ਕੇ ਥੱਕ ਜਾਣਾ ) – ਇੰਦਰਜੀਤ‬‭ਦੇ ਵਿਦੇਸ਼ ਜਾਣ ਤੋਂ‬
7
‭ਬਾਅਦ ਉਸਦੇ ਮਾਤਾ ਜੀ ਦੀਆਂ ਅੱਖਾਂ ਪੱਕ ਗਈਆਂ ਪਰ ਉਹ ਨਾ ਮੁੜਿਆ।‬

‭8.ਅੱਜ ਕੱਲ ਕਰਨਾ‬‭( ਟਾਲਣਾ)- ਰਾਮ ਮੇਰੇ ਕੋਲੋਂ ਪੈਸੇ ਉਧਾਰੇ‬‭ਲੈ ਕੇ ਅੱਜ ਕੱਲ ਕਰਨ ਲੱ ਗ ਪਿਆ।‬

‭ .ਅੱਖਾਂ ਵਿੱਚ ਰੜਕਣਾ‬‭( ਚੰਗਾ ਨਾ ਲੱ ਗਣਾ ) -ਦਮਨ ਨੇ ਬਲਜੀਤ‬‭ਨੂੰ ਕਿਹਾ ਜਿਹੜਾ ਇੱਕ ਵਾਰੀ‬
9
‭ਮੇਰੇ ਨਾਲ ਧੋਖਾ ਕਰ ਜਾਵੇ ਮੇਰੇ ਉਹ ਇਨਸਾਨ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ।‬

‭ 0. ਅੱਖਾਂ ਉੱਤੇ ਬਿਠਾਉਣਾ‬‭( ਬਹੁਤ ਆਦਰ ਸਤਿਕਾਰ ਕਰਨਾ )-‬‭ਸਮਝਦਾਰ ਬੱਚੇ ਆਪਣੇ ਮਾਪਿਆਂ‬
1
‭ਨੂੰ ਅੱਖਾਂ ਉੱਤੇ ਬਿਠਾ ਕੇ ਰੱਖਦੇ ਹਨ।‬

‭ 1. ਅਸਮਾਨ ਸਰ ਤੇ ਚੁੱਕਣਾ‬‭( ਬਹੁਤ ਰੌਲਾ ਪਾਉਣਾ)- ਕਲ ਦੇ ਵਿਆਹ‬‭ਵਿੱਚ ਬੱਚਿਆਂ ਨੇ ਤਾਂ ਅਸਮਾਨ‬


1
‭ਸਰ ਤੇ ਚੁੱਕਿਆ ਹੋਇਆ ਸੇ।‬

‭ 2. ਅਸਮਾਨ ਦੇ ਤਾਰੇ ਤੋੜਨਾ‬‭(ਬਹੁਤ ਚਤੁਰਾਈ ਵਖਾਣੀ)- ਵਿਰਾਜ‬‭ਸਾਰਿਆਂ ਦੇ ਸਾਮਣੇ ਬਸ ਅਸਮਾਨ‬


1
‭ਦੇ ਤਾਰੇ ਹੀ ਤੋੜਦਾ ਰਹਿੰਦਾ ਹੈ।‬

‭ 3. ਅਕਲ ਗਿਟਿਆਂ ਵਿੱਚ ਹੋਣਾ‬‭(ਮੂਰਖ ਹੋਣਾ )- ਕਮਲ ਦੀ ਅਕਲ‬‭ਤਾਂ ਗਿਟਿਆਂ ਵਿੱਚ ਹੀ ਹੈ ਕਿਓਂਕਿ‬
1
‭ਉਹ ਹਰ ਸਮੇ ਮੂਰਖਾਂ ਜਿਹੀ ਗੱਲਾਂ ਹੀ ਕਰਦਾ ਰਹਿੰਦਾ ਹੈ।‬
‭ .ਇੱਟ ਨਾਲ ਇੱਟ ਖੜਕਾਉਣੀ‬‭(ਤਬਾਹ ਕਰ ਦੇਣਾ)- ਬੰਦਾ ਸਿੰਘ ਬਹਾਦਰ ਨੇ ਮੁਸਲਮਾਨਾਂ ਸ਼ਾਸਕਾਂ‬
1
‭ਦੀ ਇੰਟ ਨਾਲ ਇੱਟ ਖੜਕਾ ਦਿੱਤੀ।‬

‭ . ਇੱਕ ਅੱਖ ਨਾਲ ਵੇਖਣਾ‬‭(ਸਭ ਨੂੰ ਇੱਕੋ ਜਿਹਾ ਸਮਝਣਾ) – ਮਾਪੇ‬‭ਸਾਰੇ ਬੱਚਿਆਂ ਨੂੰ ਇੱਕ ਅੱਖ‬
2
‭ਨਾਲ ਵੇਖਦੇ ਹਨ।‬

‭3. ਇੱਕਮੁੱਠ ਹੋਣਾ‬‭(ਇਕੱਠੇ ਹੋਣਾ) – ਪੰਜਾਬੀਆਂ ਨੂੰ ਇੱਕਮੁੱਠ‬‭ਹੋ ਕੇ ਰਹਿਣਾ ਚਾਹੀਦਾ ਹੈ।‬

‭4. ਈਨ ਮੰਨਣਾ‬‭(ਅਧੀਨ ਹੋਣਾ )- ਭਾਰਤ ਕਿਸੇ ਦੀ ਵੀ ਈਨ ਨਹੀਂ‬‭ਮੰਨਦਾ।‬

‭ .ਇੱਟ-ਕੁੱਤੇ ਦਾ ਵੇਰ ਹੋਣਾ‬‭(ਬਹੁਤ ਡੂੰਘਾ ਵੈਰ ਹੋਣਾ) – ਸੱਪ‬‭ਅਤੇ ਨਿਉਲੇ ਵਿੱਚ ਇੱਟ-ਕੁੱਤੇ ਦਾ ਵੈਰ‬
5
‭ਹੁੰਦਾ ਹੈ।‬

‭ . ਈਦ ਦਾ ਚੰਦ ਹੋਣਾ‬‭(ਚਿਰ ਪਿੱਛੋਂ ਮਿਲਣਾ)- ਵਿੱਕੀ ਤਾਂ ਈਦ‬‭ਦਾ ਚੰਦ ਹੋ ਗਿਆ ਹੈ, ਕਦੇ ਮਿਲਦਾ‬
6
‭ਹੀ ਨਹੀਂ ।‬

‭7. ਇਟ ਖੜਿੱਕਾ ਲਾਈ ਰੱਖਣਾ‬‭( ਝਗੜਾ ਕਰਨਾ) -ਹਰਦੀਪ ਤਾਂ ਇਟ‬‭ਖੜਿੱਕਾ ਲਾਈ ਰੱਖਦਾ ਹੈ।‬

‭ . ਇੱਟ ਦਾ ਜਵਾਬ ਪੱਥਰ ਨਾਲ ਦੇਣਾ‬‭(ਡੱਟ ਕੇ ਮੁਕਾਬਲਾ)- ਕਰਨਾ‬‭ਭਾਰਤ ਦੇ ਜਵਾਨ ਇੱਟ ਦਾ‬
8
‭ਜਵਾਬ ਪੱਥਰ ਨਾਲ ਦੇਂਦੇ ਹਨ।‬

‭ . ਇਕ ਜਾਨ ਹੋਣਾ‬‭(ਰਲ-ਮਿਲ ਕੇ ਰਹਿਣਾ)-ਸਾਰੇ ਭਾਰਤ ਵਾਸਿਆਂ‬‭ਨੂੰ ਇਕ ਜਾਨ ਹੋਕੇ ਰਹਿਣਾ‬


9
‭ਚਾਹਿਦਾ ਹੈ।‬

‭ 0.ਇੱਲ ਦਾ ਨਾਂ ਕੋਕੋ ਵੀ ਨਾ ਆਉਣਾ‬‭(ਉੱਕਾ ਅਨਪੜ੍ਹ ਹੋਣਾ) –‬‭ਸੁਖਵਿੰਦਰ ਸਿੰਘ ਪੈਸੇ ਦੇ ਜੋਰ‬
1
‭ਨਾਲ ਵਿੱਦਿਅਕ ਕਾਨਫਰੰਸ ਦਾ ਪ੍ਰਧਾਨ ਬਣ ਗਿਆ ਪਰ ਉਹਨੂੰ ਤਾਂ ਇੱਲ ਦਾ ਨਾਂ ਕੋਕੋ ਵੀ ਨਹੀਂ‬
‭ਆਉਂਦਾ ।‬

‭ 1.ਇੱਟ ਚੁੱਕਦੇ ਨੂੰ ਪੱਥਰ ਤਿਆਰ‬‭( ਦੁਸ਼ਮਣ ਨਾਲ ਬਰਾਬਰੀ ਦੀ‬‭ਟੱਕਰ ਲੈ ਣਾ )- ਹਰ ਲੜਾਈ ਵਿੱਚ‬
1
‭ਸਾਡੇ ਦੇਸ਼ ਦੇ ਫੋਜੇ ਇੱਟ ਚੁੱਕਦੇ ਨੂੰ ਪੱਥਰ ਤਿਆਰ ਰੱਖਦੇ ਹਨ।‬

‭ 2.ਇੱਕੋ ਰੱਸੇ ਫਾਹੇ ਦੇਣੇ‬‭(ਸਾਰੀਆਂ ਨਾਲ ਇੱਕੋ ਜਿਹਾ ਵਰਤਾਅ‬‭ਕਰਨਾ )- ਰਾਮ ਸਾਰੀਆਂ ਨੂੰ ਇੱਕੋ ਰੱਸੇ‬
1
‭ਫਾਹੇ ਦਿੰਦਾ ਰਹਿੰਦਾ ਹੈ।‬
‭ . ਸਿੱਕਾ ਜੰਮਣਾ‬‭( ਮੰਨਿਆ ਪ੍ਰਮੰਨਿਆ ਹੋਣਾ )- ਮਹਾਰਾਜਾ ਰਣਜੀਤ ਸਿੰਘ ਦਾ ਉਨ੍ਹਾਂ ਦੇ ਸਮੇਂ ਵਿੱਚ‬
1
‭ਪੂਰਾ ਸਿੱਕਾ ਜੰਮਿਆ ਹੋਇਆ ਸੀ।‬

‭ .ਸਾਖੀ ਭਰਨੀ‬‭( ਗਵਾਹੀ ਦੇਣੀ ) -ਜਦੋਂ ਹਰਜੀਤ ਨੂੰ ਕੋਈ ਉਧਾਰੇ‬‭ਪੈਸੇ ਨਹੀਂ ਦੇ ਰਿਹਾ ਸੀ ਤਾਂ ਅਮਨ‬
2
‭ਨੇ ਉਸਦੀ ਸਾਖੀ ਭਰੀ।‬

‭ . ਸੁੱਖ ਦੀ ਨੀਂਦ ਸੌਣਾ‬‭( ਬੇਫਿਕਰ ਹੋ ਕੇ ਸੌਣਾ )- ਜਗਤਾਰ‬‭ਨੂੰ ਨੌਕਰੀ ਮਿਲਣ ਤੋਂ ਬਾਅਦ ਉਸਦੇ‬
3
‭ਮਾਤਾ ਪਿਤਾ ਸੁੱਖ ਦੀ ਨੀਂਦ ਸੌਣ ਲੱ ਗੇ।‬

‭ .ਸਾਹ ਸੁੱਕ ਜਾਣਾ‬‭(ਬਹੁਤ ਡਰ ਜਾਣਾ)-ਡਾਕੂਆਂ ਨੂੰ ਦੂਰੋਂ ਘੋੜਿਆਂ‬‭ਉੱਤੇ ਭੱਜੇ ਆਉਂਦੇ ਦੇਖ ਕੇ‬
4
‭ਮੁਸਾਫਰਾਂ ਦਾ ਸਾਹ ਸੁੱਕ ਗਿਆ।‬

‭5.ਸਿਰ ਖਾਣਾ‬‭(ਰੌਲਾ ਪਾਉਣਾ)-ਤੁਸੀਂ ਤਾਂ ਗੱਲਾਂ ਨਾਲ ਮੇਰਾ ਸਿਰ‬‭ਖਾਣਾ ਸ਼ੁਰੂ ਕਰ ਦਿੱਤਾ ਹੈ।‬

‭ .ਸਾਹ ਸਤ ਨਾ ਰਹਿਣਾ‬‭(ਬਹੁਤ ਕਮਜ਼ੋਰ ਹੋ ਜਾਣਾ)-ਬਿਮਾਰੀ ਦੇ‬‭ਕਾਰਨ ਤਾਂ ਦੀਪੋ ਦੇ ਸਰੀਰ ਵਿਚ‬


6
‭ਸਾਹ ਸਤ ਨਹੀਂ ਰਿਹਾ।‬

‭7.ਸਰ ਕਰਨਾ‬‭(ਜਿੱਤਣਾ)-ਸ਼ਿਵਾ ਜੀ ਮਰਹੱਟਾ ਨੇ ਕਈ ਕਿਲ੍ਹੇ ਸਰ‬‭ਕਰ ਲਏ।‬

‭8. ਸਿਰ ਫੇਰਨਾ‬‭(ਨਾਂਹ ਕਰ ਦੇਣੀ)-ਜਦੋਂ ਮੈਂ ਪਿਤੰਬਰ ਕੋਲੋਂ ‬‭ਕਾਪੀ ਮੰਗੀ ਤਾਂ ਉਸ ਨੇ ਸਿਰ ਫੇਰ ਲਿਆ।‬

‭ . ਸੱਪ ਸੁੰਘ ਜਾਣਾ‬‭(ਇਕਦਮ ਸ਼ਾਂਤ ਹੋ ਜਾਣਾ)-ਅਧਿਆਪਕ ਦੇ ਕਲਾਸ‬‭ਵਿਚ ਪੈਰ ਧਰਦਿਆਂ ਹੀ‬


9
‭ਸਾਰੇ ਸਾਡੇ ਬੱਚਿਆਂ ਨੂੰ ਸੱਪ-ਸੁੰਘ ਗਿਆ।‬

‭ 0.ਸਬਕ ਸਿਖਾਉਣਾ‬‭(ਮਜ਼ਾ ਚਖਾਉਣਾ)-ਰੀਮਾ ਨੇ ਇਕ ਅਵਾਰਾ ਮੁੰਡੇ‬‭ਨੂੰ ਅੱਜ ਕਾਫ਼ੀ ਸਬਕ‬


1
‭ਸਿਖਾਇਆ, ਜੋ ਉਸ ਨੂੰ ਰੋਜ਼ ਤੰਗ ਕਰਦਾ ਸੀ।‬

‭ 1. ਸੱਤੀ ਕਪੜਿ ਅੱਗ ਲਗਣੀ‬‭(ਬਹੁਤ ਘੁਸੇ ਵਿੱਚ ਆ ਜਾਣਾ )- ਹਰਮਨ‬‭ਦੀਆਂ ਗੱਲਾਂ ਸੁਨ ਕੇ ਤਾਂ‬
1
‭ਕਿਸੇ ਦੇ ਵਿ ਸੱਤੀ ਕਪੜਿ ਅੱਗ ਲਗ ਜਾਊਗੀ।‬

‭ 2.ਸੱਪਾਂ ਨੂੰ ਦੁੱਧ ਪਿਲਾਉਣਾ‬‭( ਦੁਸ਼ਮਣ ਨਾਲ ਨੇਕੀ ਕਰਨੀ )-‬‭ਪਾਰਸ ਦੀ ਮਦਦ ਕਰਨਾ ਤਾਂ ਸੱਪ ਨੂੰ ‬
1
‭ਦੁੱਧ ਪਿਲਾਉਣ ਦੇ ਬਰਾਬਰ ਹੈ।‬
‭ .ਹੱਥ ਤੰਗ ਹੋਣਾ‬‭(ਆਰਥਿਕ ਪੱਖੋਂ ਕਮਜ਼ੋਰ ਹੋਣਾ)-ਬੱਚਿਆਂ ਦੇ ਸਕੂਲ ਵਿੱਚ ਦਾਖਲੇ ਫੀਸਾਂ ਦੇਣ‬
1
‭ਕਾਰਨ ਮੇਰਾ ਹੱਥ ਤੰਗ ਹੋ ਗਿਆ ਹੈ।‬

‭ .ਹੱਥ ਪੀਲੇ ਕਰਨਾ‬‭(ਕੁੜੀ ਦਾ ਵਿਆਹ ਕਰਨਾ)-ਰਾਧੇ ਸ਼ਾਮ ਨੇ ਇਸੇ‬‭ਮਹੀਨੇ ਹੀ ਆਪਣੀ ਧੀ ਦੇ ਹੱਥ‬


2
‭ਪੀਲੇ ਕੀਤੇ ਹਨ।‬

‭3.ਹੱਥ ਅੱਡਣਾ‬‭(ਮੰਗਣਾ)-ਕੋਈ ਵੀ ਗ਼ੈਰਤਮੰਦ ਆਦਮੀ ਕਿਸੇ ਅੱਗੇ‬‭ਹੱਥ ਨਹੀਂ ਅੱਡਦਾ।‬

‭ .ਹੱਥ ਚੁੱਕਣਾ‬‭(ਮਾਰਨਾ)-ਬੱਚਿਆਂ ਦੇ ਵੱਡੇ ਹੋ ਜਾਣ ਤੇ ਮਾਂ-ਬਾਪ‬‭ਨੂੰ ਉਹਨਾਂ ਤੇ ਹੱਥ ਨਹੀਂ ਚੁੱਕਣਾ‬


4
‭ਚਾਹੀਦਾ।‬

‭ .ਹੱਡ ਭੰਨਣਾ‬‭(ਬਹੁਤ ਮਿਹਨਤ ਕਰਨੀ)-ਗਰੀਬ ਆਦਮੀ ਨੂੰ ਤਾਂ ਹੱਡ‬‭ਭੰਨ ਕੇ ਮਿਹਨਤ ਕਰਨ ਨਾਲ‬
5
‭ਵੀ ਦੋ ਸਮੇਂ ਦੀ ਰੋਟੀ ਨਹੀਂ ਜੁੜਦੀ।‬

‭ .ਹੱਥ ਫੇਰ ਜਾਣਾ‬‭(ਲੁੱ ਟ ਲੈ ਣਾ)-ਆਪਣੇ ਮਾਲਿਕ ਨੂੰ ਘਰ ਨਾ ਪਾ‬‭ਕੇ ਨੌਕਰ ਨੇ ਸਾਰੀ ਦੌਲਤ ਤੇ ਹੱਥ‬
6
‭ਫੇਰ ਲਿਆ।‬

‭ .ਹੱਥ ਪੈਰ ਮਾਰਨਾ‬‭(ਕੋਸ਼ਿਸ਼ ਕਰਨਾ)-ਅੱਜ ਕਲ੍ਹ ਲੱ ਖਾਂ ਹੱਥ‬‭ਪੈਰ ਮਾਰਕੇ ਵੀ ਨੌਜਵਾਨਾਂ ਨੂੰ ਨੌਕਰੀ‬
7
‭ਨਹੀਂ ਮਿਲਦੀ।‬

‭ .ਹੱਥਾਂ ਪੈਰਾਂ ਦੀ ਪੈ ਜਾਣੀ‬‭(ਘਬਰਾਹਟ ਹੋਣੀ)-ਸ਼ੇਰ ਨੂੰ ਸਾਹਮਣੇ‬‭ਦੇਖ ਕੇ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ‬
8
‭ਗਈ।‬

‭ .ਹੱਥ ਮਲਣੇ‬‭(ਪਛਤਾਉਣਾ) – ਜਿਹੜੇ ਬੱਚੇ ਪਹਿਲਾਂ ਮਿਹਨਤ ਨਹੀਂ‬‭ਕਰਦੇ, ਉਹ ਬਾਅਦ ਵਿੱਚ ਹੱਥ‬
9
‭ਮਲਦੇ ਹਨ।‬

‭ 0. ਹੱਥ ਦਿਖਾਉਣੇ‬‭(ਬਹਾਦਰੀ ਦਿਖਾਉਣੀ)- ਭਾਰਤੀ ਫ਼ੌਜ ਨੇ ਲੜਾਈ‬‭ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ‬
1
‭ਖੂਬ ਹੱਥ ਦਿਖਾਏ।‬

‭ 1.ਹੱਥ ਉਤੇ ਹੱਥ ਧਰ ਕੇ ਬੈਠਣਾ‬‭( ਵਿਹਲਾ ਬੈਠਣਾ )-ਮਨੀਸ਼ ਤਾਂ‬‭ਹਰ ਸਮੇ ਹੱਥ ਤੇ ਹੱਥ ਧਰ ਕੇ ਬੈਠਾ‬
1
‭ਰਹਿੰਦਾ ਹੈ।‬

‭1.ਕੰਨ ਭਰਨੇ‬‭(ਚੁਗਲੀ ਕਰਨੀ )-ਤੁਸੀ ਮੇਰੇ ਬਾਰੇ ਉਸਦੇ ਕੰਨ ਭਰ‬‭ਕੇ ਚੰਗਾ ਨਹੀਂ ਕਿੱਤਾ।‬
‭2.ਕੱਪੜੇ ਲਾਹੁਣੇ‬‭(ਖੂਬ ਲੁੱ ਟਣਾ)-ਅੱਜ ਕਲ ਕਈ ਦੁਕਾਨਦਾਰ ਗਾਹਕਾਂ ਦੇ ਖੂਬ ਕੱਪੜੇ ਲਾਹੁੰਦੇ ਹਨ।‬

‭ .ਕੱਖ ਨਾ ਰਹਿਣਾ‬‭(ਕੁਜ ਨਾ ਬਚਣਾ )-ਸੁਸ਼ਮਾ ਦੇ ਪਿੰਡ ਚੇ ਸੁਨਾਮੀ‬‭ਆਣ ਕਰਕੇ ਉਸ ਦਾ ਕੱਖ ਨਾ‬


3
‭ਰਿਹਾ।‬

‭ .ਕੰਨਾਂ ਨੂੰ ਹੱਥ ਲਾਉਣੇ‬‭(ਤੌਬਾ ਕਰਨੀ )-ਰਵੀ ਈ ਸ਼ਕੇਤਾਂ ਨੇ‬‭ਓਹਦੇ ਮਾਪਿਆਂ ਦੇ ਕੰਨਾਂ ਨੂੰ ਹੱਥ ਲੁ ਆ‬
4
‭ਦਿੱਤੇ।‬

‭ .ਕੰਨ ਹੋਣੇ‬‭(ਅੱਗੇ ਲਈ ਸਮਝ ਆ ਜਾਣੀ )-ਆਪਣੇ ਹੀ ਮੰਤਰੀ ਤੋਂ‬‭ਤੋਖਾ ਖਾਣ ਤੋਂ ਬਾਦ ਸਾਰੀਆਂ‬
5
‭ਲਈ ਹੀ ਕੰਨ ਹੋ ਗਏ ਹਨ।‬

‭ .ਕੁੱਤੇ ਦੀ ਮੌਤ ਮਰਨਾ‬‭(ਬੁਰੀ ਮੌਤ ਮਾਰਨਾ )-ਭਾਰਤ ਦੇ ਦੁਸ਼ਮਣ‬‭ਹਮੇਸ਼ ਕੁੱਤੇ ਦੀ ਮੌਤ ਹੀ ਮਾਰਦੇ‬
6
‭ਹਨ।‬

‭ .ਕੱਛਾਂ ਵਜਾਉਣੀਆਂ‬‭(ਬਹੁਤ ਖੁਸ਼ ਹੋਣਾ)-ਪਾਸ ਹੋਣ ਦੀ ਖ਼ਬਰ ਸੁਣ‬‭ਕੇ ਜਮਾਤ ਦੇ ਬਚੇ ਕੱਛਾਂ‬
7
‭ਵਜਾਉਣ ਲੱ ਗ ਪਏ।‬

‭ .ਕੱਖ ਭੰਨ ਕੇ ਦੋਹਰਾ ਨਾ ਕਰਨਾ‬‭(ਵਿਹਲੇ ਰਹਿਣਾ )-ਸਵਾਤੀ ਤਾਂ‬‭ਅੱਜ ਕੱਲ੍ਹ ਕੱਖ ਭੰਨ ਕੇ ਦੋਹਰਾ‬
8
‭ਨਹੀਂ ਕਰਦੀ।‬

‭ .ਕੰਨਾਂ ਦਾ ਕੱਚਾ ਹੋਣਾ‬‭(ਸੁਣੀ-ਸੁਣਾਈ ਗੱਲ ਤੇ ਵਿਸ਼ਵਾਸ ਕਰਨਾ)-ਅਫ਼ਸਰ‬‭ਲੋ ਕ ਆਮਤੌਰ ਤੇ ਕੰਨ‬


9
‭ਦੇ ਕੱਚੇ ਹੁੰਦੇ ਹਨ।‬

‭10. ਕਲਮ ਦਾ ਧਨੀ‬‭(ਵਧੀਆ ਲੇ ਖਕ)-ਪ੍ਰੋ. ਮੋਹਨ ਸਿੰਘ ਤਾਂ ਕਲਮ‬‭ਦਾ ਧਨੀ ਹੈ।‬

‭1.ਖੁੰਬ ਠੱ ਪਣਾ‬‭(ਬਹੁਤ ਕੁੱਟਣਾ )-ਜਦੋਂ ਪੁਲਿਸ ਨੇ ਚੋਰ ਨੂੰ ‬‭ਫੜਿਆ ਤਾਂ ਉਸ ਦੀ ਚੰਗੀ ਖੁੰਬ ਠੱ ਪੀ।‬

‭ .ਖੱਟੇ ਪੈਣਾ‬‭(ਕੰਮ ਵਿਗਾੜ ਜਾਣਾ )-ਇਸ ਕੋਰੋਨਾ ਦੀ ਵਜ੍ਹਾ ਨਾਲ‬‭ਸਾਰਿਆਂ ਦਾ ਕੰਮ ਕੱਟ ਪੈ ਗਿਆ‬
2
‭ਹੈ।‬

‭ .ਖ਼ੂਨ ਸਫੈਦ ਹੋਣਾ‬‭(ਅਪਣੱ ਤ ਖਤਮ ਹੋ ਜਾਣੀ )-ਅੱਜ ਕੱਲ ਲੋ ਕਾਂ‬‭ਦਾ ਖ਼ੂਨ ਇੰਨਾ ਸਫੈਦ ਹੋ ਗਿਆ ਹੈ‬
3
‭ਕਿ ਮਾੜੀ-ਮਾੜੀ ਗੱਲ ਤੇ ਜਾਂ ਲੈ ਲੈਂ ਦੇ ਹਨ।‬
‭ .ਖੂੰਨ ਉਬਲਣਾ‬‭(ਜੋਸ਼ ਆ ਜਾਣਾ )-ਭਗਤ ਸਿੰਘ ਦਾ ਭਾਸ਼ਣ ਸੁਨ ਕੇ ਸਾਰੀਆਂ ਦਾ ਖੂੰਨ ਉਬਲਣ‬
4
‭ਲੱ ਗਾ।‬

‭5.ਖੰਡ-ਖੀਰ ਹੋਣਾ‬‭(ਮਿਲ ਕੇ ਰਹਿਣਾ )-ਭਾਰਤ ਦੇ ਲੋ ਕਾਂ ਨੂੰ ਖੰਡ‬‭ਖੀਰ ਹੋ ਕੇ ਰਹਿਣਾ ਚਾਹੀਦਾ ਹੈ।‬

‭6.ਖੋਰੂ ਪਾਉਣਾ‬‭(ਰੌਲਾ ਪਾਉਣਾ )-ਸਾਡੀ ਗਲੀ ਦੇ ਬਚੇ ਬਹੁਤ ਖੋਰੂ‬‭ਪਾਉਂਦੇ ਹਨ।‬

‭ .ਖੇਹ ਉਡਾਉਣੀ‬‭(ਬਦਨਾਮੀ ਕਰਨੀ )-ਪ੍ਰੀਖਿਆ ਵਿਚ ਪਾਸ ਨਾ ਹੋਣ‬‭ਕਰਕੇ ਉਸ ਦੀ ਥਾਂ-ਥਾਂ ਖੇਹ‬


7
‭ਉਡ ਰਹੀ ਹੈ।‬

‭8.ਖੀਸੇ ਭਰਨੇ‬‭(ਵੱਡੀ ਲੈ ਣੀ )-ਉਸ ਇਲੱ ਕੇ ਦੇ ਥਾਣੇਦਾਰ ਨੇ ਵੱਡੀਆਂ‬‭ਲੈ - ਲੈ ਕੇ ਚੰਗੇ ਖੀਸੇ ਭਰੇ ਹਨ।‬

‭ .ਖਿਚੜੀ ਪਕਾਉਣੀ‬‭(ਸਲਾਹ ਕਰਨੀ )- ਰਮੇਸ਼ ਤੇ ਸੁਸ਼ੀਲ ਪੇਪਰਾਂ‬‭ਵਿਚ ਨਕਲ ਕਰਨ ਦੀ ਸਾਲਹ‬


9
‭ਕਰ ਰਹੇ ਹਨ।‬

‭ 0.ਖਾਨ ਨੂੰ ਪੈਣਾ‬‭(ਗੁੱਸੇ ਹੋਣਾ )- ਜੱਦ ਵਿਦਿਆਰਥੀ ਨੇ ਠੀਕ‬‭ਜਵਾਬ ਨਾ ਦਿੱਤਾਂ ਤਾਂ ਅਧਿਆਪਕ ਜੀ‬
1
‭ਉਸ ਨੂੰ ਖਾਨ ਨੂੰ ਪੈ ਗਏ।‬

‭ .ਗਰਮ ਹੋਣਾ‬‭(ਗੁਸੇ ਵਿਚ ਆ ਜਾਣਾ )- ਜਦੋਂ ਮੈਂ ਉਸ ਤੋਂ ਆਪਣੇ‬‭ਪੈਸੇ ਮੰਗੇ ਤਾਂ ਉਹ ਗਰਮ ਹੋ‬
1
‭ਗਿਆ।‬

‭ .ਗਲ੍ਹ ਪਿਆ ਢੋਲ ਵਜਾਉਣਾ‬‭(ਮਜ਼ਬੂਰੀ ਵਿਚ ਕੰਮ ਕਰਨਾ )- ਕਈ ਲੋ ਕਾਂ‬‭ਨੂੰ ਗਲ੍ਹ ਪਿਆ ਢੋਲ‬
2
‭ਵਜਾਉਣਾ ਹੀ ਪੈਂਦਾ ਹੈ।‬

‭ .ਗਲਾ ਭਰ ਆਉਣਾ‬‭(ਰੋਣਾ ਆ ਜਾਣਾ )-ਆਪਣੇ ਬੱਚਿਆਂ ਨੂੰ ਤੱਰਕੀ‬‭ਕਰਦੇ ਵੇਖ ਮਾਂਪਿਆ ਦਾ‬
3
‭ਗਲਾ ਭਰ ਆਇਆ।‬

‭ .ਗਿੱਲਾ ਪੀਹਣ ਪਾ ਲੈ ਣਾ‬‭(ਨਾ ਮੁੱਕਣ ਵਾਲਾ ਕੰਮ ਕਰਨਾ )- ਚੱਲ‬‭ਚੰਚਲ! ਤੂੰ ਆਹ ਕਿ ਗਿੱਲਾ‬
4
‭ਪੀਹਣ ਪਾ ਕੇ ਬਹਿ ਗਇ ਹੈ।‬

‭5.ਗੁੱਡੀ ਚਾੜ੍ਹਨੀ‬‭(ਬਹੁਤ ਤੱਰਕੀ ਹੋਣੀ )-ਅੱਜ -ਕੱਲ ਤਾਂ ਮੇਰੀ‬‭ਦੁਕਾਨ ਦੀ ਖੂਬ ਗੁੱਡੀ ਚੜ੍ਹੀ ਹੋਈ ਹੈ।‬

‭ .ਗੰਗਾ ਨਹਾਉਣਾ‬‭(ਕਿਸੇ ਵੱਡੀ ਜ਼ਿਮੇਂਵਾਰੀ ਤੋਂ ਵੇਹਲੇ ਹੋਣਾ‬‭)-ਧੀ ਦਾ ਵਿਆਹ ਕਰਨਾ ਗੰਗਾ ਨ੍ਹਾਉਣ‬
6
‭ਤੋਂ ਘੱਟ ਨਹੀਂ ਹੈ।‬
‭7.ਗੱਲ ਪੈਣਾ‬‭(ਲੜਨ ਨੂੰ ਪੈਣਾ )-ਰਮੇਸ਼ ਤੇ ਰੋਹਨ ਇਕ ਦੂਜੇ ਦੇ ਗੱਲ ਹੀ ਪੈ ਗਏ ਸਨ।‬

‭ .ਗਦ-ਗਦ ਹੋਣਾ‬‭(ਬਹੁਤ ਖੁਸ਼ ਹੋਣਾ)- ਪ੍ਰਿਖਿਆ ਵਿਚ ਪਾਸ ਹੋਣ‬‭ਦੀ ਖ਼ਬਰ ਸੁਨ ਕੇ ਰੋਹਨ ਗਦ-ਗਦ‬
8
‭ਹੋ ਗਿਆ।‬

‭ .ਗੁਲਛਰੇ ਉਡਾਉਣੇ‬‭(ਐਸ਼ ਕਰਨੀ )-ਪ੍ਰੀਖਿਆ ਦੇ ਖਤਮ ਹੋਣ ਤੋਂ‬‭ਬਾਦ ਸਾਰੇ ਬਚੇ ਗੁਲਛਰੇ‬
9
‭ਉਡਾਉਣ ਲੱ ਗੇ।‬

‭10.ਗੋਦੜੀ ਦਾ ਲਾਲ‬‭(ਗੁੱਝਾ ਗੁਣਵਾਨ )- ਭਗਤ ਸਿੰਘ ਜੀ ਗੋਦੜੀ‬‭ਦੇ ਲਾਲ ਸਨ।‬

‭1.ਘਰ ਪੂਰਾ ਕਰਨਾ‬‭(ਤਸੱਲੀ ਕਰਾ ਦੇਣਾ )-ਪੁਲਿਸ ਨੇ ਮਾਰ-ਮਾਰ‬‭ਕੇ ਚੋਰ ਦਾ ਘਰ ਪੂਰਾ ਕਰ ਦਿੱਤਾ।‬

‭ .ਘਿਓ ਦੇ ਦੀਵੇ ਬਾਲਣਾ‬‭(ਬਹੁਤ ਖੁਸ਼ੀ ਮਨਾਉਣੀ )-ਰਵੀ ਦੇ ਪ੍ਰਦੇਸ਼ੋਂ‬‭ਵਾਪਸ ਆਣ ਤੇ ਉਹਦੀ ਮਾਂ ਨੇ‬
2
‭ਘਿਓ ਦੇ ਦੀਵੇ ਬਾਲੇ ।‬

‭3.ਘੋਗਾ ਚਿੱਤ ਕਰਨਾ‬‭(ਮਾਰ ਦੇਣਾ )-ਕੱਲ ਸਾਡੇ ਗੋਆਂਡੀ ਦਾ ਕਿਸੇ‬‭ਨੇ ਘੋਗਾ ਚਿੱਤ ਕਰ ਦਿੱਤਾ।‬

‭ .ਘੋੜੇ ਕੰਨ ਬਰਾਬਰ ਹੋਣਾ‬‭(ਜੋ ਕਮਾਉਣਾ ਸੋ ਖਾ ਲੈ ਣਾ )- ਮਹੰਗਾਈ‬‭ਕਾਰਣ ਮਸਾਂ ਘੋੜੇ ਕੰਨ‬


4
‭ਬਰਾਬਰ ਹੁੰਦ ਹਨ।‬

‭ .ਘੜੀ ਵਿੱਚ ਘੜਿਆਲ ਹੋ ਜਾਣਾ‬‭(ਪਲ ਵਿਚ ਕੁਝ ਦਾ ਕੁਝ ਹੋ ਜਾਣਾ‬‭)-ਇਸ ਚੱਕਰਵਾਤ ਦੇ ਦੇ‬
5
‭ਕਾਰਣ ਘੜੀ ਵਿਚ ਘੜਿਆਲ ਹੀ ਹੋ ਗਿਆ।‬

‭6.ਘਿਓ ਖਿਚੜੀ ਹੋਣਾ‬‭(ਬਹੁਤ ਪਿਆਰ ਹੋਣਾ )-ਸਾਡਾ ਟੱਬਰ ਚੰਗਾ‬‭ਘਿਓ ਖਿਚੜੀ ਹੋ ਕੇ ਰਹਿੰਦਾ ਹੈ।‬

‭ .ਘੱਟਾ ਛਾਣਦੇ ਫਿਰਨਾ‬‭(ਨਿਕੰਮੇ ਫਿਰਨਾ )-ਪਾਲ ਕੋਈ ਕੰਮ ਨਹੀਂ‬‭ਕਰਦਾ,ਸਾਰਾ ਦਿਨ ਘੱਟਾ ਛਾਣਦਾ‬
7
‭ਫਿਰਦਾ ਹੈ।‬

‭ .ਘੋੜੇ ਵੇਚ ਕੇ ਸੌਣਾ‬‭(ਬੇਫਿਕਰ ਹੋ ਕੇ ਸੌਣਾ )-ਪ੍ਰੀਖਿਆਵਾਂ‬‭ਹੋਣ ਤੋਂ ਬਾਅਦ ਸਾਰੇ ਬਚੇ ਘੋੜੇ ਬੇਚ ਕੇ‬
8
‭ਸੌਣ ਗੇ।‬

‭ .ਘੜੀਆਂ ਪਲਾਂ ਤੇ ਹੋਣਾ‬‭(ਮਰਨ ਕੰਢੇ ਹੋਣਾ)- ਸਾਡੇ ਅਧਿਆਪਕ‬‭ਬਹੁਤ ਬਿਮਾਰ ਹਨ ,ਹੁਣ ਤਾਂ‬
9
‭ਘੜੀਆਂ ਪਲਾਂ ਤੇ ਹੀ ਹਨ।‬
‭ 0.ਘਰ ਕਰਨਾ‬‭(ਦਿਲ ਵਿਚ ਜਗ੍ਹਾ ਬਣਾਉਣਾ)- ਅਸੀਂ ਆਪਣੀਆਂ ਚੰਗੀਆਂ ਆਦਤਾਂ ਕਾਰਣ ਹਰ‬
1
‭ਕਿਸੇ ਦੇ ਦਿਲ ਵਿਚ ਘਰ ਕਰ ਸਕਦੇ ਹਨ।‬

‭ .ਚੇਹਰਾ ਉਤਰਿਆ ਹੋਣਾ (ਉਦਾਸ ਹੋਣਾ)‬‭-ਆਪਣੀ ਛੁਟੀਆਂ ਵਿਚ ਨਾ‬‭ਘੁੰਮਣ ਕਰਕੇ ਰਾਜੂ ਚਿਹਰਾ‬
1
‭ਉਤਰਿਆ ਹੋਇਆ ਹੈ।‬

‭2.ਚੜ੍ਹ ਮੱਚਣਾ (ਕਿਸੇ ਦੀ ਹਰ ਗੱਲ ਮੰਨੀ ਜਾਣੀ)‬‭– ਰਾਜੂ ਦੇ‬‭ਭਰਾ ਉਸ ਦੀ ਚੜ੍ਹ ਮੱਚਦੇ ਹਨ।‬

‭ . ਚੋਲਾ ਛੱਡਣਾ (ਮਾਰ ਜਾਣਾ)‬‭– ਜਦੋਂ ਰਵਿੰਦਰ ਦੇ ਬਾਪੂ ਨੇ ਚੋਲਾ‬‭ਛੱਡਿਆ ਤਾਂ ਉਸ ਦੇ ਪੁੱਤਰ ਵੈਰਾਗ‬
3
‭ਵਿਚ ਆ ਗਏ।‬

‭ .ਚਾਂਦੀ ਦੀ ਜੁੱਤੀ ਮਾਰਨੀ (ਵੱਡੀ ਦੇਣੀ)‬‭– ਹੁਣ ਤਾਂ ਸਾਰੇ‬‭ਕੰਮ ਚਾਂਦੀ ਦੀ ਜੁੱਤੀ ਮਾਰਦੇ ਹੀ ਹੋ ਜਾਂਦੇ‬
4
‭ਹਨ।‬

‭5.ਚੰਦ ਚਾੜਨਾ (ਕੰਮ ਖ਼ਰਾਬ ਕਰਨਾ)‬‭-ਹਰਮਿੰਦਰ ਤਾਂ ਹਮੇਸ਼ਾ ਚੰਦ‬‭ਹੀ ਚਾੜ੍ਹਦਾ ਰਹਿੰਦਾ ਹੈ।‬

‭ .ਚੀਨੀ -ਚੀਨੀ ਹੋ ਜਾਣਾ (ਕਿਣਕਾ -ਕਿਣਕਾ ਹੋ ਜਾਣਾ)‬‭-ਤੂਫ਼ਾਨ‬‭ਤੋਂ ਬਾਅਦ ਸਾਰੀ ਕਣਕ ਕਿਣਕਾ‬
6
‭-ਕਿਣਕਾ ਹੋ ਗਈ।‬

‭7.ਚਿਹਰਾ ਉੱਡ ਜਾਣਾ (ਡਰ ਜਾਣਾ)‬‭-ਸੱਪ ਨੂੰ ਵੇਖ ਕੇ ਹਰਪ੍ਰੀਤ‬‭ਦਾ ਚਿਹਰਾ ਉਡ ਗਿਆ।‬

‭ .ਚਰਨ ਧੋ ਕੇ ਪੀਨਾ (ਆਦਰ ਕਰਨਾ)‬‭– ਸਾਨੂ ਆਪਣੇ ਮਾਤਾ-ਪਿਤਾ ਦੇ‬‭ਚਰਨ ਧੋ ਕੇ ਪੀਣੇ ਚਾਹੀਦੇ‬
8
‭ਹਨ।‬

‭ . ਚੰਨ ਤੇ ਬੁੱਕਣਾ(ਭਲੇ ਇਨਸਾਨ ਵਿਚ ਬੁਰਾਈਆਂ ਲਬਣਾ)‬‭-ਸਾਨੂੰ ‬‭ਕਦੇ ਵੀ ਕਿਸੇ ਸ਼ਰੀਫ‬


9
‭ਵਿਅਕਤੀ ਬਾਰੇ ਚੰਨ ਤੇ ਬੁੱਕਣਾ ਨਹੀਂ ਚਾਹੀਦਾ।‬

‭ 0.ਚਿਕੜ ਸੁੱਟਣਾ (ਬਦਨਾਮੀ ਕਰਨਾ)‬‭-ਉਸ ਦਾ ਪੜੋਸੀ ਹਮੇਸ਼ਾ ਆਪਣੇ‬‭ਸਗੇ ਭਰਾ ਤੇ ਹੀ ਚਿਕੜ‬


1
‭ਸੁਟਦਾ ਰਹਿੰਦਾ ਹੈ।‬

‭ .ਛਾਈਂ – ਮਾਈਂ ਹੋਣਾ‬‭(ਲੁ ਕ ਜਾਣਾ )-ਜਦੋਂ ਉਹਨਾਂ ਦੀ ਮਾਂ ਉਹਨਾਂ‬‭ਨੂੰ ਲਬਣ ਲੱ ਗੀ ਤਾਂ ਦੋਨੋ ਜਣੇ ਛਾਈਂ‬
1
‭-ਮਾਈਂ ਹੋਗਏ।‬

‭2.ਛੱਜ ਵਿੱਚ ਪਾ ਕੇ ਛਟਣਾ‬‭(ਭੰਡਣਾ )-ਸਾਰੇ ਮੋਹੱਲੇ ਵਾਲੇ ਲੰ ਗਰ‬‭ਵਿੱਚ ਛੱਜ ਵਿੱਚ ਪਾ ਕੇ ਛੱਟਣ ਲੱ ਗੇ।‬
‭ .ਛੱਕੇ ਛੁਡਾਉਣਾ‬‭(ਬੁਰੀ ਤਰਾਹ ਹਰਾ ਦੇਣਾ )-1971 ਦੀ ਹਿੰਦ – ਪਾਕ ਜੰਗ ਵਿੱਚ ਵੈਰੀਆਂ ਦੇ ਛਕੇ ਛੁਡਾ‬
3
‭ਦਿੱਤੇ।‬

‭ .ਛਿੱਤਰਾਂ ਦਾ ਯਾਰ ਹੋਣਾ‬‭(ਕੁੱਟ ਖਾ ਕੇ ਸੁਧਾਰਨਾ )-ਕੁਝ ਲੋ ਕ‬‭ਪੱਕੇ ਛਿੱਤਰਾਂ ਦੇ ਯਾਰ ਹੁੰਦੇ ਹਨ ,ਪਿਆਰ‬
4
‭ਨਾਲ ਸਮਝਦੇ ਹੀ ਨਹੀਂ।‬

‭ .ਛਾਤੀ ਤੇ ਮੂੰਗ ਦਲਣਾ‬‭(ਲਾ -ਲਾ ਕੇ ਕਲੇ ਜਾ ਸਾੜਨਾ )- ਰੱਜੀ‬‭ਆਪਣੀ ਭੈਣ ਦੀ ਛਾਤੀ ਤੇ ਮੂੰਗ ਦਲਦੀ‬
5
‭ਰਹਿੰਦੀ ਹੈ।‬

‭ .ਛਿੰਝ ਪਾਉਣੀ‬‭(ਖੂਬ ਰੌਲਾ ਪਾਉਣਾ )-ਜਦੋਂ ਅਧਿਆਪਕਾ ਜੀ ਜਮਾਤ‬‭ਤੋਂ ਬਾਹਰ ਆਏ ਤਾਂ ਸਾਰੇ ਬਚੇ‬
6
‭ਛਿੰਝ ਪਾਉਣ ਲੱ ਗ ਪਏ।‬

‭ .ਛਾਉਣੀ ਪਾਉਣੀ‬‭(ਡੇਰੀ ਲਾ ਕੇ ਬੈਠ ਜਾਣਾ )-ਕਈ ਲੋ ਕ ਕਿਸੇ ਦੇ‬‭ਘਰ ਜਾ ਕੇ ਛਾਉਣੀ ਲਾਕੇ ਹੀ ਬੈਠ‬
7
‭ਜਾਂਦੇ ਹਨ।‬

‭ .ਛਿੱਤਰ ਫੇਰਨਾ‬‭(ਬਹੁਤ ਕੁੱਟਣਾ)- ਜਦੋਂ ਚੋਰ ਚੋਰੀ ਕਰਦਿਆਂ‬‭ਫੜਾ ਗਿਆ ਤਾਂ ਲੋ ਕਾਂ ਨੇ ਉਸ ਦੇ ਬਹੁਤ‬
8
‭ਛਿੱਤਰ ਫੇਰੇ।‬

‭ .ਛਿੱਲ ਲਾਉਣਾ‬‭(ਲੁੱ ਟ ਮਚਾਉਣਾ )- ਅੱਜ -ਕੱਲ੍ਹ ਸਾਰੇ ਦੁਕਾਨਦਾਰ‬‭ਗ੍ਰਾਹਕਾਂ ਦੀ ਖੂਬ ਛਿੱਲ ਲਾਉਂਦੇ‬
9
‭ਹਨ।‬

‭10. ਛੱਤ ਸਿਰ ਤੇ ਚੁੱਕਣਾ‬‭(ਬਹੁਤ ਰੌਲਾ ਪਾਉਣਾ )-ਛੋਟੇ ਬਚੇ‬‭ਰੋ-ਰੋ ਕੇ ਛੱਤ ਸਿਰ ਤੇ ਚੁੱਕ ਲੈਂ ਦੇ ਹਨ।‬

‭ .ਜਾਨ ਤੇ ਖੇਡਣਾ‬‭(ਖ਼ਤਰਾ ਮੂਲ ਲੈ ਣਾ )-ਸਾਡੇ ਭਾਰਤੀ ਫ਼ੌਜੀ ਆਪਣੀ‬‭ਜਾਨ ਤੇ ਖੇਡ ਕੇ ਪੂਰੇ ਦੇਸ ਦੀ‬
1
‭ਰਾਖੀ ਕਰਦੇ ਹਨ।‬

‭2.ਜੋੜ -ਤੋੜ ਕਰਨਾ‬‭(ਸ਼ਾਜ਼ਸ਼ ਕਰਨੀ )-ਕੁਝ ਬੁਰੇ ਮੰਤਰੀ ਹਮੇਸ਼ਾ‬‭ਜੋੜ-ਤੋੜ ਹੀ ਕਰਦੇ ਰਹਿੰਦੇ ਹਨ।‬

‭ .ਜ਼ਬਾਨ ਨੂੰ ਲਗਾਮ ਦੇਣੀ‬‭(ਚੁੱਪ ਹੋਣਾ )- ਜਦੋਂ ਦੋ ਵੱਡੇ ਗੱਲ‬‭ਕਰਦੇ ਹਨ ਤਾਂ ਸਾਨੂੰ ਆਪਣੀ ਜ਼ੁਬਾਨ ਨੂੰ ‬
3
‭ਲਗਾਮ ਦੇਣੀ ਚਾਹੀਦੀ ਹੈ।‬

‭ .ਜਾਨ ਦੀ ਬਾਜ਼ੀ ਲਾਉਣੀ‬‭(ਬੜਾ ਸਖ਼ਤ ਮੁਕਾਬਲਾ ਕਰਨਾ )-ਹਲਦੀ ਘਟਿ‬‭ਦੀ ਲੜਾਈ ਵਿਚ ਰਾਜਪੂਤਾਂ‬
4
‭ਨੇ ਆਪਣੀ ਜਾਨ ਡਿਬਾਜ਼ੀ ਲਾ ਦਿੱਤੀ।‬
‭ .ਜ਼ਖ਼ਮਾਂ ਤੇ ਲੂ ਣ ਛਿਡ਼ ਕਣਾ‬‭(ਦੁਖੀ ਇਨਸਾਨ ਨੂੰ ਹੋਰ ਜਾਦਾ ਦੁਖੀ ਕਰਨਾ )- ਕੁਝ ਲੋ ਕ ਮਜ਼ੇ ਲੈ ਣ ਲਈ‬
5
‭ਜ਼ਖਮਾਂ ਤੇ ਲੂ ਣ ਛਿੜੱਕਦੇ ਹਨ।‬

‭ .ਜੜ੍ਹੀਂ ਤੇਲ ਦੇਣਾ‬‭(ਤਬਾਹ ਕਰ ਦੇਣਾ )-ਹਰਮਿੰਦਰ ਨੇ ਰਵਿੰਦਰ‬‭ਹੁਰਾਂ ਦੀ ਜੜ੍ਹੀਂ ਅਜਿਹਾ ਤੇਲ ਦਿੱਤਾ ਕਿ‬
6
‭ਓਹਨਾ ਦਾ ਸਾਰਾ ਘਰ-ਘਾਟ ਹੀ ਤਬਾਹ ਹੋ ਗਿਆ।‬

‭7.ਜਾਨ ਸੁੱਕਣਾ‬‭(ਸਹਿਮ ਜਾਣਾ )-ਜਦੋਂ ਰਾਣੀ ਦੇ ਸਾਮਣੇ ਸ਼ੇਰ ਆਇਆ‬‭ਤਾਂ ਉਸ ਦੀ ਜਾਨ ਸੁੱਕ ਗਈ।‬

‭ .ਜ਼ਬਾਨ ਗੰਦੀ ਕਰਨਾ‬‭(ਗਾਲ੍ਹਾਂ ਕੱਢਣਾ )-ਜੇ ਸਾਡੀ ਜ਼ਬਾਨ ਗੰਦੀ‬‭ਹੋਵੇਗੀ ਤਾਂ ਸਾਨੂੰ ਕੋਈ ਵੀ ਪਸੰਦ‬
8
‭ਨਹੀਂ ਕਰੂਗਾ।‬

‭ .ਜਾਨ ਮਾਰਨਾ‬‭(ਬਹੁਤ ਮਿਹਨਤ ਕਰਨੀ )-ਅਗਰ ਅਸੀਂ ਖੂਬ ਜਾਨ ਮਾਰਾਂਗੇ‬‭ਤਾਂ ਇਕ ਦਿਨ ਜ਼ਰੂਰ‬
9
‭ਸਫਲ ਹੋਵਾਂਗੇ।‬

‭ 0.ਜੀ ਭਰ ਆਉਣਾ‬‭(ਦੁਖੀ ਹੋ ਜਾਣਾ )-ਆਪਣੇ ਫੋਜੀ ਪੁੱਤਰ ਦੇ ਮਾਰਨ‬‭ਦੀ ਖ਼ਬਰ ਸੁਨ ਕੇ ਮਾਂ ਦਾ ਜੀ ਭਰ‬
1
‭ਆਇਆ।‬

‭1.ਝੱਗ ਵਾਂਗ ਬੈਠ ਜਾਣਾ‬‭(ਸ਼ਾਂਤ ਹੋਣਾ )- ਮਾਂ ਦੇ ਡਾਟਣ ਤੋਂ‬‭ਬਾਦ ਜੱਗੂ ਝੰਗ ਵਾਂਗ ਬੈਠ ਗਿਆ।‬

‭2.ਝੱਟ ਟਪਾਉਣ‬‭(ਗੁਜ਼ਾਰਾ ਕਰਨਾ )-ਵਿਚਾਰੇ ਗਰੀਬਾਂ ਨੂੰ ਸੁਖੀ‬‭ਰੋਟੀ ਨਾਲ ਹੀ ਝੱਟ ਟਪਾਉਣਾ ਪੈਂਦਾ ਹੈ।‬

‭ .ਝੋਲੀ ਚੁੱਕਣਾ (‬‭ਖੁਸ਼ਾਮਦ ਕਰਨਾ )-ਹਰਜੀਤ ਆਪਣਾ ਕੰਮ ਕਢਾਉਣ‬‭ਲਈ ਕਿਸੇ ਦੀ ਵੀ ਝੋਲੀ ਚੁੱਕ‬
3
‭ਲੈਂ ਦਾ ਹੈ।‬

‭4.ਝੁੱਗਾ ਚੌੜ ਹੋਣਾ‬‭(ਤਬਾਹ ਹੋਣਾ )-ਸੁਨਾਮੀ ਆਂ ਕਰਕੇ ਉਸ ਸ਼ਹਿਰ‬‭ਦਾ ਝੁੱਗਾ ਚੌੜ ਹੋ ਗਿਆ ਹੈ।‬

‭ .ਝੱਗ ਛੱਡਣੀ‬‭(ਗੁੱਸੇ ਵਿਚ ਆਉਣਾ )-ਰਮਨ ਦੇ ਪੇਪਰ ਵਿਚ ਘੱਟ‬‭ਨੰ ਬਰ ਵੇਖ ਕੇ ਉਸ ਦੇ ਪਾਪਾ ਜੀ ਨੇ‬
5
‭ਝੱਗ ਛੱਡ ਦਿੱਤੀ।‬

‭6.ਝੜੀ ਲੱ ਗਣੀ‬‭(ਲਗਾਤਾਰ ਬਾਰਸ਼ ਹੋਣੀ )-ਮੋਹਨ ਦੇ ਜਨਮਦਿਨ ਤੋਂ‬‭ਬਾਦ ਤਾਂ ਝੜੀ ਹੀ ਲੱ ਗੀ ਹੋਈ ਹੈ।‬

‭7.ਝਾੜੂ ਫੇਰਨਾ‬‭(ਨਾਸ਼ ਕਰਨਾ )-ਇਸ ਬਾਰਸ਼ ਨੇ ਤਾਂ ਸਾਰੇ ਪ੍ਰੋਗਰਾਮ‬‭ਤੇ ਝਾੜੂ ਫੇਰ ਦਿੱਤਾ।‬

‭8.ਝੂਟਾ ਆਉਣਾ‬‭(ਮਸਤੀ ਵਿਚ ਆਉਣਾ )-ਜਦੋਂ ਗੀਤ ਚੱਲਿਆ ਤਾਂ ਸਾਰਿਆਂ‬‭‘ਚ ਝੂਟਾ ਆ ਗਿਆ।‬
‭ .ਟੁੱਟੇ ਛਿੱਤਰ ਵਾਂਗੂ ਵਧਣਾ‬‭(ਜ਼ਿਆਦਤੀ ਕਰਿ ਜਾਣੀ )-ਸਾਨੂੰ ਕਿੱਸੇ ਨਾਲ ਵੀ ਜ਼ਿਆਦਤੀ ਨਹੀਂ ਕਰਨੀ‬
1
‭ਚਾਹੀਦੀ।‬

‭ .ਟੱਸ ਤੋਂ ਮੱਸ ਨਾ ਹੋਣਾ‬‭(ਆਪਣੀ ਗੱਲ ਤੋਂ ਰੱਤਾ ਵੀ ਪਾਸੇ ਨਾ‬‭ਹੋਣਾ )-ਉਸ ਦੇ ਦੋਸਤ ਨੇ ਉਸ ਨੂੰ ਕਿੱਤੇ‬
2
‭ਘੁੰਮਣ ਜਾਣ ਲਾਇ ਕਿੰਨਾ ਸਮਝਾਯਾ ਪਰ ਉਹ ਆਪਣੇ ਫੈਸਲੇ ਤੋਂ ਟੱਸ ਤੋਂ ਮੱਸ ਨਾ ਹੋਇਆ।‬

‭3.ਟੱਕਰਾਂ ਮਾਰਨੀਆਂ‬‭(ਭਟਕਦੇ ਫਿਰਨਾ )-ਹਰਪ੍ਰੀਤ ਨੌਕਰੀ ਲਬਨ‬‭ਲਈ ਟੱਕਰਾਂ ਮਾਰਦਾ ਫਿਰਦਾ ਹੈ।‬

‭ .ਟਕੇ ਵਰਗਾ ਜਵਾਬ ਦੇਣਾ‬‭(ਸਾਫ ਨਾਂਹ ਕਰ ਦੇਣੀ )-ਮਿੰਨੀ ਕੋਈ‬‭ਕੰਮਮ ਨਹੀਂ ਕਰਦੀ ਹਮੇਸ਼ਾ ਟਕੇ‬
4
‭ਵਰਗਾ ਜਵਾਬ ਦੇ ਦਿੰਦੀ ਹੈ।‬

‭5.ਟਿੱਲ ਲਾਉਣਾ‬‭(ਪੂਰਾ ਯਤਨ ਕਰਨਾ )-ਬੱਚਿਆਂ ਨੇ ਆਪਣੀ ਪ੍ਰੀਖਿਆ‬‭ਵਿਚ ਟਿੱਲ ਲਾ ਦਿੱਤਾ।‬

‭ .ਟਹਿਲ ਦਾ ਮਹਿਲ ਹੋਣਾ‬‭(ਸੇਵਾ ਦਾ ਮੇਵਾ ਮਿਲਣਾ )-ਟਹਿਲ ਨਾਲ‬‭ਹੀ ਇਨਸਾਨ ਮਹਿਲ ਹੋ ਸਕਦਾ‬
6
‭ਹੈ।‬

‭7.ਟੱਕਰ ਲੈ ਣੀ‬‭(ਮੁਕਾਬਲਾ ਕਰਨਾ )-ਭਾਰਤੀ ਫੋਜੀਆਂ ਨੇ ਦੁਸ਼ਮਣਾਂ‬‭ਨਾਲ ਚੰਗੀ ਟੱਕਰ ਲਈ।‬

‭8.ਟਰ-ਟਰ ਕਰਨਾ‬‭(ਬਹੁਤ ਬੋਲਣਾ )-ਰਾਣੀ ਦੀ ਸਹੇਲੀ ਬਹੁਤ ਟਰ-ਟਰ‬‭ਕਰਦੀ ਹੈ।‬

‭9.ਟਕੇ ਚਾਲ ਚਲਣਾ‬‭(ਹੌਲੀ ਚਲਣਾ )-‘ਨੀ ਮਨੀ ,ਤੂੰ ਤਾਂ ਟਕੇ ਚਾਲ‬‭ਹੀ ਚਲਦਾ ਹੈ।‬

‭10.ਟੁੱਟ ਪੈਣਾ‬‭(ਹਮਲਾ ਕਰਨਾ )-ਜਦੋਂ ਮੇਨੂ ਭੁੱਖ ਲੱ ਗਦੀ ਹੈ‬‭ਤਾਂ ਮੈਂ ਖਾਣੇ ਤੇ ਟੁੱਟ ਪੈਂਦੀ ਹਨ।‬

‭ .ਠੰ ਡੇ ਦੁੱਧ ਨੂੰ ਫੂਕਾਂ ਮਾਰਨੀਆਂ‬‭(ਹਰ ਚੀਜ਼ ਵਿਚ ਨੁਕਸ ਕੱਢੀ‬‭ਜਾਣੇ )-ਮੋਹਨ ਧੰਦੇ ਦੁੱਧ ਨੂੰ ਫੂਕਾਂ‬
1
‭ਮਾਰਨੀਆਂ ਚੰਗੀ ਗੱਲ ਨਹੀਂ।‬

‭2.ਠੂੰ ਗਾ ਮਾਰਨਾ‬‭(ਘਟ ਤੋਲਣਾ )-ਸਬਜ਼ੀਵਾਲਾ ਜਾਂਦਾ ਪੈਸੇ ਲੈ ਕੇ‬‭ਸਬਜ਼ੀ ਨੂੰ ਠੂੰ ਗਾ ਮਾਰ ਰਿਹਾ ਸੀ।‬

‭ .ਠੰ ਡੀਆਂ ਛਾਵਾਂ ਮਾਣਨਾ‬‭(ਸੁਖ ਲੈ ਣਾ )-ਰੋਹਨ ਤਾਂ ਗਾਰਨੀਆਂ‬‭ਵਿਚ ਠੰ ਡੇ ਦੁੱਧ ਦੀਆਂ ਠੰ ਡੀਆਂ ਛਾਵਾਂ‬
3
‭ਮਣ ਰਿਹਾ ਹੈ।‬

‭4.ਠੁੱ ਠ ਵਿਖਾਉਣਾ‬‭(ਕੋਰੀ ਨਾਹ ਕਰ ਦੇਣੀ )-ਸੀਮਾ ਨੂੰ ਪੜ੍ਹਨ‬‭ਲਈ ਕਿਹਾ ਤਾਂ ਉਸ ਨੇ ਠੁੱ ਠ ਵਿਖਾ ਦਿੱਤਾ।‬
‭ .ਠੋਕ ਵਜਾ ਕੇ ਦੇਖਣਾ‬‭(ਚੰਗੀ ਤਰਾਹ ਪਰਖਣਾ )-ਪਿੰਟੂ ਹਰ ਚੀਜ਼ ਠੋਕ ਵਜਾ ਕੇ ਦੇਖਦਾ ਹੈ ਫਿਰ ਲੈ ਕੇ‬
5
‭ਆਉਂਦਾ ਹੈ।‬

‭ .ਠਾਹਰ ਲਬਣੀ‬‭(ਆਸਰਾ ਲਬਣਾ )-ਉਸ ਪਿੰਡ ਦੇ ਬੁਜ਼ੁਰਗ ਲੋ ਕ ਤਬਾਹੀ‬‭ਤੋਂ ਬਾਦ ਠਾਹਰ ਲੱ ਬਦੇ‬
6
‭ਫਿਰਦੇ ਹਨ।‬

‭ .ਠੋਕਰ ਲੱ ਗਣੀ‬‭(ਮੁਸੀਬਤ ਸਹਿ ਕੇ ਅਕਲ ਆਉਣੀ )-ਗੁਰਪ੍ਰੀਤ ਠੋਕਰ‬‭ਲੱ ਗਣ ਤੋਂ ਬਿਨਾ ਸਮਝਦਾ ਹੀ‬
7
‭ਨਹੀਂ।‬

‭8.ਡੰਡੇ ਵਜਾਉਣਾ‬‭(ਵੇਲੇ ਫਿਰਨਾ )-ਛੁਟੀਆਂ ਚੇ ਸਾਰੇ ਬਚੇ ਡੰਡੇ‬‭ਵਜਾਉਂਦੇ ਫਿਰਦੇ ਹਨ।‬

‭9.ਡੇਰਾ ਲਾਉਂਣਾ‬‭(ਜਮ ਕੇ ਬੈਠ ਜਾਣਾ )-ਕੁਝ ਪਰੌਣੇ ਤਾਂ ਦੂਜੇ‬‭ਦੇ ਘਰ ਡੇਰਾ ਹੀ ਲਾ ਲੈਂ ਦੇ ਹਨ।‬

‭10.ਡੰਗ ਮਾਰਨਾ‬‭(ਨੁਕਸਾਨ ਪਹੁੰਚਾਣਾ )-ਸਾਨੂੰ ਕਿਸੇ ਨੂੰ ਵੀ ਡੰਗ ਨਹੀਂ ਮਾਰਨੀ ਚਾਹੀਦੀ।‬

You might also like