You are on page 1of 2

रातां हो गइआ चानणीआं

रातां हो गइआ चानणीआं

आज साड़ी वी गली िवच आओ बाबा जी,


राता हो गैयाँ चनािनया,
आज राता हो गैयाँ चनािनया,
आज साड़ी वी गली िवच........

रा मल भगता ने जगन रचाया,


सोहने सोहने फुला नाल भवन सजाया,
सादे जग िवच फेरा पाऊ बाबा जी,
आज बिचया ने खुिशया मनावािनया,
आज साड़ी वी गली िवच........

पंजा द रअवा दा जल मंगवैयाँ,


चरण धुकावन जोगी सारा जग आया,
सारे देवते करन उदीका जोिगयां,
आज संगता बाबे ने तिनयाँ,
आज साड़ी वी गली िवच........

एहो जिहयाँ आके बाबा मेहर बरसा िदयो,


कर िदयो िनहाल जोगी खे रा झोली पा िदयो,
ऐसी नाम वाली चडदी आज लोर जोिगयां,
आज नाच नाच हजारी लगवािनयाँ,
आज साड़ी वी गली िवच........

आसी जा नादान बाबा करम कमा िदयो,


सुर आते ताल दा ान झोली पा िदयो,
आसी भे टा जो संजय लखदा रहवे ,
जे दी पमी ने िदल नाल गवािनया,
आज साड़ी वी गली िवच........

ਅੱਜ ਸਾਡੀ ਵੀ ਗਲੀ ਿਵਚ ਆਓ ਬਾਬਾ ਜੀ,


ਰਾਤਾਂ ਹੋ ਗਈਆਂ ਚਾਨਣੀਆਂ
ਅੱਜ ਰਾਤਾਂ ਹੋ ਗਈਆਂ ਚਾਨਣੀਆਂ,
ਬਾਬਾ ਰਾਤਾਂ ਹੋ ਗਈਆਂ ਚਾਨਣੀਆਂ
ਅੱਜ ਸਾਡੀ ਵੀ ਗਲੀ ਿਵਚ,,,,,,,,,,,,,

ਰਲਿਮਲ ਭਗਤਾਂ ਨੇ ਜਗਨ ਰਚਾਇਆ,


ਸੋਹਣੇ ਸੋਹਣੇ ਫੁੱਲਾਂ ਨਾਲ ਭਵਨ ਸਜਾਇਆ
ਸਾਡੇ ਜੱਗ ਿਵਚ ਫੇਰਾ ਪਾਓ ਬਾਬਾ ਜੀ,
ਅੱਜ ਬੱਿਚਆਂ ਨੇ ਖੁਸ਼ੀਆਂ ਮਨਾਵਣੀਆਂ
ਅੱਜ ਸਾਡੀ ਵੀ ਗਲੀ ਿਵਚ,,,,,,,,,,,,,,

ਪੰਜਾਂ ਦਿਰਆਵਾਂ ਦਾ ਜਲ ਮੰਗਵਾਇਆ,


ਚਰਨ ਧੁਲਾਵਨ ਜੋਗੀ ਸਾਰਾ ਜੱਗ ਆਇਆ
ਸਾਰੇ ਦੇਵਤੇ ਕਰਨ ਉਡੀਕਾਂ ਜੋਗੀਆ,
ਅੱਜ ਸੰਗਤਾਂ ਬਾਬੇ ਨੇ ਤਾਰਨੀਆਂ
ਅੱਜ ਸਾਡੀ ਵੀ ਗਲੀ ਿਵਚ,,,,,,,,,,,,,

ਇਹੋ ਿਜਹੀਆਂ ਆਕੇ ਬਾਬਾ ਮੇਹਰਾਂ ਬਰਸਾ ਿਦਓ,


ਕਰ ਿਦਓ ਿਨਹਾਲ ਜੋਗੀ ਖੈਰਾਂ ਝੋਲੀ ਪਾ ਿਦਓ
ਐਸੀ ਨਾਮ ਵਾਲੀ ਚੜੀ ਅੱਜ ਲੋਰ ਜੋਗੀਆ,
ਅੱਜ ਨੱਚ ਨੱਚ ਹਾਜ਼ਰੀ ਲਗਾਵਣੀਆਂ
ਅੱਜ ਸਾਡੀ ਵੀ ਗਲੀ ਿਵਚ,,,,,,,,,,,,,,,,,

ਅਸ ਹਾਂ ਨਾਦਾਨ ਬਾਬਾ ਕਰਮ ਕਮਾ ਿਦਓ,


ਸੁਰ ਅਤੇ ਤਾਲ ਦਾ ਿਗਆਨ ਝੋਲੀ ਪਾ ਿਦਓ
ਐਸੀ ਭੇਟਾਂ ਜੋ ਸੰਜੇ ਿਲਖਦਾ ਰਹਵੇ,
ਿਜਹੜੀ ਪੰਮੀ ਨੇ ਿਦਲ ਨਾਲ ਗਾਵਣੀਆਂ
ਅੱਜ ਸਾਡੀ ਵੀ ਗਲੀ ਿਵਚ,,,,,,,,,,,,,,,,

https://www.bhajanganga.com/bhajan/lyrics/id/3096/title/raatan-ho-gaiyan-channiyan-aaj-sadi-vi-gali-vicho-aao-baba-ji

अपने Android मोबाइल पर BhajanGanga App डाउनलोड कर और भजन का आनंद ले |

You might also like