You are on page 1of 2

बूट ा तुल सी दा वे ह ड़े िवच

बूटा तुलसी दा वे हड़े िवच लाई रखदी बूटा तुलसी दा,


म ते पलका दी सेज िवचाई रखदी बूटा तुलसी दा
बूटा तुलसी दा वे हड़े िवच......

जे मेनू पता हंद ा राम जी ने औना ऐ,


राम जी ने औना मेरे राम जी ने औना ऐ,
जे मेनू पता हंद ा राम जी ने औना ऐ,
म ते मीठे मीठे बेर मंगाई रखदी बूटा तुलसी दा,
बूटा तुलसी दा......

जे मेनू पता हंद ा याम जी ने औना ऐ,


याम जी ने औना मेरे याम जी ने औना है,
जे मेनू पता हंद ा याम जी ने औना ऐ,
म ते मखन ते िम ी मंगाई रखदी बूटा तुलसी दा,
बूटा तुलसी दा......

जे मेनू पता हंद ा िशव जी ने औना ऐ,


िशव जी ने औना मेरे भोले जी ने औना ऐ,
जे मेनू पता हंद ा िशव जी ने औना ऐ,
म ते भंग धतुरा मंगाई रखदी बूटा तुलसी दा,
बूटा तुलसी दा .........

जे मेनू पता हंद ा गणपित जी ने औना ऐ,


गणपित जी ने औना मेरे गणपित जी ने औना ऐ,
जे मेनू पता हंद ा गणपित जी ने औना ऐ,
म ते ल आ दा थाल मंगाई रखदी बूटा तुलसी दा,
बूटा तुलसी दा......

जे मेनू पता हंद ा मेरे जोगी ने औना ऐ,


जोगी ने औना मेरे बालक ने औना ऐ,
जे मेनू पता हंद ा जोगी ने औना ऐ,
म ते रोट शाद बनाई रखदी बूटा तुलसी दा,
बूटा तुलसी दा......

ਬੂਟਾ ਤੁਲਸੀ ਦਾ, ਵੇਹੜੇ ਿਵਚ ਲਾਈ ਰੱਖਦੀ, ਬੂਟਾ ਤੁਲਸੀ ਦਾ ll


ਮ ਤੇ ਪਲਕਾਂ ਦੀ, ਸੇਜ ਿਵਛਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਿਵਚ,,,,,,,,,,,,,,,,,,,,,,,,,,

ਜੇ ਮੈਨੰ ੂ ਪਤਾ ਹੁੰਦਾ, ਰਾਮ ਜੀ ਨੇ ਆਉਣਾ ਏ ll


ਰਾਮ ਜੀ ਨੇ ਆਉਣਾ, ਮੇਰੇ ਰਾਮ ਜੀ ਨੇ ਆਉਣਾ ਏ
ਜੇ ਮੈਨੰ ੂ ਪਤਾ ਹੁੰਦਾ, ਰਾਮ ਜੀ ਨੇ ਆਉਣਾ ਏ
ਮ ਤੇ ਿਮੱਠੇ ਿਮਠੇ ਬੇਰ, ਮੰਗਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਿਵਚ,,,,,,,,,,,,,,,,,,,,,,,,,,

ਜੇ ਮੈਨੰ ੂ ਪਤਾ ਹੁੰਦਾ, ਸ਼ਾਮ ਜੀ ਨੇ ਆਉਣਾ ਏ ll


ਸ਼ਾਮ ਜੀ ਨੇ ਆਉਣਾ, ਮੇਰੇ ਸ਼ਾਮ ਜੀ ਨੇ ਆਉਣਾ ਏ
ਜੇ ਮੈਨੰ ੂ ਪਤਾ ਹੁੰਦਾ, ਸ਼ਾਮ ਜੀ ਨੇ ਆਉਣਾ ਏ
ਮ ਤੇ ਮੱਖਣ ਤੇ ਿਮਸ਼ਰੀ, ਮੰਗਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਿਵਚ,,,,,,,,,,,,,,,,,,,,,,,,,,

ਜੇ ਮੈਨੰ ੂ ਪਤਾ ਹੁੰਦਾ, ਿਸ਼ਵ ਜੀ ਨੇ ਆਉਣਾ ਏ ll


ਿਸ਼ਵ ਜੀ ਨੇ ਆਉਣਾ, ਮੇਰੇ ਭੋਲਾ ਜੀ ਨੇ ਆਉਣਾ ਏ
ਜੇ ਮੈਨੰ ੂ ਪਤਾ ਹੁੰਦਾ, ਿਸ਼ਵ ਜੀ ਨੇ ਆਉਣਾ ਏ
ਮ ਤੇ ਭੰਗ ਧਤੂਰਾ, ਮੰਗਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਿਵਚ,,,,,,,,,,,,,,,,,,,,,,,,,,

ਜੇ ਮੈਨੰ ੂ ਪਤਾ ਹੁੰਦਾ, ਗਣਪਿਤ ਜੀ ਨੇ ਆਉਣਾ ਏ ll


ਗਣਪਿਤ ਜੀ ਨੇ ਆਉਣਾ, ਮੇਰੇ ਗਣਪਿਤ ਜੀ ਨੇ ਆਉਣਾ ਏ
ਜੇ ਮੈਨੰ ੂ ਪਤਾ ਹੁੰਦਾ, ਗਣਪਿਤ ਜੀ ਨੇ ਆਉਣਾ ਏ
ਮ ਤੇ ਲੱਡੂਆਂ ਦਾ ਥਾਲ, ਮੰਗਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਿਵਚ,,,,,,,,,,,,,,,,,,,,,,,,,,

ਜੇ ਮੈਨੰ ੂ ਪਤਾ ਹੁੰਦਾ, ਮੇਰੇ ਜੋਗੀ ਨੇ ਆਉਣਾ ਏ ll


ਜੋਗੀ ਨੇ ਆਉਣਾ, ਮੇਰੇ ਬਾਲਕ ਨੇ ਆਉਣਾ ਏ
ਜੇ ਮੈਨੰ ੂ ਪਤਾ ਹੁੰਦਾ, ਮੇਰੇ ਜੋਗੀ ਨੇ ਆਉਣਾ ਏ
ਮ ਤੇ ਰੋਟ ਪਸ਼ਾਦ, ਬਣਾਈ ਰੱਖਦੀ, ਬੂਟਾ ਤੁਲਸੀ ਦਾ
ਬੂਟਾ ਤੁਲਸੀ ਦਾ ਵੇਹੜੇ ਿਵਚ,,,,,,,,,,,,,,,,,,,,,,,,,,

https://www.bhajanganga.com/bhajan/lyrics/id/3355/title/buta-tulsi-da-vehde-vich-lai-rakhdi-main-te-palka-di-sehj-vachai-rakhdi

अपने Android मोबाइल पर BhajanGanga App डाउनलोड कर और भजन का आनंद ले |

You might also like