You are on page 1of 1

गु जी कलम दवात हाथ ते रे

ਗੁਰੂ ਜੀ ਕਲਮ ਦਵਾਤ ਹੱਥ ਤੇਰੇ


ਿਕ ਚੰਗੇ ਮੇਰੇ ਲੇਖ ਿਲਿਖਓ, ਗੁਰੂ ਜੀ...

1 ਪਿਹਲਾ ਤਾਂ ਲੇਖ ਮੇਰੀ ਅੱਖਾਂ ਦਾ ਿਲਿਖਓ


ਓ ਗੁਰੂ ਜੀ ਦਰਸ਼ ਕਰਾਂ ਮ ਹਰ ਵੇਲੇ
ਿਕ ਚੰਗੇ ਮੇਰੇ ਲੇਖ ਿਲਿਖਓ, ਗੁਰੂ ਜੀ...

2 ਦੂਜਾ ਤਾਂ ਲੇਖ ਮੇਰੇ ਕੰਨਾ ਦਾ ਿਲਿਖਓ


ਓ ਗੁਰੂ ਜੀ ਸਤਸੰਗ ਸੁਣਾ ਮ ਹਰ ਵੇਲੇ
ਿਕ ਚੰਗੇ ਮੇਰੇ ਲੇਖ ਿਲਿਖਓ, ਗੁਰੂ ਜੀ...

3 ਤੀਜਾ ਤਾਂ ਲੇਖ ਮੇਰੀ ਬਾਣੀ ਦਾ ਿਲਿਖਓ


ਓ ਗੁਰੂ ਜੀ ਨਾਮ ਜਪਾਂ ਮ ਹਰ ਵੇਲੇ
ਿਕ ਚੰਗੇ ਮੇਰੇ ਲੇਖ ਿਲਿਖਓ, ਗੁਰੂ ਜੀ...

4 ਚੋਥਾ ਤਾਂ ਲੇਖ ਮੇਰੇ ਹੱਥਾਂ ਦਾ ਿਲਿਖਓ


ਓ ਗੁਰੂ ਜੀ ਸੇਵਾ ਕਰਾਂ ਮ ਹਰ ਵੇਲੇ
ਿਕ ਚੰਗੇ ਮੇਰੇ ਲੇਖ ਿਲਿਖਓ, ਗੁਰੂ ਜੀ...

5 ਪੰਜਵਾਂ ਤਾਂ ਲੇਖ ਮੇਰੇ ਪੈਰਾਂ ਦਾ ਿਲਿਖਓ


ਓ ਗੁਰੂ ਜੀ ਤੀਰਥ ਕਰਾਂ ਮ ਹਰ ਵੇਲੇ
ਿਕ ਚੰਗੇ ਮੇਰੇ ਲੇਖ ਿਲਿਖਓ, ਗੁਰੂ ਜੀ...

https://www.bhajanganga.com/bhajan/lyrics/id/1263/title/guru-ji-kalam-dawaat-hath-tere-ki-change-mere-lekh-likheo

अपने Android मोबाइल पर BhajanGanga App डाउनलोड कर और भजन का आनंद ले |

You might also like