You are on page 1of 1

ਹੀਰੀਏ, ਹੀਰੀਏ, ਆ

ਹੀਰੀਏ, ਹੀਰੀਏ, ਆ

ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ


ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ

ਹੀਰੀਏ, ਹੀਰੀਏ, ਆ
ਹੀਰੀਏ, ਹੀਰੀਏ, ਆ

ਨੀਂਦਾਂ ਵੀ ਟੁੱਟ-ਟੁੱਟ ਗਈਆਂ, ਚੁੰਨਦੀ ਮੈਂ ਤਾਰੇ ਰਹੀਆਂ


ਸੋਚਾਂ ਵਿੱਚ ਤੇਰੀਆਂ ਪਈਆਂ, ਹਾਣੀਆ
ਸਾਰੀ-ਸਾਰੀ ਰਾਤ ਜਗਾਵੇ, ਯਾਦਾਂ ਨੂੰ ਜ਼ਿਕਰ ਤੇਰਾ ਵੇ
ਆਏ, ਕਿਉਂ ਨਾ ਆਏ ਸੁਬਹ ਵੇ, ਹਾਣੀਆ?

ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ


ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ

ਹੀਰੀਏ, ਹੀਰੀਏ, ਆ
ਹੀਰੀਏ, ਹੀਰੀਏ, ਆ

ਛੇਤੀ ਆ, ਛੇਤੀ, ਸੋਹਣੇ, ਰਾਤ ਨਾ ਲੰਘੇ


ਆਜਾ ਵੇ, ਆਜਾ, ਸੋਹਣੇ, ਰਾਤ ਨਾ ਲੰਘੇ
ਛੇਤੀ ਆ, ਛੇਤੀ, ਸੋਹਣੇ, ਰਾਤ ਨਾ ਲੰਘੇ
ਆਜਾ ਵੇ, ਆਜਾ, ਸੋਹਣੇ, ਰਾਤ ਨਾ ਲੰਘੇ

ਜਦ ਵੀ ਤੈਨੂੰ ਤੱਕਦੀ ਆਂ ਵੇ, ਅੱਖੀਆਂ ਵੀ ਸ਼ੁਕਰ ਮਨਾਵੇਂ


ਕੋਲੇ ਆ, ਦੂਰ ਨਾ ਜਾ ਵੇ, ਹਾਣੀਆ
ਪਲਕਾਂ ਦੀ ਕਰਕੇ ਛਾਵਾਂ, ਦਿਲ ਦੇ ਤੈਨੂੰ ਕੋਲ ਬਿਠਾਵਾਂ
ਤੱਕ-ਤੱਕ ਤੈਨੂੰ ਖ਼ੈਰਾਂ ਪਾਵਾਂ, ਹਾਣੀਆ

ਤੇਰੀ... (ਹਾਣੀਆ, ਤੇਰੀ)


ਤੇਰੀ... (ਹਾਣੀਆ, ਤੇਰੀ)

ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ


ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ

ਹੀਰੀਏ, ਹੀਰੀਏ, ਆ
ਹੀਰੀਏ, ਹੀਰੀਏ, ਆ

ਹਾਣੀਆ, ਤੇਰੀ

ਹਾਣੀਆ, ਤੇਰੀ

You might also like