You are on page 1of 4

ਅੰ ਤਰ ਧਾਰਮਿਕ ਸੰ ਵਾਦ ਦੀ ਪੋਂਤੀਮਿਕਲ ਕਾਉਂਮਸਲ

ਈਸਾਈ ਅਤੇ ਮਸਿੱ ਖ ਭਾਈਚਾਰੇ ਦੇ ਭਲੇ ਲਈ ਅੰ ਤਰ ਧਾਰਮਿਕ ਏਕਤਾ ਨੰ ਉਤਸਾਮਿਤ

ਕਰਨਾ

ਸ਼੍ਰੀ ਗੁਰ ਨਾਨਕ ਦੇਵ ਜੀ ਦੇ ਪਰਕਾਸ਼੍ ਪੁਰਬ ਦੇ ਸ਼੍ੁਿੱ ਭ ਮਦਿਾੜੇ ’ਤੇ ਸੰ ਦੇਸ਼੍
2022

ਵੈਟੀਕਨ ਮਸਟੀ
ਮਪਆਰੇ ਮਸਿੱ ਖ ਭੈਣੋਂ ਅਤੇ ਭਰਾਵੋਂ,

ਪੌਂਤੀਮਿਕਲ ਸਭਾ (Dicastery) ਅੰ ਤਰ ਧਾਰਮਿਕ ਸੰ ਵਾਦ ਕਰਨ ਵਾਲੀ ਇਿੱਕ ਸਭਾ ਵਜੋਂ ਜਾਣੀ ਜਾਂਦੀ ਿੈ, ਇਿ

ਸਭਾ ਤੁਿਾਨੰ ਸਾਮਰਆਂ ਨੰ 8 ਨਵੰ ਬਰ ਨੰ ਿਨਾਏ ਜਾ ਰਿੇ ਸ਼੍ਰੀ ਗੁਰ ਨਾਨਕ ਦੇਵ ਜੀ ਦੇ ਪਰਕਾਸ਼੍ ਪੁਰਬ ਦੀਆਂ ਸ਼੍ੁਿੱ ਭ

ਕਾਿਨਾਵਾਂ ਪੇਸ਼੍ ਕਰਦੀ ਿੈ।

ਅਸੀਂ ਇਸ ਉਿੀਂਦ ਦੇ ਨਾਲ ਅਿੱ ਗੇ ਵਿੱ ਧਦੇ ਿਾਂ ਮਕ ਮਵਸ਼੍ਵ ਮਵਆਪੀ ਭਾਈਚਾਰਾ ਕੋਰੋਨਾ ਵਾਇਰਸ ਨਾਲ ਸਬੰ ਧਤ

ਮਚੰ ਤਾਵਾਂ ਤੋਂ ਪਰੀ ਤਰਹਾਂ ਰਾਿਤ ਚਾਿੁੰ ਦਾ ਿੈ। ਦੁਮਨਆ ਮਵਿੱ ਚ ਲਗਭਗ ਿਰ ਰੋਜ ਵਿੱ ਖ ਵਿੱ ਖ ਥਾਵਾਂ ਤੇ ਿਿਮਲਆਂ, ਤਨਾਵ,

ਮਿੰ ਸਾ ਦੀਆਂ ਘਟਨਾਵਾਂ, ਸਿਾਜ ਮਵਿੱ ਚ ਿੈਲੀ ਗਰੀਬੀ ਅਤੇ ਅਸਿਾਨਤਾ, ਲਗਾਤਾਰ ਆਪਸੀ ਏਕਤਾ ਅਤੇ ਸ਼੍ਾਂਤੀਪਰਨ

ਿਾਿੌਲ ਨੰ ਮਵਗਾੜ ਰਿੀਆਂ ਿਨ। ਇਸ ਪਰਸੰਗ ਮਵਿੱ ਚ ਅਸੀਂ ਤੁਿਾਡੇ ਨਾਲ ਕੁਿੱ ਝ ਮਵਚਾਰ ਸਾਂਝੇ ਕਰਨਾ ਚਾਿੁੰ ਦੇ ਿਾਂ ਮਕ

ਮਕਵੇਂ ਦੋਵੇਂ ਭਾਈਚਾਰੇ ਆਪਸ ਮਵਿੱ ਚ ਇਿੱਕ ਦਸਰੇ ਦੇ ਭਲੇ ਲਈ ਅੰ ਤਰ ਧਾਰਮਿਕ ਏਕਤਾ ਨੰ ਵਧਾ ਸਕਦੇ ਿਨ।

ਏਕਤਾ ਸਾਡੇ ਸਾਮਰਆਂ ਦੇ ਆਪਸੀ ਮਪਆਰ ਤੋਂ ਪੈਦਾ ਿੁੰ ਦੀ ਿੈ ਅਤੇ ਇਸ ਮਵਿੱ ਚ ਇਿੱਕ ਦਜੇ ਲਈ ਆਪਸੀ

ਮਜੰ ਿੇਵਾਰੀਆਂ ਨੰ ਮਨਭਾਉਣਾ ਸ਼੍ਾਮਿਲ ਿੁੰ ਦਾ ਿੈ। ਇਿ ਸਿੀ ਿੈ ਮਕ ਅਸੀਂ ਸਾਰੇ ਕੁਿੱ ਝ ਗਿੱ ਲਾਂ ਮਵਿੱ ਚ ਇਿੱਕ ਦਸਰੇ ਦੇ ਸਿਾਨ

ਿੀ ਿਾਂ। ਲੋ ੜਵੰ ਦ ਭੈਣਾਂ ਭਰਾਵਾਂ ਤਿੱ ਕ ਪਿੁੰ ਚਣਾ, ਉਨਹਾਂ ਦੀ ਸਿਾਇਤਾ ਅਤੇ ਦੇਖਭਾਲ ਕਰਨਾ ਅਤੇ ਇਸ ਤਰਹਾਂ ਦੇ ਮਕਸੇ ਵੀ

ਕਾਰਨ ਉਨਹਾਂ ਦੇ ਨਾਲ ਖੜਨਾ ਆਮਦ ਡੰ ਮਘਆਈ ਨਾਲ ਆਪਣੇ ਆਪ ਨੰ ਸਰਬਤ ਦੇ ਭਲੇ ਲਈ ਵਚਨਬਿੱ ਧ ਕਰਨਾ ਸਾਡੇ

ਮਦਰੜ ਇਰਾਮਦਆਂ ਨੰ ਦਰਸਾਉਂਦੇ ਿਨ ਅਤੇ ਇਸ ਤਰਹਾਂ ਏਕਤਾ ਦੇ ਪਰਚਾਰ ਮਵਿੱ ਚ ਸਾਮਰਆਂ ਦਾ ਭਲਾ ਿੰ ਗਣਾ ਸ਼੍ਾਮਿਲ ਿੈ।

ਸਾਮਰਆਂ ਦੀ ਇਿੱਜਤ ਅਤੇ ਸਭਨਾਂ ਦੀ ਪਛਾਣ ਦਾ ਸਮਤਕਾਰ ਕਰਨਾ, ਨਜਾਇਜ ਿਤਭੇਦਾਂ ਦੀ ਪਰਵਾਿ ਕੀਤੇ ਮਬਨਹਾਂ

ਸਰਬਤ ਦੇ ਭਲੇ ਦੀ ਨੈਮਤਕ ਮਜੰ ਿੇਵਾਰੀ ਲੈ ਣਾ, ਇਸ ਤੋਂ ਅਲਾਵਾ ਪਦਾਰਥਕ, ਅਮਧਆਤਮਿਕ, ਕੁਦਰਤੀ ਅਤੇ ਿਿੱ ਨੁਖੀ

ਵਸੀਮਲਆਂ ਨੰ ਸਾਂਝਾ ਕਰਨਾ ਸਾਡੀ ਮਜੰ ਿੇਵਾਰੀ ਿੈ। ਏਕਤਾ ਨੰ ਬਣਾਈ ਰਿੱ ਖਣ ਲਈ ਅਕਸਰ ਕੁਰਬਾਨੀਆਂ ਿੁੰ ਦੀਆਂ ਿਨ,

ਜੋ ਸਾਡੀ ਿਨੁਿੱਖਤਾ ਦੀ ਿਿਾਨਤਾ ਅਤੇ ਧਾਰਮਿਕਤਾ ਨੰ ਦਰਸਾਉਂਦੀਆਂ ਿਨ। ਇਿ ਖੁਸ਼੍ੀ ਦੀ ਗਿੱ ਲ ਿੈ ਮਕ ਲੋ ਕਾਂ ਮਵਿੱ ਚ

ਏਕਤਾ ਦੀ ਲੋ ੜ ਬਾਰੇ ਜਾਗਰੁਕਤਾ ਵਿੱ ਧ ਰਿੀ ਿੈ ਤਾਂ ਜੋ ਇਕ ਦਸਰੇ ਦਾ ਸਿਰਥਨ ਕੀਤਾ ਜਾ ਸਕੇ ਅਤੇ ਸਿਾਜ ਮਵਿੱ ਚ

ਉਨਹਾਂ ਿੁਿੱ ਮਦਆਂ ਨੰ ਉਠਾਇਆ ਜਾ ਸਕੇ ਜੋ ਅਜੋਕੇ ਸਮਿਆਂ ਮਵਿੱ ਚ ਧਾਰਮਿਕ ਏਕਤਾ, ਆਿਤਾਂ ਅਤੇ ਸੰ ਕਟਕਾਲ ਦੌਰਾਨ ਜਾਂ

ਸਿਾਜ ਦੇ ਕਮਲਆਣ ਲਈ ਬਿੁਤ ਨਾਜ਼ੁਕ ਿਸਮਲਆਂ ਮਵਿੱ ਚ ਜ਼ਰਰੀ ਿਨ ਅਤੇ ਇਿ ਿਿੱ ਨੁਖੀ ਏਕਤਾ ਦੀ ਪਰਸ਼੍ੰਸਾਯੋਗ

ਗਵਾਿੀ ਿੈ। ਆਿਤੌਰ ਤੇ ਏਕਤਾ ਦੇ ਮਵਸ਼੍ੇਸ਼੍ ਪਰਗਟਾਵੇ ਨੰ ਸਥਾਨਕ, ਰਾਸ਼੍ਟਰੀ ਅਤੇ ਅੰ ਤਰ ਰਾਸ਼੍ਟਰੀ ਪਿੱ ਧਰਾਂ ’ਤੇ ਕਾਇਿ

ਰਿੱ ਖਣ ਦੀ ਜ਼ਰਰਤ ਿੈ। ਇਸ ਨੰ ਇਿੱਕ ਅੰ ਦੋਲਨ ਅਤੇ ਸਿੱ ਮਭਆਚਾਰ ਬਨਾਉਣ ਦੀ ਲੌ ੜ ਿੈ ਜੋ ਸਾਡੇ ਆਪਸੀ ਮਰਸ਼੍ਮਤਆਂ

ਨੰ ਉਸਾਰਦੀ ਿੈ ਅਤੇ ਸਾਨੰ ਆਪਸ ਮਵਿੱ ਚ ਮਨਖੜਨ ਦੀ ਬਜਾਏ ਇਿੱਕ ਦਸਰੇ ਦੇ ਲਾਗੇ ਮਲਆਉਂਦੀ ਿੈ।

ਸਰਬਤ ਦੇ ਭਲੇ ਲਈ ਅੰ ਤਰ ਧਾਰਮਿਕ ਏਕਤਾ ਦਾ ਪਰਚਾਰ ਸਾਡੇ ਪਮਰਵਾਰਾਂ ਤੋਂ ਸ਼੍ੁਰ ਿੋਣਾ ਚਾਿੀਦਾ ਿੈ, ਜੋ

ਸਿਾਮਜਕ ਜੀਵਨ ਦੇ ਪਮਿਲੇ ਅਤੇ ਬੁਮਨਆਦੀ ਸਕਲ ਿਨ ਅਤੇ ਇਿ ਸਾਡੇ ਦਾਦਾ ਦਾਦੀ, ਿਾਤਾ ਮਪਤਾ ਅਤੇ ਬਜ਼ਰੁਗਾਂ

ਦੀ ਅਗੁਵਾਈ ਮਵਿੱ ਚ ਚਿੱ ਲ ਕੇ ਉਨਹਾਂ ਕਦਰਾਂ ਕੀਿਤਾਂ ਨੰ ਮਸਖਾਉਂਦੇ ਿਨ, ਜੋ ਪਮਰਵਾਮਰਕ ਭਲੇ ਲਈ ਏਕਤਾ ਬਣਾਈ ਰਿੱ ਖਦੇ
ਿਨ। ਇਸ ਤੋਂ ਅਲਾਵਾ ਮਸਿੱ ਮਖਆ ਅਤੇ ਮਵਮਦਅਕ ਅਦਾਮਰਆਂ ਦਾ ਗਠਨ ਿੁਿੱ ਖ ਖੇਤਰ ਿਨ ਮਜਿੱ ਥੇ ਮਵਮਦਆਰਥੀਆਂ ਨੰ

ਅਨੇਕਤਾ ਮਵਿੱ ਚ ਏਕਤਾ ਦੀ ਭਾਵਨਾ ਨੰ ਗਰਮਿਣ ਕਰਨਾ ਮਸਖਾਇਆ ਜਾ ਸਕਦਾ ਿੈ, ਉਨਹਾਂ ਨੰ ਏਕਤਾ ਦੇ ਕੰ ਿ ਕਰਨ ਲਈ

ਰਚਨਾਤਿਕ ਤਰੀਮਕਆਂ ਨਾਲ ਆਂਢ ਗੁਆਂਢ ਅਤੇ ਸਿਾਜ ਮਵਿੱ ਚ ਭਲੇ ਦੇ ਕੰ ਿ ਕਰਨ ਦੇ ਲਈ ਪਰੇਮਰਤ ਅਤੇ ਉਤਸਾਮਿਤ

ਕੀਤਾ ਜਾ ਸਕਦਾ ਿੈ। ਧਰਿ ਆਪਣੇ ਪੈਰੋਕਾਰਾਂ ਨੰ ਚੰ ਗੇ ਇਨਸਾਨ ਬਣਨ ਅਤੇ ਸਰਬਤ ਦੇ ਭਲੇ ਦੇ ਕੰ ਿ ਕਰਨ ਲਈ

ਪਰੇਰਣਾ ਮਦੰ ਦਾ ਿੈ। ਇਸ ਲਈ ਅੰ ਤਰ ਧਾਰਮਿਕ ਏਕਤਾ ਲਈ ਧਰਿਾਂ ਅਤੇ ਧਾਰਮਿਕ ਨੇਤਾਵਾਂ ਦੁਆਰਾ ਇਸ ਨੰ ਬੜੀ

ਆਸਾਨੀ ਨਾਲ ਅਿੱ ਗੇ ਵਧਾਇਆ ਜਾ ਸਕਦਾ ਿੈ। ਅੰ ਤਰ ਧਾਰਮਿਕ ਏਕਤਾ ਬਿੁਤ ਿਿਤਿੱ ਵਪਰਨ ਮਵਸ਼੍ਾ ਿੈ, ਇਿ ਿੌਜਦਾ

ਕਾਲ ਅਤੇ ਭਮਵਿੱ ਖ ਦੇ ਲਈ ਸਰਬਤ ਦੇ ਭਲੇ ਨੰ ਯਕੀਨੀ ਬਨਾਉਣ ਦੀ ਕੁੰ ਜੀ ਿੈ।

ਸਾਡੇ ਆਪਣੇ ਧਾਰਮਿਕ ਮਵਸ਼੍ਵਾਸ ਅਤੇ ਦੋਵੇਂ ਭਾਈਚਾਰੇ (ਈਸਾਈ ਅਤੇ ਮਸਿੱ ਖ) ਸਿਾਜ ਦੇ ਭਲੇ ਬਾਰੇ ਸਾਂਝੀਆਂ

ਕਦਰਾਂ ਕੀਿਤਾਂ ਅਤੇ ਮਚੰ ਤਾਵਾਂ ਵਾਮਲਆਂ ਵਜੋਂ ਿੋਰ ਧਾਰਮਿਕ ਪਰੰ ਪਰਾਵਾਂ ਅਤੇ ਸਿੀ ਸੋਚ ਰਿੱ ਖਣ ਵਾਲੇ ਲੋ ਕਾਂ ਨਾਲ ਿਿੱ ਥ

ਮਿਲਾਉਂਦੇ ਿੋਏ, ਮਵਅਕਤੀਗਤ ਅਤੇ ਸਾਿਮਿਕ ਤੌਰ ’ਤੇ ਉਿ ਸਭ ਕੁਿੱ ਝ ਕਰ ਸਕਦੇ ਿਾਂ ਜੋ ਸਿਾਜ ਲਈ ਸਿੀ ਿੈ। ਇਿੱਕ

ਦਸਰੇ ਲਈ ਅਤੇ ਸੰ ਸਾਰ ਲਈ ਮਜੰ ਿੇਵਾਰੀ ਦੀ ਭਾਵਨਾ ਦੇ ਨਾਲ ਅੰ ਤਰ ਧਾਰਮਿਕ ਏਕਤਾ ਦੇ ਕੰ ਿ ਨੰ ਉਤਸਾਮਿਤ ਕਰਨ

ਲਈ ਇਿੱਕ ਅਮਜਿਾ ਕੰ ਿ ਜੋ ਸੰ ਤ ਪਾਪਾ ਿਰਾਂਮਸਸ ਅਨੁਸਾਰ ਦਿੱ ਮਸਆ ਮਗਆ ਿੈ, ਉਿ ਇਿ ਿੈ ਮਕ ਅਸੀ ਦਸਮਰਆਂ ਨੰ

‘‘ਮਵਰੋਧੀ ਦੇ ਰਪ ਮਵਿੱ ਚ ਨਿੀਂ, ਪਰੰ ਤ ਭਰਾਵਾਂ ਤੇ ਭੈਣਾਂ ਦੇ ਰਪ ਮਵਿੱ ਚ ਵੇਖੀਏ।"

ਤੁਿਾਨੰ ਸਾਮਰਆਂ ਨੰ ਸ਼੍ਰੀ ਗੁਰ ਨਾਨਕ ਦੇਵ ਜੀ ਦੇ ਪਰਕਾਸ਼੍ ਪੁਰਬ ਦੇ ਸ਼੍ੁਿੱ ਭ ਮਦਿਾੜੇ ਦੀਆਂ ਲਿੱਖ-ਲਿੱਖ ਵਧਾਈਆਂ।

Miguel Ángel Cardinal Ayuso Guixot, MCCJ


Prefect

Msgr. Indunil Janakaratne Kodithuwakku Kankanamalage


Secretary
ਅੰ ਤਰ ਧਾਰਮਿਕ ਸੰ ਵਾਦ ਦੀ ਪੋਂਤੀਮਿਕਲ ਕਾਉਂਮਸਲ
00120 ਵੈਟੀਕਨ ਮਸਟੀ

Tel: +39.06.6988 4321


Fax: +39.06.6988 4494

E-mail: dialogo@interrel.va
http://www.dicasteryinterreligious.va/

You might also like