You are on page 1of 2

ਨਾ ਹੇਠਾਾਂ, ਨਾ ਉਪਰ, ਨਾ ਅੰਦਰ, ਨਾ ਬਾਹਰ।

ਨਾ ਸਾਹਵੇਂ, ਨਾ ਉਹਲੇ , ਨਾ ਬਾਤਰ, ਨਾ ਜਾਹਰ।


ਨਾ ਘਰ ਵਵਿੱਚ, ਨਗਰ ਵਵਿੱਚ, ਨਾ ਜੰੰੰਗਲ, ਨਾ ਬੇਲੇ।
ਨਾ ਭੀੜਾਾਂ ਦੇ ਅੰਦਰ, ਨਾ ਗੋਸੇ ਅਕੇਲੇ।
ਨਾ ਮੰਵਦਰ, ਨਾ ਮਸਵਜਦ, ਨਾ ਵਗਰਜੇ, ਦੁਆਰੇ।
ਮੜਹੀ, ਨਾ ਮਸਾਣੀ, ਥੜੇ, ਨਾ ਚੁਬਾਰੇ।
ਨਾ ਸੂ ਰਜ, ਨਾ ਚੰਦਰ, ਨਾ ਅੰਬਰ ਦੇ ਨੇ ੜੇ।
ਨਾ ਘਰ ਕਵਹਕਸਾਾਂ ਦੇ, ਨਾ ਵਿਵੜਆਾਂ ਦੇ ਵਵਹੜੇ।
ਜਲਾਾਂ ਤੋਂ, ਥਲਾਾਂ ਤੋਂ, ਸਰਾਾਂ ਤੋਂ ਅਵਲਹਦਾ।
ਕਰਾਾਂ ਤੋਂ, ਘਰਾਾਂ ਤੋਂ, ਨਦਾਾਂ ਤੋਂ ਅਵਲਹਦਾ।
ਪਰੇ ਵਵਸਵ ਤੋਂ, ਧੋਲ ਧਰਤਾਾਂ ਤੋਂ ਬਾਹਰ।
ਪਰੇ ਰੂਪ ਤੋਂ, ਪੰਿ ਪਰਤਾਾਂ ਤੋਂ ਬਾਹਰ।
ਵਜਥੇ ਥਾਣ ਵਸਰਜੇ, ਵਤਥੇ ਥਾਣ ਮੇਸ।ੇ
ਨਮਸਤੰ ਅਭੇਸ,ੇ ਨਮਸਤੰ ਅਭੇਸ।ੇ

ਨਾ ਵਸਰ ਤੇ ਜਟਾਾਂਵਾਾਂ, ਨਾ ਮੁੰਡਨ, ਨਾ ਬੋਦੀ।


ਨਾ ਆਸਣ, ਨਾ ਬੈਸਣ, ਨਾ ਤਕੀਆ, ਨਾ ਗੋਦੀ।
ਨਾ ਜਾਮਾ, ਨਾ ਪਵਹਰਨ, ਨਾ ਕਛੁ , ਨਾ ਕਛੌਟੀ।
ਨਾ ਝਾਲਰ, ਨਾ ਝੋਲੀ, ਤੜਾਗਾ, ਨਾ ਧੋਤੀ।
ਨਾ ਪੈਰੀੰਾਂਾਂ ਿੜਹਾਾਂਵਾਾਂ, ਨਾ ਮੋਡੇ ਤੇ ਲੋ ਈ।
ਨਾ ਜਮਕੁ ਨਾ ਵਚਨਹਕੁ ,ਕਵਜ, ਨਾ ਸੰਜੋਈ।
ਨਾ ਹੀ ਵਲੰ ਗ ਕਟੇ, ਨਾ ਹੀ ਕੰਨ ਪਾਟੇ।
ਨਾ ਹੀ ਨਾਗ ਧਾਰੇ, ਨਾ ਹੀ ਰਿੱਿੇ ਝਾਟੇ।
ਕਵਨ ਰੂਪ ਤੇਰੇ, ਕਵਨ ਤੇਰੇ ਭੇਸ।ੇ
ਨਮਸਤੰ ਅਭੇਸ,ੇ ਨਮਸਤੰ ਅਭੇਸ।ੇ

ਸਰਾ, ਤੀਰਥਾਾਂ, ਨਾ ਹੀ ਹਵਰ-ਦੁਆਵਰਆਾਂ ਵਵਿੱਚ।


ਨਾ ਬਾਾਂਗਾਾਂ, ਅਜਾਨਾਾਂ, ਨਾ ਜੈਕਾਵਰਆਾਂ ਵਵਿੱਚ।
ਕਥਾਾਂਵਾਾਂ, ਰਤਾਾਂਨਾਾਂ, ਵਚਨ ਗੋਸਟੀ ਵਵਚ।
ਨਾ ਤਸਬੀ, ਨਾ ਮਾਲਾ, ਨਾ ਹੀ ਵਸਮਰਤੀ ਵਵਚ।
ਨਾ ਵੇਦਾਾਂ, ਗਰੰਥਾਾਂ, ਪੁਰਾਣਾਾਂ ਪਛਾਤਾਾਂ।
ਨਾ ਅੰਜੀਲ ਕੁ ਰਬਾਾਂ, ਤੋਰਾਾਂ ਤਜਾਤਾਾਂ।
ਨਾ ਵਹੰਦ,ੂ ਨਾ ਮੁਸਵਲਮ, ਨਾ ਵਸਿੱਿ, ਨਾ ਇਸਾਈ।
ਨਾ ਬੋਧੀ, ਨਾ ਜੈਨੀ, ਵਬਦਰ, ਨਾ ਵਬਹਾਈ।
ਵਤਲਕਧਾਰ ਬਪਨਾ, ਜਟਾਧਾਰ ਜੋਗੀ।
ਨਾ ਸੀਆ, ਨਾ ਸੁ ੰਨੀ, ਨਾ ਸਈਅਵਦ, ਨਾ ਸੋਫੀ।

ਨਾ ਮਗਾਾਂ ਤੋਂ ਜਾਣੂ, ਨਾ ਪੰਥਾਾਂ ਚ ਸਾਵਮਲ।


ਸਰਬਕਾਲ ਅਕਲੰ , ਕਲਾਮਾਨ ਦਾਮਨ।
ਅਜਾਇਬ, ਗਜਾਇਬ, ਰਜਾਇਬ ਸੁ ਅਜਬੇ।
ਨਮਸਤੰ ਅਮਜਬੇ, ਨਮਸਤੰ ਅਮਜਬੇ।
ਨਮਸਤੰ ਅਮਜਬੇ, ਨਮਸਤੰ ਅਮਜਬੇ

You might also like