You are on page 1of 61

jpujI swihb

<>
ਪਰਮਾਤਮਾ ਇਕ ਹੈ ।

siqnwmu
ਉਸ ਦਾ ਨਾਮ ਸੱ ਚ ਹੈ

krqw purKu
ਸ੍ਸਿਸ਼ਟੀ ਦਾ ਰਚਨਹਾਰ, ਸਰਬ ਸ੍ਿਚ ਪੂਰਣ ਹੈ

inrBau inrvYru
ਡਰ ਤੋਂ ਰਸ੍ਹਤ ਹੈ, ਿੈਰ ਤੋਂ ਰਸ੍ਹਤ ਹੈ

Akwl mUriq
ਕਾਲ ਰਸ੍ਹਤ ਸਰੂਪ ਿਾਲਾ ਹੈ

AjUnI sYBM
ਜੂਨਾਂ ਤੋਂ ਰਸ੍ਹਤ ਹੈ ਤੇ ਆਪਣੇ ਆਪ ਤੋਂ ਪਿਕਾਸ਼ ਹੈ

gurpRswid ]
ਗੁਰੂ ਦੀ ਸ੍ਕਰਪਾ ਨਾਲ ਪਿਾਪਤ ਹੁੁੰ ਦਾ ਹੈ ।
] jpu ]
ਸ੍ਸਮਰਨ ਕਰੋ (ਇਸ ਬਾਣੀ ਦਾ ਨਾਮ ਹੈ)

Awid scu jugwid scu ]


ਰਚਨਾਂ ਤੋਂ ਪਸ੍ਹਲਾਂ ਸੱ ਚ ਸੀ, ਜੁਗਾਂ ਦੇ ਆਰੁੰ ਭ ਸ੍ਿੱ ਚ ਸੱ ਚ ਸੀ ।

hY BI scu nwnk hosI BI scu ]1]


ਹੁਣ ਿੀ ਸੱ ਚ ਹੈ, ਅਗੇ ਿੀ ਸੱ ਚ ਹੋਿੇਗਾ ।

socY soic n hoveI jy socI lK vwr ]


ਭਾਿੇਂ ਲੱਖਾਂ ਿਾਰ ਸੌਚ ਸੁਧੀ ਕਰੀਏ, ਸੁਧੀ ਨਹੀਂ ਰਸ੍ਹੁੰ ਦੀ ।

cupY cup n hoveI jy lwie rhw


ilv qwr ]
ਚੁੱ ਪ ਰਸ੍ਹਣ ਨਾਲ ਮਨ ਚੁੱ ਪ ਨਹੀਂ ਹੁੁੰ ਦਾ, ਭਾਿੇਂ ਇਕਤਾਰ
ਸਮਾਧੀ ਲਾ ਰੱ ਖੀਏ ।

BuiKAw BuK n auqrI jy bMnw purIAw


Bwr ]
ਭੁੱ ਖੇ ਰਸ੍ਹਣ ਨਾਲ ਮਨ ਦੀ ਭੁੱ ਖ ਨਹੀਂ ਲੱਥਦੀ ਭਾਿੇਂ ਸਭ ਪੂਰੀਆਂ ਦੇ
ਪਦਾਰਥ ਬੁੰ ਨਹ ਲਈਏ ।
shs isAwxpw lK hoih q iek
n clY nwil ]
ਭਾਿੇਂ ਲੱਖਾਂ ਤੇ ਹਜ਼ਾਰਾਂ ਚਤੁਰਾਈਆਂ ਹੋਣ ਤਾਂ ਿੀ ਉਸ ਅੱ ਗੇ ਇਕ ਨਹੀਂ
ਚਲਦੀ ।

ikv sicAwrw hoeIAY ikv kUVY


qutY pwil ]
ਸ੍ਿਰ, ਸੱ ਚੇ ਸ੍ਕਸ ਤਰਹਾਂ ਹੋਈਏ ਅਤੇ ਝੂੱ ਠ ਦੀ ਿੱ ਟ ਸ੍ਕਸ ਤਰਹਾਂ ਟੁੱ ਟੇ ?

hukim rjweI clxw nwnk


iliKAw nwil ]1]
ਪਰਮਾਤਮਾ ਦੇ ਹੁਕਮ ਸ੍ਿੱ ਚ ਚੱ ਲਣ ਕਰਕੇ ਜੋ ਉਸ ਨੇ ਜੀਿ
ਦੇ ਨਾਲ ਸ੍ਲਸ੍ਖਆ ਹੈ ।

hukmI hovin Awkwr hukmu n


kihAw jweI ]
ਹੁਕਮ ਸ੍ਿਚ ਸ੍ਸਿਸ਼ਟੀ ਦੇ ਪਸਾਰੇ ਹੁੁੰ ਦੇ ਹਨ ਹੁਕਮ ਕਥਨ
ਨਹੀਂ ਕੀਤਾ ਜਾ ਸਕਦਾ ।

hukmI hovin jIA hukim imlY


vifAweI ]
ਹੁਕਮ ਅੁੰ ਦਰ ਜੀਿ ਪੈਦਾ ਹੁੁੰ ਦੇ ਹਨ ਹੁਕਮ ਅੁੰ ਦਰ ਿਸ੍ਡਆਈ
ਸ੍ਮਲਦੀ ਹੈ ।

hukmI auqmu nIcu hukim iliK


duK suK pweIAih ]
ਹੁਕਮ ਅੁੰ ਦਰ ਊਚ ਤੇ ਨੀਚ ਹੁੁੰ ਦਾ ਹੈ ਹੁਕਮ ਅੁੰ ਦਰ ਸ੍ਲਖੇ
ਹੋਏ ਦੁੱ ਖ ਸੁਖ ਪਾਈਦੇ ਹਨ ।

ieknw hukmI bKsIs ieik hukmI


sdw BvweIAih ]
ਇਕਨਾਂ ਨੂੁੰ ਹੁਕਮ ਅੁੰ ਦਰ ਬਖਸ੍ਸ਼ਸ਼ ਹੁੁੰ ਦੀ ਹੈ ਇਕ ਹੁਕਮ
ਅੁੰ ਦਰ ਸਦਾ ਭੌਂਦੇ ਰਸ੍ਹੁੰ ਦੇ ਹਨ ।

hukmY AMdir sBu ko bwhir hukm


n koie ]
ਸਭ ਕੋਈ ਹੁਕਮ ਅੁੰ ਦਰ ਹੈ ਹੁਕਮ ਤੋਂ ਬਾਹਰ ਕੋਈ ਨਹੀਂ ਹੈ ।

nwnk hukmY jy buJY q haumY


khY n koie ]2]
ਜੇਕਰ ਹੁਕਮ ਨੂੁੰ ਬੁੱ ਝ ਲਿੇ ਤਾਂ ਸ੍ਿਰ ਹਉਂਮੈ ਦੀ
ਕੋਈ ਗੱ ਲ ਨਹੀਂ ਕਸ੍ਹੁੰ ਦਾ ।

gwvY ko qwxu hovY iksY qwxu ]


ਕੋਈ ਗਾਉਂਦਾ ਹੈ ਬਲ ਨੂੁੰ, ਜੇ ਸ੍ਕਸੇ ਪਾਸ ਬਲ ਹੋਿੇ ।

gwvY ko dwiq jwxY nIswxu ]


ਕੋਈ ਗਾਉਂਦਾ ਹੈ ਦਾਤਾਂ ਨੂੁੰ, ਉਸ ਦਾ ਸ੍ਨਸ਼ਾਨਾ ਜਾਣ ਕੇ ।

gwvY ko gux vifAweIAw cwr ]


ਕੋਈ ਗਾਉਂਦਾ ਹੈ, ਉਸ ਦੇ ਸੁੁੰ ਦਰ ਗੁਣਾਂ ਦੀਆਂ ਿਸ੍ਡਆਈਆਂ ਕਰਕੇ ।

gwvY ko ividAw ivKmu vIcwru ]


ਕੋਈ ਗਾਉਂਦਾ ਹੈ ਸ੍ਿਸ੍ਦਆ ਦੀ ਕਠਨ ਿੀਚਾਰ ਕਰਕੇ ।

gwvY ko swij kry qnu Kyh ]


ਕੋਈ ਗਾਉਂਦਾ ਹੈ ਸ੍ਕ ਸਰੀਰ ਨੂੁੰ ਰਚ ਕਰਕੇ ਸ੍ਿਰ
ਸ੍ਮੱ ਟੀ ਕਰ ਦੇਂਦਾ ਹੈ ।

gwvY ko jIA lY iPir dyh ]


ਕੋਈ ਗਾਉਂਦਾ ਹੈ ਸ੍ਕ ਸ੍ਜੁੰ ਦ ਲੈ ਕੇ ਸ੍ਿਰ ਦੇਂਦਾ ਹੈ ।

gwvY ko jwpY idsY dUir ]


ਕੋਈ ਗਾਉਂਦਾ ਹੈ, ਉਹ ਜਾਪਦਾ ਤੇ ਸ੍ਦਸਦਾ ਦੂਰ ਹੈ ।

gwvY ko vyKY hwdrw hdUir ]


ਕੋਈ ਗਾਉਂਦਾ ਹੈ, ਉਹ ਹਾਜ਼ਰ ਨਾਜ਼ਰ ਿੇਖਦਾ ਹੈ ।

kQnw kQI n AwvY qoit ]


ਕਸ੍ਹਣ ਨਾਲ ਸ੍ਕਹਾਂ ਉਸ ਦਾ ਅੁੰ ਤ ਨਹੀਂ ਆਉਂਦਾ

kiQ kiQ kQI kotI koit koit ]


ਕਿੋੜਾਂ ਹੀ ਉਸ ਨੂੁੰ ਕਸ੍ਹ ਕਸ੍ਹ ਕੇ ਕਿੋੜਾਂ ਿਾਰ ਕਸ੍ਹੁੰ ਦੇ ਹਨ ।

dydw dy lYdy Qik pwih ]


ਦੇਣ ਿਾਲਾ ਦੇਂਦਾ ਹੈ, ਲੈ ਣ ਿਾਲੇ ਹਾਰ ਜਾਂਦੇ ਹਨ ।

jugw jugMqir KwhI Kwih ]


ਜੁਗਾਂ ਜੁਗਾਂਤਰਾਂ ਸ੍ਿਚ ਖਾਂਦੇ ਹੀ ਖਾਂਦੇ ਹਨ ।

hukmI hukmu clwey rwhu ]


ਪਿਭੂ ਦਾ ਹੁਕਮ ਇਹ ਮਰਯਾਦਾ ਚਲਾ ਸ੍ਰਹਾ ਹੈ ।

nwnk ivgsY vyprvwhu ]3]


ਸ੍ਜਸ ਨੂੁੰ ਿੇਖਕੇ ਉਹ ਬੇਪਿਿਾਹ ਪਿਸੁੰਨ ਹੁੁੰ ਦਾ ਹੈ ।

swcw swihbu swcu nwie BwiKAw


Bwau Apwru ]
ਉਹ ਸੱ ਚਾ ਮਾਲਕ ਹੈ, ਉਸਦਾ ਨਾਮ ਸੱ ਚਾ ਹੈ ਬੇਅੁੰਤਾਂ ਨੇ ਉਸ ਨੂੁੰ
ਪਰੇਮ ਨਾਲ ਉਚਾਰਨ ਕੀਤਾ ਹੈ ।

AwKih mMgih dyih dyih dwiq


kry dwqwru ]
ਸ੍ਦਓ ਸ੍ਦਓ ਕਰਕੇ ਆਖਦੇ ਤੇ ਉਸ ਤੋਂ ਮੁੰ ਗਦੇ ਹਨ ਉਹ
ਦਾਤਾ ਬਖਸ਼ਸ਼ਾਂ ਕਰਦਾ ਹੈ ।

Pyir ik AgY rKIAY ijqu idsY


drbwru ]
ਿੇਰ ਉਸ ਅੱ ਗੇ ਕੀ ਭੇਟਾ ਰਖੀਏ ਸ੍ਜਸ ਨਾਲ ਉਸ ਦਾ
ਦਰਬਾਰ ਸ੍ਦਸ ਪਿੇ ?

muhO ik bolxu bolIAY ijqu suix


Dry ipAwru ]
ਅਤੇ ਮੂੁੰ ਹੋਂ ਸ੍ਕਹੜਾ ਬੋਲ ਬੋਲੀਏ ਸ੍ਜਸ ਨੂੁੰ ਸੁਣ ਕੇ ਸਾਡੇ
ਨਾਲ ਸ੍ਪਆਰ ਰੱ ਖੇ ?

AMimRq vylw scu nwau vifAweI


vIcwru ]
ਅੁੰ ਸ੍ਮਿਤ ਿੇਲੇ ਸੱ ਚੇ ਨਾਮ ਦੀਆਂ ਿਸ੍ਡਆਈਆਂ ਦਾ ਸ੍ਿਚਾਰ ਕਰੀਏ ।

krmI AwvY kpVw ndrI moKu duAwru ]


ਕਰਮਾਂ ਕਰਕੇ ਸਰੀਰ ਰੂਪੀ ਕਪੜਾ ਸ੍ਮਲਦਾ ਹੈ ਅਤੇ ਸ੍ਕਿਪਾ
ਸ੍ਦਿਸ਼ਟੀ ਕਰਕੇ ਮੁਕਤ ਦੁਆਰਾ ।

nwnk eyvY jwxIAY sBu Awpy


sicAwru ]4]
ਇਸ ਤਰਹਾਂ ਕਰਕੇ ਜਾਣੀਏ ਸ੍ਕ ਸਭ ਕੁਛ ਸੱ ਚਾ ਆਪ ਹੀ ਹੈ ।

QwipAw n jwie kIqw n hoie ]


ਨਾ ਬਣਾਇਆ ਜਾਂਦਾ ਹੈ, ਨਾ ਕੀਤਾ ਜਾਂਦਾ ਹੈ ।

Awpy Awip inrMjnu soie ]


ਉਹ ਪਿਮਾਤਮਾ ਆਪਣੇ ਆਪ ਤੋਂ ਹੀ ਹੈ ।

ijin syivAw iqin pwieAw mwnu ]


ਸ੍ਜਸ ਨੇ ਸੇਸ੍ਿਆ ਹੈ ਉਸ ਨੇ ਆਦਰ ਪਾਇਆ ਹੈ ।

nwnk gwvIAY guxI inDwnu ]


ਉਸ ਗੁਣਾਂ ਦੇ ਖਜ਼ਾਨੇ ਨੂੁੰ ਗਾਿੀਏ ।
gwvIAY suxIAY min rKIAY Bwau ]
ਗਾਿੀਏ, ਸੁਣੀਏ ਤੇ ਮਨ ਸ੍ਿਚ ਪਿੇਮ ਰਖੀਏ ।

duKu prhir suKu Gir lY jwie ]


ਦੁੱ ਖ ਦੂਰ ਕਰਕੇ ਸੁਖ ਘਰ ਸ੍ਿਚ ਿੱ ਸ ਜਾਂਦਾ ਹੈ ।

gurmuiK nwdM gurmuiK vydM gurmuiK


rihAw smweI ]
ਗੁਰੂ ਉਪਦੇਸ਼ ਸ਼ਬਦ ਹੈ ਗੁਰੂ ਉਪਦੇਸ਼ ਸ੍ਗਆਨ ਹੈ ਗੁਰੂ ਉਪਦੇਸ਼ ਸਾਰੇ
ਸਮਾ ਸ੍ਰਹਾ ਹੈ ।

guru eIsru guru gorKu brmw guru


pwrbqI mweI ]
ਗੁਰੂ ਹੀ ਸ੍ਸ਼ਿ ਹੈ, ਗੁਰੂ ਹੀ ਸ੍ਿਸ਼ਨੂੁੰ ਹੈ ਬਿਹਮਾ ਹੈ ਗੁਰੂ ਹੀ
ਮਾਈ ਪਾਰਬਤੀ ਹੈ ।

jy hau jwxw AwKw nwhI khxw


kQnu n jweI ]
ਜੇ ਮੈਂ ਜਾਣਦਾ ਹਾਂ ਤਾਂ ਕਸ੍ਹ ਨਹੀਂ ਸਕਦਾ ਉਸ ਦਾ ਕਸ੍ਹਣਾ
ਸ੍ਕਹਾ ਨਹੀਂ ਜਾ ਸਕਦਾ ।
gurw iek dyih buJweI ]
ਹੇ ਗੁਰੂ ਜੀ ! ਮੈਨੁੰ ੂ ਇਕ ਗੱ ਲ ਸਮਝਾ ਸ੍ਦਓ ।

sBnw jIAw kw ieku dwqw so mY


ivsir n jweI ]5]
ਸਾਰੇ ਜੀਿਾਂ ਦੇ ਦੇਣ ਿਾਲਾ ਇਕੋ ਦਾਤਾ ਹੈ ਉਹ ਮੈਨੁੰ ੂ ਭੁਲ ਨਾ ਜਾਿੇ ।

qIriQ nwvw jy iqsu Bwvw ivxu Bwxy


ik nwie krI ]
ਜੇ ਉਸ ਨੂੁੰ ਪਿਿਾਨ ਹੋਿੇ ਤਾਂ ਤੀਰਥ ਨਹਾਿਾਂ ਪਿਿਾਨ ਹੋਏ ਤੋਂ ਸ੍ਬਨਾਂ
ਨਹਾ ਕੇ ਕੀ ਕਰਾਂ ?

jyqI isriT aupweI vyKw ivxu krmw


ik imlY leI ]
ਸ੍ਜੁੰ ਨੀ ਸ੍ਸਿਸ਼ਟੀ ਉਤਪਤ ਹੋਈ ਿੇਖਦਾ ਹਾਂ ਭਾਗਾਂ ਤੋਂ ਸ੍ਬਨਾਂ
ਸ੍ਕਸੇ ਨੂੁੰ ਕੀ ਸ੍ਮਲਦਾ ਹੈ ?

miq ivic rqn jvwhr mwixk jy


iek gur kI isK suxI ]
ਬੁੱ ਧੀ ਸ੍ਿਚ ਰਤਨ ਜਿਾਹਰ ਤੇ ਮਾਣਕ ਹਨ ਜੇ ਗੁਰੂ
ਦੀ ਇਕ ਸ੍ਸੱ ਸ੍ਖਆ ਸੁਣੀ ਜਾਿੇ ।

gurw iek dyih buJweI ]


ਹੇ ਸਸ੍ਤਗੁਰੂ ! ਮੈਨੁੰ ੂ ਇਕ ਗੱ ਲ ਸਮਝਾ ਸ੍ਦਓ ।

sBnw jIAw kw ieku dwqw so mY


ivsir n jweI ]6]
ਸਾਰੇ ਜੀਿਾਂ ਦੇ ਦੇਣ ਿਾਲਾ ਇਕੋ ਦਾਤਾ ਹੈ ਉਹ ਮੈਨੁੰ ੂ ਭੁਲ ਨਾ ਜਾਿੇ ।

jy jug cwry Awrjw hor dsUxI hoie ]


ਜੇ ਚਾਰ ਜੁਗਾਂ ਦੀ ਉਮਰ ਦਸ ਗੁਣਾਂ ਹੋਰ ਹੋ ਜਾਿੇ ।

nvw KMfw ivic jwxIAY nwil


clY sBu koie ]
ਸਾਰੇ ਸੁੰ ਸਾਰ ਸ੍ਿਚ ਪਿਸ੍ਸੱ ਧ ਹੋਿੇ, ਸਭ ਕੋਈ ਨਾਲ(ਹੁਕਮ ਸ੍ਿਚ)
ਤੁਰਦਾ ਹੋਿੇ ।

cMgw nwau rKwie kY jsu kIriq


jig lyie ]
ਚੁੰ ਗਾ ਪਿਸ੍ਸੱ ਧ ਨਾਮ ਰਖਾ ਕਰਕੇ ਜਗਤ ਸ੍ਿਚ ਮਾਨ
ਿਸ੍ਡਆਈ ਲੈਂ ਦਾ ਹੋਿੇ ।
jy iqsu ndir n AwveI q vwq
n puCY ky ]
ਪਰ ਜੇ ਉਸਦੀ ਸਿੱ ਲੀ ਨਜ਼ਰ ਸ੍ਿਚ ਨਾ ਆਿੇ ਤਾਂ ਕੋਈ
ਉਸਦੀ ਿਾਤ ਨਹੀਂ ਪੁੱ ਛਦਾ ।

kItw AMdir kItu kir dosI dosu Dry ]


ਉਸ ਨੂੁੰ ਕੀਸ੍ੜਆਂ ਸ੍ਿਚ ਇਕ ਕੀੜਾ ਕਰਕੇ ਦੋਸ਼ੀਆਂ ਸ੍ਿਚ
ਦੋਸ਼ੀ ਠਸ੍ਹਰਾਇਆ ਜਾਂਦਾ ਹੈ ।

nwnk inrguix guxu kry guxvMiqAw


guxu dy ]
ਪਿਮਾਤਮਾ ਗੁਣ ਹੀਣਾਂ ਨੂੁੰ ਗੁਣਿਾਨ ਕਰਦਾ ਹੈ ਅਤੇ ਗੁਣਿਾਨਾਂ
ਨੂੁੰ ਹੋਰ ਗੁਣ ਦੇਂਦਾ ਹੈ ।

qyhw koie n suJeI ij iqsu guxu


koie kry ]7]
ਪਰ ਏਹੋ ਸ੍ਜਹਾ ਕੋਈ ਨਹੀਂ ਜਾਪਦਾ ਸ੍ਜਹੜਾ ਉਸ ਉਤੇ
ਗੁਣ ਕਰ ਸਕੇ ।
suixAY isD pIr suir nwQ ]
ਸੁਣਨ ਕਰਕੇ ਸ੍ਸੱ ਧ, ਪੀਰ, ਦੇਿਤੇ ਤੇ ਨਾਥ ਹੋਏ ਹਨ ।

suixAY Driq Dvl Awkws ]


ਸੁਣਨ ਕਰਕੇ ਸ੍ਪਿਥਿੀ, ਧੋਲਾ ਬੈਲ ਤੇ ਆਕਾਸ਼ ਖੜੇ ਹਨ ।

suixAY dIp loA pwqwl ]


ਨਾਮ ਸੁਣਨ ਨਾਲ ਦੀਪ, ਲੋ ਕ ਤੇ ਪਾਤਾਲ ਖੜੇ ਹਨ ।

suixAY poih n skY kwlu ]


ਨਾਮ ਸੁਣਨ ਕਰਕੇ ਕਾਲ ਪੋਹ ਨਹੀਂ ਸਕਦਾ ।

nwnk Bgqw sdw ivgwsu ]


ਭਗਤ ਜਨਾਂ ਨੂੁੰ ਸਦਾ ਹੀ ਅਨੁੰਦ ਰਸ੍ਹੁੰ ਦਾ ਹੈ ।

suixAY dUK pwp kw nwsu ]8]


ਸੁਣਨ ਨਾਲ ਦੁੱ ਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ।

suixAY eIsru brmw ieMdu ]


ਸੁਣਨ ਕਰਕੇ ਸ੍ਸ਼ਿ, ਬਿਹਮਾ ਤੇ ਇੁੰ ਦਿ ਹਨ ।

suixAY muiK swlwhx mMdu ]


ਸੁਣਨ ਕਰਕੇ ਮੂੁੰ ਹ ਸ਼ਲਾਘਾ ਯੋਗ ਹੋ ਜਾਂਦਾ ਹੈ ।
suixAY jog jugiq qin Byd ]
ਸੁਣ ਕੇ ਸਰੀਰ ਸ੍ਿਚ ਜੋਗ ਜੁਗਤੀ ਦਾ ਪਤਾ ਲੱਗਦਾ ਹੈ ।

suixAY swsq isimRiq vyd ]


ਸੁਣ ਕੇ ਸ਼ਾਸਤਿ ਸ੍ਸਸ੍ਮਿਤੀਆਂ ਤੇ ਿੇਦਾਂ ਦੀ ਸੂਝ ਹੁੁੰ ਦੀ ਹੈ ।

nwnk Bgqw sdw ivgwsu ]


ਭਗਤ ਜਨਾਂ ਨੂੁੰ ਸਦਾ ਹੀ ਅਨੁੰਦ ਰਸ੍ਹੁੰ ਦਾ ਹੈ ।

suixAY dUK pwp kw nwsu ]9]


ਸੁਣਨ ਨਾਲ ਦੁੱ ਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ।

suixAY squ sMqoKu igAwnu ]


ਸੁਣਨ ਕਰਕੇ ਸੱ ਤ, ਸੁੰ ਤੋਖ ਅਤੇ ਸ੍ਗਆਨ ਹੁੁੰ ਦਾ ਹੈ ।

suixAY ATsiT kw iesnwnu ]


ਸੁਣਨ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਹੁੁੰ ਦਾ ਹੈ ।

suixAY piV piV pwvih mwnu ]


ਸੁਣਨ ਕਰਕੇ ਿਾਰੁੰ ਿਾਰ ਪੜਹ ਕੇ ਮਾਨ ਪਾਉਂਦੇ ਹਨ ।

suixAY lwgY shij iDAwnu ]


ਸੁਣਨ ਨਾਲ ਸ੍ਬਿਤੀ ਸਸ੍ਹਜੇ ਹੀ ਲੱਗ ਜਾਂਦੀ ਹੈ ।
nwnk Bgqw sdw ivgwsu ]
ਭਗਤ ਜਨਾਂ ਨੂੁੰ ਸਦਾ ਹੀ ਅਨੁੰਦ ਰਸ੍ਹੁੰ ਦਾ ਹੈ ।

suixAY dUK pwp kw nwsu ]10]


ਸੁਣਨ ਨਾਲ ਦੁੱ ਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ।

suixAY srw guxw ky gwh ]


ਸੁਣਨ ਕਰਕੇ ਗੁਣਾਂ ਦੇ ਸਮੁੁੰ ਦਰ ਦੀ ਸੂਝ ਹੋ ਜਾਂਦੀ ਹੈ ।

suixAY syK pIr pwiqswh ]


ਸੁਣਨ ਕਰਕੇ ਸੇਖ ਪੀਰ ਤੇ ਪਾਸ੍ਤਸ਼ਾਹ ਹੁੁੰ ਦੇ ਹਨ ।

suixAY AMDy pwvih rwhu ]


ਸੁਣਨ ਕਰਕੇ ਅੁੰ ਨਹੇ ਰਸਤਾ ਪਾ ਲੈਂ ਦੇ ਹਨ ।

suixAY hwQ hovY Asgwhu ]


ਸੁਣਨ ਕਰਕੇ ਅਥਾਹ ਸਮੁੁੰ ਦਰ ਹੱ ਥ ਭਰ ਹੋ ਜਾਂਦਾ ਹੈ ।

nwnk Bgqw sdw ivgwsu ]


ਭਗਤ ਜਨਾਂ ਨੂੁੰ ਸਦਾ ਹੀ ਅਨੁੰਦ ਰਸ੍ਹੁੰ ਦਾ ਹੈ ।

suixAY dUK pwp kw nwsu ]11]


ਸੁਣਨ ਨਾਲ ਦੁੱ ਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ।
mMny kI giq khI n jwie ]
ਮੁੰ ਨਣ ਿਾਲੇ ਦੀ ਅਿਸਥਾ ਦੱ ਸੀ ਨਹੀਂ ਜਾਂਦੀ ।

jy ko khY ipCY pCuqwie ]


ਜੇ ਕੋਈ ਕਹੇ ਤਾਂ ਉਹ ਸ੍ਪਛੋਂ ਪਛਤਾਉਂਦਾ ਹੈ ।

kwgid klm n ilKxhwru ]


ਕਾਗਜ਼, ਕਲਮ ਅਤੇ ਨਾ ਕੋਈ ਸ੍ਲਖਣ ਿਾਲਾ ਹੈ ।

mMny kw bih krin vIcwru ]


ਮੁੰ ਨਣ ਿਾਲੇ ਦਾ ਸ੍ਸਆਣੇ ਬੈਠ ਕੇ ਿੀਚਾਰ ਕਰਦੇ ਹਨ ।

AYsw nwmu inrMjnu hoie ]


ਪਿਮੇਸ਼ਰ ਦਾ ਨਾਮ ਐਸਾ ਹੁੁੰ ਦਾ ਹੈ ।

jy ko mMin jwxY min koie ]12]


ਜੇ ਕੋਈ ਉਸ ਨੂੁੰ ਮਨ ਸ੍ਿਚ ਮੁੰ ਨਣ ਕਰਨਾ ਜਾਣੇਂ ।

mMnY suriq hovY min buiD ]


ਮੁੰ ਨਣ ਕਰਕੇ ਮਨ ਤੇ ਬੁੱ ਧੀ ਸ੍ਿਚ ਸੂਝ ਹੋ ਜਾਂਦੀ ਹੈ ।

mMnY sgl Bvx kI suiD ]


ਮੁੰ ਨਣ ਨਾਲ ਸਾਰੇ ਭਿਨਾਂ ਦੀ ਸੋਝੀ ਹੋ ਜਾਂਦੀ ਹੈ ।
mMnY muih cotw nw Kwie ]
ਮੁੰ ਨਣ ਨਾਲ ਜੀਿ ਮੂੁੰ ਹ ਉਤੇ ਸੱ ਟਾਂ ਨਹੀਂ ਖਾਂਦਾ ।

mMnY jm kY swiQ n jwie ]


ਨਾਮ ਮੁੰ ਨਣ ਕਰਕੇ ਜੀਿ ਜਮਾਂ ਨਾਲ ਨਹੀਂ ਜਾਂਦਾ ।

AYsw nwmu inrMjnu hoie ]


ਪਿਮਾਤਮਾਂ ਦਾ ਨਾਮ ਐਸਾ ਹੁੁੰ ਦਾ ਹੈ ।

jy ko mMin jwxY min koie ]13]


ਜੇ ਕੋਈ ਉਸ ਨੂੁੰ ਮਨ ਸ੍ਿਚ ਮੁੰ ਨਣ ਕਰਨਾ ਜਾਣੇਂ ।

mMnY mwrig Twk n pwie ]


ਮੁੰ ਨਣ ਨਾਲ ਰਸਤੇ ਸ੍ਿਚ ਕੋਈ ਰੋਕ ਨਹੀਂ ਪੈਂਦੀ ।

mMnY piq isau prgtu jwie ]


ਮੁੰ ਨਣ ਕਰਕੇ ਇੱ ਜ਼ਤ ਨਾਲ ਉਜਾਗਰ ਹੋ ਕੇ ਜਾਂਦਾ ਹੈ ।

mMnY mgu n clY pMQu ]


ਮੁੰ ਨਣ ਕਰਕੇ ਹੋਰ ਭੇਖਾਂ ਦੇ ਰਸਤੇ ਤੇ ਨਹੀਂ ਚਲਦਾ ।

mMnY Drm syqI snbMDu ]


ਮੁੰ ਨਣ ਕਰਕੇ ਧਰਮ ਨਾਲ ਸਬੁੰ ਧ ਹੋ ਜਾਂਦਾ ਹੈ ।
AYsw nwmu inrMjnu hoie ]
ਪਿਮਾਤਮਾਂ ਦਾ ਨਾਮ ਐਸਾ ਹੁੁੰ ਦਾ ਹੈ ।

jy ko mMin jwxY min koie ]14]


ਜੇ ਕੋਈ ਉਸ ਨੂੁੰ ਮਨ ਸ੍ਿਚ ਮੁੰ ਨਣ ਕਰਨਾ ਜਾਣੇਂ ।

mMnY pwvih moKu duAwru ]


ਨਾਮ ਮੁੰ ਨਣ ਕਰਕੇ ਜੀਿ ਮੁਕਤ ਦੁਆਰਾ ਪਾ ਲੈਂ ਦਾ ਹੈ ।

mMnY prvwrY swDwru ]


ਨਾਮ ਮੁੰ ਨਣ ਕਰਕੇ ਪਿਿਾਰ ਨੂੁੰ ਸੁਧਾਰ ਦੇਂਦਾ ਹੈ ।

mMnY qrY qwry guru isK ]


ਮੁੰ ਨਣ ਨਾਲ ਗੁਰੂ ਆਪ ਤਰਦਾ, ਸ੍ਸੱ ਖਾਂ ਨੂੁੰ ਤਾਰਦਾ ਹੈ ।

mMnY nwnk Bvih n iBK ]


ਮੁੰ ਨਣ ਨਾਲ ਸ੍ਭੱ ਸ੍ਖਆ ਲਈ ਭੌਂਦਾ ਨਹੀਂ ਸ੍ਿਰਦਾ ।

AYsw nwmu inrMjnu hoie ]


ਪਿਮਾਤਮਾ ਦਾ ਨਾਮ ਐਸਾ ਹੁੁੰ ਦਾ ਹੈ ।

jy ko mMin jwxY min koie ]15]


ਜੇ ਕੋਈ ਉਸ ਨੂੁੰ ਮਨ ਸ੍ਿਚ ਮੁੰ ਨਣ ਕਰਨਾ ਜਾਣੇਂ ।
pMc prvwx pMc prDwnu ]
ਸੁੰ ਤ ਜਨ ਮਨਜ਼ੂਰ, ਸੁੰ ਤ ਜਨ ਮੁਖੀ ਹੁੁੰ ਦੇ ਹਨ ।

pMcy pwvih drgih mwnu ]


ਸੁੰ ਤ ਜਨ ਦਰਗਾਹ ਸ੍ਿਚ ਆਦਰ ਪਾਉਂਦੇ ਹਨ ।

pMcy sohih dir rwjwnu ]


ਸੁੰ ਤ ਜਨ ਹਰੀ ਰਾਜਾ ਦੇ ਦਰ ਤੇ ਸੋਭਦੇ ਹਨ ।

pMcw kw guru eyku iDAwnu ]


ਸੁੰ ਤਾਂ ਦਾ ਇਕੋ ਗੁਰੂ ਿਲ ਸ੍ਧਆਨ ਹੁੁੰ ਦਾ ਹੈ ।

jy ko khY krY vIcwru ]


ਜੇ ਕੋਈ ਆਖੇ ਅਤੇ ਸ੍ਿਚਾਰ ਕਰੇ, ਤਾਂ

krqy kY krxY nwhI sumwru ]


ਕਰਤਾਰ ਦੇ ਸ੍ਕਤੇ ਕੁੰ ਮਾਂ ਦੀ ਸ੍ਗਣਤੀ ਨਹੀਂ ਹੁੁੰ ਦੀ ।

DOlu Drmu dieAw kw pUqu ]


ਧੌਲਾ ਬੈਲ ਧਰਮ ਹੈ ਜੋ ਦਯਾ ਦਾ ਪੁੱ ਤਰ ਹੈ ।

sMqoKu Qwip riKAw ijin sUiq ]


ਸ੍ਜਸ ਨੇ ਸੁੰ ਤੋਖ ਦੇ ਸੁਤਿ ਨਾਲ ਇਸ ਨੂੁੰ ਬੁੰ ਨਹ ਰੱ ਸ੍ਖਆ ਹੈ ।
jy ko buJY hovY sicAwru ]
ਜੇ ਕੋਈ ਇਸ ਨੂੁੰ ਬੁੱ ਝ ਲਿੇ ਤਾਂ ਉਹ ਸੱ ਚਾ ਹੁੁੰ ਦਾ ਹੈ ।

DvlY aupir kyqw Bwru ]


ਧੋਲੇ ਬੈਲ ਉਪਰ ਸ੍ਕੁੰ ਨਾ ਕੁ ਭਾਰ ਹੈ ?

DrqI horu prY horu horu ]


ਧਰਤੀ ਪਰੇ ਤੋਂ ਪਰੇ, ਹੋਰ ਤੋਂ ਹੋਰ ਹੈ ।

iqs qy Bwru qlY kvxu joru ]


ਉਸ ਦੇ ਭਾਰ ਹੇਠਾਂ ਸ੍ਕਹੜਾ ਜ਼ੋਰ ਹੈ ?

jIA jwiq rMgw ky nwv ]


ਜੀਿ ਕਈ ਜਾਤਾਂ ਰੁੰ ਗਾਂ ਅਤੇ ਨਾਮਾਂ ਦੇ ਹਨ ।

sBnw iliKAw vuVI klwm ]


ਸਭਨਾਂ ਦਾ ਲੇ ਖ ਸ੍ਲਸ੍ਖਆ ਸ੍ਗਆ ਜਦ ਕਲਮ ਚੱ ਲੀ ।

eyhu lyKw iliK jwxY koie ]


ਇਹ ਲੇ ਖਾ ਸ੍ਲਖਣਾ ਕੋਣ ਜਾਣਦਾ ਹੈ ।

lyKw iliKAw kyqw hoie ]


ਲੇ ਖਾ ਸ੍ਲਸ੍ਖਆ ਹੋਇਆ ਸ੍ਕੁੰ ਨਾ ਕੁ ਹੋਿੇਗਾ ?
kyqw qwxu suAwilhu rUpu ]
ਸ੍ਕਤਨਾ ਬਲ ਅਤੇ ਸੁੁੰ ਦਰ ਰੂਪ ਹੈ ?

kyqI dwiq jwxY kOxu kUqu ]


ਸ੍ਕਤਨੀ ਦਾਤ ਹੈ ਉਸਦੀ, ਸ੍ਮਣਤੀ ਕੌ ਣ ਜਾਣਦਾ ਹੈ ।

kIqw pswau eyko kvwau ]


ਇਕ ਅਿਾਜ਼ ਨੇ ਪਸਾਰਾ ਕੀਤਾ ।

iqs qy hoey lK drIAwau ]


ਉਸ ਤੋਂ ਸ੍ਸਿਸ਼ਟੀ ਦੇ ਲੱਖਾਂ ਦਰਯਾ ਹੋ ਗਏ ।

kudriq kvx khw vIcwru ]


ਸ੍ਕਹੜੀ ਸ਼ਕਤੀ ਨਾਲ ਮੈਂ ਓਸ ਦੀ ਿੀਚਾਰ ਕਰਾਂ ?

vwirAw n jwvw eyk vwr ]


ਮੈਂ ਇਕ ਿਾਰ ਿੀ ਬਸ੍ਲਹਾਰ ਨਹੀਂ ਜਾ ਸਕਦਾ ।

jo quDu BwvY sweI BlI kwr ]


ਜੋ ਤੈਨੁੰ ੂ ਪਿਿਾਨ ਹੋਿੇ ਉਹੀ ਕਾਰ ਚੁੰ ਗੀ ਹੈ ।

qU sdw slwmiq inrMkwr ]16]


ਹੇ ਸ੍ਨਰੁੰ ਕਾਰ ! ਤੂੁੰ ਸਦਾ ਹੀ ਸਸ੍ਥਰ ਹੈਂ ।
AsMK jp AsMK Bwau ]
ਬੇਅੁੰਤ ਜਪ ਕਰਦੇ ਹਨ, ਬੇਅੁੰਤ ਭਗਤੀ ਕਰਦੇ ਹਨ ।

AsMK pUjw AsMK qp qwau ]


ਬੇਅੁੰਤ ਪੂਜਾ ਕਰਦੇ ਹਨ, ਬੇਅੁੰਤ ਤਪ ਤਾਪਦੇ ਹਨ ।

AsMK grMQ muiK vyd pwT ]


ਬੇਅੁੰਤ ਮੂੁੰ ਹ ਤੋਂ ਿੇਦਾਂ ਤੇ ਗਿੁੰ ਥਾਂ ਦਾ ਪਾਠ ਕਰਦੇ ਹਨ ।

AsMK jog min rhih audws ]


ਬੇਅੁੰਤ ਜੋਗਾਧਾਰੀ ਮਨ ਕਰਕੇ ਉਪਿਾਮ ਰਸ੍ਹੁੰ ਦੇ ਹਨ ।

AsMK Bgq gux igAwn vIcwr ]


ਬੇਅੁੰਤ ਭਗਤ ਸ੍ਗਆਨ ਗੁਣਾਂ ਦੀ ਿੀਚਾਰ ਕਰਦੇ ਹਨ ।

AsMK sqI AsMK dwqwr ]


ਬੇਅੁੰਤ ਸੱ ਤਿਾਦੀ ਹਨ ਤੇ ਬੇਅੁੰਤ ਦਾਤੇ ਹਨ ।

AsMK sUr muh BK swr ]


ਬੇਅੁੰਤ ਸੂਰਮੇ ਮੂੁੰ ਹ ਉਤੇ ਸ਼ਸਤਰ ਖਾਂਦੇ ਹਨ ।

AsMK moin ilv lwie qwr ]


ਬੇਅੁੰਤ ਚੁੱ ਪ ਧਾਰ ਕੇ ਇਕਸਾਰ ਸ੍ਬਿਤੀ ਲਾਉਂਦੇ ਹਨ ।
kudriq kvx khw vIcwru ]
ਸ੍ਕਹੜੀ ਸ਼ਕਤੀ ਨਾਲ ਮੈਂ ਿੀਚਾਰ ਕਰਾਂ ?

vwirAw n jwvw eyk vwr ]


ਮੈਂ ਇਕ ਿਾਰੀ ਿੀ ਬਸ੍ਲਹਾਰੀ ਨਹੀਂ ਜਾ ਸਕਦਾ ।

jo quDu BwvY sweI BlI kwr ]


ਜੋ ਤੈਨੁੰ ੂ ਭਾਿੇ ਉਹੀ ਕਾਰ ਚੁੰ ਗੀ ਹੈ ।

qU sdw slwmiq inrMkwr ]17]


ਹੇ ਸ੍ਨਰੁੰ ਕਾਰ ! ਤੂੁੰ ਸਦਾ ਹੀ ਸਸ੍ਥਰ ਹੈਂ ।

AsMK mUrK AMD Gor ]


ਬੇਅੁੰਤ ਹੀ ਮੂਰਖ ਤੇ ਮਹਾਂ ਮੂਰਖ ਹਨ ।

AsMK cor hrwmKor ]


ਬੇਅੁੰਤ ਪਰਾਇਆ ਹੱ ਕ ਖਾਣ ਿਾਲੇ ਚੋਰ ਹਨ ।

AsMK Amr kir jwih jor ]


ਅਨਸ੍ਗਣਤ ਜ਼ੋਰ ਨਾਲ ਹੁਕਮ ਕਰੀ ਜਾਂਦੇ ਹਨ ।

AsMK glvF hiqAw kmwih ]


ਬੇਅੁੰਤ ਦੂਸ੍ਜਆਂ ਦਾ ਗਲ ਿੱ ਢ ਕੇ ਪਾਪ ਕਮਾਉਂਦੇ ਹਨ ।
AsMK pwpI pwpu kir jwih ]
ਬੇਅੁੰਤ ਪਾਪੀ ਕੇਿਲ ਪਾਪ ਹੀ ਕਰਕੇ ਜਾਂਦੇ ਹਨ ।

AsMK kUiVAwr kUVy iPrwih ]


ਬੇਅੁੰਤ ਝੂਠੇ, ਝੂਠੇ ਕੁੰ ਮਾਂ ਸ੍ਿਚ ਸ੍ਿਰਦੇ ਹਨ ।

AsMK mlyC mlu BiK Kwih ]


ਬੇਅੁੰਤ ਮਲੀਨ ਬੁੱ ਧੀ ਿਾਲੇ ਮੈਲਾ ਖਾਣਾ ਖਾਂਦੇ ਹਨ ।

AsMK inMdk isir krih Bwru ]


ਬੇਅੁੰਤ ਸ੍ਨੁੰਦਕ ਸ੍ਸਰ ਤੇ ਸ੍ਨੁੰਦਾ ਦਾ ਭਾਰ ਕਰ ਲੈਂ ਦੇ ਹਨ ।

nwnku nIcu khY vIcwru ]


ਨਾਨਕ ਇਹ ਨੀਚਾਂ ਦੀ ਿੀਚਾਰ ਕਸ੍ਹੁੰ ਦਾ ਹੈ ।

vwirAw n jwvw eyk vwr ]


ਮੈਂ ਇਕ ਿਾਰ ਿੀ ਬਸ੍ਲਹਾਰ ਨਹੀਂ ਜਾ ਸਕਦਾ ।

jo quDu BwvY sweI BlI kwr ]


ਜੋ ਤੈਨੁੰ ੂ ਭਾਿੇ ਉਹੀ ਕਾਰ ਚੁੰ ਗੀ ਹੈ ।

qU sdw slwmiq inrMkwr ]18]


ਹੇ ਸ੍ਨਰੁੰ ਕਾਰ ! ਤੂੁੰ ਸਦਾ ਹੀ ਸਸ੍ਥਰ ਹੈਂ ।
AsMK nwv AsMK Qwv ]
ਬੇਅੁੰਤ ਨਾਮ ਹਨ ਤੇ ਬੇਅੁੰਤ ਅਸਥਾਨ ਹਨ ।

AgMm AgMm AsMK loA ]


ਪਹੁੁੰ ਚ ਤੋਂ ਪਰੇ ਤੋਂ ਪਰੇ ਬੇਅੁੰਤ ਦੇਸ਼ ਹਨ ।

AsMK khih isir Bwru hoie ]


ਬੇਅੁੰਤ ਕਸ੍ਹਣ ਨਾਲ ਿੀ ਸ੍ਸਰ ਤੇ ਭਾਰ ਹੁੁੰ ਦਾ ਹੈ ।

AKrI nwmu AKrI swlwh ]


ਅੱ ਖਰਾਂ ਰਾਹੀਂ ਨਾਮ, ਅੱ ਖਰਾਂ ਰਾਹੀਂ ਸ੍ਸਿਤ ਹੁੁੰ ਦੀ ਹੈ ।

AKrI igAwnu gIq gux gwh ]


ਅੱ ਖਰਾਂ ਰਾਹੀਂ ਸ੍ਗਆਨ ਗੀਤ ਤੇ ਗੁਣ ਗਾਏ ਜਾਂਦੇ ਹਨ ।

AKrI ilKxu bolxu bwix ]


ਅੱ ਖਰਾਂ ਰਾਹੀਂ ਬਾਣੀ ਦਾ ਸ੍ਲਖਣਾ ਤੇ ਬੋਲਣਾ ਹੁੁੰ ਦਾ ਹੈ ।

AKrw isir sMjogu vKwix ]


ਅੱ ਖਰਾਂ ਦਾ ਸ੍ਸਰ ਨਾਲ ਸਬੁੰ ਧ ਕਥਨ ਕੀਤਾ ਹੈ ।

ijin eyih ilKy iqsu isir nwih ]


ਸ੍ਜਸ ਨੇ ਇਹ ਸ੍ਲਖੇ ਹਨ ਉਸ ਦੇ ਸ੍ਸਰ ਉਤੇ ਨਹੀਂ ਹਨ ।
ijv Purmwey iqv iqv pwih ]
ਸ੍ਜਿੇਂ ਹੁਕਮ ਕਰਦਾ ਹੈ ਸ੍ਤਿੇਂ ਸ੍ਤਿੇਂ ਪੈਂਦੇ ਹਨ ।

jyqw kIqw qyqw nwau ]


ਸ੍ਜਤਨਾ ਪਿਪੁੰਚ ਕੀਤਾ ਹੇ ਉਤਨਾ ਨਾਮ ਹੀ ਹੈ ।

ivxu nwvY nwhI ko Qwau ]


ਨਾਮ ਤੋਂ ਸ੍ਬਨਾਂ ਕੋਈ ਥਾਂ ਨਹੀਂ ਹੈ ।

kudriq kvx khw vIcwru ]


ਸ੍ਕਹੜੀ ਸ਼ਕਤੀ ਨਾਲ ਮੈਂ ਉਸਦੀ ਿੀਚਾਰ ਕਰਾਂ ?

vwirAw n jwvw eyk vwr ]


ਮੈਂ ਇਕ ਿਾਰ ਿੀ ਬਸ੍ਲਹਾਰ ਨਹੀਂ ਜਾ ਸਕਦਾ ।

jo quDu BwvY sweI BlI kwr ]


ਜੋ ਤੈਨੁੰ ੂ ਪਿਿਾਨ ਹੋਿੇ ਉਹੀ ਕਾਰ ਚੁੰ ਗੀ ਹੈ ।

qU sdw slwmiq inrMkwr ]19]


ਹੇ ਸ੍ਨਰੁੰ ਕਾਰ ! ਤੂੁੰ ਸਦਾ ਹੀ ਸਸ੍ਥਰ ਹੈਂ ।

BrIAY hQu pYru qnu dyh ]


ਹੱ ਥ, ਪੈਰ, ਦੇਹੀ ਸਸ੍ਹਤ ਜੇ ਸ੍ਲਬੱ ੜ ਜਾਏ ।
pwxI DoqY auqrsu Kyh ]
ਪਾਣੀ ਨਾਲ ਧੋਸ੍ਤਆਂ ਉਹ ਮੈਲ ਲੱਥ ਜਾਂਦੀ ਹੈ ।

mUq plIqI kpVu hoie ]


ਜੇ ਕੋਈ ਕਪੜਾ ਮੂਤਿ ਨਾਲ ਅਪਸ੍ਿੱ ਤਿ ਹੋ ਜਾਏ ।

dy swbUxu leIAY Ehu Doie ]


ਉਸ ਨੂੁੰ ਸਾਬਣ ਲਾ ਕੇ ਧੋ ਲਈਦਾ ਹੈ ।

BrIAY miq pwpw kY sMig ]


ਪਰ ਜੇ ਬੁਸ੍ਧ ਪਾਪਾਂ ਨਾਲ ਭਰ ਜਾਏ ।

Ehu DopY nwvY kY rMig ]


ਤਾਂ ਉਹ ਨਾਮ ਦੇ ਪਿੇਮ ਨਾਲ ਧੁਪਦੀ ਹੈ ।

puMnI pwpI AwKxu nwih ]


ਪੁੁੰ ਨੀ ਅਤੇ ਪਾਪੀ ਕਸ੍ਹਣ ਮਾਤਰ ਨੂੁੰ ਹੀ ਨਹੀਂ ਹਨ ।

kir kir krxw iliK lY jwhu ]


ਕਰਮ ਕਰ ਕਰਕੇ ਸ੍ਲਖ ਕੇ ਨਾਲ ਲੈ ਜਾਓਗੇ ।

Awpy bIij Awpy hI Kwhu ]


ਆਪ ਬੀਜ ਕੇ ਆਪੇ ਹੀ ਉਸ ਦਾ ਿਲ ਖਾਓਗੇ ।
nwnk hukmI Awvhu jwhu ]20]
ਜੀਿ ਹੁਕਮ ਅੁੰ ਦਰ ਆਉਂਦਾ ਅਤੇ ਜਾਂਦਾ ਹੈ ।

qIrQu qpu dieAw dqu dwnu ]


ਤੀਰਥ, ਤਪ, ਦਇਆ ਅਤੇ ਦਾਨ ਕਰਕੇ ।

jy ko pwvY iql kw mwnu ]


ਜੇ ਕੋਈ ਮਾਨ ਪਾਉਂਦਾ ਹੈ ਤਾਂ ਕੇਿਲ ਸ੍ਤਲ ਮਾਤਰ ।

suixAw mMinAw min kIqw Bwau ]


ਸ੍ਜਸ ਨੇ ਸੁਣ ਕੇ ਮੁੰ ਸ੍ਨਆਂ ਤੇ ਮਨ ਸ੍ਿਚ ਪਿੇਮ ਕੀਤਾ ਹੈ ।

AMqrgiq qIriQ mil nwau ]


ਉਹ ਆਤਮ ਤੀਰਥ ਸ੍ਿਚ ਮਲ ਕੇ ਨਹੌਂਦਾ ਹੈ ।

siB gux qyry mY nwhI koie ]


ਹੇ ਦਾਤਾ ! ਸਾਰੇ ਗੁਣ ਤੇਰੇ ਹਨ ਮੇਰੇ ਸ੍ਿਚ ਕੋਈ ਨਹੀਂ ।

ivxu gux kIqy Bgiq n hoie ]


ਗੁਣ ਕੀਤੇ ਤੋਂ ਸ੍ਬਨਾਂ ਭਗਤੀ ਨਹੀਂ ਹੋ ਸਕਦੀ ।

suAsiq AwiQ bwxI brmwau ]


ਬਿਹਮਮਈ ਬਾਣੀ ਕਸ੍ਲਆਣ ਸਰੂਪ ਹੈ ।
siq suhwxu sdw min cwau ]
ਜੋ ਸਤ ਹੈ, ਚੇਤਨ ਹੈ ਅਤੇ ਸਦਾ ਅਨੁੰਦ ਸਰੂਪ ਹੈ ।

kvxu su vylw vKqu kvxu kvx


iQiq kvxu vwru ]
ਸ੍ਕਹੜਾ ਉਹ ਿੇਲਾ ਤੇ ਿਕਤ ਸ੍ਕਹੜਾ ਸੀ ਸ੍ਕਹੜੀ ਸ੍ਥੱ ਤ
ਤੇ ਸ੍ਕਹੜਾ ਸ੍ਦਨ ਸੀ ?

kvix is ruqI mwhu kvxu ijqu


hoAw Awkwru ]
ਸ੍ਕਹੜੀ ਉਹ ਰੁੱ ਤ ਤੇ ਸ੍ਕਹੜਾ ਮਹੀਨਾ ਸੀ ਸ੍ਜਸ ਿੇਲੇ
ਸੁੰ ਸਾਰ ਦਾ ਪਸਾਰਾ ਹੋਇਆ ਸੀ ?

vyl n pweIAw pMfqI ij hovY lyKu


purwxu ]
ਉਹ ਿੇਲਾ ਪੁੰ ਡਤਾਂ ਨੇ ਿੀ ਨਹੀਂ ਲੱਭਾ, ਜੇ ਹੁੁੰ ਦਾ ਤਾਂ ਪੁਰਾਣ
ਦਾ ਕੋਈ ਲੇ ਖ ਹੁੁੰ ਦਾ ।

vKqu n pwieE kwdIAw ij


ilKin lyKu kurwxu ]
ਕਾਜ਼ੀਆਂ ਨੇ ਿੀ ਉਹ ਿਕਤ ਨਹੀਂ ਲੱਭਾ ਜੇ ਕੋਈ ਕੁਰਾਣ
ਦਾ ਲੇ ਖ ਸ੍ਲਖ ਸ੍ਦੁੰ ਦੇ ।

iQiq vwru nw jogI jwxY ruiq


mwhu nw koeI ]
ਜੋਗੀ ਿੀ ਸ੍ਥੱ ਤ ਤੇ ਿਾਰ ਨਹੀਂ ਜਾਣਦਾ ਨਾ ਕੋਈ ਰੁੱ ਤ
ਤੇ ਮਹੀਨਾ ਹੀ ਜਾਣਦਾ ।

jw krqw isrTI kau swjy Awpy


jwxY soeI ]
ਸ੍ਜਹੜਾ ਕਰਤਾ ਪੁਰਖ ਸ੍ਸਿਸ਼ਟੀ ਨੂੁੰ ਰਚਦਾ ਹੈ ਉਹ ਆਪੇ
ਹੀ ਸਭ ਕੁਛ ਜਾਣਦਾ ਹੈ ।

ikv kir AwKw ikv swlwhI ikau


vrnI ikv jwxw ]
ਸ੍ਜਸ ਤਰਹਾਂ ਕਥਨ ਕਰਾਂ ਤੇ ਸ੍ਕਸ ਤਰਹਾਂ ਸ੍ਸਿਤ ਕਰਾਂ ਸ੍ਕਸ
ਤਰਹਾਂ ਿਰਣਨ ਕਰਾਂ ਤੇ ਸ੍ਕਿੇਂ ਭੇਦ ਜਾਣਾਂ ?

nwnk AwKix sBu ko AwKY iek dU


ieku isAwxw ]
ਆਖਣ ਨੂੁੰ ਤਾਂ ਸਭ ਕੋਈ ਆਖਦਾ ਹੈ ਇਕ ਤੋਂ ਇਕ ਸ੍ਸਆਣਾ ਬਣਕੇ ।

vfw swihbu vfI nweI kIqw jw


kw hovY ]
ਉਹ ਿੱ ਡਾ ਮਾਲਕ ਹੈ ਉਸ ਦੀ ਿਸ੍ਡਆਈ ਿੱ ਡੀ ਹੇ ਸ੍ਜਸ
ਦਾ ਕੀਤਾ ਹੋਇਆ ਸਭ ਕੁਝ ਹੁੁੰ ਦਾ ਹੈ ।

nwnk jy ko AwpO jwxY AgY gieAw


n sohY ]21]
ਜੇ ਕੋਈ ਆਪਣੇ ਆਪ ਨੂੁੰ ਿੱ ਡਾ ਜਾਣਦਾ ਹੈ ਤਾਂ ਉਹ ਅਗੇ ਜਾ
ਕੇ ਸੋਭਾ ਨਹੀਂ ਪਾਉਂਦਾ ।

pwqwlw pwqwl lK Awgwsw Awgws ]


ਪਤਾਲਾਂ ਹੇਠ ਲੱਖਾਂ ਹੀ ਹੋਰ ਪਤਾਲ ਹਨ ਅਕਾਸ਼ਾਂ ਉਤੇ
ਲੱਖਾਂ ਹੀ ਹੋਰ ਅਕਾਸ਼ ਹਨ ।

EVk EVk Bwil Qky vyd khin


iek vwq ]
ਅਖੀਰ ਤੋਂ ਅਖੀਰ ਤਕ ਲੱਭ ਥੱ ਕੇ ਹਨ ਿੇਦ ਇਕੋ ਇਕ
ਗੱ ਲ ਕਸ੍ਹੁੰ ਦੇ ਹਨ ।
shs ATwrh khin kqybw
AsulU ieku Dwqu ]
ਕਤੇਬਾਂ ਅਠਾਰਾਂ ਹਜ਼ਾਰ(ਦੁਨੀਆਂ) ਕਸ੍ਹੁੰ ਦੀਆਂ ਹਨ
ਮੂਲ ਇਕ ਪਿਮਾਤਮਾ ਹੈ ।

lyKw hoie q ilKIAY lyKY hoie ivxwsu ]


ਉਸ ਦਾ ਲੇ ਖਾ ਹੋ ਸਕੇ ਤਾਂ ਸ੍ਲਖੀਏ ਲੇ ਖੇ ਦਾ
ਸ੍ਿਣਾਸ (ਖਾਤਮਾ) ਹੋ ਜਾਂਦਾ ਹੈ ।

nwnk vfw AwKIAY Awpy jwxY


Awpu ]22]
ਉਸ ਨੂੁੰ ਿੱ ਡਾ ਕਸ੍ਹਣਾ ਚਾਹੀਦਾ ਹੈ ਜੋ ਆਪ ਨੂੁੰ ਆਪੇ ਹੀ ਜਾਣਦਾ ਹੈ ।

swlwhI swlwih eyqI suriq n


pweIAw ]
ਸ੍ਸਿਤ ਕਰਨ ਿਾਸ੍ਲਆਂ ਨੇ ਸ੍ਸਿਤਾਂ ਕਰਕੇ ਉਸ ਦੀ ਇਤਨੀ
ਕੁ ਭੀ ਖਬਰ ਨਹੀਂ ਪਾਈ ।

ndIAw AqY vwh pvih smuMid


n jwxIAih ]
ਸ੍ਜਸ ਤਰਹਾਂ ਨਦੀਆਂ ਅਤੇ ਨਾਲੇ ਸਮੁੁੰ ਦਰ ਸ੍ਿਚ ਪੈ ਕੇ
ਉਸ ਨੂੁੰ ਜਾਣ ਨਹੀਂ ਸਕਦੇ ।

smuMd swh sulqwn igrhw syqI


mwlu Dnu ]
ਸਮੁੁੰ ਦਰ ਿਰਗੇ ਿੱ ਡੇ ਸ਼ਾਹ ਪਾਸ੍ਤਸ਼ਾਹ ਪਹਾੜਾਂ ਤੁਲ
ਮਾਲ ਖਜ਼ਾਸ੍ਨਆਂ ਿਾਲੇ ।

kIVI quil n hovnI jy iqsu


mnhu n vIsrih ]23]
ਉਸ ਕੀੜੀ ਦੇ ਬਰਾਬਰ ਨਹੀਂ ਹੋ ਸਕਦੇ ਸ੍ਜਸ ਦੇ ਮਨ
ਤੋਂ ਿਾਸ੍ਹਗੁਰੂ ਨਹੀਂ ਭੁੱ ਲਦਾ ।

AMqu n isPqI khix n AMqu ]


ਸ੍ਸਿਤਾਂ ਦਾ ਅੁੰ ਤ ਨਹੀਂ, ਕਥਨ ਕਰਨ ਦਾ ਅੁੰ ਤ ਨਹੀਂ ।

AMqu n krxY dyix n AMqu ]


ਰਚਨਾਂ ਦਾ ਅੁੰ ਤ ਨਹੀਂ, ਦਾਤਾਂ ਦਾ ਅੁੰ ਤ ਨਹੀਂ ।

AMqu n vyKix suxix n AMqu ]


ਿੇਖਣ ਨਾਲ ਅੁੰ ਤ ਨਹੀਂ, ਸੁਣਨ ਨਾਲ ਅੁੰ ਤ ਨਹੀਂ ।
AMqu n jwpY ikAw min mMqu ]
ਮਨ ਸ੍ਿਚ ਸ੍ਕਹੜੀ ਸਲਾਹ ਹੈ ਅੁੰ ਤ ਨਹੀਂ ਜਾਪਦਾ ।

AMqu n jwpY kIqw Awkwru ]


ਕੀਤੇ ਪਸਾਰੇ ਦਾ ਅੁੰ ਤ ਨਹੀਂ ਜਾਸ੍ਣਆਂ ਜਾਂਦਾ ।

AMqu n jwpY pwrwvwru ]


ਪਾਰ – ਉਰਾਰ ਦਾ ਅੁੰ ਤ ਨਹੀਂ ਜਾਸ੍ਣਆਂ ਜਾਂਦਾ ।

AMq kwrix kyqy ibllwih ]


ਅੁੰ ਤ ਲੈ ਣ ਿਾਸਤੇ ਕਈ ਸ੍ਿਲਕ ਰਹੇ ਹਨ ।

qw ky AMq n pwey jwih ]


ਉਸ ਦੇ ਅੁੰ ਤ ਪਾਏ ਨਹੀਂ ਜਾਂਦੇ ।

eyhu AMqu n jwxY koie ]


ਉਸ ਦਾ ਇਹੋ ਅੁੰ ਤ ਹੈ ਸ੍ਕ ਕੋਈ ਜਾਣ ਨਹੀਂ ਸਕਦਾ ।

bhuqw khIAY bhuqw hoie ]


ਬਹੁਤਾ ਕਸ੍ਹਣ ਨਾਲ ਹੋਰ ਬਹੁਤਾ ਹੁੁੰ ਦਾ ਹੈ ।

vfw swihbu aUcw Qwau ]


ਉਹ ਿੱ ਡਾ ਮਾਲਕ ਹੈ ਉਸ ਦਾ ਿੱ ਡਾ ਅਸਥਾਨ ਹੈ ।
aUcy aupir aUcw nwau ]
ਉਸ ਉਚੇ ਤੋਂ ਉਤੇ ਉਸ ਦਾ ਉਚਾ ਨਾਮ ਹੈ ।

eyvfu aUcw hovY koie ]


ਏਡਾ ਿੱ ਡਾ ਉਚਾ ਜੇ ਕੋਈ ਹੋਰ ਹੋਿੇ ।

iqsu aUcy kau jwxY soie ]


ਤਾਂ ਉਹ ਉਸ ਉਚੇ ਨੂੁੰ ਜਾਣ ਸਕਦਾ ਹੈ ।

jyvfu Awip jwxY Awip Awip ]


ਸ੍ਜਡਾ ਿੱ ਡਾ ਆਪ ਹੈ ਉਹ ਆਪ ਹੀ ਆਪਾ ਜਾਣਦਾ ਹੈ ।

nwnk ndrI krmI dwiq ]24]


ਸ੍ਕਿਪਾ ਸ੍ਦਿਸ਼ਟੀ ਕਰਕੇ ਬਖਸ੍ਸ਼ਸ਼ ਦੀ ਦਾਤ ਸ੍ਮਲਦੀ ਹੈ ।

bhuqw krmu iliKAw nw jwie ]


ਬਖਸ੍ਸ਼ਸ਼ ਬਹੁਤ ਹੈ ਸ੍ਲਖੀ ਨਹੀਂ ਜਾ ਸਕਦੀ ।

vfw dwqw iqlu n qmwie ]


ਿੱ ਡਾ ਦਾਤਾ ਹੈ ਉਸ ਨੂੁੰ ਸ੍ਤਲ ਮਾਤਰ ਿੀ ਲਾਲਚ ਨਹੀਂ ।

kyqy mMgih joD Apwr ]


ਕਈ ਬੇਅੁੰਤ ਸੂਰਮੇ ਉਸ ਪਾਸੋਂ ਮੁੰ ਗਦੇ ਹਨ ।
kyiqAw gxq nhI vIcwru ]
ਕਈਆਂ ਦੀ ਸ੍ਗਣਤੀ ਦੀ ਿੀਚਾਰ ਨਹੀਂ ਹੋ ਸਕਦੀ ।

kyqy Kip qutih vykwr ]


ਕਈ ਸ੍ਿਕਾਰਾਂ ਸ੍ਿਚ ਹੀ ਖਪ ਕੇ ਟੁੱ ਟ (ਮਰ) ਜਾਂਦੇ ਹਨ ।

kyqy lY lY mukru pwih ]


ਕਈ ਲੈ ਲੈ ਕੇ ਮੁਕਰ ਜਾਂਦੇ ਹਨ ।

kyqy mUrK KwhI Kwih ]


ਕਈ ਮੂਰਖ ਖਾਈ ਹੀ ਖਾਈ ਜਾਂਦੇ ਹਨ ।

kyiqAw dUK BUK sd mwr ]


ਕਈਆਂ ਨੂੁੰ ਦੁੱ ਖ ਤੇ ਭੁੱ ਖ ਦੀ ਸਦਾ ਮਾਰ ਰਸ੍ਹੁੰ ਦੀ ਹੈ ।

eyih iB dwiq qyrI dwqwr ]


ਇਹ ਿੀ ਤੇਰੀ ਹੇ ਦਾਤਾ ! ਇਕ ਦਾਤ ਹੈ ।

bMid KlwsI BwxY hoie ]


ਭਾਣੇ ਅੁੰ ਦਰ ਹੀ ਬੁੰ ਦੀ ਤੇ ਖਲਾਸੀ ਹੁੁੰ ਦੀ ਹੈ ।

horu AwiK n skY koie ]


ਹੋਰ ਕੋਈ ਕੁਝ ਆਖ ਨਹੀਂ ਸਕਦਾ ।
jy ko Kwieku AwKix pwie ]
ਜੇ ਕੋਈ ਮੂਰਖ ਆਖਣ ਨੂੁੰ ਪਿੇ

Ehu jwxY jyqIAw muih Kwie ]


ਤਾਂ ਉਹੀ ਜਾਣਦਾ ਹੈ ਸ੍ਜਤਨੀਆਂ ਮੂੁੰ ਹ ਤੇ ਖਾਂਦਾ ਹੈ ।

Awpy jwxY Awpy dyie ]


ਪਿਮਾਤਮਾ ਆਪੇ ਜਾਣਦਾ ਤੇ ਆਪੇ ਦੇਂਦਾ ਹੈ ।

AwKih is iB kyeI kyie ]


ਜੋ ਇਹ ਆਖਦੇ ਹਨ, ਉਹ ਭੀ ਕੋਈ ਕੋਈ ਹਨ ।

ijs no bKsy isPiq swlwh ]


ਸ੍ਜਸ ਨੂੁੰ ਆਪਣੀ ਸ੍ਸਿਤ ਦਾ ਸਲਾਹੁਣਾ ਬਖਸ਼ਦਾ ਹੈ ।

nwnk pwiqswhI pwiqswhu ]25]


ਉਹੀ ਪਾਸ੍ਤਸ਼ਾਹਾਂ ਦਾ ਪਾਸ੍ਤਸ਼ਾਹ ਹੈ ।

Amul gux Amul vwpwr ]


ਮੁੱ ਲ ਰਸ੍ਹਤ ਗੁਣ ਤੇ ਮੁੱ ਲ ਰਸ੍ਹਤ ਿਪਾਰ ਹਨ ।

Amul vwpwrIey Amul BMfwr ]


ਅਮੋਲਕ ਿਪਾਰੀ ਤੇ ਅਮੋਲਕ ਖਜ਼ਾਨੇ ਹਨ ।
Amul Awvih Amul lY jwih ]
ਅਮੋਲਕ ਆਉਂਦੇ ਤੇ ਅਮੋਲਕ ਲੈ ਜਾਂਦੇ ਹਨ ।

Amul Bwie Amulw smwih ]


ਅਮੋਲਕ ਪਿੇਮ ਹੈ ਅਮੋਲਕ ਉਸ ਸ੍ਿਚ ਸਮੋਂਦੇ ਹਨ ।

Amulu Drmu Amulu dIbwxu ]


ਅਮੋਲਕ ਸ੍ਨਆਂ ਤੇ ਅਮੋਲਕ ਦਰਬਾਰ ਹੈ ।

Amulu qulu Amulu prvwxu ]


ਅਮੋਲਕ ਤੱ ਕੜੀ ਤੇ ਅਮੋਲਕ ਿੱ ਟੇ ਹਨ ।

Amulu bKsIs Amulu nIswxu ]


ਅਮੋਲਕ ਬਖਸ੍ਸ਼ਸ਼ ਤੇ ਅਮੋਲਕ ਸ੍ਨਸ਼ਾਨ ਹਨ ।

Amulu krmu Amulu Purmwxu ]


ਅਮੋਲਕ ਸ੍ਮਹਰ ਤੇ ਅਮੋਲਕ ਹੁਕਮ ਹੈ ।

Amulo Amulu AwiKAw n jwie ]


ਅਮੋਲਕ ਤੋਂ ਅਮੋਲਕ ਹੈ, ਸ੍ਕਹਾ ਨਹੀਂ ਜਾ ਸਕਦਾ ।

AwiK AwiK rhy ilv lwie ]


ਆਖ ਆਖ ਕੇ ਕਈ ਸ੍ਲਿ ਲਗਾ ਰਹੇ ਹਨ ।
AwKih vyd pwT purwx ]
ਿੇਦਾਂ ਦੇ ਪੁਰਾਣਾਂ ਦੇ ਪਾਠ ਆਖ ਰਹੇ ਹਨ ।

AwKih pVy krih viKAwx ]


ਪੜਹੇ ਹੋਏ ਸ੍ਿਸ੍ਖਆਨ ਕਰਕੇ ਆਖ ਰਹੇ ਹਨ ।

AwKih brmy AwKih ieMd ]


ਬਿਹਮਾਂ ਤੇ ਇੁੰ ਦਿ ਆਖ (ਜਸ ਕਰ) ਰਹੇ ਹਨ ।

AwKih gopI qY goivMd ]


ਗੋਪੀਆਂ ਅਤੇ ਸ੍ਕਿਸ਼ਨ ਆਖ ਰਹੇ ਹਨ ।

AwKih eIsr AwKih isD ]


ਸ੍ਸ਼ਿ ਅਤੇ ਸ੍ਸੱ ਧ ਆਖ ਰਹੇ ਹਨ ।

AwKih kyqy kIqy buD ]


ਪੈਦਾ ਕੀਤੇ ਹੋਏ ਕਈ ਬੁੱ ਧ ਆਖ ਰਹੇ ਹਨ ।

AwKih dwnv AwKih dyv ]


ਦੈਂਤ ਆਖਦੇ ਹਨ, ਦੇਿਤੇ ਆਖਦੇ ਹਨ ।

AwKih suir nr muin jn syv ]


ਸ਼ਿੇਸ਼ਟ ਪੁਰਸ਼, ਮੁਨੀ ਜਨ ਤੇ ਸੇਿਕ ਆਖ ਰਹੇ ਹਨ ।
kyqy AwKih AwKix pwih ]
ਕਈ ਆਖ ਰਹੇ ਹਨ, ਕਈ ਆਖਣ ਨੂੁੰ ਪੈਂਦੇ ਹਨ ।

kyqy kih kih auiT auiT jwih ]


ਕਈ ਆਖ ਆਖ ਉੱਠ ਉੱਠ ਕੇ ਤੁਰੇ ਜਾ ਰਹੇ ਹਨ ।

eyqy kIqy hoir kryih ]


ਸ੍ਜਤਨੇ ਅਗੇ ਕੀਤੇ ਹਨ ਜੇ ਏਨੇ ਹੋਰ ਕਰ ਦੇਿੇ ।

qw AwiK n skih kyeI kyie ]


ਤਾਂ ਿੀ ਕੋਈ ਉਸ ਨੂੁੰ ਆਖ ਨਹੀਂ ਸਕਦਾ ।

jyvfu BwvY qyvfu hoie ]


ਜੇਡਾ ਿੱ ਡਾ ਉਹ ਚਾਹਿੇ ਓਡਾ ਿੱ ਡਾ ਹੋ ਜਾਂਦਾ ਹੈ ।

nwnk jwxY swcw soie ]


ਇਹ ਉਹ ਸੱ ਚਾ ਆਪ ਹੀ ਜਾਣਦਾ ਹੈ ।

jy ko AwKY boluivgwVu ]
ਜੇ ਕੋਈ ਹੋਰ ਬੜਬੋਲਾ ਕੁਝ ਆਖੇ ।

qw ilKIAY isir gwvwrw gwvwru ]26]


ਤਾਂ ਉਸ ਨੂੁੰ ਮੂਰਖ ਦਾ ਿੱ ਡਾ ਮੂਰਖ ਸ੍ਲਖੀਦਾ ਹੈ ।
so dru kyhw so Gru kyhw ijqu bih
srb smwly ]
ਉਹ ਦਰਿਾਜ਼ਾ ਕੈਸਾ ਹੈ, ਉਹ ਘਰ ਕੈਸਾ ਹੈ ਸ੍ਜਥੇ ਬੈਠ
ਕੇ ਸਾਸ੍ਰਆਂ ਦੀ ਸੁੰ ਭਾਲ ਕਰਦਾ ਹੈ ।

vwjy nwd Anyk AsMKw kyqy vwvxhwry ]


ਅਨੇਕਾਂ ਅਨਸ੍ਗਣਤ ਨਾਦ ਿਜਦੇ ਹਨ ਕਈ ਉਹਨਾਂ ਦੇ
ਿਜਾਉਣ ਿਾਲੇ ਹਨ ।

kyqy rwg prI isau khIAin


kyqy gwvxhwry ]
ਕਈ ਰਾਗ ਰਾਗਣੀਆਂ ਸਸ੍ਹਤ ਗਾਉਂਦੇ ਹਨ ਤੇ ਕਈ ਉਨਹਾਂ
ਦੇ ਗਾਿਣ ਿਾਲੇ ਹਨ ।

gwvih quhno pauxu pwxI bYsMqru


gwvY rwjw Drmu duAwry ]
ਪਉਣ, ਪਾਣੀ ਤੇ ਅਗਨੀ ਤੈਨੁੰ ੂ ਗਾ ਰਹੇ ਹਨ ਧਰਮ ਰਾਜਾ
ਦੁਆਰੇ ਉਤੇ ਗਾ ਸ੍ਰਹਾ ਹੈ ।

gwvih icqu gupqu iliK jwxih


iliK iliK Drmu vIcwry ]
ਗਾਉਂਦੇ ਹਨ ਸ੍ਚਤਿਗੁਪਤ ਜੋ ਸ੍ਲਖਣਾ ਜਾਣਦੇ ਹਨ ਅਤੇ ਸ੍ਲਖ ਸ੍ਲਖ
ਕੇ ਧਰਮ ਨੂੁੰ ਿੀਚਾਰਦੇ ਹਨ ।

gwvih eIsru brmw dyvI sohin


sdw svwry ]
ਸ੍ਸ਼ਿ, ਬਿਹਮਾ ਅਤੇ ਦੇਿੀਆਂ ਦੇਿਤੇ ਗਾਉਂਦੇ ਹਨ ਜੋ ਸਦਾ
ਹੀ ਸੁੁੰ ਦਰ ਹੋਏ ਸੋਭਦੇ ਹਨ ।

gwvih ieMd iedwsix bYTy dyviqAw


dir nwly ]
ਇੁੰ ਦਿ ਗਾਉਂਦਾ ਹੈ ਆਪਣੇ ਸ੍ਸੁੰ ਘਾਸਨ ਉਤੇ ਬੈਠ ਕੇ ਦੇਿਸ੍ਤਆਂ
ਦੇ ਦਲਾਂ ਸਮੇਤ ।

gwvih isD smwDI AMdir gwvin


swD ivcwry ]
ਸ੍ਸੱ ਧ ਸਮਾਧੀਆਂ ਸ੍ਿਚ ਬੈਠਕੇ ਗਾਉਂਦੇ ਹਨ ਅਤੇ ਸਾਧੂ
ਿੀਚਾਰ ਕਰਕੇ ਗਾਉਂਦੇ ਹਨ ।

gwvin jqI sqI sMqoKI gwvih


vIr krwry ]
ਜਤੀ, ਸਤੀ ਅਤੇ ਸੁੰ ਤੋਖੀ ਗਾਉਂਦੇ ਹਨ ਬਲਿਾਨ ਸੂਰਮੇ
ਗਾਉਂਦੇ ਹਨ ।

gwvin pMifq pVin rKIsr


jugu jugu vydw nwly ]
ਗਾਉਂਦੇ ਹਨ ਪੁੰ ਡਤ ਸ੍ਰਖੀਆ ਦੇ ਗਿੁੰ ਥ ਪੜਹ ਕਰਕੇ
ਜੁਗ ਜੁਗ ਿੇਦਾਂ ਸਸ੍ਹਤ ।

gwvih mohxIAw mnu mohin surgw


mC pieAwly ]
ਮਨ ਨੂੁੰ ਮੋਹਣ ਿਾਲੀਆਂ ਇਸਤਰੀਆਂ ਗੋਂਦੀਆਂ ਹਨ
ਸਿਰਗ, ਮਾਤ ਲੋ ਕ ਤੇ ਪਤਾਲ ਦੀਆਂ ।

gwvin rqn aupwey qyry ATsiT


qIrQ nwly ]
ਤੇਰੇ ਪੈਦਾ ਕੀਤੇ ਰਤਨ ਗਾਉਂਦੇ ਹਨ ਅਠਾਹਠ ਤੀਰਥਾਂ ਸਮੇਤ ।

gwvih joD mhwbl sUrw gwvih


KwxI cwry ]
ਿੱ ਡੇ ਬਲੀ ਜੋਧੇ ਤੇ ਸੂਰਮੇ ਗਾਉਂਦੇ ਹਨ ਚਾਰੇ ਖਾਣੀਆਂ
ਗਾਉਂਦੀਆਂ ਹਨ ।

gwvih KMf mMfl vrBMfw kir kir


rKy Dwry ]
ਨੌਂ ਖੁੰ ਡ, ਸਤ ਦੀਪ ਤੇ ਬਿਹਮਾਂਡ ਗਾਉਂਦੇ ਹਨ ਜੋ
ਰਚ ਰਚ ਕੇ ਤੂੁੰ ਧਾਰਨ ਕਰ ਰੱ ਖੇ ਹਨ ।

syeI quDuno gwvih jo quDu Bwvin


rqy qyry Bgq rswly ]
ਉਹੀ ਤੈਨੁੰ ੂ ਗਾਉਂਦੇ ਹਨ ਜੋ ਤੈਨੁੰ ੂ ਭਾਉਂਦੇ ਹਨ ਪਿੇਮ ਸ੍ਿਚ ਰੁੰ ਗੇ
ਹੋਏ ਤੇਰੇ ਰਸੀਏ ਭਗਤ ।

hoir kyqy gwvin sy mY iciq n


Awvin nwnku ikAw vIcwry ]
ਹੋਰ ਿੀ ਗਾਉਂਦੇ ਹਨ ਉਹ ਮੈਨੁੰ ੂ ਯਾਦ ਨਹੀਂ ਆਉਂਦੇ ਮੈਂ
ਉਹਨਾਂ ਦੀ ਿੀਚਾਰ ਕੀ ਕਰਾਂ ?

soeI soeI sdw scu swihbu swcw


swcI nweI ]
ਸੋਈਓ ਹੀ ਸੱ ਚਾ ਮਾਲਕ ਸਦਾ ਸੱ ਚ ਹੈ ਸ੍ਜਸ ਸੱ ਚੇ
ਦੀ ਸੱ ਚੀ ਿਸ੍ਡਆਈ ਹੈ ।

hY BI hosI jwie n jwsI rcnw


ijin rcweI ]
ਹੁਣ ਿੀ ਹੈ, ਅਗੇ ਭੀ ਹੋਿੇਗਾ, ਨਾ ਜਾਂਦਾ, ਨਾ ਜਾਿੇਗਾ ਸ੍ਜਸ
ਦੀ ਇਹ ਸ੍ਸਿਸ਼ਟੀ ਰਚੀ ਹੈ ।

rMgI rMgI BwqI kir kir


ijnsI mwieAw ijin aupweI ]
ਰੁੰ ਗਾਂ ਰੁੰ ਗਾਂ ਦੇ ਨਮੂਸ੍ਨਆਂ ਤੇ ਸ੍ਜਨਸਾਂ ਦੀ ਰਚਨਾ ਕਰਕੇ
ਸ੍ਜਸ ਨੇ ਆਪਣੀ ਮਾਇਆ ਪੈਦਾ ਕੀਤੀ ।

kir kir vyKY kIqw Awpxw ijv


iqs dI vifAweI ]
ਉਹ ਆਪਣਾ ਕੀਤਾ ਸੁੰ ਸਾਰ ਰਚ ਕੇ ਿੇਖਦਾ ਹੈ ਸ੍ਜਸ ਤਰਹਾਂ
ਓਸ ਦੀ ਇੱ ਛਾ ਹੁੁੰ ਦੀ ਹੈ ।

jo iqsu BwvY soeI krsI hukmu n


krxw jweI ]
ਜੋ ਓਸ ਨੂੁੰ ਭਾਉਂਦਾ ਹੈ ਓਹੀ ਕਰਦਾ ਹੈ ਓਸ ਉਤੇ ਕੋਈ
ਹੁਕਮ ਨਹੀਂ ਕੀਤਾ ਜਾ ਸਕਦਾ ।

so pwiqswhu swhw pwiqswihbu


nwnk rhxu rjweI ]27]
ਓਹ ਪਾਸ੍ਤਸ਼ਾਹ ਪਾਸ੍ਤਸ਼ਾਹਾਂ ਦਾ ਪਾਸ੍ਤਸ਼ਾਹ ਹੈ ਉਸ ਦੀ
ਆਸ੍ਗਆ ਸ੍ਿਚ ਰਸ੍ਹਣਾ ਕਰੀਏ ।

muMdw sMqoKu srmu pqu JolI iDAwn


kI krih ibBUiq ]
ਸੁੰ ਤੋਖ ਦੀ ਮੁੁੰ ਦਿਾ, ਲੱਜਾ ਦੀ ਖੱ ਪਰ ਤੇ ਝੋਲੀ ਈਸ਼ਿਰ ਦੇ
ਸ੍ਧਆਨ ਦੀ ਸੁਆਹ ਮਲਣੀ ਕਰਦੇ ਹਾਂ ।

iKMQw kwlu kuAwrI kwieAw jugiq


fMfw prqIiq ]
ਗੋਦੜੀ ਕਾਲ ਦੀ ਸ੍ਗਰਾਹੀ ਇਹ ਸਰੀਰ ਹੈ ਭਰੋਸੇ ਸਸ੍ਹਤ
ਪਿਮਾਤਮਾ ਸ੍ਿਚ ਜੁੜਨਾ ਡੁੰ ਡਾ ਹੈ ।

AweI pMQI sgl jmwqI min jIq


Y jgu jIqu ]
ਸਭ ਨੂੁੰ ਸਾਥੀ ਸਮਝਣਾ ਇਹ ਆਈ ਪੁੰ ਥ ਹੈ ਮਨ ਨੂੁੰ
ਸ੍ਜੱ ਤਣਾ ਹੀ ਜਗਤ ਦਾ ਸ੍ਜੱ ਤਣਾ ਹੈ ।

Awdysu iqsY Awdysu ]


ਉਸ ਨੂੁੰ ਨਮਸ਼ਕਾਰ ਹੈ, ਨਮਸ਼ਕਾਰ ਹੈ

Awid AnIlu Anwid Anwhiq


jugu jugu eyko vysu ]28]
ਜੋ ਮੁੱ ਢ ਹੈ, ਰੁੰ ਗ ਰਸ੍ਹਤ ਹੈ, ਆਸ੍ਦ ਰਸ੍ਹਤ ਤੇ ਨਾਸ਼ ਰਸ੍ਹਤ
ਹੈ ਅਤੇ ਜੁਗੋ ਜੁਗ ਇਕੋ ਹੀ ਰੂਪ ਹੈ ।

Bugiq igAwnu dieAw BMfwrix


Git Git vwjih nwd ]
ਸਾਡਾ ਭੋਜਨ ਸ੍ਗਆਨ ਹੈ, ਦਯਾ ਭੁੰ ਡਾਰਣ ਹੈ ਹਰੇਕ
ਸ੍ਹਰਦੇ ਸ੍ਿਚ ਨਾਦ ਿੱ ਜ ਰਹੇ ਹਨ ।

Awip nwQu nwQI sB jw kI iriD


isiD Avrw swd ]
ਆਪ ਨਾਥ ਹੈ ਸ੍ਜਸ ਦੀ ਸਾਰੀ ਸ੍ਸਿਸ਼ਟੀ ਨੱਥੀ ਹੋਈ ਹੈ ।

sMjogu ivjogu duie kwr clwvih


lyKy Awvih Bwg ]
ਮੇਲ ਤੇ ਸ੍ਿਛੋੜਾ ਦੋਿੇਂ ਕੁੰ ਮ ਚਲਾ ਰਹੇ ਹਨ ਕਰਮਾਂ ਅਨੁਸਾਰ
ਭਾਗ ਆਉਂਦੇ ਹਨ ।

Awdysu iqsY Awdysu ]


ਉਸ ਨੂੁੰ ਨਮਸ਼ਕਾਰ ਹੈ, ਨਮਸ਼ਕਾਰ ਹੈ

Awid AnIlu Anwid Anwhiq


jugu jugu eyko vysu ]29]
ਜੋ ਮੁੱ ਢ ਹੈ, ਰੁੰ ਗ ਰਸ੍ਹਤ ਹੈ, ਆਸ੍ਦ ਰਸ੍ਹਤ ਤੇ ਨਾਸ਼ ਰਸ੍ਹਤ
ਹੈ ਅਤੇ ਜੁਗੋ ਜੁਗ ਇਕੋ ਹੀ ਰੂਪ ਹੈ ।

eykw mweI jugiq ivAweI iqin


cyly prvwxu ]
ਇਕ ਬਿਹਮ ਨਾਲ ਸ੍ਮਲ ਕੇ ਮਾਯਾ ਪਿਸੂਤਾ ਹੋਈ ਉਸ ਤੋਂ
ਸ੍ਤੁੰ ਨ ਪਿਸ੍ਸੱ ਧ ਚੇਲੇ ਹੋਏ ।

ieku sMswrI ieku BMfwrI ieku


lwey dIbwxu ]
ਇਕ ਸੁੰ ਸਾਰ ਨੂੁੰ ਰਚਨ ਿਾਲਾ, ਇਕ ਰੋਜ਼ੀ ਦੇਣ ਿਾਲਾ
ਇਕ ਸਭਾ ਲਾਉਣ ਿਾਲਾ ।

ijv iqsu BwvY iqvY clwvY


ijv hovY Purmwxu ]
ਸ੍ਜਿੇਂ ਉਸ ਨੂੁੰ ਭਾਉਂਦਾ ਹੈ ਸ੍ਤਿੇਂ ਉਨਾਂ ਨੂੁੰ ਚਲਾਉਂਦਾ
ਹੈ ਸ੍ਜਸ ਤਰਹਾਂ ਹੁਕਮ ਹੁੁੰ ਦਾ ਹੈ ।

Ehu vyKY Enw ndir n AwvY


bhuqw eyhu ivfwxu ]
ਉਹ ਿੇਖਦਾ ਹੈ, ਉਨਹਾਂ ਨੂੁੰ ਨਜ਼ਰ ਨਹੀਂ ਆਉਂਦਾ
ਇਹੋ ਹੀ ਿੱ ਡਾ ਅਸਚਰਜ ਹੈ ।

Awdysu iqsY Awdysu ]


ਉਸ ਨੂੁੰ ਨਮਸ਼ਕਾਰ ਹੈ, ਨਮਸ਼ਕਾਰ ਹੈ

Awid AnIlu Anwid Anwhiq


jugu jugu eyko vysu ]30]
ਜੋ ਮੁੱ ਢ ਹੈ, ਰੁੰ ਗ ਰਸ੍ਹਤ ਹੈ, ਆਸ੍ਦ ਰਸ੍ਹਤ ਤੇ ਨਾਸ਼
ਰਸ੍ਹਤ ਹੈ ਅਤੇ ਜੁਗੋ ਜੁਗ ਇਕੋ ਹੀ ਰੂਪ ਹੈ ।

Awsxu loie loie BMfwr ]


ਉਸ ਦਾ ਸ੍ਨਿਾਸ ਤੇ ਭੁੰ ਡਾਰੇ ਹਰੇਕ ਲੋ ਕ ਸ੍ਿਚ ਹਨ ।

jo ikCu pwieAw su eykw vwr ]


ਉਨਹਾਂ ਸ੍ਿਚ ਜੋ ਕੁਝ ਹੈ ਸੋ ਇਕੋ ਿਾਰ ਪਾਇਆ ਹੈ ।

kir kir vyKY isrjxhwru ]


ਰਚਨਹਾਰ ਰਚ ਰਚ ਕੇ ਰਚਨਾ ਨੂੁੰ ਿੇਖਦਾ ਹੈ ।

nwnk scy kI swcI kwr ]


ਉਸ ਸੱ ਚੇ ਦੀ (ਕਾਰ) ਰਚਨਾ ਿੀ ਸੱ ਚੀ ਹੈ ।

Awdysu iqsY Awdysu ]


ਉਸ ਨੂੁੰ ਨਮਸ਼ਕਾਰ ਹੈ, ਨਮਸ਼ਕਾਰ ਹੈ

Awid AnIlu Anwid Anwhiq


jugu jugu eyko vysu ]31]
ਜੋ ਮੁੱ ਢ ਹੈ, ਰੁੰ ਗ ਰਸ੍ਹਤ ਹੈ, ਆਸ੍ਦ ਰਸ੍ਹਤ ਤੇ ਨਾਸ਼ ਰਸ੍ਹਤ
ਹੈ ਅਤੇ ਜੁਗੋ ਜੁਗ ਇਕੋ ਹੀ ਰੂਪ ਹੈ ।

iek dU jIBO lK hoih lK


hovih lK vIs ]
ਇਕ ਜੀਭ ਤੋਂ ਲੱਖਾਂ ਜੀਭਾਂ ਹੋ ਜਾਿਣ ਤੇ ਇਕ ਲੱਖ
ਤੋਂ ਿੀਹ ਲੱਖ ਹੋ ਜਾਿਣ ।

lKu lKu gyVw AwKIAih eyku


nwmu jgdIs ]
ਉਨਹਾਂ ਨਾਲ ਲੱਖ ਲੱਖ ਿਾਰ ਆਖੀਏ ਇਕ ਪਿਮੇਸ਼ਰ ਦੇ ਨਾਮ ਨੂੁੰ ।

eyqu rwih piq pvVIAw cVIAY


hoie iekIs ]
ਇਕ ਪਿਮੇਸ਼ਰ ਦੇ ਨਾਮ ਨੂੁੰ ਇਹ ਰਸਤੇ ਉਤੇ ਪਤੀ ਜੀ ਦੀਆਂ
ਪੌੜੀਆਂ ਚੜਹੀਏ ਤਾਂ ਇਕ ਈਸ਼ਵਰ ਰੂਪ ਹੋ ਜਾਂਦਾ ਹੈ ।

suix glw Awkws kI kItw


AweI rIs ]
ਆਕਾਸ਼ (ਗੁਰਮੁਖਾਂ) ਦੀਆਂ ਗੱ ਲਾਂ ਸੁਣ ਕੇ ਕੀਸ੍ੜਆਂ
(ਮਨਮੁਖਾਂ) ਨੂੁੰ ਰੀਸ ਆ ਜਾਂਦੀ ਹੈ ।

nwnk ndrI pweIAY kUVI kUVY


TIs ]32]
ਈਸ਼ਵਰ ਨੂੁੰ ਸ੍ਕਰਪਾ ਸ੍ਦਿਸ਼ਟੀ ਨਾਲ ਪਾਈਦਾ ਹੈ ਝੂਸ੍ਠਆਂ
ਦੀਆਂ ਗੱ ਪਾਂ ਝੂਠ ਹੀ ਹੁੁੰ ਦੀਆਂ ਹਨ ।
AwKix joru cupY nh joru ]
ਨਾ ਆਖਣ ਸ੍ਿਚ ਜ਼ੋਰ ਹੈ ਨਾ ਚੁੱ ਪ ਰਸ੍ਹਣ ਦਾ ਜ਼ੋਰ ਹੈ ।

joru n mMgix dyix n joru ]


ਨਾ ਜ਼ੋਰ ਮੁੰ ਗਣ ਸ੍ਿਚ ਹੈ ਨਾ ਜ਼ੋਰ ਕੁਝ ਦੇਣ ਸ੍ਿਚ ਹੈ ।

joru n jIvix mrix nh joru ]


ਨਾ ਜ਼ੋਰ ਸ੍ਜਊਣ ਸ੍ਿਚ ਹੈ ਨਾ ਜ਼ੋਰ ਮਰਨ ਸ੍ਿਚ ਹੈ ।

joru n rwij mwil min soru ]


ਨਾ ਜ਼ੋਰ ਰਾਜ ਮਾਲ ਸ੍ਿਚ ਤੇ ਮਨ ਦੇ ਰੌਲੇ ਸ੍ਿਚ ਹੈ ।

joru n surqI igAwin vIcwir ]


ਨਾ ਜ਼ੋਰ ਸ੍ਗਆਨ ਿੀਚਾਰ ਦੀ ਸੁਰਤੀ ਸ੍ਿਚ ਹੈ ।

joru n jugqI CutY sMswru ]


ਨਾ ਜ਼ੋਰ ਸੁੰ ਸਾਰ ਤੋਂ ਛੁੱ ਟਣ ਦੀ ਸ੍ਕਸੇ ਜੁਗਤੀ ਸ੍ਿਚ ਹੈ ।

ijsu hiQ joru kir vyKY soie ]


ਸ੍ਜਸ ਹੱ ਥ ਸ੍ਿਚ ਜ਼ੋਰ ਹੈ ਉਹੀ ਕਰਕੇ ਿੇਖਦਾ ਹੈ ।

nwnk auqmu nIcu n koie ]33]


ਉੱਤਮ ਤੋਂ ਨੀਚ ਕੋਈ ਨਹੀਂ ਹੈ ।
rwqI ruqI iQqI vwr ]
ਰਾਤਾਂ, ਰੁੱ ਤਾਂ, ਸ੍ਥੱ ਤਾਂ ਦੇ ਸ੍ਦਨ

pvx pwxI AgnI pwqwl ]


ਹਿਾ, ਪਾਣੀ, ਅੱ ਗ ਤੇ ਪਤਾਲ ।

iqsu ivic DrqI Qwip rKI


Drm swl ]
ਏਨਹਾਂ ਸ੍ਿਚ ਸ੍ਪਿਥਿੀ ਨੂੁੰ (ਪਿਮਾਤਮਾ ਨੇ) ਧਰਮ ਅਸਥਾਨ
ਸ੍ਨਯਤ ਕਰਕੇ ਰੱ ਸ੍ਖਆ ਹੈ ।

iqsu ivic jIA jugiq ky rMg ]


ਉਸ ਸ੍ਿਚ ਕਈ ਜੀਿ ਜੁਗਤੀਆਂ ਤੇ ਰੁੰ ਗਾਂ ਦੇ ਹਨ ।

iqn ky nwm Anyk Anµq ]


ਉਨਹਾਂ ਦੇ ਨਾਮ ਬੇਅੁੰਤ ਤੇ ਬੇ-ਓੜਕ ਹਨ ।

krmI krmI hoie vIcwru ]


ਸਭ ਕਰਮਾਂ ਅਨੁਸਾਰ ਿੀਚਾਰ ਹੁੁੰ ਦੀ ਹੈ ।

scw Awip scw drbwru ]


ਆਪ ਸੱ ਚਾ ਹੈ ਉਸ ਦਾ ਦਰਬਾਰ ਸੱ ਚਾ ਹੈ ।
iqQY sohin pMc prvwxu ]
ਓਥੇ ਪਿਿਾਨ ਹੋਏ ਸੁੰ ਤ ਜਨ ਸ਼ੋਭਨੀਕ ਹੁੁੰ ਦੇ ਹਨ ।

ndrI krim pvY nIswxu ]


ਸ੍ਕਰਪਾ ਸ੍ਦਿਸ਼ਟੀ ਨਾਲ ਬਖਸ੍ਸ਼ਸ਼ ਦਾ ਸ੍ਨਸ਼ਾਨ ਪੈਂਦਾ ਹੈ ।

kc pkweI EQY pwie ]


ਝੂਠ ਤੇ ਸੱ ਚ ਦੀ ਪਰਖ ਉਥੇ ਪੈਂਦੀ ਹੈ ।

nwnk gieAw jwpY jwie ]34]


ਉਥੇ ਸ੍ਗਆਂ ਹੀ ਇਹ ਜਾਸ੍ਣਆਂ ਜਾਂਦਾ ਹੈ ।

Drm KMf kw eyho Drmu ]


ਧਰਮ ਖੁੰ ਡ ਦਾ ਏਹੀ (ਉਪਿੋਕਤ) ਧਰਮ ਹੈ ।

igAwn KMf kw AwKhu krmu ]


ਹੁਣ ਸ੍ਗਆਨ ਖੁੰ ਡ ਦਾ ਕਰਤੱ ਬ ਕਸ੍ਹੁੰ ਦਾ ਹੈ ।

kyqy pvx pwxI vYsMqr kyqy


kwn mhys ]
ਉਥੇ ਕਈ ਪਉਣ ਪਾਣੀ ਤੇ ਅਗਨੀਆਂ ਹਨ ਕਈ
ਸ੍ਕਿਸ਼ਨ ਤੇ ਸ੍ਸ਼ਿ ਹਨ ।
kyqy brmy GwViq GVIAih rUp
rMg ky vys ]
ਕਈ ਬਿਹਮਾਂ ਰਚਨਾ ਰਚ ਰਹੇ ਹਨ ਕਈ ਰੂਪਾਂ ਰੁੰ ਗਾਂ ਅਤੇ ਿੇਸਾਂ ਦੀ ।

kyqIAw krm BUmI myr kyqy


kyqy DU aupdys ]
ਕਈ ਕਰਮ ਭੂਮੀਆਂ, ਕਈ ਸੁਮੇਰ ਪਰਬਤ ਕਈ
ਧਰੂਅ ਦੇ ਉਪਦੇਸ਼ ਕਰਤਾ ਹਨ ।

kyqy ieMd cMd sUr kyqy kyqy mMfl dys ]


ਕਈ ਇੁੰ ਦਿ, ਚੁੰ ਦਿ ਅਤੇ ਕਈ ਸੂਰਜ ਹਨ ਕਈ ਦੇਸ਼ਾਂ ਦੇ ਇਲਾਕੇ ਹਨ ।

kyqy isD buD nwQ kyqy kyqy dyvI vys ]


ਕਈ ਸ੍ਸੱ ਧ, ਬੁੱ ਧ ਤੇ ਕਈ ਨਾਥ ਹਨ ਕਈ ਦੇਿੀਆਂ ਦੇ ਰੂਪ ਹਨ ।

kyqy dyv dwnv muin kyqy kyqy rqn


smuMd ]
ਕਈ ਦੇਿਤੇ, ਦੈਂਤ ਤੇ ਕਈ ਮੁਨੀ ਹਨ ਅਤੇ ਕਈ ਰਤਨਾਂ
ਦੇ ਸਮੁੁੰ ਦਰ ਹਨ ।

kyqIAw KwxI kyqIAw bwxI kyqy


pwq nirMd ]
ਕਈ ਜੀਿਾਂ ਦੀਆਂ ਖਾਣੀਆਂ, ਕਈ ਬੋਲੀਆਂ ਅਤੇ ਕਈ ਰਾਸ੍ਜਆਂ
ਦੀਆਂ ਪਾਸ੍ਤਸ਼ਾਹੀਆਂ ਹਨ ।

kyqIAw surqI syvk kyqy nwnk


AMqu n AMqu ]35]
ਕਈ ਬੇਦ ਸੁਰਤੀਆਂ ਅਤੇ ਕਈ ਸੇਿਕ ਹਨ ਸ੍ਕਸੇ ਦੇ ਅੁੰ ਤ
ਦਾ ਅੁੰ ਤ ਨਹੀਂ ਆਉਂਦਾ ।

igAwn KMf mih igAwnu prcMfu ]


ਸ੍ਗਆਨ ਖੁੰ ਡ ਸ੍ਿਚ ਸ੍ਗਆਨ ਤੇਜ ਹੁੁੰ ਦਾ ਹੈ ।

iqQY nwd ibnod kof Anµdu ]


ਓਥੇ ਕਰੋੜਾਂ ਿਾਸ੍ਜਆਂ ਗਾਸ੍ਜਆਂ ਦਾ ਅਨੁੰਦ ਹੁੁੰ ਦਾ ਹੈ ।

srm KMf kI bwxI rUpu ]


ਸਰਮ ਖੁੰ ਡ ਦੀ ਬਾਣੀ ਸੁੁੰ ਦਰ ਹੁੁੰ ਦੀ ਹੈ ।

iqQY GwViq GVIAY bhuqu AnUpu ]


ਓਥੇ ਬਹੁਤ ਸੁੁੰ ਦਰ ਘਾੜਤ ਘੜੀਦੀ ਹੈ ।

qw kIAw glw kQIAw nw jwih ]


ਉਨਹਾਂ ਦੀਆਂ ਗੱ ਲਾਂ ਕਹੀਆਂ ਨਹੀਂ ਜਾ ਸਕਦੀਆਂ ।

jy ko khY ipCY pCuqwie ]


ਜੇ ਕੋਈ ਆਖੇ ਤਾਂ ਉਹ ਸ੍ਪਛੋਂ ਪਛਤਾਉਂਦਾ ਹੈ ।

iqQY GVIAY suriq miq min buiD ]


ਓਥੇ ਸੂਰਤ ਮੱ ਤ, ਮਨ ਤੇ ਬੁੱ ਧੀ ਘੜੇ ਜਾਂਦੇ ਹਨ ।

iqQY GVIAY surw isDw kI suiD ]36]


ਓਥੇ ਦੇਿਸ੍ਤਆਂ ਤੇ ਸ੍ਸੱ ਧ ਪੁਰਸ਼ਾਂ ਦੀ ਸੂਝ ਘੜੀਦੀ ਹੈ ।

krm KMf kI bwxI joru ]


ਬਖਸ੍ਸ਼ਸ਼ ਖੁੰ ਡ ਦੀ ਬਾਣੀ ਜ਼ੋਰ ਿਾਲੀ ਹੁੁੰ ਦੀ ਹੈ ।

iqQY horu n koeI horu ]


ਓਥੇ ਹੋਰ ਕੋਈ ਦੂਜਾ ਨਹੀਂ ਹੁੁੰ ਦਾ ।

iqQY joD mhwbl sUr ]


ਓਥੇ ਮਹਾਂ ਬਲੀ ਜੋਧੇ ਤੇ ਸੂਰਮੇਂ ਹੁੁੰ ਦੇ ਹਨ ।

iqn mih rwmu rihAw BrpUr ]


ਉਨਹਾਂ ਸ੍ਿਚ ਪਿਮਾਤਮਾ ਭਰਪੂਰ ਹੋ ਸ੍ਰਹਾ ਹੈ ।

iqQY sIqo sIqw mihmw mwih ]


ਓਥੇ ਉਨਹਾਂ ਨੇ ਮਨ ਮਸ੍ਹਮਾਂ ਸ੍ਿਚ ਜੋਸ੍ੜਆ ਹੋਇਆ ਹੈ ।

qw ky rUp n kQny jwih ]


ਉਨਹਾਂ ਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ ।

nw Eih mrih n Twgy jwih ]


ਨਾ ਉਹ ਮਰਦੇ ਹਨ ਤੇ ਨਾ ਠੱਗੇ ਜਾਂਦੇ ਹਨ ।

ijn kY rwmu vsY mn mwih ]


ਸ੍ਜਨਹਾਂ ਦੇ ਮਨ ਸ੍ਿਚ ਪਿਮਾਤਮਾ ਿੱ ਸਦਾ ਹੈ ।

iqQY Bgq vsih ky loA ]


ਓਥੇ ਕਈ ਭਿਨਾਂ ਦੇ ਭਗਤ ਿੱ ਸਦੇ ਹਨ ।

krih Anµdu scw min soie ]


ਉਹ ਮਨ ਸ੍ਿਚ ਸੱ ਚਾ ਅਨੁੰਦ ਕਰਦੇ ਹਨ ।

sc KMif vsY inrMkwru ]


ਸੱ ਚ ਖੁੰ ਡ ਸ੍ਿਚ ਪਿਮਾਤਮਾ ਿੱ ਸਦਾ ਹੈ ।

kir kir vyKY ndir inhwl ]


ਜੋ ਸ੍ਕਰਪਾ ਸ੍ਦਿਸ਼ਟੀ ਕਰ ਕਰ ਕੇ ਿੇਖਦਾ ਹੈ ।

iqQY KMf mMfl vrBMf ]


ਉਥੇ ਖੁੰ ਡ ਮੁੰ ਡਲ ਤੇ ਬਿਸ੍ਹਮੁੰ ਡ ਹਨ ।

jy ko kQY q AMq n AMq ]


ਜੇ ਕੋਈ ਕਥਨ ਕਰੇ ਤਾਂ ਉਨਹਾਂ ਦਾ ਅੁੰ ਤ ਨਹੀਂ ਆਉਂਦਾ ।

iqQY loA loA Awkwr ]


ਉਥੇ ਲੋ ਕਾਂ ਲੋ ਕਾਂ ਦੇ ਸਰੂਪ ਹਨ ।

ijv ijv hukmu iqvY iqv kwr ]


ਜੈਸੇ ਜੈਸੇ ਹੁਕਮ ਹੁੁੰ ਦਾ ਹੈ ਉਸੇ ਤਰਹਾਂ ਹੀ ਕਾਰ ਹੁੁੰ ਦੀ ਹੈ ।

vyKY ivgsY kir vIcwru ]


ਿੀਚਾਰ ਕਰਕੇ ਿੇਖਦਾ ਤੇ ਪਿਸੁੰਨ ਹੁੁੰ ਦਾ ਹੈ ।

nwnk kQnw krVw swru ]37]


ਉਸ ਦਾ (ਸਾਰੁ) ਅਸਲ ਕਥਨ ਕਰਨਾ ਕਠਨ ਹੈ ।

jqu pwhwrw DIrju suinAwru ]


ਜਤ ਦੀ ਭੱ ਠੀ ਤੇ ਧੀਰਜ ਦਾ ਸੁਸ੍ਨਆਰਾ ।

Ahrix miq vydu hQIAwru ]


ਬੁੱ ਧੀ ਦੀ ਅਸ੍ਹਰਣ, ਸ੍ਗਆਨ ਦਾ ਹਥੋੜਾ ।

Bau Klw Agin qp qwau ]


ਈਸ਼ਿਰ ਦੇ ਭੈ ਦੀ ਧੌਂਕਣੀ, ਤਪਾਂ ਦਾ ਤੌਣਾ ਅਗਨੀ ।

BWfw Bwau AMimRqu iqqu Fwil ]


ਪਿੇਮ ਦੀ ਕੁਠਾਲੀ ਸ੍ਿਚ ਨਾਮ ਅੁੰ ਸ੍ਮਿਤ ਨੂੁੰ ਪਾ ਕਰਕੇ ।

GVIAY sbdu scI tkswl ]


ਸੱ ਚੀ ਟਕਸਾਲ ਦਾ ਸ਼ਬਦ ਘੜੀਦਾ ਹੈ ।

ijn kau ndir krmu iqn kwr ]


ਸ੍ਜਨਹਾਂ ਉਤੇ ਸ੍ਕਰਪਾ ਸ੍ਦਿਸ਼ਟੀ ਹੋਿੇ, ਇਹ ਉਨਹਾਂ ਦੀ ਕਾਰ ਹੈ ।

nwnk ndrI ndir inhwl ]38]


ਪਿਭੂ ਦੀ ਸ੍ਕਰਪਾ ਸ੍ਦਿਸ਼ਟੀ ਨਾਲ ਸ੍ਨਹਾਲ ਹੋਈਦਾ ਹੈ ।

sloku ]
pvxu gurU pwxI ipqw mwqw Driq
mhqu ]
ਪਉਣ ਗੁਰੂ ਤੇ ਪਾਣੀ ਸ੍ਪਤਾ ਹੈ (ਜਗਤ ਦਾ) (ਪੈਦਾ
ਕਰਨ ਿਾਲੀ) ਧਰਤੀ ਿੱ ਡੀ ਮਾਤਾ ਹੈ ।

idvsu rwiq duie dweI dwieAw


KylY sgl jgqu ]
ਸ੍ਦਨ ਤੇ ਰਾਤ ਦੋਿੇਂ ਸ੍ਖਡਾਿੀ ਤੇ ਸ੍ਖਡਾਿਾ ਹਨ ਸ੍ਜਨਹਾਂ
ਨਾਲ ਸਾਰਾ ਸੁੰ ਸਾਰ ਖੇਡ ਸ੍ਰਹਾ ਹੈ ।

cMigAweIAw buirAweIAw vwcY


Drmu hdUir ]
ਜੀਿਾਂ ਦੀਆਂ ਨੇਕੀਆਂ ਤੇ ਬਦੀਆਂ ਧਰਮਰਾਜ ਦੀ ਹਜ਼ੂਰੀ
ਸ੍ਿਚ ਪੜਹਦੇ ਹਨ ।

krmI Awpo AwpxI ky nyVY ky dUir ]


ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਕੋਈ ਨੇੜੇ
ਤੇ ਕੋਈ ਦੂਰ ਹੁੁੰ ਦਾ ਹੈ ।

ijnI nwmu iDAwieAw gey


mskiq Gwil ]
ਸ੍ਜਨਹਾਂ ਨੇ ਨਾਮ ਨੂੁੰ ਸ੍ਸਮਸ੍ਰਆ ਹੈ ਉਹ ਕਮਾਈ ਸਿਲੀ ਕਰ ਗਏ ਹਨ।

nwnk qy muK aujly kyqI


CutI nwil ]1]
ਉਨਹਾਂ ਦੇ ਮੁੱ ਖ ਉਜਲੇ ਹਨ ਉਨਹਾਂ ਨਾਲ ਹੋਰ ਬੇਅੁੰਤ ਸ੍ਸਿਸ਼ਟੀ ਮੁਕਤ
ਹੁੁੰ ਦੀ ਹੈ ।

You might also like