You are on page 1of 1

ਸੇਵਾ ਵਵਿੱਖੇ

ਸ਼੍ਰੀ ਕੌਸਤੁ ਭ ਸ਼੍ਰਮਾ


ਪੁਵਿਸ ਕਵਮਸ਼੍ਨਰ
ਿੁ ਵਿਆਣਾ
ਵਵਸ਼੍ਾ : - ਵਿਨੈ ਕਾਰ/ਮੁਿਜ਼ਮ ਵਰਸ਼੍ਭ ਿੈਨੀਪਾਿ ਵ਼ਿਿਾਫ਼ ਝੂ ਠੀ ਐਫ.ਆਈ.ਆਰ ਦਰਜ ਕਰਨ ਸਿੰਿੀ

ਸ਼੍ਰੀ ਮਾਨ ਜੀ

ਹੇਠ ਵਿਖੇ ਅਨੁ ਸਾਰ ਦਿੱਵਸਆ ਜਾਾਂਦਾ ਹੈ : -


1. ਇਹ ਵਕ ਮੈਂ ਸੁਨੀਤਾ ਸ਼੍ਰਮਾ ਪਤਨੀ ਵਵਰੰਦਰ ਵਸੰਘ ਵਾਸੀ ਮਕਾਨ ਨੰਿਰ 5066, ਗਿੀ ਨੰਿਰ 5, ਜਿੱਟਾਾਂ
ਵਾਿੀ ਗਿੀ, ਿਰਮਪੁਰਾ, ਿੁ ਵਿਆਣਾ, ਵਿਨੈ ਕਾਰ/ਮੁਿਜ਼ਮ ਵਰਸ਼੍ਭ ਿੈਨੀਪਾਿ ਦੀ ਮਾਾਂ ਹਾਾਂ ਜੋ ਵਕ ਵਰਸ਼੍ਭ
ਿੈਨੀਪਾਿ ਵਪਛਿੇ ਵਤੰਨ ਸਾਿਹਾਾਂ ਤੋਂ ਜੇਿਹ ਵਵਿੱਚ ਹੁਣ ਪਵਟਆਿਾ ਜੇਿਹ ਵਵਿੱਚ ਐਫ.ਆਈ.ਆਰ ਨੰਿਰ
47/2019 ਅ. ਿਾ -307, ਥਾਣਾ - ਵਿਵੀਜ਼ਨ ਨੰਿਰ 6 ਦੇ ਅਿੀਨ ਿੰਦ ਹੈ |
2. ਇਹ ਵਕ ਮੇਰੇ ਿੇਟੇ ਨੂ ੰ ਜੇਿਹ ਵਵਿੱਚ ਿੰਦ ਹੋਣ ਦੇ ਿਾਵਜੂਦ ਉਸ ਉੱਪਰ ਨਾਜ਼ਯਾਜ ਪਰਚੇ/ ਝੂ ਠੀ ਐਫ.ਆਈ.ਆਰ
ਦਰਜ ਕੀਤੀਆ ਜਾ ਰਹੀਆ ਹਨ, ਿਿਵਕ ਇਹਨਾਾਂ ਨਾਜ਼ਯਾਜ ਪਰਚੇ/ ਝੂ ਠੀ ਐਫ.ਆਈ.ਆਰ ਨਾਿ ਉਸਦਾ
ਕੋਈ ਿੈ ਣਾ-ਦੇਣਾ ਹੀ ਨਹੀਂ ਹੈ ਅਤੇ ਨਾ ਹੀ ਇਹਨਾਾਂ ਿਾਰੇ ਉਸਨੂ ੰ ਕੋਈ ਜਾਣਕਾਰੀ ਹੈ |
3. ਇਹ ਵਕ ਮੇਰੇ ਿੇਟੇ ਉੱਪਰ ਕੁ ਝ ਵਦਨ ਪਵਹਿਾਾਂ ਤਾਰੀ਼ਿ 07/09/2022 ਨੂ ੰ ਇਿੱਕ ਹੋਰ ਝੂ ਠੀ ਐਫ.ਆਈ.ਆਰ
ਨੰਿਰ -132/2022, ਅ. ਿਾ -307, ਥਾਣਾ - ਵਿਵੀਜ਼ਨ ਨੰਿਰ 3 ਦੁ ਆਰਾ ਕੀਤੀ ਗਈ ਹੈ ਇਸ ਿਾਰੇ
ਉਸਨੂ ੰ ਨਾ ਹੀ ਕੋਈ ਜਾਣਕਾਰੀ ਹੈ ਅਤੇ ਨਾ ਹੀ ਕੋਈ ਿੈ ਣਾ-ਦੇਣਾ ਹੈ|
4. ਇਹ ਵਕ ਮੇਰੇ ਿੇਟੇ ਨੂ ੰ ਵਾਰ-ਵਾਰ ਇਨਹ ਾਾਂ ਝੂ ਠੀ ਐਫ.ਆਈ.ਆਰ/ ਪਰਚੇ ਅਤੇ ਝੂ ਠੇ ਗੈਂਗਵਾਰ ਦਾ ਵਹਿੱਸਾ
ਿਣਾਇਆ ਜਾ ਵਜਹਨਾਾਂ ਨਾਿ ਉਸਦਾ ਕੋਈ ਸਿੰਿ ਨਹੀਂ ਹੈ | ਉਹ ਜੇਿਹ ਵਵਿੱਚ ਿੰਦ ਹੈ |
5. ਇਹ ਵਕ ਮੇਰੇ ਿੇਟੇ ਉੱਪਰ ਝੂ ਠੀ ਐਫ.ਆਈ.ਆਰ/ ਪਰਚੇ ਉਸਦਾ ਅਤੇ ਸਾਿਾ ਸਮਾਜ ਵਵਿੱਚ ਇਜਤ ਮਾਨ ਨੂ ੰ
ਠੇ ਸ ਪਹੁੰਚਾਉਂਦੀਆਾਂ ਹਨ | ਇਸ ਤਰਹਾਾਂ ਉਹ ਜੇਿਹ ਤੋਂ ਿਾਹਰ ਨਹੀਂ ਆ ਸਕਦਾ ਹੈ |

ਇਸ ਿਈ ਤੁ ਹਾਿੇ ਅਿੱਗੇ ਆਦਰਪੂਰਵਕ ਪਰਾਰਥਨਾ ਕੀਤੀ ਜਾਾਂਦੀ ਹੈ ਵਕ ਵਕਰਪਾ ਕਰਕੇ ਮੇਰੇ ਿੇਟੇ ਉੱਪਰ ਇਹਨਾਾਂ
ਨਾਜ਼ਯਾਜ ਅਤੇ ਝੂ ਠੇ ਪਰਚੇ/ ਝੂ ਠੀ ਐਫ.ਆਈ.ਆਰ ਅਤੇ ਝੂ ਠੇ ਕੇਸ ਨਾਿ ਸਿੰਿਤ ਉੱਚ ਪਿੱਿਰੀ ਜਾਾਂਚ ਕੀਤੀ
ਜਾਵੇ ਤਾਾਂ ਜੋ ਮੇਰੇ ਪੁਿੱਤਰ ਨੂ ੰ ਇਨਸਾਫ ਵਮਿ ਸਕੇ ਅਤੇ ਕੋਈ ਹੋਰ ਜ਼ਰੂਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
ਤਾਾਂਵਕ ਮੇਰੇ ਿੇਟੇ ਉੱਪਰ ਦੁ ਿਾਰਾ ਕੋਈ ਵੀ ਝੂ ਠੀ ਐਫ.ਆਈ.ਆਰ/ ਪਰਚੇ ਅਤੇ ਝੂ ਠੇ ਕੇਸ ਦਰਜ ਨਾ ਕੀਤਾ ਜਾਵੇ|
ਮੈਂ ਆਪ ਜੀ ਦੀ ਿਹੁਤ- ਿਹੁਤ ਿੰਨਵਾਦੀ ਹੋਵਾਾਂਗੀ |
ਆਪ ਜੀ ਦੀ ਵਵਸ਼੍ਵਾਸਪਾਤਰ
ਸੁਨੀਤਾ ਸ਼੍ਰਮਾ ਪਤਨੀ ਵਵਰੰਦਰ ਵਸੰਘ

You might also like