You are on page 1of 6

ਸਲੋ ਕ ਸੇਖ ਫਰੀਦ ਜੀ ਕੇ 11

ੴ ਸਤਿਗੁ ਰ ਪ੍ਰਸਾਤਦ ਫਰੀਦਾ ਅਖੀ ਦੇਖ ਪ੍ਿੀਣੀਆਾਂ ਸੁ ਤਣ ਸੁ ਤਣ ਰੀਣੇ ਕੰਨ ॥


1 ਸਾਖ ਪ੍ਕੰਦੀ ਆਈਆ ਹੋਰ ਕਰੇਂਦੀ ਵੰਨ ॥11॥
ਤਜਿੁ ਤਦਹਾੜੈ ਧਨ ਵਰੀ ਸਾਹੇ ਲਏ ਤਲਖਾਇ ॥ 12
ਮਲਕੁ ਤਜ ਕੰਨੀ ਸੁ ਣੀਦਾ ਮੁਹੁ ਦੇਖਾਲੇ ਆਇ ॥ ਫਰੀਦਾ ਕਾਲੀ ਾਂ ਤਜਨੀ ਨ ਰਾਤਵਆ ਧਉਲੀ ਰਾਵੈ ਕੋਇ ॥
ਤਜੰਦ ੁ ਤਨਮਾਣੀ ਕਢੀਐ ਹਡਾ ਕੁ ਕੜਕਾਇ ॥ ਕਰ ਸਾਈ ਾਂ ਤਸਉ ਤਪ੍ਰਹੜੀ ਰੰਗੁ ਨਵੇਲਾ ਹੋਇ ॥12॥
ਸਾਹੇ ਤਲਖੇ ਨ ਚਲਨੀ ਤਜੰਦ ੂ ਕੂੰ ਸਮਝਾਇ ॥ 13
ਤਜੰਦ ੁ ਵਹੁਟੀ ਮਰਣੁ ਵਰੁ ਲੈ ਜਾਸੀ ਪ੍ਰਣਾਇ ॥ ਮ: 3
ਆਪ੍ਣ ਹਥੀ ਜੋਤਲ ਕੈ ਕੈ ਗਤਲ ਲਗੈ ਧਾਇ ॥ ਫਰੀਦਾ ਕਾਲੀ ਧਉਲੀ ਸਾਤਹਬੁ ਸਦਾ ਹੈ ਜੇ ਕੋ ਤਚਤਿ ਕਰੇ ॥
ਵਾਲਹੁ ਤਨਕੀ ਪ੍ੁਰਸਲਾਿ ਕੰਨੀ ਨ ਸੁ ਣੀ ਆਇ ॥ ਆਪ੍ਣਾ ਲਾਇਆ ਤਪ੍ਰਮੁ ਨ ਲਗਈ ਜੇ ਲੋ ਚੈ ਸਭੁ ਕੋਇ ॥
ਫਰੀਦਾ ਤਕੜੀ ਪ੍ਵੰਦੀਈ ਖੜਾ ਨ ਆਪ੍ੁ ਮੁਹਾਇ॥1॥ ਇਹੁ ਤਪ੍ਰਮੁ ਤਪ੍ਆਲਾ ਖਸਮ ਕਾ ਜੈ ਭਾਵੈ ਿੈ ਦੇਇ ॥13॥
2 14
ਫਰੀਦਾ ਦਰ ਦਰਵੇਸੀ ਗਾਖੜੀ ਚਲਾਾਂ ਦੁਨੀਆਾਂ ਭਤਿ ॥ ਫਰੀਦਾ ਤਜਨਿ ਲੋ ਇਣ ਜਗੁ ਮੋਤਹਆ ਸੇ ਲੋ ਇਣ ਮੈਂ ਤਡਠੁ ॥
ਬੰਤਨਿ ਉਠਾਈ ਪ੍ੋਟਲੀ ਤਕਥੈ ਵੰਞਾਾਂ ਘਤਿ ॥2॥ ਕਜਲ ਰੇਖ ਨ ਸਹਤਦਆ ਸੇ ਪ੍ੰਖੀ ਸੂ ਇ ਬਤਹਠੁ ॥14॥
3 15
ਤਕਝੁ ਨ ਬੁਝੈ ਤਕਝੁ ਨ ਸੁ ਝੈ ਦੁਨੀਆ ਗੁ ਝੀ ਭਾਤਹ ॥ ਫਰੀਦਾ ਕੂ ਕੇਤਦਆ ਚਾਾਂਗੇਤਦਆ ਮਿੀ ਦੇਤਦਆ ਤਨਿ ॥
ਸਾਾਂਈ ਾਂ ਮੇਰੈ ਚੰਗਾ ਕੀਿਾ ਨਾਹੀ ਿ ਹੰ ਭੀ ਦਝਾਾਂ ਆਤਹ ॥3॥ ਜੋ ਸੈਿਾਤਨ ਵੰਞਾਇਆ ਸੇ ਤਕਿ ਫੇਰਤਹ ਤਚਿ ॥15॥
4 16
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਤਲ ਬੁਕੁ ਭਰੀ ॥ ਫਰੀਦਾ ਥੀਉ ਪ੍ਵਾਹੀ ਦਭੁ ॥
ਜੇ ਜਾਣਾ ਸਹੁ ਨੰਢੜਾ ਿਾਾਂ ਥੋੜਾ ਮਾਣੁ ਕਰੀ ॥4॥ ਜੇ ਸਾਈ ਾਂ ਲੋ ੜਤਹ ਸਭੁ ॥
5 ਇਕੁ ਤਿਜਤਹ ਤਬਆ ਲਿਾੜੀਅਤਹ ॥
ਜੇ ਜਾਣਾ ਲਤੜ ਤਿਜਣਾ ਪ੍ੀਡੀ ਪ੍ਾਈ ਾਂ ਗੰਤਢ ॥ ਿਾਾਂ ਸਾਈ ਦੈ ਦਰ ਵਾੜੀਅਤਹ ॥16॥
ਿੈ ਜੇਵਡੁ ਮੈਂ ਨਾਹੀ ਕੋ ਸਭੁ ਜਗੁ ਤਡਠਾ ਹੰਤਢ ॥5॥ 17
6 ਫਰੀਦਾ ਖਾਕੁ ਨ ਤਨੰ ਦੀਐ ਖਾਕੂ ਜੇਡੁ ਨ ਕੋਇ ॥
ਫਰੀਦਾ ਜੇ ਿੂ ਅਕਤਲ ਲਿੀਫੁ ਕਾਲੇ ਤਲਖੁ ਨ ਲੇ ਖ ॥ ਜੀਵਤਦਆ ਪ੍ੈਰਾਾਂ ਿਲੈ ਮੁਇਆ ਉਪ੍ਤਰ ਹੋਇ ॥17॥
ਾਂ ਕਰ ਦੇਖੁ ॥6॥
ਆਪ੍ਨੜੇ ਤਗਰੀਵਾਨ ਮਤਹ ਤਸਰੁ ਨੀਵਾਾਂ 18
7 ਫਰੀਦਾ ਜਾ ਲਬੁ ਿਾ ਨੇਹੁ ਤਕਆ ਲਬੁ ਿਾ ਕੂ ੜਾ ਨੇਹੁ ॥
ਫਰੀਦਾ ਜੋ ਿੈ ਮਾਰਤਨ ਮੁਕੀਆਾਂ ਤਿਨਿਾ ਨ ਮਾਰੇ ਘੁ ੰਤਮ ॥ ਤਕਚਰੁ ਝਤਿ ਲਘਾਈਐ ਿਪ੍ਤਰ ਿੁ ਟੈ ਮੇਹੁ ॥18॥
ਆਪ੍ਨੜੈ ਘਰ ਜਾਈਐ ਪ੍ੈਰ ਤਿਨਿਾ ਦੇ ਚੁੰਤਮ ॥7॥ 19
8 ਫਰੀਦਾ ਜੰਗਲੁ ਜੰਗਲੁ ਤਕਆ ਭਵਤਹ ਵਤਣ ਕੰਡਾ ਮੋੜਤੇ ਹ ॥
ਫਰੀਦਾ ਜਾਾਂ ਿਉ ਖਟਣ ਵੇਲ ਿਾਾਂ ਿੂ ਰਿਾ ਦੁਨੀ ਤਸਉ ॥ ਵਸੀ ਰਬੁ ਤਹਆਲੀਐ ਜੰਗਲੁ ਤਕਆ ਢੂਢੇਤਹ ॥19॥
ਮਰਗ ਸਵਾਈ ਨੀਤਹ ਜਾਾਂ ਭਤਰਆ ਿਾਾਂ ਲਤਦਆ ॥8॥ 20
9 ਫਰੀਦਾ ਇਨੀ ਤਨਕੀ ਜੰਘੀਐ ਥਲ ਡੂ ੰ ਗਰ ਭਤਵਓਮਿ ।
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂ ਰ ॥ ਅਜੁ ਫਰੀਦੈ ਕੂ ਜੜਾ ਸੈ ਕੋਹਾਾਂ ਥੀਓਤਮ ॥20॥
ਅਗਹੁ ਨੇੜਾ ਆਇਆ ਤਪ੍ਿਾ ਰਤਹਆ ਦੂਤਰ ॥9॥ 21
10 ਫਰੀਦਾ ਰਾਿੀ ਵਡੀਆਾਂ ਤਧਖ ਧੁਤਖ ਉਠਤਨ ਪ੍ਾਸ ॥
ਦੇਖੁ ਫਰੀਦਾ ਤਜ ਥੀਆ ਸਕਰ ਹੋਈ ਤਵਸੁ ॥ ਤਧਗੁ ਤਿਨਿਾ ਦਾ ਜੀਤਵਆ ਤਜਨਾ ਤਵਡਾਣੀ ਆਸ ॥21॥
ਸਾਈ ਾਂ ਬਾਝਹੁ ਆਪ੍ਣੇ ਵੇਦਣ ਕਹੀਐ ਤਕਸੁ ॥10॥

1
22 34
ਫਰੀਦਾ ਜੇ ਮੈ ਹੋਦਾ ਵਾਤਰਆ ਤਮਿਾ ਆਇਤੜਆਾਂ ॥ ਜੋਬਨ ਜਾਾਂਦੇ ਨਾ ਡਰਾਾਂ ਜੇ ਸਹ ਪ੍ਰੀਤਿ ਨ ਜਾਇ ॥
ਹੇੜਾ ਜਲੈ ਮਜੀਠ ਤਜਉ ਉਪ੍ਤਰ ਅੰਗਾਰਾ ॥22॥ ਫਰੀਦਾ ਤਕਿੀ ਾਂ ਜੋਬਨ ਪ੍ਰੀਤਿ ਤਬਨੁ ਸੁ ਤਕ ਗਏ ਕੁ ਮਲਾਇ ॥34॥
23 35
ਫਰੀਦਾ ਲੋ ੜੈ ਦਾਖ ਤਬਜਉਰੀਆਾਂ ਤਕਕਤਰ ਬੀਜੈ ਜਟੁ ॥ ਫਰੀਦਾ ਤਚੰਿ ਖਟੋਲਾ ਵਾਣੁ ਦੁਖੁ ਤਬਰਤਹ ਤਵਿਾਵਣ ਲੇ ਫੁ ॥
ਾਂ ਕਿਾਇਦਾ ਪ੍ੈਧਾ ਲੋ ੜੈ ਪ੍ਟੁ ॥23॥
ਹੰਢੈ ਉਨ ਏਹੁ ਹਮਾਰਾ ਜੀਵਣਾ ਿੂ ਸਾਤਹਬ ਸਚੇ ਵੇਖੁ ॥35॥
24 36
ਫਰੀਦਾ ਗਲੀਏ ਤਚਕੜੁ ਦੂਤਰ ਘਰੁ ਨਾਤਲ ਤਪ੍ਆਰੇ ਨੇਹੁ ॥ ਤਬਰਹਾ ਤਬਰਹਾ ਆਖੀਐ ਤਬਰਹਾ ਿੂ ਸੁ ਲਿਾਨ ॥
ਚਲਾ ਿਾ ਤਭਜੈ ਕੰਬਲੀ ਰਹਾਾਂ ਿ ਿੁ ਟੈ ਨੇਹੁ ॥24॥ ਫਰੀਦਾ ਤਜਿੁ ਿਤਨ ਤਬਰਹੁ ਨ ਊਪ੍ਜੈ ਸੋ ਿਨੁ ਜਾਣੁ ਮਸਾਨੁ
25 ॥36॥
ਤਭਜਉ ਤਸਜਉ ਕੰਬਲੀ ਅਲਹ ਵਰਸਉ ਮੇਹੁ ॥ 37
ਜਾਇ ਤਮਲਾ ਤਿਨਾ ਸਜਣਾ ਿੁ ਟਉ ਨਾਹੀ ਨੇਹੁ ॥25॥ ਫਰੀਦਾ ਏ ਤਵਸੁ ਗੰਦਲਾ ਧਰੀਆਾਂ ਖੰਡੁ ਤਲਵਾਤੜ ॥
26 ਇਤਕ ਰਾਹੇਦੇ ਰਤਹ ਗਏ ਇਤਕ ਰਾਧੀ ਗਏ ਉਜਾਤੜ ॥37॥
ਫਰੀਦਾ ਮੈ ਭੋਲਾਵਾ ਪ੍ਗ ਦਾ ਮਿੁ ਮੈਲੀ ਹੋਇ ਜਾਇ ॥ 38
ਗਤਹਲਾ ਰੂਹੁ ਨ ਜਾਣਈ ਤਸਰੁ ਭੀ ਤਮਟੀ ਖਾਇ ॥26॥ ਫਰੀਦਾ ਚਾਤਰ ਗਵਾਇਆ ਹੰਤਢ ਕੈ ਚਾਤਰ ਗਵਾਇਆ ਸੰਤਮ ॥
27 ਲੇ ਖਾ ਰਬੁ ਮੰਗੇਸੀਆ ਿੂ ਆਾਂਹੋ ਕੇਰਿੇ ਕੰਤਮ ॥38॥
ਫਰੀਦਾ ਸਕਰ ਖੰਡੁ ਤਨਵਾਿ ਗੁ ੜੁ ਮਾਤਖਉ ਮਾਾਂਝਾ ਦੁਧੁ ॥ 39
ਸਭੇ ਵਸਿੂ ਤਮਠੀਆਾਂ ਰਬ ਨ ਪ੍ੁਜਤਨ ਿੁ ਧੁ ॥27॥ ਫਰੀਦਾ ਦਤਰ ਦਰਵਾਜੈ ਜਾਇ ਕੈ ਤਕਉ ਤਡਠੋ ਘੜੀਆਲੁ ॥
28 ਏਹੁ ਤਨਦੋਸਾਾਂ ਮਾਰੀਐ ਹਮ ਦੋਸਾਾਂ ਦਾ ਤਕਆ ਹਾਲੁ ॥39॥
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁ ਖ ॥ 40
ਤਜਨਾ ਖਾਧੀ ਚੋਪ੍ੜੀ ਘਣੇ ਸਤਹਨਗੇ ਦੁਖ ॥28॥ ਘੜੀਏ ਘੜੀਏ ਮਾਰੀਐ ਪ੍ਹਰੀ ਲਹੈ ਸਜਾਇ ॥
29 ਸੋ ਹੇੜਾ ਘੜੀਆਲੁ ਤਜਉ ਡੁ ਖੀ ਰੈਤਣ ਤਵਹਾਇ ॥40॥
ਰੁਖੀ ਸੁ ਖੀ ਖਾਇ ਕੈ ਠੰਢਾ ਪ੍ਾਣੀ ਪ੍ੀਉ ॥ 41
ਫਰੀਦਾ ਦੇਤਖ ਪ੍ਰਾਈ ਚੋਪ੍ੜੀ ਨ ਿਰਸਾਏ ਜੀਉ ॥29॥ ਬੁਢਾ ਹੋਆ ਸੇਖ ਫਰੀਦੁ ਕੰਬਤਣ ਲਗੀ ਦੇਹ ॥
30 ਜੇ ਸਉ ਵਤਰਿਆ ਜੀਵਣਾ ਭੀ ਿਨੁ ਹੋਸੀ ਖੇਹ ॥41॥
ਅਜੁ ਨ ਸੁ ਿੀ ਕੰਿ ਤਸਉ ਅੰਗੁ ਮੁੜੇ ਮਤੜ ਜਾਇ ॥ 42
ਜਾਇ ਪ੍ੁਿਹੁ ਡੋ ਹਾਗਣੀ ਿੁ ਮ ਤਕਉ ਰੈਤਣ ਤਵਹਾਇ ॥30॥ ਫਰੀਦਾ ਬਾਤਰ ਪ੍ਰਾਇਐ ਬੈਸਣਾ ਸਾਾਂਈ ਮੁਝੈ ਨ ਦੇਤਹ ॥
31 ਜੇ ਿੂ ਏਵੈ ਰਖਸੀ ਜੀਉ ਸਰੀਰਹੁ ਲੇ ਤਹ ॥42॥
ਸਾਹੁਰੈ ਢੋਈ ਨ ਲਹੈ ਪ੍ੇਈਐ ਨਾਹੀ ਥਾਉ ॥ 43
ਤਪ੍ਰੁ ਵਾਿੜੀ ਨ ਪ੍ੁਿਈ ਧਨ ਸੋਹਾਗਤਣ ਨਾਉ ॥31॥ ਕੰਤਧ ਕੁ ਹਾੜਾ ਤਸਤਰ ਘੜਾ ਵਤਣ ਕੈ ਸਰੁ ਲੋ ਹਾਰੁ ॥
32 ਫਰੀਦਾ ਹਉ ਲੋ ੜੀ ਸਹੁ ਆਪ੍ਣਾ ਿੂ ਲੋ ੜਤਹ ਅੰਤਗਆਰ ॥43॥
(ਮ: 1) 44
ਸਾਹੁਰੈ ਪ੍ੇਈਐ ਕੰਿ ਕੀ ਕੰਿੁ ਅਗਮੁ ਅਥਾਹੁ ॥ ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋ ਣੁ ॥
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪ੍ਰਵਾਹ ॥32॥ ਅਗੈ ਗਏ ਤਸੰਞਾਪ੍ਸਤਨ ਚੋਟਾਾਂ ਖਾਸੀ ਕਉਣੁ ॥44॥
33 45
ਨਾਿੀ ਧੋਿੀ ਸੰਬਹੀ ਸੁ ਿੀ ਆਇ ਨਤਚੰਦ ੁ ॥ ਪ੍ਾਤਸ ਦਮਾਮੇ ਿਿੁ ਤਸਤਰ ਭੇਰੀ ਸਡੋ ਰਡ ॥
ਫਰੀਦਾ ਰਹੀ ਸੁ ਬੇੜੀ ਤਹੰਙੁ ਦੀ ਗਈ ਕਥੂਰੀ ਗੰਧੁ ॥33॥ ਜਾਇ ਸੁ ਿੇ ਜੀਰਾਣ ਮਤਹ ਥੀਏ ਅਿੀਮਾ ਗਡ ॥45॥

2
46 56
ਫਰੀਦਾ ਕੋਠੇ ਮੰਡਪ੍ ਮਾੜੀਆਾਂ ਉਸਾਰੇਦੇ ਭੀ ਗਏ ॥ ਫਰੀਦਾ ਕੋਠੇ ਧੁਕਣੁ ਕੇਿੜਾ ਤਪ੍ਰ ਨੀਦੜੀ ਤਨਵਾਰ ॥
ਕੂ ੜਾ ਸਉਦਾ ਕਤਰ ਗਏ ਗੋਰੀ ਆਏ ਪ੍ਏ ॥46॥ ਜੋ ਤਦਹ ਲਧੇ ਗਾਣਵੇ ਗਏ ਤਵਲਾਤੜ ਤਵਲਾਤੜ ॥56॥
47 57
ਫਰੀਦਾ ਤਖੰਥਤੜ ਮੇਖਾ ਅਗਲੀਆ ਤਜੰਦ ੁ ਨ ਕਾਈ ਮੇਖ ॥ ਫਰੀਦਾ ਕੋਠੇ ਮੰਡਪ੍ ਮਾੜੀਆ ਏਿੁ ਨ ਲਾਏ ਤਚਿੁ ॥
ਵਾਰੀ ਆਪ੍ੋ ਆਪ੍ਣੀ ਚਲੇ ਮਸਾਇਕ ਸੇਖ ॥47॥ ਤਮਟੀ ਪ੍ਈ ਅਿੋਲਵੀ ਕੋਇ ਨ ਹੋਸੀ ਤਮਿੁ ॥57॥
48 58
ਫਰੀਦਾ ਦੁਹੁ ਦੀਵੀ ਬਲੰ ਤਦਆ ਮਲਕੁ ਬਤਹਠਾ ਆਇ ॥ ਫਰੀਦਾ ਮੰਡਪ੍ ਮਾਲੁ ਨ ਲਾਇ ਮਰਗ ਸਿਾਣੀ ਤਚਤਿ ਧਤਰ ॥
ਗੜੁ ਲੀਿਾ ਘਟੁ ਲੁ ਤਟਆ ਦੀਵੜੇ ਗਇਆ ਬੁਝਾਇ ॥48॥ ਸਾਈ ਜਾਇ ਸਮਿਾਤਲ ਤਜਥੈ ਹੀ ਿਉ ਵੰਞਣਾ ॥58॥
49 59
ਫਰੀਦਾ ਵੇਖੁ ਕਪ੍ਾਹੈ ਤਜ ਥੀਆ ਤਜ ਤਸਰ ਥੀਆ ਤਿਲਾਹ ॥ ਫਰੀਦਾ ਤਜਨਿੀ ਕੰਮੀ ਨਾਤਹ ਗੁ ਣ ਿੇ ਕੰਮੜੇ ਤਵਸਾਤਰ ॥
ਕਮਾਦੈ ਅਰੁ ਕਾਗਦੈ ਕੁੰਨੇ ਕੋਇਤਲਆਹ ॥ ਮਿੁ ਸਰਤਮੰਦਾ ਥੀਵਹੀ ਸਾਾਂਈ ਦੈ ਦਰਬਾਤਰ ॥59॥
ਮੰਦੇ ਅਮਲ ਕਰੇਤਦਆ ਇਹ ਸਜਾਇ ਤਿਨਾਹ ॥49॥ 60
50 ਫਰੀਦਾ ਸਾਤਹਬ ਦੀ ਕਤਰ ਚਾਕਰੀ ਤਦਲ ਦੀ ਲਾਤਹ ਭਰਾਾਂਤਦ ॥
ਫਰੀਦਾ ਕੰਤਨ ਮੁਸਲਾ ਸੂ ਫੁ ਗਤਲ ਤਦਤਲ ਕਾਿੀ ਗੁ ੜੁ ਵਾਤਿ ॥ ਦਰਵੇਸਾਾਂ ਨੋ ਲੋ ੜੀਐ ਰੁਖਾਾਂ ਦੀ ਜੀਰਾਾਂਤਦ ॥60॥
ਬਾਹਤਰ ਤਦਸੈ ਚਾਨਣਾ ਤਦਤਲ ਅੰਤਧਆਰੀ ਰਾਿ ॥50॥ 61
51 ਫਰੀਦਾ ਕਾਲੇ ਮੈਡੇ ਕਪ੍ੜੇ ਕਾਲਾ ਮੈਡਾ ਵੇਸੁ ॥
ਫਰੀਦਾ ਰਿੀ ਰਿੁ ਨ ਤਨਕਲੈ ਤਜ ਿਨੁ ਚੀਰੈ ਕੋਇ ॥ ਗੁ ਨਹੀ ਭਤਰਆ ਮੈ ਤਫਰਾ ਲੋ ਕੁ ਕਹੈ ਦਰਵੇਸੁ ॥61॥
ਜੋ ਿਨ ਰਿੇ ਰਬ ਤਸਉ ਤਿਨ ਿਤਨ ਰਿੁ ਨ ਹੋਇ ॥51॥ 62
52 ਿਿੀ ਿੋਇ ਨ ਪ੍ਲਵੈ ਤਜ ਜਤਲ ਟੁਬੀ ਦੇਇ ॥
ਮ: 3 ਫਰੀਦਾ ਜੋ ਡੋ ਹਾਗਤਣ ਰਬ ਦੀ ਝੂ ਰੇਦੀ ਝੂ ਰੇਇ ॥62॥
ਇਹੁ ਿਨੁ ਸਭੋ ਰਿੁ ਹੈ ਰਿੁ ਤਬਨੁ ਿੰਨੁ ਨ ਹੋਇ ॥ 63
ਜੋ ਸਹ ਰਿੇ ਆਪ੍ਣੇ ਤਿਿੁ ਿਤਨ ਲੋ ਭੁ ਰਿੁ ਨ ਹੋਇ ॥ ਜਾਾਂ ਕੁ ਆਰੀ ਿਾ ਚਾਉ ਵੀਵਾਹੀ ਿਾ ਮਾਮਲੇ ॥
ਭੈ ਪ੍ਇਐ ਿਨੁ ਖੀਣੁ ਹੋਇ ਲੋ ਭੁ ਰਿੁ ਤਵਚਹੁ ਜਾਇ ॥ ਫਰੀਦਾ ਏਹੋ ਪ੍ਿੋਿਾਉ ਵਤਿ ਕੁ ਆਰੀ ਨ ਥੀਐ ॥63॥
ਤਜਉ ਬੈਸੰਿਤਰ ਧਾਿੁ ਸੁ ਧੁ ਹੋਇ ਤਿਉ ਹਤਰ ਕਾ ਭਉ ਦੁਰਮਤਿ 64
ਮੈਲੁ ਗਵਾਇ ॥ ਕਲਰ ਕੇਰੀ ਿਪ੍ੜੀ ਆਏ ਉਲਥੇ ਹੰਝ ॥
ਨਾਨਕ ਿੇ ਜਨ ਸੋਹਣੇ ਤਜ ਰਿੇ ਹਤਰ ਰੰਗੁ ਲਾਇ ॥52॥ ਤਚੰਜੂ ਬੋੜਤਨਿ ਨਾ ਪ੍ੀਵਤਹ ਉਡਣ ਸੰਦੀ ਡੰਝ ॥64॥
53 65
ਫਰੀਦਾ ਸੋਈ ਸਰਵਰੁ ਢੂਤਢ ਲਹੁ ਤਜਥਹੁ ਲਭੀ ਵਥੁ ॥ ਹੰਸੁ ਉਡਤਰ ਕੋਧਰੈ ਪ੍ਇਆ ਲੋ ਕੁ ਤਵਡਾਰਤਣ ਜਾਇ ॥
ਿਪ੍ਤੜ ਢੂਢੈ ਤਕਆ ਹੋਵੈ ਤਚਕਤੜ ਡੁ ਬੈ ਹਥੁ ॥53॥ ਗਤਹਲਾ ਲੋ ਕੁ ਨ ਜਾਣਦਾ ਹੰਸੁ ਨ ਕੋਧਰਾ ਖਾਇ ॥65॥
54 66
ਫਰੀਦਾ ਨੰਢੀ ਕੰਿੁ ਨ ਰਾਤਵਓ ਵਡੀ ਥੀ ਮੁਈਆਸੁ ॥ ਚਤਲ ਚਤਲ ਗਈਆਾਂ ਪ੍ੰਖੀਆ ਤਜਨਿੀ ਵਸਾਏ ਿਲ ॥
ਧਨ ਕੂ ਕੇਂਦੀ ਗੋਰ ਮੇਂ ਿੈ ਸਹ ਨਾ ਤਮਲੀਆਸੁ ॥54॥ ਫਰੀਦਾ ਸਰੁ ਭਤਰਆ ਭੀ ਚਲਸੀ ਥਕੇ ਕਵਲ ਇਕਲ ॥66॥
55 67
ਫਰੀਦਾ ਤਸਰ ਪ੍ਤਲਆ ਦਾੜੀ ਪ੍ਲੀ ਮੁਿਾਾਂ ਭੀ ਪ੍ਲੀਆਾਂ ॥ ਫਰੀਦਾ ਇਟ ਤਸਰਾਣੇ ਭੁ ਇ ਸਵਣੁ ਕੀਆ ਲਤੜਓ ਮਾਤਸ ॥
ਰੇ ਮਨ ਗਤਹਲੇ ਬਾਵਲੇ ਮਾਣਤਹ ਤਕਆ ਰਲੀਆਾਂ ॥55॥ ਕੇਿਤੜਆ ਜੁਗ ਵਾਪ੍ਰੇ ਇਕਿੁ ਪ੍ਇਆ ਪ੍ਾਤਸ ॥67॥

3
68 80
ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥ ਫਰੀਦਾ ਰਾਤਿ ਕਥੂਰੀ ਵੰਡੀਐ ਸੁ ਤਿਆ ਤਮਲੈ ਨ ਭਾਉ ॥
ਅਜਰਾਈਲੁ ਫਰੇਸਿਾ ਕੈ ਘਤਰ ਨਾਠੀ ਅਜੁ ॥68॥ ਾਂ ਾਵਲੇ ਤਿੰਨਿਾ ਤਮਲਣੁ ਕੁ ਆਉ ॥80॥
ਤਜੰਨਾਾ੍ਹ ਨੈਣ ਨੀਦਰ
69 81
ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥ ਫਰੀਦਾ ਮੈ ਜਾਤਨਆ ਦੁਖੁ ਮੁਝ ਕੂ ਦੁਖੁ ਸਬਾਇਐ ਜਤਗ ॥
ਜੋ ਸਜਣ ਭੁ ਇ ਭਾਰੁ ਥੇ ਸੇ ਤਕਉ ਆਵਤਹ ਅਜੁ ॥69॥ ਊਚੇ ਚਤੜ ਕੈ ਦੇਤਖਆ ਿਾਾਂ ਘਤਰ ਘਤਰ ਏਹਾ ਅਤਗ ॥81॥
70 82
ਫਰੀਦਾ ਬੇ ਤਨਵਾਜਾ ਕੁ ਤਿਆ ਏਹ ਨ ਭਲੀ ਰੀਤਿ ॥ ਮਹਲਾ 5
ਕਬਹੀ ਚਤਲ ਨ ਆਇਆ ਪ੍ੰਜੇ ਵਖਿ ਮਸੀਤਿ ॥70॥ ਫਰੀਦਾ ਭੂ ਤਮ ਰੰਗਾਵਲੀ ਮੰਤਝ ਤਵਸੂ ਲਾ ਬਾਗ ॥
71 ਜੋ ਜਨ ਪ੍ੀਤਰ ਤਨਵਾਤਜਆ ਤਿੰਨਿਾ ਅੰਚ ਨ ਲਾਗ ॥82
ਉਠੁ ਫਰੀਦਾ ਉਜੂ ਸਾਤਜ ਸੁ ਬਹ ਤਨਵਾਜ ਗੁ ਜਾਤਰ ॥ 83
ਜੋ ਤਸਰੁ ਸਾਾਂਈ ਨਾ ਤਨਵੈ ਸੋ ਤਸਰੁ ਕਤਪ੍ ਉਿਾਤਰ ॥71॥ ਮਹਲਾ 5
72 ਫਰੀਦਾ ਉਮਰ ਸੁ ਹਾਵੜੀ ਸੰਤਗ ਸੁ ਵੰਨੜੀ ਦੇਹ ॥
ਜੋ ਤਸਰੁ ਸਾਈ ਨਾ ਤਨਵੈ ਸੋ ਤਸਰੁ ਕੀਜੈ ਕਾਾਂਇ ॥ ਤਵਰਲੇ ਕੇਈ ਪ੍ਾਈਅਤਨ ਤਜੰਨਿਾ ਤਪ੍ਆਰੇ ਨੇਹ ॥83॥
ਕੁੰਨੇ ਹੇਤਠ ਜਲਾਈਐ ਬਾਲਣ ਸੰਦੈ ਥਾਇ ॥72॥ 84
73 ਕੰਧੀ ਵਹਣ ਨ ਢਾਤਹ ਿਉ ਭੀ ਲੇ ਖਾ ਦੇਵਣਾ ॥
ਫਰੀਦਾ ਤਕਥੈ ਿੈਡੇ ਮਾਤਪ੍ਆ ਤਜਨਿੀ ਿੂ ਜਤਣਓਤਹ ॥ ਤਜਧਤਰ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥84॥
ਿੈ ਪ੍ਾਸਹੁ ਓਇ ਲਤਦ ਗਏ ਿੂ ੰ ਅਜੈ ਨ ਪ੍ਿੀਣੋਤਹ ॥73॥ 85
74 ਫਰੀਦਾ ਡੁ ਖਾ ਸੇਿੀ ਤਦਹੁ ਗਇਆ ਸੂ ਲਾਾਂ ਸੇਿੀ ਰਾਤਿ ॥
ਫਰੀਦਾ ਮਨੁ ਮੈਦਾਨੁ ਕਤਰ ਟੋਏ ਤਟਬੇ ਲਾਤਹ ॥ ਖੜਾ ਪ੍ੁਕਾਰੇ ਪ੍ਾਿਣੀ ਬੇੜਾ ਕਪ੍ਰ ਵਾਤਿ ॥85॥
ਅਗੈ ਤਮਲ ਨ ਆਵਸੀ ਦੋਜਕ ਸੰਦੀ ਭਾਤਹ ॥74॥ 86
75 ਲੰ ਮੀ ਲੰ ਮੀ ਨਦੀ ਵਹੈ ਕੰਧੀ ਕੇਰੈ ਹੇਤਿ ॥
ਮਹਲਾ 5 ਬੇੜੇ ਨੋ ਕਪ੍ਰੁ ਤਕਆ ਕਰੇ ਜੇ ਪ੍ਾਿਣ ਰਹੈ ਸੁ ਚਤੇ ਿ ॥86॥
ਫਰੀਦਾ ਖਾਲਕੁ ਖਲਕ ਮਤਹ ਖਲਕ ਵਸੈ ਰਬ ਮਾਤਹ ॥ 87
ਮੰਦਾ ਤਕਸੁ ਨੋ ਆਖੀਐ ਜਾਾਂ ਤਿਸੁ ਤਬਨੁ ਕੋਈ ਨਾਤਹ ॥75॥ ਫਰੀਦਾ ਗਲੀ ਾਂ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਾਂ ॥
76 ਧੁਖਾਾਂ ਤਜਉ ਮਾਾਂਲੀਹ ਕਾਰਤਣ ਤਿੰਨਿਾ ਮਾ ਤਪ੍ਰੀ ॥87॥
ਫਰੀਦਾ ਤਜਹ ਤਦਤਹ ਨਾਲਾ ਕਤਪ੍ਆ ਜੇ ਗਲੁ ਕਪ੍ਤਹ ਚੁਖ ॥ 88
ਪ੍ਵਤਨ ਨ ਇਿੀ ਮਾਮਲੇ ਸਹਾਾਂ ਨ ਇਿੀ ਦੁਖ ॥76॥ ਫਰੀਦਾ ਇਹੁ ਿਨੁ ਭਉਕਣਾ ਤਨਿ ਤਨਿ ਦੁਖੀਐ ਕਉਣੁ ॥
77 ਕੰਨੀ ਬੁਜੇ ਦੇ ਰਹਾਾਂ ਤਕਿੀ ਵਗੈ ਪ੍ਉਣੁ ॥88॥
ਚਬਣ ਚਲਣ ਰਿੰਨ ਸੇ ਸੁ ਣੀਅਰ ਬਤਹ ਗਏ ॥ 89
ਹੇੜੇ ਮੁਿੀ ਧਾਹ ਸੇ ਜਾਨੀ ਚਲ ਗਏ ।77॥ ਫਰੀਦਾ ਰਬ ਖਜੂਰੀ ਪ੍ਕੀਆਾਂ ਮਾਤਖਅ ਨਈ ਵਹੰਤਨਿ ॥
78 ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪ੍ਵੰਤਨ ॥89॥
ਫਰੀਦਾ ਬੁਰੇ ਦਾ ਭਲਾ ਕਤਰ ਗੁ ਸਾ ਮਤਨ ਨ ਹਢਾਇ ॥ 90
ਦੇਹੀ ਰੋਗੁ ਨ ਲਗਈ ਪ੍ਲੈ ਸਭੁ ਤਕਿੁ ਪ੍ਾਇ ॥78॥ ਫਰੀਦਾ ਿਨੁ ਸੁ ਕਾ ਤਪ੍ੰਜਰੁ ਥੀਆ ਿਲੀਆਾਂ ਖੂੰਡਤਹ ਕਾਗ ॥
79 ਅਜੈ ਸੁ ਰਬੁ ਨ ਬਾਹੁਤੜਓ ਦੇਖੁ ਬੰਦੇ ਕੇ ਭਾਗ ॥90॥
ਫਰੀਦਾ ਪ੍ੰਖ ਪ੍ਰਾਹੁਣੀ ਦੁਨੀ ਸੁ ਹਾਵਾ ਬਾਗੁ ॥ 91
ਨਉਬਤਿ ਵਜੀ ਸੁ ਬਹ ਤਸਉ ਚਲਣ ਕਾ ਕਤਰ ਸਾਜੁ ॥79। ਕਾਗਾ ਕਰੰਗ ਢੰਢੋਤਲਆ ਸਗਲਾ ਖਾਇਆ ਮਾਸੁ ॥
ਏ ਦੁਇ ਨੈਨਾ ਮਤਿ ਿੁ ਹਉ ਤਪ੍ਰ ਦੇਖਨ ਕੀ ਆਸ ॥91॥

4
92 101
ਕਾਗਾ ਚੂੰਤਡ ਨ ਤਪ੍ੰਜਰਾ ਬਸੈ ਿ ਉਡਤਰ ਜਾਤਹ ॥ ਫਰੀਦਾ ਹਉ ਬਤਲਹਾਰੀ ਤਿਨਿ ਪ੍ੰਖੀਆ ਜੰਗਤਲ ਤਜੰਨਿਾ ਵਾਸੁ ॥
ਤਜਿੁ ਤਪ੍ੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਤਹ ॥92॥ ਕਕਰੁ ਚੁਗਤਨ ਥਤਲ ਵਸਤਨ ਰਬ ਨ ਿੋਡਤਨ ਪ੍ਾਸੁ ॥101॥
93 102
ਫਰੀਦਾ ਗੋਰ ਤਨਮਾਣੀ ਸਡੁ ਕਰੇ ਤਨਘਤਰਆ ਘਤਰ ਆਉ ॥ ਫਰੀਦਾ ਰੁਤਿ ਤਫਰੀ ਵਣੁ ਕੰਤਬਆ ਪ੍ਿ ਝੜੇ ਝਤੜ ਪ੍ਾਤਹ ॥
ਸਰਪ੍ਰ ਮੈਥੈ ਆਵਣਾ ਮਰਣਹੁ ਨ ਡਰੀਆਹੁ ॥93॥ ਚਾਰੇ ਕੁੰਡਾ ਢੂਢ
ੰ ੀਆ ਰਹਣੁ ਤਕਥਾਊ ਨਾਤਹ ॥102॥
94 103
ਏਨੀ ਲੋ ਇਣੀ ਦੇਖਤਦਆ ਕੇਿੀ ਚਤਲ ਗਈ ॥ ਫਰੀਦਾ ਪ੍ਾਤੜ ਪ੍ਟੋਲਾ ਧਜ ਕਰੀ ਕੰਬਲੜੀ ਪ੍ਤਹਰੇਉ ॥
ਫਰੀਦਾ ਲੋ ਕਾਾਂ ਆਪ੍ੋ ਆਪ੍ਣੀ ਮੈ ਆਪ੍ਣੀ ਪ੍ਈ ॥94॥ ਤਜਨਿੀ ਵੇਸੀ ਸਹੁ ਤਮਲੈ ਸੇਈ ਵੇਸੁ ਕਰੇਉ ॥103॥
95 104
ਆਪ੍ੁ ਸਵਾਰਤਹ ਮੈ ਤਮਲਤਹ ਮੈ ਤਮਤਲਆ ਸੁ ਖੁ ਹੋਇ ॥ ਮ: 3
ਫਰੀਦਾ ਜੇ ਿੂ ਮੇਰਾ ਹੋਇ ਰਹਤਹ ਸਭੁ ਜਗੁ ਿੇਰਾ ਹੋਇ ॥95॥ ਕਾਇ ਪ੍ਟੋਲਾ ਪ੍ਾੜਿੀ ਕੰਬਲੜੀ ਪ੍ਤਹਰੇਇ ॥
96 ਨਾਨਕ ਘਰ ਹੀ ਬੈਤਠਆ ਸਹੁ ਤਮਲੈ ਤਜ ਨੀਅਤਿ ਰਾਤਸ ਕਰੇਇ
ਕੰਧੀ ਉਿੈ ਰੁਖੜਾ ਤਕਚਰਕੁ ਬੰਨੈ ਧੀਰੁ ॥ ॥104॥
ਫਰੀਦਾ ਕਚੈ ਭਾਾਂਡੈ ਰਖੀਐ ਤਕਚਰੁ ਿਾਈ ਨੀਰੁ ॥96॥ 105
97 ਮ: 5
ਫਰੀਦਾ ਮਹਲ ਤਨਸਖਣ ਰਤਹ ਗਏ ਵਾਸਾ ਆਇਆ ਿਤਲ ॥ ਫਰੀਦਾ ਗਰਬੁ ਤਜਨਿਾ ਵਤਡਆਈਆ ਧਤਨ ਜੋਬਤਨ ਆਗਾਹ ॥
ਗੋਰਾਾਂ ਸੇ ਤਨਮਾਣੀਆ ਬਹਸਤਨ ਰੂਹਾਾਂ ਮਤਲ ॥ ਖਾਲੀ ਚਲੇ ਧਣੀ ਤਸਉ ਤਟਬੇ ਤਜਉ ਮੀਹਾਹੁ ॥105॥
ਆਖੀ ਾਂ ਸੇਖਾ ਬੰਦਗੀ ਚਲਣੁ ਅਜੁ ਤਕ ਕਤਲ ॥97॥ 106
98 ਫਰੀਦਾ ਤਿਨਾ ਮੁਖ ਡਰਾਵਣੇ ਤਜਨਾ ਤਵਸਾਤਰਓਨੁ ਨਾਉ ॥
ਫਰੀਦਾ ਮਉਿੈ ਦਾ ਬੰਨਾ ਏਵੈ ਤਦਸੈ ਤਜਉ ਦਤਰਆਵੈ ਢਾਹਾ ॥ ਐਥੈ ਦੁਖ ਘਣੇਤਰਆ ਅਗੈ ਠਉਰ ਨ ਠਾਉ ॥106॥
ਅਗੈ ਦੋਜਕੁ ਿਤਪ੍ਆ ਸੁ ਣੀਐ ਹੂਲ ਪ੍ਵੈ ਕਾਹਾਹਾ ॥ 107
ਇਕਨਾ ਨੋ ਸਭ ਸੋਝੀ ਆਈ ਇਤਕ ਤਫਰਦੇ ਵੇਪ੍ਰਵਾਹਾ ॥ ਫਰੀਦਾ ਤਪ੍ਿਲ ਰਾਤਿ ਨ ਜਾਤਗਓਤਹ ਜੀਵਦੜੋ ਮੁਇਓਤਹ ॥
ਅਮਲ ਤਜ ਕੀਤਿਆ ਦੁਨੀ ਤਵਤਚ ਸੇ ਦਰਗਹ ਓਗਾਹਾ ॥98॥ ਜੇ ਿੈ ਰਬੁ ਤਵਸਤਰਆ ਿ ਰਤਬ ਨ ਤਵਸਤਰਓਤਹ ॥107॥
99 108
ਫਰੀਦਾ ਦਰੀਆਵੈ ਕੰਨੈ ਿ ਬਗੁ ਲਾ ਬੈਠਾ ਕੇਲ ਕਰੇ ॥ ਮ:5
ਕੇਲ ਕਰੇਂਦੇ ਹੰਝ ਨੋ ਅਤਚੰਿੇ ਬਾਜ ਪ੍ਏ ॥ ਫਰੀਦਾ ਕੰਿੁ ਰੰਗਾਵਲਾ ਵਡਾ ਵੇਮੁਹਿਾਜੁ ॥
ਬਾਜ ਪ੍ਏ ਤਿਸੁ ਰਬ ਦੇ ਕੇਲਾਾਂ ਤਵਸਰੀਆਾਂ ॥ ਅਲਹ ਸੇਿੀ ਰਤਿਆ ਏਹੁ ਸਚਾਵਾਾਂ ਸਾਜੁ ॥108॥
ਜੋ ਮਤਨ ਤਚਤਿ ਨ ਚੇਿੇ ਸਤਨ ਸੋ ਗਾਲੀ ਰਬ ਕੀਆਾਂ ॥99॥ 109
100 ਮ:5
ਸਾਢੇ ਿਰੈ ਮਣ ਦੇਹਰ
ੁ ੀ ਚਲੈ ਪ੍ਾਣੀ ਅੰਤਨ ॥ ਫਰੀਦਾ ਦੁਖੁ ਸੁ ਖੁ ਇਕੁ ਕਤਰ ਤਦਲ ਿੇ ਲਾਤਹ ਤਵਕਾਰੁ ॥
ਆਇਓ ਬੰਦਾ ਦੁਨੀ ਤਵਤਚ ਵਤਿ ਆਸੂ ਣੀ ਬੰਤਨਿ ॥ ਅਲਹ ਭਾਵੈ ਸੋ ਭਲਾ ਿਾਾਂ ਲਭੀ ਦਰਬਾਰੁ ॥109॥
ਮਲਕਲ ਮਉਿ ਜਾਾਂ ਆਵਸੀ ਸਭ ਦਰਵਾਜੇ ਭੰਤਨ ॥ 110
ਤਿਨਿਾ ਤਪ੍ਆਤਰਆ ਭਾਈਆਾਂ ਅਗੈ ਤਦਿਾ ਬੰਤਨਿ ॥ ਮ:5
ਵੇਖਹੁ ਬੰਦਾ ਚਤਲਆ ਚਹੁ ਜਤਣਆ ਦੈ ਕੰਤਨਿ ॥ ਫਰੀਦਾ ਦੁਨੀ ਵਜਾਈ ਵਜਦੀ ਿੂ ੰ ਭੀ ਵਜਤਹ ਨਾਤਲ ॥
ਫਰੀਦਾ ਅਮਲ ਤਜ ਕੀਿੇ ਦੁਨੀ ਤਵਤਚ ਦਰਗਹ ਆਏ ਕੰਤਮ ਸੋਈ ਜੀਉ ਨ ਵਜਦਾ ਤਜਸੁ ਅਲਹੁ ਕਰਦਾ ਸਾਰ ॥110॥
॥100॥

5
111 122
ਮ:5 (ਮ:3)
ਫਰੀਦਾ ਤਦਲੁ ਰਿਾ ਇਸੁ ਦੁਨੀ ਤਸਉ ਦੁਨੀ ਨ ਤਕਿੈ ਕੰਤਮ ॥ ਹੰਸਾ ਦੇਤਖ ਿਰੰਤਦਆ ਬਗਾ ਆਇਆ ਚਾਉ ॥
ਤਮਸਲ ਫਕੀਰਾਾਂ ਗਾਖੜੀ ਸੁ ਪ੍ਾਈਐ ਪ੍ੂਰ ਕਰੰਤਮ ॥111॥ ਡੁ ਤਬ ਮੁਏ ਬਗ ਬਪ੍ੁੜੇ ਤਸਰੁ ਿਤਲ ਉਪ੍ਤਰ ਪ੍ਾਉ ॥122॥
112 123
ਪ੍ਤਹਲੈ ਪ੍ਹਰੈ ਫੁਲੜਾ ਫਲੁ ਭੀ ਪ੍ਿਾ ਰਾਤਿ ॥ (ਮ:3)
ਜੋ ਜਾਗੰਤਨਿ ਲਹੰਤਨ ਸੇ ਸਾਈ ਕੰਨੋ ਦਾਤਿ ॥112॥ ਮੈ ਜਾਤਣਆ ਵਡ ਹੰਸੁ ਹੈ ਿਾਾਂ ਮੈ ਕੀਿਾ ਸੰਗੁ ॥
113 ਜੇ ਜਾਣਾ ਬਗੁ ਬਪ੍ੁੜਾ ਜਨਤਮ ਭੇੜੀ ਅੰਗੁ ॥123॥
ਦਾਿੀ ਸਾਤਹਬ ਸੰਦੀਆ ਤਕਆ ਚਲੈ ਤਿਸੁ ਨਾਤਲ ॥ 124
ਇਤਕ ਜਾਗੰਦੇ ਨਾ ਲਹਤਨਿ ਇਕਨਿਾ ਸੁ ਤਿਆ ਦੇਇ ਉਠਾਤਲ (ਮ:1)
॥113॥ ਤਕਆ ਹੰਸੁ ਤਕਆ ਬਗੁ ਲਾ ਜਾ ਕਉ ਨਦਤਰ ਧਰੇ ॥
114 ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥124॥
ਢੂਢੇਦੀਏ ਸੁ ਹਾਗ ਕੂ ਿਉ ਿਤਨ ਕਾਈ ਕੋਰ ॥ 125
ਤਜਨਿਾ ਨਾਉ ਸੁ ਹਾਗਣੀ ਤਿਨਿਾ ਝਾਕ ਨ ਹੋਰ ॥114॥ ਸਰਵਰ ਪ੍ੰਖੀ ਹੇਕੜੋ ਫਾਹੀਵਾਲ ਪ੍ਚਾਸ ॥
115 ਇਹੁ ਿਨੁ ਲਹਰੀ ਗਡੁ ਤਥਆ ਸਚੇ ਿੇਰੀ ਆਸ ॥125॥
ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥ 126
ਸਬਰ ਸੰਦਾ ਬਾਣੁ ਖਾਲਕੁ ਖਿਾ ਨ ਕਰੀ ॥115॥ ਕਵਣੁ ਸੁ ਅਖਰੁ ਕਵਣੁ ਗੁ ਣੁ ਕਵਣੁ ਸੁ ਮਣੀਆ ਮੰਿੁ ॥
116 ਕਵਣੁ ਸੁ ਵੇਸੋ ਹਉ ਕਰੀ ਤਜਿੁ ਵਤਸ ਆਵੈ ਕੰਿੁ ॥126॥
ਸਬਰ ਅੰਦਤਰ ਸਾਬਰੀ ਿਨ ਏਵੈ ਜਾਲੇ ਤਨਿ ॥ 127
ਹੋਤਨ ਨਜੀਤਕ ਖੁਦਾਇ ਦੈ ਭੇਿੁ ਨ ਤਕਸੈ ਦੇਤਨ ॥116॥ ਤਨਵਣੁ ਸੁ ਅਖਰ ਖਵਣੁ ਗੁ ਣੁ ਤਜਹਬਾ ਮਣੀਆ ਮੰਿੁ ॥
117 ਏ ਿਰੈ ਭੇਣੇ ਵੇਸ ਕਤਰ ਿਾਾਂ ਵਤਸ ਆਵੀ ਕੰਿੁ ॥127॥
ਸਬਰ ਏਹੁ ਸੁ ਆਉ ਜੇ ਿੂ ੰ ਬੰਦਾ ਤਦੜੁ ਕਰਤਹ ॥ 128
ਵਤਧ ਥੀਵਤਹ ਦਰੀਆਉ ਟੁਤਟ ਨ ਥੀਵਤਹ ਵਾਹੜਾ ॥117॥ ਮਤਿ ਹੋਦੀ ਹੋਇ ਇਆਣਾ ॥ ਿਾਣ ਹੋਦੇ ਹੋਇ ਤਨਿਾਣਾ ॥
118 ਅਣਹੋਦੇ ਆਪ੍ੁ ਵੰਡਾਏ ॥ ਕੋ ਐਸਾ ਭਗਿੁ ਸਦਾਏ ॥128॥
ਫਰੀਦਾ ਦਰਵੇਸੀ ਗਾਖੜੀ ਚੋਪ੍ੜੀ ਪ੍ਰੀਤਿ ॥ 129
ਇਕਤਨ ਤਕਨੈ ਚਾਲੀਐ ਦਰਵੇਸਾਵੀ ਰੀਤਿ ॥118॥ ਇਕੁ ਤਫਕਾ ਨ ਗਾਲਾਇ ਸਭਨਾ ਮਤਹ ਸਚਾ ਧਣੀ ॥
119 ਤਹਆਉ ਨ ਕੈਹੀ ਠਾਤਹ ਮਾਣਕ ਸਭ ਅਮੋਲਵੇ ॥129॥
ਿਨ ਿਪ੍ੈ ਿਨੂ ਰ ਤਜਉ ਬਾਲਣੁ ਹਡ ਬਲੰ ਤਨਿ ॥ 130
ਪ੍ੈਰੀ ਥਕਾਾਂ ਤਸਤਰ ਜੁਲਾਾਂ ਤਜ ਮੂੰ ਤਪ੍ਰੀ ਤਮਲੰ ਤਨਿ ॥119॥ ਸਭਨਾ ਮਨ ਮਾਤਣਕ ਠਾਹਣੁ ਮੂਤਲ ਮਚਾਾਂਗਵਾ ॥
120 ਜੇ ਿਉ ਤਪ੍ਰੀਆ ਦੀ ਤਸਕ ਤਹਆਉ ਨ ਠਾਹੇ ਕਹੀ ਦਾ ॥130॥
(ਮ: 1)
ਿਨ ਨ ਿਪ੍ਾਇ ਿਨੂ ਰ ਤਜਉ ਬਾਲਣੁ ਹਡ ਨ ਬਾਤਲ ॥
ਤਸਤਰ ਪ੍ੈਰੀ ਤਕਆ ਫੇਤੜਆ ਅੰਦਤਰ ਤਪ੍ਰੀ ਤਨਹਾਤਲ ॥120।
121
(ਮ: 4)
ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਤਲ ॥
ਨਾਨਕ ਅਲਖੁ ਨ ਲਖੀਐ ਗੁ ਰਤਮਖ ਦੇਇ ਤਦਖਾਤਲ ॥121॥

You might also like