You are on page 1of 1

ਮ ੪॥ ਸਿਤਗੁਰ ਪੁਰਿਖ ਿਜ ਮਾਿਰਆ ਭ0 ਿਮ ਭ0 ਿਮਆ ਘਰੁ ਛੋਿਡ ਗਇਆ ॥ ਓਸੁ ਿਪਛੈ ਵਜੈ

ਫਕੜੀ ਮੁਹੁ ਕਾਲਾ ਆਗੈ ਭਇਆ ॥ ਓਸੁ ਅਰਲੁ ਬਰਲੁ ਮੁਹਹੁ ਿਨਕਲੈ ਿਨਤ ਝਗੂ ਸੁਟਦਾ
ਮੁਆ ॥ ਿਕਆ ਹੋਵੈ ਿਕਸੈ ਹੀ ਦੈ ਕੀਤੈ ਜਾਂ ਧੁਿਰ ਿਕਰਤੁ ਓਸ ਦਾ ਏਹੋ ਜੇਹਾ ਪਇਆ ॥
ਿਜਥੈ ਓਹੁ ਜਾਇ ਿਤਥੈ ਓਹੁ ਝੂਠਾ ਕੂੜੁ ਬੋਲੇ ਿਕਸੈ ਨ ਭਾਵੈ ॥ ਵੇਖਹੁ ਭਾਈ ਵਿਡਆਈ ਹਿਰ
ਸੰਤਹੁ ਸੁਆਮੀ ਅਪੁਨN ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥ ਏਹੁ ਬ0ਹਮ ਬੀਚਾਰੁ ਹੋਵੈ ਦਿਰ
ਸਾਚੈ ਅਗੋ ਦੇ ਜਨੁ ਨਾਨਕੁ ਆਿਖ ਸੁਣਾਵੈ ॥੨॥

ਭਾਵਾਰਥ। ਜੋ ਮਨੁੱ ਖ ਗੁਰੂ ਪਰਮੇਸਰ ਵਲT ਮਾਿਰਆ ਦੁਰਕਾਿਰਆ ਹੋਇਆ ਹੈ (ਭਾਵ, ਿਜਸਨੂੰ
V ਹੀ ਨਫ਼ਰਤ ਹੈ) ਉਹ ਭਰਮਾਂ (ਭਾਂਤ ਭਾਂਤ ਦੇ ਤਰਕਾਂ ਕੁਤਰਕਾਂ) ਿਵਚ
ਰੱਬ ਵਾਲੇ ਪਾਸੇ ਤT ਉਕਾ
ਪੈ ਕੇ ਭਟਕਦਾ ਹੋਇਆ ਆਪਣੇ ਿਟਕਾਣੇ (ਆਪੇ) ਤT ਿਹਲ
ੱ ਜਾਂਦਾ ਹੈ ਭਾਵ ਕੁਰਾਹੇ ਪੈ ਜਾਂਦਾ
ਏ। ਉਸ ਦੇ ਿਪੱਛੇ ਲੋ ਕ ਫੱਕੜੀ ਮਾਰਦੇ ਨN (ਬਦਖੋਹੀ ਕਰਦੇ ਨN) ਅਤੇ ਅੱਗੇ ਵੀ ਿਜਥੇ ਜਾਂਦਾ
X ਏ। ਉਸ ਦੇ ਮੂੰਹT ਿਨਰੀ ਬਕਵਾਸ ਤੇ ਕੂੜ ਕਬਾੜ ਦੀ ਝੱਗ
ਹੈ, ਮੂੰਹ ਤੇ ਕਾਲਖ ਹੀ ਪਵਾਉਦਾ
ਹੀ ਿਨਕਲਦੀ ਏ। ਿਨੰ ਿਦਆ ਦੇ ਕੋਹੜ ਕਰ ਕੇ ਦੁਖੀ ਹੋਇਆ ਰਿਹਦ
ੰ ਾ ਏ। ਿਕਸੇ ਦੇ ਕੁਛ
ਕੀਿਤਆਂ ਯਾਿਨ ਸਮਝਾਇਆਂ ਉਹ ਸੁਮੱਤ ਨਹੀ ਲZ ਦਾ ਿਕਉਿਕ ਸ਼ੁਰੂ ਤT ਹੀ ਉਸਦੇ ਮੰਦੇ ਕਰਮਾਂ ਦੇ
ਸੰਸਕਾਰਾਂ ਕਾਰਣ ਉਸਦੀ ਇਹੋ ਿਜਹੀ (ਿਨੰ ਦਾ ਕਰਨ ਦੀ ਮੰਦੀ) ਹਾਲਤ ਬਣੀ ਏ।X ਉਹ ਮਨਮੁਖ
ਿਜਥੇ ਜਾਵੇ, ਉਥੇ ਹੀ ਝੂਠਾ ਝੂਠ ਬੋਲਦਾ ਏ, ਝੂਠਾ ਪZਦਾ ਹੈ ਤੇ ਿਕਸੇ ਨੂੰ ਚੰਗਾ ਨਹ\ ਲੱ ਗਦਾ।
ਹੇ ਭਾਈ ਜਨ]! ਿਪਆਰੇ ਪ0ਭੂ ਦੀ ਵਿਡਆਈ ਵੇਖੋ, ਿਕ ਿਜਹੋ ਿਜਹੀ ਕੋਈ ਕਮਾਈ ਕਰਦਾ ਹੈ,
ਉਹੋ ਿਜਹਾ ਫਲ ਉਸਨੂੰ ਿਮਲਦਾ ਏ। ਇਹ ਸੱਚੀ ਿਵਚਾਰ ਪ0ਮੇਸ਼ਰ ਦੇ ਸੱਚੇ ਦਰਬਾਰ ਿਵਚ ਹੁਦ
ੰ ੀ
ਹੈ, ਜੋ ਦਾਸ (ਨਾਨਕ ਪਾਃ੪) ਪਿਹਲਾਂ ਹੀ ਆਪ ਜੀ ਨੂੰ ਸੁਣਾ ਿਰਹਾ ਹੈ ਭਾਵ ਆਗਾਹ ਕਰ
ਿਰਹਾ ਏ।

You might also like