Professional Documents
Culture Documents
غفور سی اودا نائوں
غفور سی اودا نائوں
(1)
ਹਰ ਵਾਰੀ ਛੁੱਟੀਆਂ ਵਿੱਚ ਸਾਡਾ ਪਰਿਵਾਰ ਪਿੰਡ ਮਾਂ ਜੀ ਅਤੇ ਬਾਬਾ ਜੀ ਕੋਲ
ਜਾਂਦਾ ਤਾਂ ਗਿਆਰਾਂ-ਬਾਰਾਂ ਸਾਲਾਂ ਦੇ ਮਾੜੂਏ ਜਿਹੇ ਗ਼ਫੂਰ ਨੂੰ ਚਾਅ ਚੜ੍ਹ ਜਾਂਦਾ।
ਰੱਖ ਲਿਆ ਸੀ। ਉਂਜ ਤਾਂ ਸਾਈਂ ਨਾਂ ਦਾ ਇੱਕ ਬੁੱਢਾ ਪਹਿਲਾਂ ਹੀ ਘਰ ਦੇ ਕੰਮਾਂ
ਲਈ ਰੱਖਿਆ ਹੋਇਆ ਸੀ। ਜ਼ਮੀਨ ਤਾਂ ਸਾਰੀ ਠੇ ਕੇ ’ਤੇ ਦਿੱਤੀ ਹੋਈ ਸੀ। ਇਸ
ਲਈ ਘਰ ਦੇ ਕੰਮ ਮੱਝਾਂ ਜਾਂ ਘੋੜੀ ਲਈ ਪੱਠੇ ਲਿਆਉਣੇ, ਉਨ੍ਹਾਂ ਨੂੰ ਅੰਦਰ ਬਾਹਰ
ਲੈ ਆਉਣਾ, ਉਨ੍ਹਾਂ ਲਈ ਹਰਾ ਚਾਰਾ ਅਤੇ ਤੂੜੀ ਪਾਉਣੀ, ਸੰਨ੍ਹੀ ਰਲਾਉਣੀ, ਉਨ੍ਹਾਂ
ਹੇਠਲੇ ਗਿੱਲੇ ਸੁੱਕੇ ਥਾਂ ਦਾ ਖ਼ਿਆਲ ਕਰਨਾ ਸਾਈਂ ਦਾ ਕੰਮ ਸੀ। ਸਾਈਂ ਨੂੰ ਆਮ
ਕਰਕੇ ਪਿੰਡ ਵਿੱਚ ਕੋਈ ਸੀਰੀ ਨਹੀਂ ਸੀ ਰਲਾਉਂਦਾ। ਇੱਕ ਤਾਂ ਉਹ ਬੁੱਢਾ ਹੋ ਗਿਆ
ਸੀ ਤੇ ਦੂਜਾ ਹਰ ਕੰਮ ਲਈ ਜਿੱਲ੍ਹਾ ਸੀ। ਸਭ ਤੋਂ ਵੱਡੀ ਗੱਲ ਉਹ ਰੋਟੀ ਬਹੁਤ ਖਾਂਦਾ
ਸੀ। ਵੀਹ ਰੋਟੀਆਂ, ਬਾਟਾ ਦਾਲ ਦਾ, ਡਲਾ ਗੁੜ ਦਾ ਤੇ ਡੋਲੂ ਲੱਸੀ ਦਾ ਉਹ
ਆਰਾਮ ਨਾਲ ਖਾ-ਪੀ ਲੈਂਦਾ ਸੀ। ਮਾਂ ਜੀ ਉਸਨੂੰ ਆਖਦੇ ਕਿ ਸਾਈਂ ਰੋਟੀ ਲੈ ਲੈ ਤਾਂ
ਉਹ ਆਖਦਾ ਕਿ ਟੱਬਰ ਟੀਹਰ ਨੂੰ ਖਾ ਲੈਣ ਦਿਓ ਮੈਂ ਕਿਹੜਾ ਭੱਜਿਆ ਜਾਂਦਾ।
ਅਸਲ ਵਿੱਚ ਉਹਦਾ ਮਤਲਬ ਹੁੰਦਾ ਸੀ ਕਿ ਵੀਹ ਰੋਟੀਆਂ ਤਾਂ ਮੇਰੇ ਲਈ ਬਣੀਆਂ
ਇੱਕ ਵਾਰ ਮਾਂ ਜੀ ਨੇ ਕਿਹਾ, ‘‘ਵੇ ਸਾਈਂ ਤੇਰਾ ਢਿੱਡ ਐ ਕਿ ਟੋਆ। ਸੁਣਿਐ ਤੂੰ
1|Page
ਪੀਪਾ ਰਸ ਦਾ ਇੱਕੋ ਵਾਰੀ ਪੀ ਜਾਨੈਂ ।’’ ਪਲ ਕੁ ਭਰ ਮਾਂ ਜੀ ਦੇ ਮੂੰਹ ਵੱਲ ਦੇਖ
ਸਾਈਂ ਬੋਲਿਆ, ‘‘ਮਾਂ ਜੀ, ਮੈਂ ਤਾਂ ਜਿਵੇਂ ਜਨਮਾਂ ਜਨਮਾਂਤਰਾਂ ਦਾ ਭੁੱਖਾ ਹੋਵਾਂ।’’
ਸਾਈਂ ਰੱਜ ਕੇ ਰੋਟੀ ਖਾ ਲਿਆ ਕਰ। ਖਬਰੇ ਰੱਬ ਕੀਹਦੇ ਭਾਗਾਂ ਦਾ ਦਿੰਦੈ।’’ ਨਿੱਕਾ
ਜਿਹਾ ਗ਼ਫੂਰ ਕੋਠੇ ’ਤੇ ਰਾਤ ਵੇਲੇ ਉਸਦੀ ਮੰਜੀ ’ਤੇ ਬੈਠ ਕੇ ਪੁੱਛਦਾ, ‘‘ਸਾਈਂ, ਤੇਰਾ
ਅੱਬਾ ਵੀ ਸੀਗਾ?’’ ਸਾਈਂ ਆਖਦਾ, ‘‘ਹੋਰ ਮੈਂ ਅਸਮਾਨੋਂ ਡਿੱਗਿਆ ਸੀ?’’ ‘‘ਹੁਣ
ਤੇਰਾ ਅੱਬਾ ਕਿੱਥੇ ਐ?’’ ਗ਼ਫੂਰ ਪੁੱਛਦਾ। ਸਾਈਂ ਆਖਦਾ, ‘‘ਹੁਣ ਉਹ ਰੱਬ ਕੋਲ ਐ
ਅਸਮਾਨ ’ਤੇ।’’
ਗ਼ਫੂਰ ਨੇ ਹੈਰਾਨ ਹੋ ਕੇ ਪੁੱਛਿਆ, ‘‘ਤੂੰ ਅਸਮਾਨ ’ਤੇ ਜਾਏਂਗਾ ਕਿਵੇਂ? ਏਡੀ ਵੱਡੀ ਤਾਂ
ਸਾਈਂ ਉਸਨੂੰ ਸਮਝਾਉਣ ਲੱਗਾ, ‘‘ਜਦੋਂ ਬੰਦਾ ਮਰ ਜਾਂਦਾ ਐ ਤਾਂ ਉਸ ਨੂੰ ਦੱਬ ਦਿੰ
ਮਰਦਿਆਂ ਸਾਰ ਹੀ ਨਿਕਲ ਕੇ ਰੱਬ ਵੱਲ ਅਸਮਾਨ ਵੱਲ ਉੱਡ ਜਾਂਦੈ ਤੇ ਦੂਜੀ
2|Page
ਲੱਗੀ ਕਿ ਇੱਥੋਂ ਵਾਲੇ ਸਾਰੇ ਲੋਕ ਮਰਨ ਮਗਰੋਂ ਅਸਮਾਨ ਵਿੱਚ ਜਾ ਕੇ ਰਹਿੰਦੇ ਨੇ ।
ਉਪਰ ਅਸਮਾਨ ’ਤੇ ਰਹਿੰਦੀ ਹੋਊ। ਹੁਣ ਤਾਂ ਕਾਫ਼ੀ ਵੱਡੀ ਵੀ ਹੋ ਗਈ ਹੋਵੇਗੀ। ਹੋ
ਪੁੱਛਿਆ, ‘‘ਸਾਈਂ, ਜਦ ਤੂੰ ਮਰ ਕੇ ਅਸਮਾਨ ’ਤੇ ਚਲਿਆ ਗਿਆ ਤਾਂ ਸਾਨੂੰ ਮਿਲ
ਸਾਈਂ ਨੇ ਕਿਹਾ, ‘‘ਜੇ ਮੈਂ ਆਵਾਂ ਵੀ ਤਾਂ ਵੀ ਤੂੰ ਮੈਨੂੰ ਹਵਾ ਦੇ ਬਣੇ ਨੂੰ ਸਿਆਣ ਹੀ
ਨਹੀਂ ਸਕਣਾ।’’
ਸਾਡੇ ਪਿੰਡ ਗਿਆਂ ਤੋਂ ਗ਼ਫੂਰ ਬਹੁਤ ਹੀ ਖ਼ੁਸ਼ ਹੋ ਜਾਂਦਾ ਸੀ। ਖ਼ਾਸਕਰ ਬੀਰੇ
ਚੀਜ਼ ਜ਼ਰੂਰ ਲੈ ਕੇ ਜਾਂਦੇ। ਕਦੇ ਕੋਈ ਤਸਵੀਰਾਂ ਵਾਲੀ ਕਿਤਾਬ, ਕਦੇ ਰੰਗ-ਬਿਰੰਗੇ
ਬੰਟੇ, ਕਦੇ ਸਵੈਟਰ, ਖੰਡ ਖੇਲਣੇ ਹਰ ਵਾਰੀ ਉਹ ਲੈ ਕੇ ਜਾਂਦੇ ਸਨ। ਪਿੰਡ ਦੇ ਜੁਆਕਾਂ
ਨੂੰ ਉਹ ਆਪਣੀਆਂ ਚੀਜ਼ਾਂ ਦਿਖਾ ਕੇ ਸ਼ਾਨ ਮਾਰਦਾ। ਦੇਖਣ ਵਾਲੀ ਗੱਲ ਤਾਂ ਉਦੋਂ
ਹੁੰਦੀ ਜਦੋਂ ਉਹ ਜੁਆਕਾਂ ਨੂੰ ਘੂਰਦਾ ਤੇ ਉਨ੍ਹਾਂ ਨਾਲ ਲੜਦਾ ਕਿ ਸਾਡੀ ਕਾਰ ਨੂੰ ਹੱਥ
ਸਾਡੇ ਚੁਬਾਰਿਆਂ ਵਰਗੇ ਚੁਬਾਰੇ ਪਿੰਡ ਵਿੱਚ ਕਿਸੇ ਦੇ ਨਹੀਂ ਸਨ। ਚੁਬਾਰਿਆਂ ਤੇ
ਸਨ। ਚੁਬਾਰਿਆਂ ਵਿੱਚ ਟੋਕਰੇ ਜਿੱਡੇ ਜਿੱਡੇ ਬਲੌਰਾਂ ਦੇ ਛਾਬੇ ਲਟਕ ਰਹੇ ਸਨ। ਉੱਥੇ
ਉੱਥੇ ਇੱਕ ਚੁਬਾਰੇ ਵਿੱਚ ਧੂ-ਧੂ ਵਾਲੀ ਗਰਾਮੋਫੋਨ ਵੀ ਸੀ ਜਿਸ ਉਪਰ ਜਦੋਂ
ਨਿੱਕੀ ਜਿਹੀ ਕੁੜੀ ਬਣਾ ਕੇ ਬਿਠਾ ਦਿੱਤੀ ਹੋਵੇ। ਕਦੇ ਕਦੇ ਉਹ ਜਦੋਂ ਚੁਬਾਰੇ ਵਿੱਚ
ਇਕੱਲਾ ਹੁੰਦਾ ਤਾਂ ਉਹ ਧੂ-ਧੂ ਵਿੱਚ ਮੂੰਹ ਦੇ ਕੇ ਆਖਦਾ ਕਿ ਤੂੰ ਧੂ-ਧੂ ਵਿੱਚੋਂ ਬਾਹਰ
ਬਾਬੇ ਦੇ ਡੇਰੇ ਨੂੰ ਜਾਂਦੇ ਰਾਹ ਉੱਤੇ ਇੱਕ ਫਨੀਅਰ ਆ ਬੈਠਾ ਸੀ। ਉਹ ਕਿਸੇ ਤੋਂ ਨਹੀਂ
ਸੀ ਡਰਦਾ ਸਗੋਂ ਲੋਕ ਡਰਨ ਲੱਗੇ। ਕਿਸੇ ਨੇ ਬਾਬੇ ਨੂੰ ਦੱਸਿਆ ਤਾਂ ਬਾਬੇ ਨੇ ਪਿੰਡੋਂ
ਚੱਪਣ ਵਾਲਾ ਘੜਾ ਮੰਗਵਾਇਆ ਤੇ ਘੜਾ ਲੈ ਕੇ ਕੁਝ ਵਿੱਥ ’ਤੇ ਇਸ ਨੂੰ ਰੱਖ ਕੇ
ਸੱਪ ਨੂੰ ਆਖਣ ਲੱਗਿਆ ਕਿ ਏਥੇ ਤੈਨੂੰ ਕੋਈ ਜੱਟ ਮਾਰ ਦੇਊਗਾ। ਰਾਹ ਵਿੱਚ
ਗਲੋਂ ਫੜਿਆ ਤੇ ਘੜੇ ਵਿੱਚ ਪਾ ਲਿਆ ਤੇ ਉਪਰੋਂ ਚੱਪਣ ਲਾ ਦਿੱਤਾ ਤੇ ਘੜਾ ਝਿੜੀ
’ਚ ਲੈ ਆਂਦਾ। ਉੱਥੇ ਲਿਆ ਕੇ ਬਾਬੇ ਨੇ ਝਾੜੀਆਂ ਕੋਲ ਲਿਜਾ ਕੇ ਘੜਾ ਰੱਖ ਦਿੱਤਾ
ਘੜੇ ਤੋਂ ਚੱਪਣ ਚੁੱਕ ਦਿੱਤਾ। ਆਰਾਮ ਨਾਲ ਘੜੇ ਵਿੱਚੋਂ ਬਾਹਰ ਨਿਕਲ ਕੇ ਸੱਪ
4|Page
ਝਿੜੀ ਵਿਚਲੇ ਟੋਭੇ ਵਿੱਚ ਚਲਿਆ ਗਿਆ। ਹੁਣ ਵੀ ਲੋਕ ਆਖਦੇ ਨੇ ਡੇਰੇ ਵਿੱਚ
ਫਿਰਦਾ ਰਹਿੰਦੈ, ਪਰ ਆਖਦਾ ਕਿਸੇ ਨੂੰ ਕੁਝ ਵੀ ਨਈਂ। ਪਰ ਧੂ-ਧੂ ਵਿਚਲੀ ਕੁੜੀ
ਬੀਬਾ ਜੀ ਐਂਤਕੀ ਜਦੋਂ ਆਓਗੇ ਤਾਂ ਪਟਿਆਲੇ ਤੋਂ ਮੇਰੇ ਲਈ ਖੇਡਣ ਵਾਲੇ ਅਖਰੋਟ
ਵੀ ਲਿਆਉਣਾ। ਜਦੋਂ ਕਾਰ ਵਿੱਚ ਬੈਠ ਕੇ ਅਸੀਂ ਸਾਰੇ ਪਟਿਆਲੇ ਨੂੰ ਆਉਂਦੇ ਤਾਂ
ਸਾਨੂੰ ਪਿੰਡੋਂ ਆਇਆਂ ਨੂੰ ਤਿੰਨ ਚਾਰ ਮਹੀਨੇ ਹੀ ਹੋਏ ਸਨ ਜਦੋਂ ਪਤਾ ਲੱਗਿਆ ਕਿ
ਲਈ। ਜਾਣ ਤੋਂ ਪਹਿਲਾਂ ਮੈਂ ਬੇਜੀ ਨਾਲ ਬਾਜ਼ਾਰ ਜਾ ਕੇ ਗ਼ਫੂਰ ਲਈ ਕਾਫ਼ੀ ਸਾਰੇ
ਬੰਟੇ ਖਰੀਦੇ ਤੇ ਖੇਡਣ ਵਾਲੇ ਅਖਰੋਟ ਵੀ ਤੇ ਬਾਂਹ ’ਤੇ ਬੰਨ੍ਹਣ ਵਾਲੀ ਨਕਲੀ ਘੜੀ
ਜਦ ਅਸੀਂ ਪਿੰਡ ਗਏ ਬਾਬਾ ਜੀ ਨੂੰ ਕਾਫ਼ੀ ਆਰਾਮ ਸੀ। ਸੰਤਾ ਨਾਈ ਜੋ ਨਾਈ ਦੇ
ਨੂੰ ਜਦੋਂ ਮੈਂ ਬੰਟੇ, ਅਖਰੋਟ ਤੇ ਘੜੀ ਲਿਆ ਕੇ ਦਿੱਤੇ ਉਸ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ
ਜਾਂਦੀ। ਆਪਣੀ ਬਾਂਹ ’ਤੇ ਘੜੀ ਬੰਨ੍ਹ ਸਭ ਨੂੰ ਦਿਖਾਉਂਦਾ ਫਿਰਦਾ ਸੀ। ਆਥਣੇ
ਲਿਆਓ। ਬਾਹਰ ਤਾਂ ਚੁਬਾਰੇ ਨੂੰ ਜਿੰਦਰਾ ਲੱਗਾ ਹੋਇਆ ਸੀ, ਪਰ ਅੰਦਰੋਂ ਇੱਕ
ਸੀਖਾਂ ਵਾਲੀ ਬਾਰੀ ਗ਼ਫੂਰ ਨੇ ਖੁੱਲ੍ਹੀ ਰੱਖ ਲਈ ਸੀ। ਬਾਹਰੋਂ ਗ਼ਫੂਰ ਜਦੋਂ ਬੇਰ
ਲਿਆਉਂਦਾ ਤਾਂ ਮਿੱਠੇ ਮਿੱਠੇ ਬੇਰ ਕੱਢ ਕੇ ਬਾਰੀ ਵਿੱਚ ਦੀ ਅੰਦਰ ਚੁਬਾਰੇ ਵਿੱਚ ਸੁੱਟ
ਦਿਆਂਗਾ। ਰੁੜ੍ਹ ਜਾਣਾ ਉਲਾਂਭੇ ਵੀ ਬੜੇ ਲਿਆਉਂਦਾ। ਨਿਆਈਂ ਵਾਲੇ ਖੇਤ ਵਿੱਚੋਂ
ਮਜਾਲ ਐ ਕੋਈ ਸਾਗ ਤੋੜ ਕੇ ਲੈ ਜਾਵੇ ਜਾਂ ਮਜਾਲ ਐ ਕੋਈ ਹਵੇਲੀ ਦੀਆਂ
ਪੌੜੀਆਂ ’ਤੇ ਚੜ੍ਹ ਕੇ ਬੈਠ ਹੀ ਜਾਵੇ। ਘੋੜੀ ਨੂੰ ਜਦੋਂ ਪਾਣੀ ਪਿਆਉਣ ਲਈ ਲੈ ਕੇ
ਜਾਣਾ ਤਾਂ ਉੱਥੇ ਜੇ ਕੋਈ ਤੀਵੀਂ ਕੱਪੜੇ ਧੋ ਰਹੀ ਹੁੰਦੀ ਤਾਂ ਆਖਦਾ ਕਿ ਬੀਬੀ ਸਾਡੀ
ਘੋੜੀ ’ਤੇ ਮੈਲੇ ਛਿੱਟੇ ਨਾ ਪਾ। ਜੇ ਕੋਈ ਉਸਦਾ ਕਹਿਣਾ ਨਾ ਮੰਨਦੀ ਤਾਂ ਅਗਲੀ ਦਾ
ਧੋਤਾ ਕੱਪੜਾ ਚੁੱਕ ਕੇ ਉਸੇ ਨਾਲ ਹੀ ਘੋੜੀ ਦਾ ਪਿੰਡਾ ਪੂੰਝਣ ਲੱਗ ਪੈਂਦਾ। ਅਗਲੀ
ਸਵੇਰੇ ਸਵੇਰੇ ਜਦੋਂ ਮਾਂ ਜੀ ਦੁੱਧ ਰਿੜਕਦੇ ਤਾਂ ਲਾਗੀਆਂ ਤੱਥੀਆਂ ਦੇ ਜੁਆਕ ਆਪੋ
ਦੇ ਭਾਂਡਿਆਂ ਵਿੱਚ ਲੱਸੀ ਪਾਉਂਦਾ ਤੇ ਨਾਲ ਹੀ ਮੱਤਾਂ ਦੇਣ ਲੱਗ ਪੈਂਦਾ। ਕਿਸੇ ਨੂੰ
ਆਈਂ। ਕਿਸੇ ਨੂੰ ਆਖਦਾ ਕਿ ਛੋਟਾ ਭਾਂਡਾ ਲਿਆਇਆ ਕਰ, ਸਾਰੀ ਲੱਸੀ ਤੈਨੂੰ ਤਾਂ
ਨਹੀਂ ਦੇ ਦੇਣੀ।
6|Page
ਇੱਕ ਦਿਨ ਮੈਂ ਗ਼ਫੂਰ ਨੂੰ ਪੁੱਛਿਆ, ‘‘ਗ਼ਫੂਰ, ਤੈਨੂੰ ਤੇਰੀ ਅੰਮੀ ਤੇ ਅੱਬਾ ਯਾਦ ਨਹੀਂ
‘‘ਮੇਰੀ ਇੱਕ ਛੋਟੀ ਭੈਣ ਵੀ ਸੀ। ਉਸਨੂੰ ਤਾਪ ਚੜ੍ਹ ਗਿਆ ਸੀ। ਦੋ ਵਾਰੀ ਅੱਬਾ
ਕਿਸੇ ਤੋਂ ਪੈਸੇ ਮੰਗ ਕੇ ਮਲੇਰਕੋਟਲੇ ਤੋਂ ਦਵਾਈ ਲੈ ਆਇਆ। ਫਿਰ ਉਸਦੇ ਕੋਲ
ਦਵਾਈ ਲਈ ਪੈਸੇ ਨਹੀਂ ਸਨ। ਫਿਰ ਇੱਕ ਦਿਨ ਉਹ ਮਰ ਗਈ। ਉਸਨੂੰ ਅੱਬਾ
ਖੱਦਰ ਦੇ ਕੋਰੇ ਕੱਪੜੇ ’ਚ ਲਪੇਟ ਕੇ ਕਬਰਾਂ ਵਿੱਚ ਦਫ਼ਨਾ ਆਇਆ ਸੀ। ਅੰਮੀ
ਬੜੀ ਰੋਂਦੀ ਹੁੰਦੀ ਸੀ। ਸਾਡੇ ਇੱਕ ਮੱਝ ਹੁੰਦੀ ਸੀ ਜੀਹਦਾ ਦੁੱਧ ਵੀ ਪੀਂਦੇ ਹੁੰਦੇ ਸੀ।
ਦੁੱਧ ਵੇਚ ਕੇ ਅੰਮੀ ਹੱਟੀ ਤੋਂ ਸੌਦਾ ਲਿਆਉਂਦੀ ਹੁੰਦੀ ਸੀ। ਫਿਰ ਸਾਡੀ ਮੱਝ ਨੂੰ ਕਿਸੇ
ਨੇ ਸੂਈ ਖੁਆ ਦਿੱਤੀ ਤਾਂ ਜੋ ਮੱਝ ਮਰ ਜਾਵੇ। ਅੱਬਾ ਲੈ ਕੇ ਵੀ ਗਿਆ ਦੂਰ ਪਿੰਡ
ਵਿੱਚ ਜਿੱਥੇ ਦੀ ਇੱਕ ਬੁੜ੍ਹੀ ਪਸ਼ੂਆਂ ਦੇ ਅੰਦਰੋਂ ਸੂਈ ਕੱਢ ਦਿੰਦੀ ਹੁੰਦੀ ਸੀ। ਪਰ
ਸਾਡੀ ਮੱਝ ਤਾਂ ਰਾਹ ਵਿੱਚ ਹੀ ਮਰ ਗਈ ਤਾਂ ਹੀ ਤਾਂ ਮੇਰਾ ਅੱਬਾ ਬਾਬਾ ਜੀ ਕੋਲ
ਇੱਕ ਦਿਨ ਗ਼ਫੂਰ ਨੇ ਛਪਾਰ ਦਾ ਮੇਲਾ ਦੇਖਣ ਜਾਣਾ ਸੀ। ਉਸ ਨੂੰ ਚਾਅ ਚੜ੍ਹਿਆ
ਹੋਇਆ ਸੀ। ਉਸ ਨੇ ਧੋਤੀ ਹੋਈ ਨਿੱਕਰ ਤੇ ਕੁੜਤਾ ਪਾਇਆ ਹੋਇਆ ਸੀ। ਮੰਗੋ
ਮੰਗੋ ਉਸੇ ਤਰ੍ਹਾਂ ਬਿਟ ਬਿਟ ਝਾਕਦੀ ਰਹੀ। ਜਦੋਂ ਉਸ ਨੇ ਬਾਬਾ ਜੀ ਤੋਂ ਪੈਸੇ ਮੰਗੇ
ਬਾਬਾ ਜੀ ਨੇ ਉਸਨੂੰ ਚਾਂਦੀ ਦਾ ਇੱਕ ਰੁਪਈਆ ਦਿੱਤਾ। ਫੇਰ ਪਤਾ ਨਹੀਂ ਕੀ ਸੋਚ
ਮੁੱਠੀ ਵਿੱਚ ਪੈਸੇ ਦਿਖਾ ਕੇ ਆਖਣ ਲੱਗਿਆ ਕਿ ਮਾਂ ਜੀ ਮੈਨੂੰ ਇੱਕ ਵੱਡਾ ਸਾਰਾ
7|Page
ਝੋਲਾ ਦੇ ਦਿਓ, ਮੈਂ ਮੇਲੇ ਤੋਂ ਚੀਜ਼ਾਂ ਪਾ ਕੇ ਲਿਆਊਂਗਾ।
‘‘ਮੇਲੇ ਤੋਂ ਤੂੰ ਕੀ ਹਵਾਈ ਜਹਾਜ਼ ਲੈ ਕੇ ਆਏਂਗਾ। ਸੰਦੂਕ ਦੇ ਕੋਲ ਟੰਗੇ ਝੋਲਿਆਂ
ਝੋਲਿਆਂ ਵਿੱਚੋਂ ਜਿਹੜਾ ਮੋਰਨੀਆਂ ਵਾਲਾ ਕੱਢਿਆ ਝੋਲਾ ਨਾਈਆਂ ਦੀ ਕੁੜੀ ਨੇ ਮਾਂ
ਮਾਂ ਜੀ ਉਸ ਵੱਲ ਝਾਕ ਕੇ ਬੋਲੀ, ‘‘ਰੁੜ੍ਹ ਜਾਣਿਆ, ਤੇਲ ਉੱਤੇ ਤਾਂ ਸਗੋਂ ਹੋਰ ਮਿੱਟੀ
ਜੰਮ ਜਾਣੀ ਐਂ।’’ ਗ਼ਫੂਰ ਨੇ ਮੌਜੇ ਦਾ ਇੱਕ ਪੈਰ ਆਪਣੇ ਹੱਥ ਵਿੱਚ ਚੁੱਕ ਆਪਣੇ ਝੱ
ਨਾਲ ਰਗੜ ਰਗੜ ਕੇ ਪੂੰਝਦਿਆਂ ਦੱਸਿਆ, ‘‘ਮਾਂ ਜੀ, ਤੇਲ ਨਾਲ ਤਾਂ ਮੈਂ ਆਪਣੇ
ਬਾਬਾ ਜੀ ਦੇ ਦਿੱਤੇ ਪੈਸੇ ਉਸ ਨੇ ਲੀਰ ਵਿੱਚ ਬੰਨ੍ਹ ਕੇ ਗੀਝੇ ਵਿੱਚ ਪਾ ਲਏ। ਉਪਰ
ਨੂੰ ਹਾਕ ਮਾਰ ਕੇ ਕਿਹਾ ਸੀ ਕਿ ਨ੍ਹੇਰਾ ਹੋਣ ਤੋਂ ਪਹਿਲਾਂ ਮੁੜ ਆਈਂ। ਕਿਧਰੇ ਰੁਲ ਨਾ
ਨੂੰ ਕਿਸੇ ਸਾਈਕਲ ਵਾਲੇ ਨਾਲ ਤੋਰ ਦਿੰਦੇ ਥੱਕ ਜੂਗਾ ਨਿਆਣਾ ਏਨੀ ਵਾਟ ਤੁਰਦਾ
ਉਹ ਮੇਲੇ ਦੇ ਚਾਅ ਵਿੱਚ ਉੱਡਿਆ ਫਿਰਦਾ ਸੀ। ਮਾਂ ਜੀ ਨੇ ਆਪਣੇ ਹੱਥੀਂ ਗ਼ਫੂਰ
ਰੋਟੀ ਉਪਰ ਸਾਗ ਪਾ ਕੇ ਉਨ੍ਹਾਂ ਨੇ ਕਿੰਨਾ ਸਾਰਾ ਮੱਖਣ ਸਾਗ ’ਤੇ ਧਰ ਕੇ ਚਮਚੇ
8|Page
ਨਾਲ ਮੱਖਣ ਸਾਗ ਵਿੱਚ ਰਲਾ ਦਿੱਤਾ। ਨਾਲ ਹੀ ਲੱਸੀ ਦਾ ਗਿਲਾਸ ਦਿੱਤਾ। ਬਾਕੀ
ਟੱਬਰ ਦੇ ਜੀਆਂ ਨੂੰ ਵੀ ਉਨ੍ਹਾਂ ਨੇ ਆਪਣੇ ਕੋਲ ਬਿਠਾ ਰੋਟੀ ਖੁਆਈ। ਬਾਪੂ ਜੀ ਰੋਟੀ
ਖਾਂਦੇ ਮੇਰੇ ਵੱਲ ਝਾਕ ਕੇ ਮਾਂ ਜੀ ਨੂੰ ਆਖਣ ਲੱਗੇ ਕਿ ਜੇ ਏਨਾ ਏਨਾ ਮੱਖਣ ਪਾ ਕੇ
ਇਸਨੂੰ ਦਿਓਗੇ ਤਾਂ ਚਹੁੰ ਸਾਲਾਂ ਨੂੰ ਇਸ ਨੇ ਮੇਰੇ ਜਿੱਡੀ ਹੋ ਜਾਣੈ, ਫਿਰ ਤੁਸੀਂ
ਕਿਹਾ, ‘‘ਨਾ ਮਾਂ ਜੀ, ਮੈਂ ਨਹੀਂ ਆਖਦੀ ਵਿਆਹ ਕਰੋ ਮੇਰਾ। ਬਾਪੂ ਜੀ ਤਾਂ ਮੈਨੂੰ
‘‘ਕੋਈ ਨੀ ਖਾਣ ਲੈਣ ਦਿਓ ਟੱਬਰ ਨੂੰ ।’’ ਸਾਈਂ ਨੇ ਭੁੰਜੇ ਬੋਰੀ ’ਤੇ ਬੈਠਦਿਆਂ
ਫਿਰ ਬਾਪੂ ਜੀ ਵੱਲ ਝਾਕ ਕੇ ਮਾਂ ਜੀ ਕਹਿਣ ਲੱਗੇ, ‘‘ਮਾੜਕੂ ਜਿਹੇ ਦਾ ਢਿੱਡ ਐ ਕਿ
ਟੋਆ। ਵੀਹ ਵੀਹ ਰੋਟੀਆਂ ਖਾ ਲੈਂਦਾ ਐ। ਖਬਰੇ ਤਾਹੀਂ ਇਸਦਾ ਵਿਆਹ ਨਹੀਂ
ਅੱਗੇ ਬਥੇਰੇ ਹਾੜੇ ਕੱਢਦੀ ਰਹੀ ਬਈ ਮੇਰੇ ਮੁੰਡੇ ਨੂੰ ਵੀ ਸਾਕ ਲਿਆ ਦਿਓ। ਅੱਗੇ
ਕੋਲਹੂ ਜੋੜ ਕੇ ਸਰ੍ਹੋਂ ਵਿੱਚੋਂ ਤੇਲ ਕੱਢਦੇ ਹੁੰਦੇ। ਸਾਈਂ ਦਾ ਅੱਬਾ ਕਈ ਸਾਲ ਹੋਏ ਮਰ
ਚੁੱਕਿਆ ਸੀ। ਸਾਈਂ ਤੇ ਉਹਦੀ ਮਾਂ ਪਿੰਡ ਵਿੱਚ ਨਿੱਕੇ ਮੋਟੇ ਕੰਮ ਕਰਕੇ ਆਪਣਾ
9|Page
ਗੁਜ਼ਾਰਾ ਕਰੀ ਜਾਂਦੇ ਸੀ, ਪਰ ਕੁਝ ਸਾਲਾਂ ਮਗਰੋਂ ਉਹਦੀ ਮਾਂ ਵੀ ਮਰ ਗਈ। ਮਾਂ ਦੇ
ਮਰਨ ਤੋਂ ਬਾਅਦ ਰੋਟੀ ਲਈ ਸਾਈਂ ਕਦੇ ਗੁਰਦੁਆਰੇ ਜਾ ਬੈਠਦਾ, ਕਦੇ ਕਿਸੇ ਬੁੜ੍ਹੀ
ਨਾਲ ਪੀਹਣ ਕਰ ਦਿੰਦਾ, ਕਦੇ ਮੰਜਾ ਬੁਣਨ, ਕਦੇ ਖੇਤ ਰੋਟੀ ਫੜਾਉਣ ਵਰਗੇ ਕੰਮ
ਇੱਕ ਦਿਨ ਸਾਈਂ ਨੇ ਕਿਸੇ ਦੇ ਖੇਤ ਵਿੱਚੋਂ ਛੱਲੀਆਂ ਤੋੜ ਕੇ ਖੇਤ ਵਿੱਚ ਹੀ ਭੁੰਨ ਕੇ
ਖਾ ਲਈਆਂ। ਖੂਹ ਉਪਰ ਬੈਠੇ ਜਿਸ ਬੁੜ੍ਹੇ ਦੇ ਹੁੱਕੇ ਵਿੱਚੋਂ ਅੱਗ ਲੈ ਕੇ ਉਸਨੇ ’ਕੱਠੇ
ਕੀਤੇ ਡੱਕਿਆਂ ਨੂੰ ਅੱਗ ਲਾ ਕੇ ਛੱਲੀਆਂ ਭੁੰਨੀਆਂ ਸੀ ਉਸੇ ਬੁੜ੍ਹੇ ਨੇ ਖੇਤ ਦੇ ਮਾਲਕ
ਨੂੰ ਦੱਸ ਦਿੱਤਾ। ਉਸ ਨੇ ਇਸ ਨੂੰ ਬੜਾ ਕੁੱਟਿਆ। ਬਾਬਾ ਜੀ ਕਿਤੇ ਉਧਰੋਂ ਲੰਘ ਰਹੇ
ਐ ਜਿੱਥੇ ਸੌਂ ਜਾਂਦੈ। ਗੁਰਦੁਆਰੇ ਵਾਲਾ ਭਾਈ ਵੀ ਹਰ ਰੋਜ਼ ਰੋਟੀ ਨਹੀਂ ਦਿੰਦਾ।
ਬਾਬਾ ਜੀ ਆਖਣ ਲੱਗੇ ਕਿ ਸਾਡੇ ਇੱਥੇ ਰਹਿ ਕੇ ਥੋੜ੍ਹਾ ਬਹੁਤਾ ਕੰਮ ਕਰ ਲਿਆ
‘‘ਕਿੰਨੇ ਵਰ੍ਹੇ ਹੋ ਗਏ ਸਨ ਸਾਈਂ ਨੂੰ ਸਾਡੇ ਘਰੇ ਰਹਿੰਦੇ। ਹੁਣ ਕੋਈ ਵੀ ਕੰਮ ਦੱਸਣਾ
ਨਹੀਂ ਪੈਂਦਾ। ਘੋੜੀ ਨੂੰ ਪਾਣੀ ਪਿਲਾਉਣਾ ਜਾਂ ਮੱਝਾਂ ਨੂੰ ਸੰਨ੍ਹੀ ਰਲਾਉਣੀ ਹੋਵੇ ਜਾਂ
ਮੀਂਹ-ਕਣੀ ਵੇਲੇ ਕੋਠੇ ’ਤੋਂ ਮੰਜੇ ਲਾਹੁਣੇ ਹੋਣ ਜਾਂ ਕਣਕ ਪਿਹਾ ਕੇ ਲਿਆਉਣੀ ਹੋਵੇ
ਨਿੱਕੇ-ਮੋਟੇ ਸਾਰੇ ਕੰਮ ਕਰ ਦਿੰਦਾ। ਹੁਣ ਤਾਂ ਵਿਚਾਰਾ ਬੁੱਢਾ ਹੋ ਚੱਲਿਐ।’’ ਬੇਜੀ ਦੱਸ
ਰਹੇ ਸਨ।
ਸਾਈਂ ਨੂੰ ਲੱਗਿਆ ਜਿਵੇਂ ਮਾਂ ਜੀ ਕਿਸੇ ਹੋਰ ਦੀ ਗੱਲ ਕਰ ਰਹੇ ਨੇ । ਉਸ ਦੇ ਨਾ ਕੋਈ
10 | P a g e
ਅੱਬਾ ਸੀ ਨਾ ਅੰਮਾ ਸੀ, ਉਹ ਤਾਂ ਹਮੇਸ਼ਾ ਤੋਂ ਇੱਥੇ ਹੀ ਰਹਿ ਰਿਹਾ ਸੀ। ਇਉਂ ਹੀ
ਰਹਿ ਰਿਹਾ ਸੀ। ਰੋਟੀ ਮਾਂ ਜੀ ਦੇ ਦਿੰਦੇ ਸਨ। ਹੋਰ ਉਸ ਦੀ ਕੋਈ ਲੋੜ ਹੀ ਨਹੀਂ
ਸੀ।
ਰਾਤ ਹੋਣ ਤੋਂ ਪਹਿਲਾਂ ਗ਼ਫੂਰ ਮੇਲੇ ਤੋਂ ਮੁੜ ਆਇਆ। ਉਹ ਖ਼ੁਸ਼ ਸੀ। ਉਸ ਨੇ ਮਾਂ
ਗਾਨੀ ਲੈ ਕੇ ਆਇਆ ਸੀ ਇੱਕ ਆਨੇ ਦੀ। ਚਾਰ ਆਨਿਆਂ ਦੇ ਪੰਜਾਹ ਬੰਟੇ। ਇੱਕ
ਮਾਂ ਜੀ ਲਈ ਜੂੰਆਂ ਵਾਲੀ ਲੱਕੜ ਦੀ ਕੰਘੀ ਜਦੋਂ ਮਾਂ ਜੀ ਨੂੰ ਦੇਣ ਲੱਗਿਆ ਤਾਂ
ਉਨ੍ਹਾਂ ਨੇ ਕਿਹਾ, ‘‘ਦੁਰ ਫਿੱਟੇ ਮੂੰਹ। ਮੇਰੇ ਜੂੰਆਂ ਕਦੋਂ ਪੈਂਦੀਆਂ ਨੇ ।’’
‘‘ਪੈਂਦੀਆਂ ਤਾਂ ਨਹੀਂ। ਜੇ ਕਦੇ ਪੈ ਗਈਆਂ ਤਾਂ ਤੁਸੀਂ ਜੂੰਆਂ ਕਢਾਉਣ ਪਟਿਆਲੇ
ਕਾਲਾ ਘੱਗਰਾ ਤੇ ਲਾਲ ਕੁੜਤੀ ਪਾਈ ਹੋਈ ਸੀ। ਲੀਰਾਂ ਦੀ ਬਣੀ ਉਹ ਗੁੱਡੀ ਸੀ
ਮੈਂ ਗ਼ਫੂਰ ਨੂੰ ਪੁੱਛਿਆ, ‘‘ਗ਼ਫੂਰ, ਇਹ ਕਿੰਨੇ ਦੀ ਆਈ ਐ?’’ ‘‘ਉਹ ਤਾਂ ਛੇ ਆਨੇ
ਬੁੜ੍ਹਾ ਸੀ। ਲੋਕਾਂ ਦੇ ਕੱਪੜਿਆਂ ਵਿੱਚੋਂ ਲੀਰਾਂ ਬਚਾ ਕੇ ਉਸਨੇ ਗੁੱਡੀਆਂ ਬਣਾ
ਲਈਆਂ। ਮੈਨੂੰ ਆਖਦਾ ਸੀ ਕਿ ਚੌਧਰੀ ਨੂੰ ਨਾ ਦੱਸੀ ਨਹੀਂ ਤਾਂ ਕੱਲ੍ਹ ਹੀ ਸੱਦ ਕੇ
11 | P a g e
ਆਖ ਦਊਗਾ ਬਈ ਮੇਰੀ ਪੋਤੀ ਲਈ ਦੋ ਗੁੱਡੀਆਂ ਬਣਾ ਦੇ। ਪੈਸੇ ਦੇਣ ਵੇਲੇ
ਆਖੂਗਾ ਜਾਹ ਅੰਦਰੋਂ ਆਪਣੀ ਅੰਮਾ ਤੋਂ ਦੋ ਧੜੀਆਂ ਦਾਣੇ ਪਵਾ ਲੈ। ਗੁੱਡੀਆਂ
ਕੋਈ ਦੋ ਧੜੀਆਂ ’ਚ ਬਣਦੀਆਂ ਨੇ ਭਲਾ। ਅੱਧਾ ਦਿਨ ਲੱਗ ਜਾਂਦੈ ਇੱਕ ਗੁੱਡੀ
‘‘ਗ਼ਫੂਰ ਤੂੰ ਕੁਝ ਖਾਧਾ ਪੀਤਾ ਵੀ ਸੀ ਜਾਂ ਚੀਜ਼ਾਂ ਹੀ ਖਰੀਦਦਾ ਰਿਹਾ?’’ ਮਾਂ ਜੀ ਨੇ
ਪੁੱਛਿਆ।
‘‘ਲੈ ਇੱਕ ਆਨੇ ਦੀਆਂ ਜਲੇਬੀਆਂ ਖਾਧੀਆਂ। ਇੱਕ ਆਨੇ ਵਿੱਚ ਮੈਂ ਝੂਲੇ ’ਚ ਝੂਟੇ
ਲਏ। ਪੀੜ੍ਹੀ ਜਿਹੀ ’ਤੇ ਬਿਠਾ ਕੇ ਝੂਲਾ ਕਦੇ ਅਸਮਾਨ ਵੱਲ ਲੈ ਜਾਂਦਾ ਸੀ, ਕਦੇ
ਹੇਠਾਂ ਆ ਜਾਂਦਾ ਸੀ। ਇੱਕ ਵਾਰੀ ਤਾਂ ਮੈਨੂੰ ਡਰ ਵੀ ਲੱਗਿਆ ਕਿ ਜੇ ਝੂਲਾ ਟੁੱਟ
ਜਾਵੇ ਤਾਂ ਅਸੀਂ ਸਾਰੇ ਧੜਾਮ ਡਿੱਗ ਜਾਵਾਂਗੇ। ਇੱਕ ਆਨੇ ਦੀ ਮਲਾਈ ਵਾਲੀ
ਬਰਫ਼ ਖਾਧੀ। ਦੋ ਪੈਸੇ ਰਿੱਛ ਦੇ ਤਮਾਸ਼ੇ ਦਿਖਾਉਣ ਵਾਲੇ ਨੂੰ ਦਿੱਤੇ। ਦੋ ਆਨੇ ਦੇ ਖੰਡ
ਗਏ।’’
ਸਾਰੀਆਂ ਚੀਜ਼ਾਂ ਝੋਲੇ ਵਿੱਚੋਂ ਕੱਢ ਕੇ ਮਾਂ ਜੀ ਨੂੰ ਫੜਾਉਂਦਿਆਂ ਕਿਹਾ, ‘‘ਇਹ ਰੱਖ
ਲੋ। ਬਾਬਾ ਜੀ ਨੂੰ ਨਾ ਦੱਸਿਓ। ਹੱਟੀਓ ਸੀਖਾਂ ਦੀ ਡੱਬੀ ਲਿਆਉਣ ਲਈ ਆਪਾਂ ਨੂੰ
‘‘ਗ਼ਫੂਰ ਮੇਰਾ ਪੁੱਤ ਤਾਂ ਬੜਾ ਹੀ ਸਿਆਣਾ ਹੋ ਗਿਐ।’’ ਪੈਸੇ ਫੜਦਿਆਂ ਮਾਂ ਜੀ ਨੇ
ਕਿਹਾ।
ਅਗਲੇ ਦਿਨ ਹਾਜਰੀ ਵੇਲੇ ਮਾਂ ਜੀ ਜਦੋਂ ਬੇਸਨੀ ਰੋਟੀ ਉਪਰ ਮੱਖਣੀ ਧਰ ਕੇ ਗ਼ਫੂਰ
12 | P a g e
ਨੂੰ ਫੜਾਉਣ ਲੱਗੇ ਤਾਂ ਉਹ ਮਾਂ ਜੀ ਨੂੰ ਪੁੱਛਣ ਲੱਗਾ, ‘‘ਮਾਂ ਜੀ, ਪਟਿਆਲੇ ਆਲੇ
‘‘ਵੇ ਫਿੱਟੇ ਮੂੰਹ ਤੇਰੇ। ਮਸਾਂ ਤਾਂ ਮੇਰੇ ਜੁਆਕ ਆਏ ਨੇ । ਤੈਨੂੰ ਅੱਜ ਜੇ ਮੱਖਣੀ ਭੋਰਾ
ਘੱਟ ਪਾਤੀ ਤਾਂ ਤੂੰ ਪੁੱਛਣ ਲੱਗ ਪਿਆ ਕਿ ਇਹ ਕਦੋਂ ਜਾਣਗੇ।’’ ਮਾਂ ਜੀ ਨੇ ਕਿਹਾ।
ਦੂਰੋਂ ਦਰਵਾਜ਼ੇ ਵੱਲੋਂ ਸਾਈਂ ਨੂੰ ਆਉਂਦਾ ਦੇਖ ਕੇ ਗ਼ਫੂਰ ਬੋਲਿਆ, ‘‘ਆ ਗਿਐ ਮਣ
ਰੋਟੀਆਂ ਖਾਣ।’’
‘‘ਚੁੱਪ ਕਰ ਜਾ ਹਰਾਮੀ। ਰੋਟੀਆਂ ਤੇਰੇ ਪਿਓ ਦੀਆਂ ਖਾਂਦਾ। ਗ਼ਰੀਬ ਬੰਦਾ ਢਿੱਡ ਵੀ
‘‘ਕੀ ਦੱਸਾਂ ਮਾਂ ਜੀ, ਇੱਕ ਦਿਨ ਮੇਰੇ ਨਾਲ ਇਹ ਘੁਲਾੜੀ ’ਤੇ ਚਲਿਆ ਗਿਆ।
ਭਗਤੂ ਚਾਚੇ ਨੇ ਹਾਕ ਮਾਰ ਲਈ ਕਿ ਵੇ ਆਜੋ ਤੱਤਾ ਗੁੜ ਖਾ ਲਵੋ। ਤੈਨੂੰ ਕੀ ਦੱਸਾਂ
ਮਾਂ ਜੀ, ਮੰਡ ਗਿਆ ਗੁੜ ਖਾਣ। ਮੈਨੂੰ ਲੱਗਦੈ ਅੱਧੀ ਭੇਲੀ ਖਾ ਗਿਆ ਹੋਣੈ। ਉਹ
ਤਾਂ ਭਗਤੂ ਚਾਚੇ ਨੇ ਕਿਹਾ ਕਿ ਸਾਈਂ ਰਸ ਵੀ ਪੀ ਲੈ। ਫੇਰ ਲੱਗ ਪਿਆ ਰਸ ਪੀਣ।
ਗ਼ਫੂਰ ਨੇ ਕਿਹਾ।
ਫਿਰ ਗ਼ਫੂਰ ਨੇ ਮੰਗੋ ਕੱਟੀ ਲਈ ਲਿਆਂਦੀ ਗਾਨੀ ਸਾਈਂ ਨੂੰ ਦਿਖਾਈ। ਸਾਈਂ ਨੇ
ਲੱਗਿਆ, ‘‘ਇਹ ਮੇਰੀ ਮੰਗੂ ਕੱਟੀ ਐ। ਤੂੰ ਦੇਖਦਾ ਜਾਈਂ ਸਾਈਂ ਇੱਕ ਦਿਨ ਮੂਨ
13 | P a g e
ਵਰਗੀ ਝੋਟੀ ਬਣਜੂਗੀ। ਅਸੀਂ ਇਹ ਬੇਚਣੀ ਨੀ ਅਸੀਂ ਤਾਂ ਘਰ ਹੀ ਰੱਖਾਂਗੇ।’’
ਅਗਲੇ ਦਿਨ ਅਸੀਂ ਪਟਿਆਲੇ ਨੂੰ ਆ ਗਏ। ਕਿੰਨੀ ਦੂਰ ਤਕ ਬਾਕੀ ਨਿਆਣਿਆਂ
ਦੇ ਨਾਲ ਗ਼ਫੂਰ ਕਾਰ ਦੇ ਮਗਰ ਮਗਰ ਭੱਜਦਾ ਆਇਆ। ਨਹਿਰ ਦਾ ਪੁੱਲ ਚੜ੍ਹਨ
ਤੋਂ ਪਹਿਲਾਂ ਕਾਰ ਰੋਕ ਕੇ ਬਾਪੂ ਜੀ ਨੇ ਸਾਰੇ ਬੱਚਿਆਂ ਨੂੰ ਮੁੜ ਜਾਣ ਲਈ
ਆਖਿਆ।
ਬੁੱਢਾ ਸਾਈਂ ਅਤੇ ਗ਼ਫੂਰ ਪਿੰਡ ਸਾਡੇ ਘਰ ਰਹਿੰਦੇ ਸਨ। ਜਦੋਂ ਅਸੀਂ ਪਿੰਡ ਜਾਂਦੇ
ਗ਼ਫੂਰ ਲਈ ਕੁਝ ਨਾ ਕੁਝ ਜ਼ਰੂਰ ਲਿਜਾਂਦੇ। ਫਿਰ ਇੱਕ ਦਿਨ ਉਹ ਮੇਲੇ ਗਿਆ ਅਤੇ
ਸਾਰੀਆਂ ਚੀਜ਼ਾਂ ਝੋਲੇ ਵਿੱਚੋਂ ਕੱਢ ਕੇ ਗ਼ਫੂਰ ਨੇ ਮਾਂ ਜੀ ਨੂੰ ਫੜਾਉਂਦਿਆਂ ਕਿਹਾ,
‘‘ਇਹ ਰੱਖ ਲੋ। ਬਾਬਾ ਜੀ ਨੂੰ ਨਾ ਦੱਸਿਓ। ਹੱਟੀਓ ਸੀਖਾਂ ਦੀ ਡੱਬੀ ਲਿਆਉਣ
‘‘ਗ਼ਫੂਰ ਮੇਰਾ ਪੁੱਤ ਤਾਂ ਬੜਾ ਹੀ ਸਿਆਣਾ ਹੋ ਗਿਐ।’’ ਪੈਸੇ ਫੜਦਿਆਂ ਮਾਂ ਜੀ ਨੇ
ਕਿਹਾ।
ਅਗਲੇ ਦਿਨ ਹਾਜਰੀ ਵੇਲੇ ਮਾਂ ਜੀ ਜਦੋਂ ਬੇਸਨੀ ਰੋਟੀ ਉਪਰ ਮੱਖਣੀ ਧਰ ਕੇ ਗ਼ਫੂਰ
ਨੂੰ ਫੜਾਉਣ ਲੱਗੇ ਤਾਂ ਉਹ ਮਾਂ ਜੀ ਨੂੰ ਪੁੱਛਣ ਲੱਗਾ, ‘‘ਮਾਂ ਜੀ, ਪਟਿਆਲੇ ਆਲੇ
ਵਾਪਸ ਕਦੋਂ ਜਾਣਗੇ?’’ ‘‘ਵੇ ਫਿੱਟੇ ਮੂੰਹ ਤੇਰੇ। ਮਸਾਂ ਤਾਂ ਮੇਰੇ ਜੁਆਕ ਆਏ ਨੇ । ਤੈਨੂੰ
ਅੱਜ ਜੇ ਮੱਖਣੀ ਭੋਰਾ ਘੱਟ ਪਾਤੀ ਤਾਂ ਤੂੰ ਪੁੱਛਣ ਲੱਗ ਪਿਆ ਕਿ ਇਹ ਕਦੋਂ
14 | P a g e
ਜਾਣਗੇ।’’ ਮਾਂ ਜੀ ਨੇ ਕਿਹਾ। ਇਹ ਸੁਣ ਕੇ ਗ਼ਫੂਰ ਚੁੱਪ ਕਰ ਗਿਆ ਜਿਵੇਂ ਉਸਦੀ
ਦੂਰੋਂ ਦਰਵਾਜ਼ੇ ਵੱਲੋਂ ਸਾਈਂ ਨੂੰ ਆਉਂਦਾ ਦੇਖ ਕੇ ਗ਼ਫੂਰ ਬੋਲਿਆ, ‘‘ਆ ਗਿਐ ਮਣ
ਰੋਟੀਆਂ ਖਾਣ।’’
‘‘ਚੁੱਪ ਕਰ ਜਾ…। ਰੋਟੀਆਂ ਤੇਰੇ ਪਿਓ ਦੀਆਂ ਖਾਂਦਾ। ਗ਼ਰੀਬ ਬੰਦਾ ਢਿੱਡ ਵੀ ਨਾ
ਭਰੇ।’’ ਸਾਈਂ ਨੇ ਕਿਹਾ। ‘‘ਕੀ ਦੱਸਾਂ ਮਾਂ ਜੀ, ਇੱਕ ਦਿਨ ਮੇਰੇ ਨਾਲ ਇਹ ਘੁਲਾੜੀ
’ਤੇ ਚਲਿਆ ਗਿਆ। ਭਗਤੂ ਚਾਚੇ ਨੇ ਹਾਕ ਮਾਰ ਲਈ ਕਿ ਵੇ ਆਜੋ ਤੱਤਾ ਗੁੜ ਖਾ
ਲਵੋ। ਤੈਨੂੰ ਕੀ ਦੱਸਾਂ ਮਾਂ ਜੀ, ਮੰਡ ਗਿਆ ਗੁੜ ਖਾਣ। ਮੈਨੂੰ ਲੱਗਦੈ ਅੱਧੀ ਭੇਲੀ ਖਾ
ਗਿਆ ਹੋਣੈ। ਉਹ ਤਾਂ ਭਗਤੂ ਚਾਚੇ ਨੇ ਕਿਹਾ ਕਿ ਸਾਈਂ ਰਸ ਵੀ ਪੀ ਲੈ। ਫੇਰ ਲੱਗ
ਫਿਰ ਗ਼ਫੂਰ ਨੇ ਮੰਗੋ ਕੱਟੀ ਲਈ ਲਿਆਂਦੀ ਗਾਨੀ ਸਾਈਂ ਨੂੰ ਦਿਖਾਈ। ਸਾਈਂ ਨੇ
ਲੱਗਿਆ, ‘‘ਇਹ ਮੇਰੀ ਮੰਗੂ ਕੱਟੀ ਐ। ਤੂੰ ਦੇਖਦਾ ਜਾਈਂ ਸਾਈਂ ਇੱਕ ਦਿਨ ਮੂਨ
ਅਗਲੇ ਦਿਨ ਅਸੀਂ ਪਟਿਆਲੇ ਨੂੰ ਆ ਗਏ। ਕਿੰਨੀ ਦੂਰ ਤਕ ਬਾਕੀ ਨਿਆਣਿਆਂ
ਦੇ ਨਾਲ ਗ਼ਫੂਰ ਕਾਰ ਦੇ ਮਗਰ ਮਗਰ ਭੱਜਦਾ ਆਇਆ। ਨਹਿਰ ਦਾ ਪੁੱਲ ਚੜ੍ਹਨ
15 | P a g e
ਤੋਂ ਪਹਿਲਾਂ ਕਾਰ ਰੋਕ ਕੇ ਬਾਪੂ ਜੀ ਨੇ ਸਾਰੇ ਬੱਚਿਆਂ ਨੂੰ ਮੁੜ ਜਾਣ ਲਈ
ਆਖਿਆ।
(2)
ਫੇਰ ਇੱਕ ਦਿਨ ਸੁਣਿਆ ਕਿ ਦੇਸ ਆਜ਼ਾਦ ਹੋ ਗਿਆ। ਅੰਗਰੇਜ਼ ਆਪਣੇ ਦੇਸ ਨੂੰ
ਮੁੜ ਰਹੇ ਨੇ , ਪਰ ਜਾਣ ਤੋਂ ਪਹਿਲਾਂ ਦੇਸ ਨੂੰ ਦੋ ਹਿੱਸਿਆਂ ਵਿੱਚ ਵੰਡ ਗਏ। ਇੱਕ
ਹਿੱਸੇ ਦਾ ਨਾਂ ਪਾਕਿਸਤਾਨ ਜਿੱਥੇ ਮੁਸਲਮਾਨ ਬਹੁਤੇ ਸਨ। ਦੂਜੇ ਪਾਸੇ ਦਾ ਨਾਂ
ਹੁਣ ਵੀ ਕੋਠੀ ਵੱਡੇ ਸਾਰੇ ਬਾਗ਼ ਵਿੱਚ ਸੀ। ਸਾਡੇ ਤਕ ਇਹ ਖ਼ਬਰਾਂ ਪਹੁੰਚਦੀਆਂ
ਆਪਣੇ ਹਿੰਦੁਸਤਾਨ ਵਿੱਚ। ਘਰਾਂ ਅਤੇ ਦੁਕਾਨਾਂ ਦੀ ਲੁੱਟ-ਖਸੁੱਟ ਤੋਂ ਬਿਨਾਂ ਧੀਆਂ-
ਦਿੱਤੀਆਂ ਸਨ। ਉਸੇ ਤਰ੍ਹਾਂ ਹਿੰਦੁਸਤਾਨ ਵਿੱਚੋਂ ਮੁਸਲਮਾਨਾਂ ਨਾਲ ਉਹੋ ਜਿਹਾ
ਦੀ ਇੱਕ ਮਲੂਕ ਜਿਹੀ ਕੁੜੀ ਨੂੰ ਬਾਂਹ ਤੋਂ ਫੜ ਕੇ ਅੰਦਰ ਲਿਆਇਆ। ਅੰਦਰ ਆ
ਹੋਈ। ਰੌਲਾ ਸੁਣ ਕੇ ਮੈਨੂੰ ਉਦੋਂ ਜਾਗ ਆ ਗਈ ਜਦੋਂ ਸ਼ਹਿਰ ਕਾਫ਼ਲੇ ’ਤੇ ਧਾੜਵੀ
ਟੁੱਟ ਪਏ। ਚੀਕ ਚਿਹਾੜਾ ਪੈ ਗਿਆ। ਹਵਾ ਵਿੱਚ ਫਾਇਰ ਹੋਏ। ਸ਼ਾਇਦ ਪੁਲੀਸ
ਅਗਾਂਹ ਲੰਘ ਗਈਆਂ। ਫੇਰ ਚੁੱਪ-ਚਾਂਅ ਹੋ ਗਈ। ਸਵੇਰੇ ਜਦੋਂ ਮੈਂ ਉਧਰ ਗੇੜਾ
ਮਾਰਨ ਗਿਆ ਤਾਂ ਕਈ ਲੋਕ ਵਿੱਚੋਂ ਵੱਢੇ ਟੁੱਕੇ ਹੋਏ ਸਨ। ਬੜਾ ਜੀਅ ਖ਼ਰਾਬ
ਹੋਇਆ ਦੇਖ ਕੇ। ਉਨ੍ਹਾਂ ਵਿੱਚ ਹੀ ਇਹ ਕੁੜੀ ਡਿੱਗੀ ਪਈ ਦੇਖੀ। ਇਸ ਦੇ ਫੱਟ ਤਾਂ
ਉਠਾਇਆ। ਮੈਨੂੰ ਦੇਖ ਕੇ ਚੀਕਾਂ ਮਾਰਨ ਲੱਗ ਪਈ। ਮੈਂ ਆਖਿਆ ਕਮਲੀਏ ਚੱਲ
ਗੋਰੀ ਚਿੱਟੀ ਮਾੜਕੂ ਜਿਹੀ ਕੁੜੀ ਡਰੀ ਘਬਰਾਈ ਬਿਟਰ ਬਿਟਰ ਝਾਕਦੀ ਰਹੀ।
‘‘ਬੈਠ ਜਾ ਪੁੱਤ ਕੁਰਸੀ ’ਤੇ। ਰਣਜੀਤ ਮਾਇਆ ਨੂੰ ਕਹਿ ਕੁਛ ਇਸ ਨੂੰ ਖਾਣ ਨੂੰ
ਦੇਵੇ,’’ ਬੇਜੀ ਨੇ ਕਿਹਾ। ਬੇਜੀ ਨੇ ਉਸ ਨੂੰ ਪੁੱਛਿਆ, ‘‘ਕੀ ਨਾਂ ਐ ਤੇਰਾ?’’ ਉਸ ਨੂੰ
ਜਿਵੇਂ ਆਪਣਾ ਨਾਂ ਹੀ ਭੁੱਲ ਗਿਆ ਸੀ। ‘‘ਡਰ ਨਾ। ਮਜਾਲ ਐ ਇੱਥੇ ਤੈਨੂੰ ਕੋਈ ਹੱ
‘‘ਤੇਰੇ ਅੱਬਾ ਦਾ ਕੀ ਨਾਂ ਐ?’’ ਉਹ ਸਿਰਫ਼ ਬੌਂਦਲਿਆਂ ਵਾਂਗ ਇਧਰ ਉਧਰ ਝਾਕ
ਰਹੀ ਸੀ। ਇੰਨੇ ਨੂੰ ਮਾਇਆ ਦੁੱਧ ਦੇ ਗਿਲਾਸ ਨਾਲ ਪਲੇਟ ’ਚ ਬਿਸਕੁਟ ਰੱਖ ਕੇ ਲੈ
ਖਾ ਲੈ। ਤੇਰੇ ਅੱਬਾ ਤੇ ਅੰਮੀ ਦਾ ਪਤਾ ਕਰਕੇ ਤੈਨੂੰ ਮਲੇਰਕੋਟਲੇ ਪਹੁੰਚ ਦੇਵਾਂਗੇ,’’
ਵਾਂਗ ਦੱਸਿਆ।
ਦੋ ਤਿੰਨ ਦਿਨ ਸਾਡੇ ਘਰ ਰਹੀ। ਇੱਕ ਦਿਨ ਜਦੋਂ ਮੈਂ ਸਕੂਲੋਂ ਵਾਪਸ ਆਈ ਤਾਂ
ਜ਼ੀਨਤ ਘਰ ਨਹੀਂ ਸੀ। ਪੁੱਛਣ ’ਤੇ ਬੇਜੀ ਨੇ ਮੈਨੂੰ ਦੱਸਿਆ ਕਿ ਤੇਰੇ ਬਾਪੂ ਜੀ ਨੇ
ਮੈਂ ਪੁੱਛਿਆ, ‘‘ਕਿਉਂ ਭੇਜੀ?’’ ‘‘ਮੁਸਲਮਾਨਾਂ ਦੀ ਕੁੜੀ ਨੂੰ ਲੁਕੋ ਕੇ ਨਹੀਂ ਰੱਖ
ਜ਼ੀਨਤ ਦੇ ਜਾਣ ਮਗਰੋਂ ਬੇਜੀ ਔਖਾ ਔਖਾ ਮਹਿਸੂਸ ਕਰ ਰਹੇ ਸਨ। ਉਹ ਅੰਗਰੇਜ਼ਾਂ
ਨੂੰ ਗਾਲ੍ਹਾਂ ਦੇਣ ਲੱਗਦੇ ਬਈ ਸਾਡੇ ਮੁਲਕ ’ਚ ਤਬਾਹੀ ਮਚਾ ਕੇ ਉਨ੍ਹਾਂ ਨੂੰ ਕੀ ਥਿਆ
ਗਿਆ। ਕਦੇ ਜਿਨਾਹ ਤੇ ਕਦੇ ਨਹਿਰੂ ਨੂੰ ਆਖਦੇ ਕਿ ਬਈ ਇਨ੍ਹਾਂ ਦੀਆਂ ਅੱਖਾਂ
ਫੁੱਟੀਆਂ ਸਨ! ਕਦੇ ਕਦੇ ਆਖਦੇ ਕਿ ਰੁੜ ਜਾਣੇ ਗਾਂਧੀ ਨੇ ਕਿਉਂ ਨਾ ਇਹ ਸਭ ਕੁਝ
ਰੋਕਿਆ। ਕਦੇ ਕਦੇ ਕਿੰਨਾ ਕਿੰਨਾ ਚਿਰ ਪਾਠ ਕਰਦੇ ਰਹਿੰਦੇ। ਜ਼ੀਨਤ ਦਾ
ਕੁਮਲਾਇਆ ਜਿਹਾ ਮੂੰਹ ਕਈ ਵਾਰੀ ਮੇਰੀਆਂ ਅੱਖਾਂ ਅੱਗੇ ਘੁੰਮ ਜਾਂਦਾ। ਉਹ ਬੜੀ
18 | P a g e
ਵਾਰੀ ਯਾਦ ਆਉਂਦੀ।
ਫੇਰ ਮਹੀਨੇ ਮਗਰੋਂ ਸਾਡਾ ਅਹਿਮਦ ਟਾਂਗੇ ਵਾਲਾ ਜਿਹੜਾ ਮੈਨੂੰ ਪਰਦੇ ਵਾਲੇ ਟਾਂਗੇ
ਵਿੱਚ ਸਕੂਲ ਛੱਡਣ ਜਾਂਦਾ ਸੀ, ਇੱਕ ਦਿਨ ਸਾਡੇ ਘਰ ਆਇਆ ਤੇ ਬੇਜੀ ਦੇ ਪੈਰੀਂ
‘ਬੀਬਾ ਦੇ ਬਾਪੂ ਜੀ ਨੇ ਤੇਰਾ ਬਥੇਰਾ ਪਤਾ ਕਰਵਾਇਆ ਸੀ। ਇਹੀ ਪਤਾ ਲੱਗਿਆ
ਕਿ ਬਈ ਗੁੱਜਰਾਂ ਦੇ ਵਿਹੜੇ ਦੇ ਸਾਰੇ ਲੋਕ ਮਾਰ ਦਿੱਤੇ ਗਏ ਨੇ ,’’ ਬੇਜੀ ਕਹਿ ਰਹੇ
ਸਨ। ‘‘ਹਾਂ ਬੇਜੀ ਹਾਂ, ਮੇਰੀ ਅੰਮੀ, ਮੇਰੇ ਬੱਚੇ, ਤੁਹਾਡੀ ਨੂੰ ਹ ਸਾਰੇ ਮਾਰ ਦਿੱਤੇ ਗਏ
ਹਨ। ਮੈਂ ਤਾਂ ਉੱਥੋਂ ਭੱਜ ਨਿਕਲਿਆ ਸੀ। ਖੇਤਾਂ ਵਿੱਚੋਂ ਦੀ ਲੰਘਦਾ ਹੋਇਆ ਰਾਤੋ
‘‘ਹਾਂ ਅਹਿਮਦ, ਜਦੋਂ ਸਰਹੰਦ ਵਿੱਚ ਗੁਰੂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਮਾਰਨ ਲੱਗੇ
ਇਸ ਕਾਰੇ ਦਾ ਵਿਰੋਧ ਤਾਂ ਕੀਤਾ ਸੀ। ਗੁਰੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ
‘‘ਹਾਂ ਬੇਜੀ, ਤੁਸੀਂ ਠੀਕ ਕਹਿ ਰਹੇ ਓ। ਇਨ੍ਹਾਂ ਬੁਰੇ ਦਿਨਾਂ ਵਿੱਚ ਆਲੇ-ਦੁਆਲੇ ਦੇ
19 | P a g e
ਠੀਕਰੀ ਪਹਿਰਾ ਲਾਈ ਰੱਖਿਆ ਸੀ ਤਾਂ ਜੋ ਜਨੂੰ ਨੀ ਤੇ ਲੁਟੇਰੇ ਇਧਰ ਨੂੰ ਮੂੰਹ ਨਾ
‘‘ਹਾਲ ਕੀ ਹੋਣਾ ਬੇਜੀ, ਦਿਨੇ ਬੱਸਾਂ ਦੇ ਅੱਡੇ ’ਤੇ ਮਜ਼ਦੂਰੀ ਕਰਦਾ ਰਹਿਨਾ ਤੇ ਫੇਰ
ਰਾਤ ਨੂੰ ਰਿਸ਼ਤੇਦਾਰਾਂ ਦੀ ਇੱਕ ਕੋਠੜੀ ਵਿੱਚ ਸੌਂ ਜਾਂਨਾ,’’ ਅਹਿਮਦ ਨੇ ਕਿਹਾ।
ਕੌਣ ਸੀ। ਨਿਰੇ ਪਾਕਿਸਤਾਨ ਨੂੰ ਕੀ ਰੋਟੀ ਦੀ ਥਾਂ ਖਾ ਲਵਾਂਗੇ ਜਾਂ ਕੱਪੜਿਆਂ ਦੀ ਥਾਂ
ਇਹ ਸੁਣ ਕੇ ਬੇਜੀ ਨੇ ਕਿਹਾ, ‘‘ਪੁਰਾਣੇ ਕਿਉਂ, ਪੈਸੇ ਲੈ ਜਾਈਂ ਨਵੇਂ ਬਣਵਾ ਲਵੀਂ। ਤੂੰ
‘‘ਇੱਥੇ ਤਾਂ ਹੁਣ ਬੇਜੀ ਪੁਰਾਣਾ ਸਭ ਕੁਝ ਹਰ ਵੇਲੇ ਯਾਦ ਆਉਂਦਾ ਰਹੂਗਾ। ਨਾਲੇ
ਉੱਥੇ ਰਹਿੰਦੇ ਦਾ ਹੋ ਸਕਦੈ ਕਿਸੇ ਗ਼ਰੀਬ ਗ਼ਰੂਬ ਗੁੱਜਰਾਂ ਦੀ ਕੁੜੀ ਨਾਲ ਨਿਕਾਹ ਵੀ
ਉਸ ਦਿਨ ਬਾਪੂ ਜੀ ਨੇ ਸਾਈਂ ਤੇ ਗ਼ਫੂਰ ਦਾ ਪਤਾ ਕਰਨ ਇੱਕ ਸਿਪਾਹੀ ਨੂੰ ਪਿੰਡ
20 | P a g e
ਪਹਿਲਾਂ ਤਾਂ ਮਾਂ ਜੀ ਨੇ ਅੰਦਰ ਲੁਕੋ ਲਿਆ ਸੀ। ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕਿ
ਟੋਲਿਆਂ ਦੇ ਟੋਲੇ ਹੰਕਾਰੇ ਹੋਏ ਸਿੱਖ ਮੁਸਲਮਾਨਾਂ ਨੂੰ ਲੱਭ ਲੱਭ ਕੇ ਮਾਰ ਰਹੇ ਨੇ ਤਾਂ
ਫੇਰ ਪਤਾ ਲੱਗਿਆ ਕਿ ਬਾਬਾ ਜੀ ਗ਼ਫੂਰ ਨੂੰ ਮਲੇਰਕੋਟਲੇ ਛੱਡ ਆਏ ਨੇ । ਉੱਥੇ ਉਨ੍ਹਾਂ
ਨੇ ਲੋਕਾਂ ਤੋਂ ਪਤਾ ਕਰਕੇ ਗ਼ਫੂਰ ਦੇ ਮੰਡੀਆਂ ਪਿੰਡ ਤੋਂ ਆਏ ਅੰਮੀ ਤੇ ਅੱਬਾ ਨੂੰ ਵੀ
ਲੱਭ ਲਿਆ, ਪਰ ਗ਼ਫੂਰ ਫੇਰ ਵੀ ਬਾਬਾ ਜੀ ਦੀਆਂ ਲੱਤਾਂ ਨੂੰ ਚਿੰਬੜ ਚਿੰਬੜ ਕੇ
ਸਾਈਂ ਡਰਦਾ ਮਾਰਿਆ ਕਿਸੇ ਦੇ ਇੱਖ ਦੇ ਖੇਤ ਵਿੱਚ ਲੁਕ ਗਿਆ ਸੀ।
ਨੂੰ ਹੱਥ ਵੀ ਲਾ ਜਾਂਦਾ। ਪੰਜਵੇਂ ਛੇਵੇਂ ਦਿਨ ਇੱਖ ਵਿੱਚੋਂ ਹੀ ਮਰਿਆ ਲੱਭਿਆ। ਉਹ
ਲੋਕਾਂ ਦੀ ਵੱਢ-ਟੁੱਕ ਕਰਦੀ ਤੇ ਘਰਾਂ ਨੂੰ ਲੁੱਟਦੀ ਸਾਡੇ ਪਿੰਡ ਵੀ ਆ ਵੜੀ ਤਾਂ ਇਹ
ਰਿਸ਼ਤੇਦਾਰ, ਮਸੀਤ ਵਾਲੇ ਮੌਲਵੀ ਸਾਬ, ਫੱਤੋ ਬੁੜ੍ਹੀ ਦਾ ਪਰਿਵਾਰ ਅਤੇ ਇਹੋ ਜਿਹੇ
ਹੋਰ ਮੁਸਲਿਮ ਪਰਿਵਾਰਾਂ ਨੂੰ ਇਕੱਠੇ ਕਰਕੇ ਪੁਲੀਸ ਦੇ ਨਾਲ ਮਲੇਰਕੋਟਲੇ ਛੱਡ
ਆਏ ਸਨ।
ਉਨ੍ਹਾਂ ਜਾਣ ਵਾਲਿਆਂ ਵਿੱਚੋਂ ਕੁਝ ਜ਼ਨਾਨੀਆਂ ਤੇ ਬੰਦੇ ਆਪਣੀ ਆਪਣੀ ਧਰੋਹਰ
ਰੁਪਈਆ ਪੈਸਾ ਤੇ ਗਹਿਣੇ ਗੱਟੇ ਮਾਂ ਜੀ ਕੋਲ ਰੱਖਣ ਆਏ ਸਨ। ਉਹ ਕਹਿ ਰਹੇ
ਉਹ ਕਹਿ ਰਹੇ ਸਨ, ‘‘ਨਾ ਭਾਈ ਸਵਾਸਾਂ ਗਰਾਸਾਂ ਦਾ ਕੀ ਭਰੋਸਾ ਹੁੰਦੈ। ਮੈਂ ਜੇ
ਨਾਲ ਹੀ ਲੈ ਜਾਓ।’’
ਜੀ ਤੋਂ ਚੋਰੀਓਂ ਉਨ੍ਹਾਂ ਨੂੰ ਇਹ ਕਹਿ ਕੇ ਚੁੱਕਵਾ ਦਿੱਤਾ ਕਿ ਜੇ ਤੁਹਾਨੂੰ ਕਿਧਰੇ ਜਾਣਾ
ਆਪਾਂ ਹੋਰ ਬਣਵਾ ਲਵਾਂਗੇ। ਉਹ ਬਿਸਕੁਟ ਤਾਂ ਮੈਂ ਪੁਲੀਸ ਦੇ ਹੱਥ ਪਟਿਆਲੇ ਭੇਜ
ਦਿੱਤੇ ਨੇ ।
ਉਸ ਦਿਨ ਬਾਪੂ ਜੀ ਨੇ ਸਾਈਂ ਤੇ ਗ਼ਫੂਰ ਦਾ ਪਤਾ ਕਰਨ ਇੱਕ ਸਿਪਾਹੀ ਨੂੰ ਪਿੰਡ
22 | P a g e
ਭੇਜ ਦਿੱਤਾ। ਉਸ ਨੇ ਆ ਕੇ ਦੱਸਿਆ ਕਿ ਸਾਈਂ ਦਾ ਪਤਾ ਨਹੀਂ ਚੱਲਿਆ। ਗ਼ਫੂਰ
ਪਹਿਲਾਂ ਤਾਂ ਮਾਂ ਜੀ ਨੇ ਅੰਦਰ ਲੁਕੋ ਲਿਆ ਸੀ। ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕਿ
ਟੋਲਿਆਂ ਦੇ ਟੋਲੇ ਹੰਕਾਰੇ ਹੋਏ ਸਿੱਖ ਮੁਸਲਮਾਨਾਂ ਨੂੰ ਲੱਭ ਲੱਭ ਕੇ ਮਾਰ ਰਹੇ ਨੇ ਤਾਂ
ਫੇਰ ਪਤਾ ਲੱਗਿਆ ਕਿ ਬਾਬਾ ਜੀ ਗ਼ਫੂਰ ਨੂੰ ਮਲੇਰਕੋਟਲੇ ਛੱਡ ਆਏ ਨੇ । ਉੱਥੇ ਉਨ੍ਹਾਂ
ਨੇ ਲੋਕਾਂ ਤੋਂ ਪਤਾ ਕਰਕੇ ਗ਼ਫੂਰ ਦੇ ਮੰਡੀਆਂ ਪਿੰਡ ਤੋਂ ਆਏ ਅੰਮੀ ਤੇ ਅੱਬਾ ਨੂੰ ਵੀ
ਲੱਭ ਲਿਆ, ਪਰ ਗ਼ਫੂਰ ਫੇਰ ਵੀ ਬਾਬਾ ਜੀ ਦੀਆਂ ਲੱਤਾਂ ਨੂੰ ਚਿੰਬੜ ਚਿੰਬੜ ਕੇ
ਸਾਈਂ ਡਰਦਾ ਮਾਰਿਆ ਕਿਸੇ ਦੇ ਇੱਖ ਦੇ ਖੇਤ ਵਿੱਚ ਲੁਕ ਗਿਆ ਸੀ।
ਨੂੰ ਹੱਥ ਵੀ ਲਾ ਜਾਂਦਾ। ਪੰਜਵੇਂ ਛੇਵੇਂ ਦਿਨ ਇੱਖ ਵਿੱਚੋਂ ਹੀ ਮਰਿਆ ਲੱਭਿਆ। ਉਹ
ਲੋਕਾਂ ਦੀ ਵੱਢ-ਟੁੱਕ ਕਰਦੀ ਤੇ ਘਰਾਂ ਨੂੰ ਲੁੱਟਦੀ ਸਾਡੇ ਪਿੰਡ ਵੀ ਆ ਵੜੀ ਤਾਂ ਇਹ
23 | P a g e
ਬੜੀ ਮਾੜੀ ਗੱਲ ਹੋਵੇਗੀ। ਇਸ ਲਈ ਉਨ੍ਹਾਂ ਨੇ ਬਾਪੂ ਜੀ ਨੂੰ ਆਖ ਕੇ ਪਟਿਆਲੇ
ਰਿਸ਼ਤੇਦਾਰ, ਮਸੀਤ ਵਾਲੇ ਮੌਲਵੀ ਸਾਬ, ਫੱਤੋ ਬੁੜ੍ਹੀ ਦਾ ਪਰਿਵਾਰ ਅਤੇ ਇਹੋ ਜਿਹੇ
ਹੋਰ ਮੁਸਲਿਮ ਪਰਿਵਾਰਾਂ ਨੂੰ ਇਕੱਠੇ ਕਰਕੇ ਪੁਲੀਸ ਦੇ ਨਾਲ ਮਲੇਰਕੋਟਲੇ ਛੱਡ
ਆਏ ਸਨ।
ਉਨ੍ਹਾਂ ਜਾਣ ਵਾਲਿਆਂ ਵਿੱਚੋਂ ਕੁਝ ਜ਼ਨਾਨੀਆਂ ਤੇ ਬੰਦੇ ਆਪਣੀ ਆਪਣੀ ਧਰੋਹਰ
ਰੁਪਈਆ ਪੈਸਾ ਤੇ ਗਹਿਣੇ ਗੱਟੇ ਮਾਂ ਜੀ ਕੋਲ ਰੱਖਣ ਆਏ ਸਨ। ਉਹ ਕਹਿ ਰਹੇ
ਉਹ ਕਹਿ ਰਹੇ ਸਨ, ‘‘ਨਾ ਭਾਈ ਸਵਾਸਾਂ ਗਰਾਸਾਂ ਦਾ ਕੀ ਭਰੋਸਾ ਹੁੰਦੈ। ਮੈਂ ਜੇ
ਨਾਲ ਹੀ ਲੈ ਜਾਓ।’’
ਜੀ ਤੋਂ ਚੋਰੀਓਂ ਉਨ੍ਹਾਂ ਨੂੰ ਇਹ ਕਹਿ ਕੇ ਚੁੱਕਵਾ ਦਿੱਤਾ ਕਿ ਜੇ ਤੁਹਾਨੂੰ ਕਿਧਰੇ ਜਾਣਾ
ਆਪਾਂ ਹੋਰ ਬਣਵਾ ਲਵਾਂਗੇ। ਉਹ ਬਿਸਕੁਟ ਤਾਂ ਮੈਂ ਪੁਲੀਸ ਦੇ ਹੱਥ ਪਟਿਆਲੇ ਭੇਜ
ਦਿੱਤੇ ਨੇ ।
(3)
24 | P a g e
ਕਈ ਵਰ੍ਹੇ ਲੰਘ ਗਏ ਸਨ ਜਦੋਂ ਪਿੰਡੋਂ ਠੇ ਕਾ ਦੇਣ ਆਏ ਭਗਤੂ ਨੇ ਇੱਕ ਪੋਸਟਕਾਰਡ
ਪਤਾ ਨਹੀਂ ਕਿਵੇਂ ਘੁੰਮਦਿਆਂ ਘੁੰਮਦਿਆਂ ਸਾਡੇ ਘਰ ਆ ਗਿਆ ਸੀ। ਕਾਰਡ ਵਿੱਚ
ਨੇ ੜੇ ਹੀ ਹੈ।
ਕਾਰਡ ਪੜ੍ਹਦਿਆਂ ਤਿਪ ਤਿਪ ਹੰਝੂ ਮੇਰੀਆਂ ਅੱਖਾਂ ਵਿੱਚੋਂ ਡਿੱਗਣ ਲੱਗੇ। ਇਸ ਦਾ
ਹੀ ਮਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਲੰਘ ਕੇ ਲਾਹੌਰ ਦੇ ਕੋਲ ਇੱਕ ਪਿੰਡ
ਘਰ ਨਾਲ ਜੋ ਕੁਝ ਬੀਤਿਆ ਪਤਾ ਨਹੀਂ ਕਿਉਂ ਮੈਂ ਗ਼ਫੂਰ ਨੂੰ ਦੱਸਣਾ ਚਾਹੁੰਦੀ ਸੀ।
ਪਿਆਰ ਨਾਲ ਪਾ ਕੇ ‘ਮੇਰੀ ਮੰਗੂ’ ਆਖਦਾ ਯਾਦ ਆ ਰਿਹਾ ਸੀ। ਮੈਂ ਸੋਚਦੀ ਕਿ
ਉਹ ਸਾਡਾ ਘਰ, ਮਾਂ ਜੀ, ਬਾਬਾ ਜੀ ਕਿੱਥੇ ਚਲੇ ਗਏ ਨੇ । ਮਰ ਕੇ ਲੋਕ ਕਿੱਥੇ ਚਲੇ
ਕਿਸੇ ਹੋਰ ਜਨਮ ਵਿੱਚ ਅਸੀਂ ਸਾਰੇ ਫੇਰ ਮਿਲਾਂਗੇ। ਗ਼ਫੂਰ ਕੌਣ ਸੀ। ਪੰਜਾਬ ਨੂੰ ਚੀ
ਗਿਆ ਸੀ ਤੇ ਜ਼ੀਨਤ ਵੀ। ਮੈਨੂੰ ਰੱਬ ਦੀ ਖੇਡ ਸਮਝ ਨਹੀਂ ਸੀ ਲੱਗਦੀ ਕਿ ਲੋਕਾਂ ਦੇ
ਪੂਰਾਂ ਦੇ ਪੂਰ ਜੱਗ ’ਤੇ ਆਉਂਦੇ ਨੇ ਤੇ ਲੰਘ ਜਾਂਦੇ ਨੇ । ਜਾਣ ਤੋਂ ਪਹਿਲਾਂ ਕਿਸੇ ਨੂੰ ਚਿੱ
ਚੇਤਾ ਵੀ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਧਰਤੀ ਉਪਰ ਕੋਈ ਹੋਰ
ਹੀ ਲੋਕ ਰਹਿੰਦੇ ਹੋਣਗੇ। ਮੈਨੂੰ ਤਾਂ ਲੱਗਦਾ ਜਿਵੇਂ ਬਾਜ਼ੀਗਰਨੀ ਮਿੱਟੀ ਦੇ ਖਿਡੌਣੇ
ਬਣਾ ਬਣਾ ਰੱਖੀ ਜਾਂਦੀ ਹੈ ਤੇ ਮੁੜ ਅੱਗ ਵਿੱਚ ਪੱਕੇ ਕਰਦੀ ਹੈ। ਖਾਰੇ ਵਿੱਚ ਰੱਖ ਕੇ
ਗਲੀ ਗਲੀ ਹੋਕਾ ਦਿੰਦੀ ਹੈ: ਲੈ ਲੋ ਕੋਈ ਘੁੱਗੂ ਘੋੜੇ। ਜੁਆਕ ਭੱਜ ਕੇ ਉਸ ਦੇ
ਜਾਗਦੇ ਸਮਝਦੇ ਨੇ । ਅਸਲ ਵਿੱਚ ਮਿੱਟੀ ਦੇ ਖਿਡੌਣੇ ਹੀ ਤਾਂ ਹਨ। ਕਦੇ ਕਦੇ ਮੈਨੂੰ
ਕਈ ਵਰ੍ਹੇ ਲੰਘਣ ਮਗਰੋਂ ਪਾਕਿਸਤਾਨ ਤੋਂ ਪੋਸਟਕਾਰਡ ਭੇਜ ਕੇ ਗ਼ਫੂਰ ਨੇ ਬਾਬਾ ਨੂੰ
(4)
ਕਈ ਸਾਲ ਹੋਏ ਪਾਕਿਸਤਾਨੀ ਲੇਖਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲ
‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ
26 | P a g e
ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ
ਮੈਂ ਟਿਵਾਣਾ ਦੇ ਘਰ ਚੱਲੀ ਹਾਂ। ਫੇਰ ਕੀਹਨੇ ਰੋਕਣਾ ਸੀ।’’ ਉਸ ਨੇ ਚਾਹ ਪੀਂਦੀ ਨੇ
ਹੱਸ ਕੇ ਦੱਸਿਆ।
‘‘ਲਾਹੌਰ ਦੇ ਆਲੇ ਦੁਆਲੇ ਕਿੰਨੇ ਕੁ ਪਿੰਡ ਨੇ ?’’ ਮੈਂ ਤੌਸੀਫ਼ ਨੂੰ ਪੁੱਛਿਆ। ਮੇਰੇ ਮਨ
ਵਿੱਚ ਗ਼ਫੂਰ ਦਾ ਪਿੰਡ ਸੀ। ‘‘ਕਈ ਨੇ ।’’ ‘‘ਉਨ੍ਹਾਂ ਪਿੰਡਾਂ ਵਿੱਚੋਂ ਜੇ ਕਿਸੇ ਨੂੰ ਲੱਭਣਾ
ਹੋਵੇ ਤਾਂ ਕਿਵੇਂ ਲੱਭਾਂਗੇ?’’ ਮੈਂ ਪੁੱਛਿਆ। ‘‘ਤੂੰ ਕੀਹਨੂੰ ਲੱਭਣੈ?’’ ‘‘ਪਾਰਟੀਸ਼ਨ ਤੋਂ
ਗ਼ਫੂਰ ਤੁਹਾਡੇ ਇੱਥੇ ਰਹਿ ਕੇ ਰੱਜ ਕੇ ਰੋਟੀ ਤਾਂ ਖਾਊਗਾ। ਹੌਲੀ ਹੌਲੀ ਉਹ ਸਭ ਕੁਝ
ਭੁੱਲ ਕੇ ਸਾਡੇ ਘਰ ਨੂੰ ਆਪਣਾ ਘਰ ਸਮਝਣ ਲੱਗ ਪਿਆ ਸੀ।’’ ‘‘ਤੂੰ ਕਿੱਡੀ ਸੀ
ਪਤੇ ਤੋਂ ਇਉਂ ਕਿਵੇਂ ਲੱਭਿਆ ਜਾਊਗਾ।’’ ਤੌਸੀਫ਼ ਨੇ ਜਦੋਂ ਇਹ ਕਿਹਾ ਤਾਂ ਮੇਰੇ ਮਨ
ਤੌਸੀਫ਼ ਆਖਣ ਲੱਗੀ, ‘‘ਇੱਥੇ ਜਲੰਧਰ ਕੋਲ ਸਾਡਾ ਵੀ ਇੱਕ ਪਿੰਡ ਹੈ। ਉੱਥੇ ਹੁਣ
27 | P a g e
ਸਾਡਾ ਕੋਈ ਨਹੀਂ। ਹੱਲਿਆਂ ਵੇਲੇ ਮੇਰੇ ਸਾਰੇ ਘਰਦਿਆਂ ਨੂੰ ਵੱਢ ਕੇ ਖੂਹ ’ਚ ਸੁੱਟ
ਦਿੱਤਾ ਸੀ। ਉਸ ਵੇਲੇ ਮੈਂ ਕਿਧਰੇ ਗਈ ਹੋਈ ਸੀ ਤਾਂ ਬਚ ਗਈ। ਬੜਾ ਜੀਅ
ਕਰਦਾ ਸੀ ਆਪਣੇ ਪੇਕਿਆਂ ਦੀ ਧਰਤੀ ਦੇਖਣ ਦਾ। ਤੂੰ ਸੁਣਾ ਤੇਰਾ ਕੀ ਹਾਲ ਐ।
ਅੰਮ੍ਰਿਤਾ ਤੈਨੂੰ ਬੜਾ ਯਾਦ ਕਰਦੀ ਸੀ। ਉਸੇ ਨੂੰ ਮੈਂ ਪੁੱਛਿਆ ਸੀ ਕਿ ਹੋਰ ਮੈਂ ਕੀਹਨੂੰ
ਮਿਲਣ ਜਾਵਾਂ। ਉਸ ਨੇ ਤੇਰਾ ਨਾਂਅ ਲਿਆ ਸੀ।’’ ‘‘ਚੰਗਾ ਕੀਤਾ। ਹੁਣ ਸਾਡੇ ਕੋਲ
ਰਹਿਣਾ ਦੋ ਚਾਰ ਦਿਨ।’’ ਮੈਂ ਕਿਹਾ। ‘‘ਟੈਕਸੀ ਵਾਲੇ ਨੂੰ ਮੈਂ ਮੋੜ ਦਿੱਤਾ। ਇੱਕ ਅੱਧ
ਦਿਨ ਤਾਂ ਰਹਾਂਗੀ ਨਾ। ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋਸੀ?’’ ਉਸ ਨੇ
ਪੁੱਛਿਆ। ਫੇਰ ਕਹਿਣ ਲੱਗੀ, ‘‘ਉਂਜ ਮੈਂ ਆਪੇ ਸੋਚ ਲਿਆ ਸੀ ਕਿ ਤੇਰਾ ਘਰ
ਵਾਲਾ ਕੋਈ ਆਮ ਬੰਦਾ ਤਾਂ ਹੋਵੇਗਾ ਨਹੀਂ ਜਿਹੜਾ ਤੇਰੇ ਨਾਲ ਨਾਰਾਜ਼ ਹੋਵੇ ਬਈ
ਇੱਕ ਮੁਸਲਮਾਨ ਔਰਤ ਨੂੰ ਘਰ ਰੱਖ ਲਿਐ। ਤੇਰਾ ਬਸ ਇੱਕੋ ਬੇਟਾ ਐ ਨਾ?’’
‘‘ਹਾਂ। ਬਹੁਤ ਸਾਊ ਹੈ।’’ ਮੈਂ ਕਿਹਾ। ਉਹ ਹੱਸ ਪਈ ਤੇ ਕਹਿਣ ਲੱਗੀ, ‘‘ਮੇਰਾ ਵੀ
ਇੱਕ ਬੇਟਾ ਐ। ਬਹੁਤ ਸ਼ਰੀਫ। ਉਸ ਦਾ ਮੈਂ ਬੜੇ ਚਾਵਾਂ ਨਾਲ ਵਿਆਹ ਕੀਤਾ ਪਰ
ਮੁੰਡਾ ਮੇਰਾ ਬੜਾ ਦੁਖੀ ਹੈ। ਵਹੁਟੀ ਉਸਦੀ ਨੂੰ ਆਪਣੇ ਆਪ ਤੋਂ ਬਿਨਾਂ ਕਿਸੇ ਹੋਰ
ਦਾ ਖ਼ਿਆਲ ਹੀ ਨਹੀਂ।
‘‘ਤੁਹਾਡੀਆਂ ਮੈਂ ਕਹਾਣੀਆਂ ਪੜ੍ਹੀਆਂ ਨੇ ।’’ ਮੈਂ ਕਿਹਾ। ‘‘ਮੈਨੂੰ ਪਤਾ ਐ ਮੈਂ ਚੰਗਾ
ਲਿਖਦੀ ਹਾਂ। ਉਂਜ ਤਾਂ ਰੱਬ ਦਾ ਦਿੱਤਾ ਸਭ ਕੁਝ ਐ ਪਰ ਫੇਰ ਵੀ ਇੱਕ ਖੋਹ ਜਿਹੀ
28 | P a g e
ਪੈਂਦੀ ਰਹਿੰਦੀ ਐ। ਜੀਅ ਕਰਦੈ ਸਮਾਂ ਪੁੱਠਾ ਭਉਂ ਜਾਵੇ, ਮੁੜ ਕੇ ਉਹੀ ਆਪਣਾ
ਗਰਾਂ, ਉਹੀ ਸਾਰੇ ਲੋਕ ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ। ਇਸ ਵਾਰੀ ਤਾਂ ਨਹੀਂ
ਆਵਾਂਗੀ ਜਿਸ ਵਿੱਚ ਮੇਰੇ ਸਾਰੇ ਘਰ ਦੇ ਵੱਢ ਕੇ ਸੁੱਟੇ ਸਨ। ਮੈਂ ਦੇਖਣਾ ਚਾਹਾਂਗੀ
ਕਿ ਉੱਥੋਂ ਦੇ ਲੋਕ ਕਿਵੇਂ ਜਿਉਂਦੇ ਨੇ । ਸਾਨੂੰ ਯਾਦ ਕਰਦੇ ਨੇ ਕਿ ਨਹੀਂ। ਖਬਰੇ ਅਜੇ ਵੀ
ਮੇਰੇ ਘਰਦਿਆਂ ਦੀਆਂ ਹੱਡੀਆਂ ਉਸੇ ਖੂਹ ’ਚ ਪਈਆਂ ਹੋਣ।’’ ਤੌਸੀਫ਼ ਨੇ ਕਿਹਾ।
‘‘ਤੌਸੀਫ਼ ਸੋਚ ਕੇ ਇਹ ਅਜੀਬ ਲੱਗਦੈ। ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀ।’’
ਕਿਹਾ। ਤੌਸੀਫ਼ ਨੇ ਕਿਹਾ, ‘‘ਦਿਨੇ ਤਾਂ ਕੰਮਾਂ-ਧੰਦਿਆਂ ਵਿੱਚ ਭੁੱਲ ਜਾਂਦੈ। ਰਾਤ ਨੂੰ ਜ
ਕਦੇ ਅੱਖ ਖੁੱਲ੍ਹ ਜਾਵੇ ਤਾਂ ਮੈਂ ਇਧਰੇ ਆਪਣੇ ਪਿੰਡ ਤੁਰੀ ਫਿਰਦੀ ਰਹਿੰਦੀ ਹਾਂ। ਕਦੇ
ਕਦੇ ਇਹ ਵੀ ਸੋਚੀਦੈ ਉਹ ਤਾਂ ਇੱਕ ਡਰਾਉਣਾ ਸੁਪਨਾ ਸੀ।’’ ਮੇਰੇ ਕੋਲ ਤੌਸੀਫ਼
ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਫਿਰ ਪੁੱਛਣ ਲੱਗੀ, ‘‘ਟਿਵਾਣਾ, ਜਦੋਂ
ਉਸ ਰਾਤ ਤੌਸੀਫ਼ ਮੇਰੇ ਨਾਲ ਬੜੀ ਰਾਤ ਤਕ ਇਧਰ-ਉਧਰ ਦੀਆਂ ਗੱਲਾਂ ਕਰਦੀ
ਰਹੀ।
ਤੌਸੀਫ਼ ਨੇ ਕਿਹਾ, ‘‘ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਕਿੱਡਾ ਬੇਵਕੂਫ਼ ਬਣਾ ਗਏ
29 | P a g e
ਨੇ ਬਈ ਆਪਸ ’ਚ ਲੜੀ ਜਾਓ, ਮਰੀ ਜਾਓ।’’ ਇਉਂ ਤੌਸੀਫ਼ ਸਾਡੇ ਕੋਲ ਦੋ ਦਿਨ
’ਚ ਤੇ ਤੇਰੇ ਘਰ ਵਿੱਚ। ਤੂੰ ਮੈਨੂੰ ਹਮੇਸ਼ਾਂ ਲਈ ਇੱਥੇ ਰੱਖ ਲੈ।’’ ਉਸ ਨੇ ਜਿਵੇਂ ਤਰਲੇ
ਵਾਂਗ ਆਖਿਆ। ‘‘ਮੇਰੇ ਵੱਸ ਹੋਵੇ ਤਾਂ ਮੈਂ ਵੰਡ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ।
ਮੈਂ ਕਿਹਾ। ‘‘ਹੋ ਸਕਦੈ ਸੌ ਦੋ ਸੌ ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਤੇ ਸਾਡੇ ਨਾਲੋਂ
ਵੱਧ ਚੰਗੇ ਲੋਕ ਇਸ ਧਰਤੀ ’ਤੇ ਵਸਦੇ ਹੋਣ। ਫੇਰ ਉਹ ਪਾਰਟੀਸ਼ਨ ਨੂੰ ਬੇਵਕੂਫੀ
ਤੀਜੇ ਦਿਨ ਜਦ ਉਹ ਜਾਣ ਲੱਗੀ ਤਾਂ ਮੈਂ ਉਸ ਨੂੰ ਦੋ ਸਿਲਕ ਦੇ ਸੂਟ, ਇੱਕ ਲੱਡੂਆਂ
ਨੇ ਤਾਂ ਉਰਲੇ ਪਾਰ ਤੇਰੇ ਪੇਕੇ ਨੇ । ਪੇਕਿਆਂ ਦੇ ਘਰੋਂ ਧੀ ਖਾਲੀ ਨਹੀਂ ਜਾਂਦੀ ਹੁੰਦੀ।’’
ਮੇਰੇ ਘਰ ਆਈਂ।’’ ‘‘ਠੀਕ ਹੈ, ਮੈਂ ਆਵਾਂਗੀ।’’ ਮੈਂ ਇਹ ਕਹਿ ਕੇ ਉਸ ਨੂੰ ਆਪਣੀ
ਕਾਰ ’ਚ ਦਿੱਲੀ ਭੇਜ ਦਿੱਤਾ ਕਿਉਂਕਿ ਉਸ ਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀ।
(5)
ਕਈ ਸਾਲ ਲੰਘ ਗਏ ਕਿ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਲਾਹੌਰ ਵਿੱਚ ਇੱਕ
ਕਾਨਫਰੰਸ ਹੋ ਰਹੀ ਹੈ। ਉਸ ਵਿੱਚ ਮੈਨੂੰ ਵੀ ਸੱਦਿਆ ਗਿਆ ਸੀ। ਗ਼ਫੂਰ ਬਾਰੇ ਸੋਚ
ਗ਼ਫੂਰ ਦੇ ਪਰਿਵਾਰ ਬਾਰੇ ਆਪੇ ਸੋਚ ਕੇ ਕਿ ਉਸ ਦੀ ਵਹੁਟੀ ਬੱਚੇ ਹੋਣਗੇ ਮੈਂ ਕੁਝ
ਪੀਣੀ ਸੀ। ਉੱਥੇ ਪਹੁੰਚ ਕੇ ਮੈਂ ਪ੍ਰਬੰਧਕਾਂ ਵਿੱਚੋਂ ਇੱਕ ਨੂੰ ਗ਼ਫੂਰ ਬਾਰੇ ਦੱਸ ਕੇ ਪੁੱਛਿਆ
ਕਿਸੇ ਪਿੰਡ ਵਿੱਚ ਰਹਿ ਰਿਹਾ ਹੈ। ਮੇਰੀ ਆਵਾਜ਼ ਵਿੱਚ ਸ਼ਾਇਦ ਕੋਈ ਤਰਲਾ ਸੀ।
ਮੈਨੂੰ ਤੇ ਹਰਜਿੰਦਰ ਕੌਰ ਨੂੰ ਇੱਕ ਕਮਰੇ ’ਚ ਠਹਿਰਾਇਆ ਗਿਆ ਸੀ। ਸਵੇਰੇ ਸਵੇ
ਪੁੱਛਣ ਲੱਗੀ ਕਿ ਇਹ ਬਾਕੀ ਦੇ ਪੈਸੇ ਦੇਣ ਨਹੀਂ ਆਊਗਾ ਕੀ। ਮੈਂ ਆਖਿਆ ਕਿ
ਪਤਾ ਨਹੀਂ। ਉਸ ਨੇ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਕਿ ਇੱਥੇ ਇੱਕ
ਚਾਹ ਦਾ ਕੱਪ ਕਿੰਨੇ ਦਾ ਹੈ। ਪਤਾ ਲੱਗਣ ’ਤੇ ਉਸ ਨੇ ਮੈਨੂੰ ਹੈਰਾਨ ਹੋ ਕੇ ਦੱਸਿਆ
ਕਿ ਇੱਥੇ ਇੱਕ ਚਾਹ ਦਾ ਕੱਪ ਚਾਲੀ ਰੁਪਏ ਦਾ ਹੈ। ਮੈਂ ਹੱਸ ਕੇ ਕਿਹਾ ਕਿ ਤਾਂ ਹੀ
ਸਵੇਰੇ ਬੈਰਾ ਅੱਸੀ ਰੁਪਏ ਦੇ ਚਾਹ ਦੇ ਦੋ ਕੱਪ ਤੇ ਵੀਹ ਰੁਪਏ ਟਿੱਪ ਦੇ ਸਮਝ ਕੇ ਸੌ
‘‘ਮੈਂ ਤਾਂ ਸੋਚਿਆ ਸੀ ਕਿ ਕੱਲ੍ਹ ਨੂੰ ਬੈੱਡ ਟੀ ਦੇ ਪੈਸੇ ਮੈਂ ਦੇ ਦਿਆਂਗੀ, ਪਰ ਨਾ ਬਾਬਾ
31 | P a g e
ਨਾ ਕੱਲ੍ਹ ਆਪਾਂ ਬੈੱਡ ਟੀ ਮੰਗਵਾਉਣੀ ਹੀ ਨਹੀਂ। ਕਿਹੜਾ ਸੌ ਰੁਪਏ ਵਿੱਚ ਚਾਹ ਦੇ
‘‘ਇਸ ਹਿਸਾਬ ਨਾਲ ਸਾਡੀ ਰਿਹਾਇਸ਼ ਤੇ ਰੋਟੀ ਪਾਣੀ ’ਤੇ ਕਿੰਨਾ ਖਰਚ ਕਰਦੇ
ਮੈਂ ਕਿਹਾ।
ਕਾਨਫਰੰਸ ਦਾ ਪਹਿਲਾ ਸੈਸ਼ਨ ਖ਼ਤਮ ਹੋਣ ਨੂੰ ਸੀ। ਮੈਨੂੰ ਦੱਸਿਆ ਗਿਆ ਕਿ
ਅਖ਼ਬਾਰ ਵਿੱਚ ਡੈਲੀਗੇਟਾਂ ਦੀ ਲਿਸਟ ਵਿੱਚ ਤੁਹਾਡਾ ਨਾਂ ਪੜ੍ਹ ਕੇ ਇਧਰਲੇ ਕੁਝ
ਆਏ ਸਨ।
ਦਾ ਸਿਲਸਿਲਾ ਤੁਰਿਆ।
ਮੈਂ ਦੱਸਿਆ, ‘‘ਉਧਰ ਟਿਵਾਣਾ ਬ੍ਰਦਰਹੁੱਡ ਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ।
32 | P a g e
ਫਾਰਮ ਸਾਨੂੰ ਭਿਜਵਾ ਦਿਓ।’’ ਇੱਕ ਬੋਲਿਆ। ਫੇਰ ਕਾਫੀ ਚਿਰ ਗੱਲਾਂ-ਬਾਤਾਂ
ਹੁੰਦੀਆਂ ਰਹੀਆਂ। ਮੈਂ ਕਿਹਾ, ‘‘ਇਹ ਕੇਕ ਹੁਣੇ ਕੱਟ ਲੈਂਦੇ ਹਾਂ। ਮੈਂ ਨਾਲ ਲੈ ਕੇ ਨਹੀਂ
ਬੋਲਿਆ।
ਫੇਰ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ‘‘ਆਪਾ, ਕੱਲ੍ਹ ਆਪਾਂ ਸਰਗੋਧੇ ਚਲਦੇ ਹਾਂ ਮੇਰੇ
ਪਿੰਡ।’’ ‘‘ਮੇਰੇ ਕੋਲ ਤਾਂ ਵੀਜ਼ਾ ਸਿਰਫ਼ ਲਾਹੌਰ ਦਾ ਐ।’’ ਮੈਂ ਦੱਸਿਆ। ‘‘ਜਦ ਇਹ
ਤੁਹਾਡੇ ਨਾਲ ਹੋਣਗੇ ਤਾਂ ਵੀਜ਼ਾ ਪੁੱਛਣ ਦੀ ਕਿਸ ਦੀ ਮਜ਼ਾਲ ਐ। ਪੁਲੀਸ ਵਾਲੇ
ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ। ਮੈਂ ਆਖਿਆ, ‘‘ਅਗਲੀ ਵਾਰੀ
ਆਵਾਂਗੀ ਸਰਗੋਧੇ।’’
ਜਾਣ ਲੱਗਿਆਂ ਉਨ੍ਹਾਂ ਵਿੱਚੋਂ ਇੱਕ ਤਕੜੇ ਜਿਹੇ ਚਾਲੀਆਂ ਤੋਂ ਉਪਰ ਟੱਪੇ ਬੰਦੇ ਵੱਲ
ਹੱਥ ਕਰਕੇ ਇੱਕ ਨੇ ਕਿਹਾ, ‘‘ਇਨ੍ਹਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਏਥੇ ਰਹੇਗੀ
ਫੰਕਸ਼ਨ ਤੋਂ ਮਗਰੋਂ ਜਿੱਥੇ ਜਿੱਥੇ ਆਖਿਆ ਕਰੋਗੇ ਲੈ ਜਾਇਆ ਕਰੇਗੀ।’’ ਮੈਂ
ਧੰਨਵਾਦ ਕੀਤਾ ਤੇ ਉਹ ਬੜੇ ਆਦਰ ਨਾਲ ਸਲਾਮ ਆਖ ਕੇ ਚਲੇ ਗਏ। ਗ਼ਫੂਰ ਨੂੰ
ਸਾਹਮਣੇ ਮੈਨੂੰ ਤੇ ਹਰਜਿੰਦਰ ਕੌਰ ਨੂੰ ਮਿਲਿਆ ਤੇ ਪੁੱਛਿਆ, ‘‘ਆਪਾ, ਕਿੱਥੇ ਜਾਣਾ
ਪਹਿਲਾਂ ਕੁਝ ਥਾਂਵਾਂ ਦੇਖ ਲਓ। ਫੇਰ ਉਧਰ ਚਲੇ ਚਲਾਂਗੇ।’’ ਉਸ ਨੇ ਸਾਨੂੰ ਲਾਹੌਰ
33 | P a g e
ਦਾ ਮਿਊਜ਼ੀਅਮ ਦਿਖਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਕੁੜੀਆਂ
ਚਾਂਦੀ ਦੇ ਬਰਤਨਾਂ ਵਿੱਚ ਚਾਹ ਆ ਗਈ। ਮੈਂ ਇਧਰ ਉਧਰ ਝਾਕੀ ਤਾਂ ਘਰ ਦਾ
ਮਾਲਕ ਸਮਝ ਗਿਆ ਤੇ ਆਖਣ ਲੱਗਿਆ, ‘‘ਆਪਾ, ਬੇਗ਼ਮ ਨੂੰ ਜ਼ਨਾਨਖਾਨੇ ਵਿੱਚ
ਗਿਆ। ਅਤਿ ਸੁੰਦਰ ਬੇਗ਼ਮ ਨੇ ਸਲਾਮ ਅਰਜ਼ ਕੀਤੀ। ਬੇਗ਼ਮ ਨੇ ਛੋਟੇ ਛੋਟੇ ਦੋ
ਆਖਿਆ। ‘‘ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤਕ ਦਾ ਹੀ ਹੈ। ਤੁਹਾਡੇ ਕੋਲ ਰਹਿਣ
ਲਈ ਫੇਰ ਆਵਾਂਗੀ।’’ ਮੈਂ ਕਿਹਾ। ‘‘ਤੁਸੀਂ ਵੀ ਕਦੇ ਆਓ।’’ ਮੈਂ ਫੇਰ ਕਿਹਾ। ‘‘ਹਮ
ਗਏ ਹੈਂ ਦੋ ਬਾਰ। ਮਗਰ ਦੇਹਲੀ ਸੇ ਹੀ ਘੂਮ ਫਿਰ ਕੇ ਵਾਪਸ ਆ ਜਾਤੇ ਹੈਂ। ਹਮਾਰਾ
ਜਦੋਂ ਮੈਂ ਹੋਟਲ ਪਹੁੰਚੀ ਤਾਂ ਗ਼ਫੂਰ ਦਾ ਪਤਾ ਲੱਭਣ ਵਾਲਿਆਂ ਨੇ ਦੱਸਿਆ ਕਿ ਅਜੇ
ਉਸ ਬਾਰੇ ਕੋਈ ਪਤਾ ਨਹੀਂ ਲੱਗਿਆ। ਕੱਲ੍ਹ ਨੂੰ ਦੂਜੇ ਪਿੰਡਾਂ ਵਿੱਚ ਜਾ ਕੇ ਲੱਭਣ ਦੀ
ਕੋਸ਼ਿਸ਼ ਕਰਾਂਗੇ।
ਅਗਲੇ ਦਿਨ ਸ਼ੈਸ਼ਨ ਮਗਰੋਂ ਉਹੀ ਵੱਡੀ ਸਾਰੀ ਕਾਰ ਵਾਲਾ ਭਾਈ ਮੈਨੂੰ ਤੇ
ਹਰਜਿੰਦਰ ਕੌਰ ਨੂੰ ਪੁੱਛਣ ਲੱਗਿਆ, ‘‘ਅੱਜ ਕਿੱਥੇ ਚਲਨਾ ਜੇ?’’ ਹਰਜਿੰਦਰ ਨੇ
ਕਿਹਾ, ‘‘ਕੱਪੜੇ ਦੀਆਂ ਦੁਕਾਨਾਂ ਵੱਲ ਲੈ ਚੱਲੋ। ਉੱਥੋਂ ਅਸੀਂ ਚਿਕਨ ਦੇ ਸੂਟ ਖਰੀਦ
ਸੜਕ ਭੀੜੀ ਹੈ, ਕਾਰ ਅੱਗੇ ਨਹੀਂ ਜਾ ਸਕਣੀ। ਮੈਂ ਇੱਥੇ ਉਡੀਕ ਕਰਾਂਗਾ। ਤੁਸੀਂ
ਉਸ ਭੀੜੀ ਸੜਕ ਦੇ ਦੋਵੇਂ ਪਾਸੇ ਕੱਪੜੇ ਦੀਆਂ ਦੁਕਾਨਾਂ ਸਨ। ਅਸੀਂ ਦੋ ਤਿੰਨ
ਦੁਕਾਨਾਂ ’ਤੇ ਚਿਕਨ ਦੇਖੀ, ਚੰਗੀ ਸੀ ਪਰ ਮਹਿੰਗੀ ਬਹੁਤ ਸੀ। ਹਰਜਿੰਦਰ ਨੇ ਕਿਹਾ
‘‘ਏਡੀ ਮਹਿੰਗੀ ਚਿਕਨ ਕੀ ਕਰਨੀ ਐ।’’ ਅਸੀਂ ਵਾਪਸ ਆ ਗਈਆਂ। ਸਾਨੂੰ ਖਾਲੀ
ਮੁੜੀਆਂ ਆਉਂਦੀਆਂ ਦੇਖ ਕਾਰ ਵਾਲੇ ਭਾਈ ਨੇ ਕਿਹਾ, ‘‘ਤੁਸੀਂ ਪੰਜ ਮਿੰਟ ਬੈਠੋ । ਮੈਂ
ਹੁਣੇ ਆਇਆ।’’ ਸਾਨੂੰ ਉੱਥੇ ਬਿਠਾ ਕੇ ਉਹ ਬਾਜ਼ਾਰ ਵੱਲ ਗਿਆ। ‘‘ਵੈਸੇ ਕਿੰਨਾ
ਰਹਿਣ ਨੂੰ ਜੀਅ ਕਰ ਰਿਹਾ ਹੈ।’’ ਹਰਜਿੰਦਰ ਨੇ ਕਿਹਾ। ‘‘ਫੇਰ ਤਾਂ ਮੈਨੂੰ ਤੇਰੀ ਰਾਖੀ
35 | P a g e
ਕਰਨੀ ਪੈਣੀ ਐ ਕਿਸੇ ਨਾਲ ਭੱਜ ਹੀ ਨਾ ਜਾਵੇਂ।’’ ਮੈਂ ਹੱਸ ਕੇ ਕਿਹਾ।
ਏਨੇ ਨੂੰ ਕਾਰ ਵਾਲਾ ਭਾਈ ਵਾਪਸ ਆ ਗਿਆ। ਉਸ ਦੇ ਹੱਥ ਵਿੱਚ ਦੋ ਲਿਫ਼ਾਫ਼ੇ
ਕਿ ਆਪਾ ਇਹ ਸੂਟ ਤੁਹਾਡੇ ਦੋਹਾਂ ਲਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ
ਉਦੋਂ ਹੀ ਤੌਸੀਫ਼ ਦਾ ਫ਼ੋਨ ਆਇਆ ਕਿ ਤੁਸੀਂ ਕਿੱਥੇ ਹੋ। ਅੱਜ ਤਾਂ ਤੁਸੀਂ ਮੇਰੇ ਵੱਲ
ਆਉਣਾ ਸੀ।’’ ‘‘ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ।’’ ਮੈਂ ਕਿਹਾ। ਇਸ
ਮਗਰੋਂ ਅਸੀਂ ਤੌਸੀਫ਼ ਦੇ ਘਰ ਗਏ। ਸਾਦਾ ਜਿਹਾ ਸਲੀਕੇ ਨਾਲ ਰੱਖਿਆ ਸੀ ਘਰ।
‘‘ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਕੀ ਖਾਤਿਰਦਾਰੀ ਕਰਾਂ। ਮੇਰੇ ਪੇਕਿਆਂ ਤੋਂ
ਕਰਦਾ, ਮੇਰਾ ਕੀ ਸਭ ਦਾ ਜੀਅ ਕਰਦਾ ਕਿ ਸਾਨੂੰ ਚੀਰ ਕੇ ਅੱਡ ਕਰਨ ਵਾਲੀ ਵੰਡ
ਦੀ ਲੀਕ ਮਿਟ ਜਾਵੇ। ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣ ਜਾਵੇ। ਜਿਹੜੇ ਵੱਢੇ ਟੁੱਕੇ
‘‘ਤੌਸੀਫ਼ ਇਧਰਲੇ ਲੋਕ ਵੀ ਤੇ ਓਧਰਲੇ ਲੋਕ ਵੀ ਦੁਆ ਕਰਦੇ ਨੇ । ਖਬਰੇ ਰੱਬ ਕਦੇ
36 | P a g e
ਸੁਣ ਹੀ ਲਵੇ।’’ ਮੈਂ ਉਸ ਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਹਿਆ ਪਰ ਉਸ ਦਾ
ਰੋਣਾ ਥੰਮਦਾ ਹੀ ਨਹੀਂ ਸੀ। ਇਸ ਮਗਰੋਂ ਉਹ ਸਾਨੂੰ ਫੂਡ ਸਟਰੀਟ ਲੈ ਗਈ। ਉੱਥੇ
ਸਨ, ‘‘ਤੁਸੀਂ ਜੋ ਮਰਜ਼ੀ ਖਾਓ ਜੋ ਮਰਜ਼ੀ ਪੀਓ ਅਸੀਂ ਪੈਸੇ ਕੋਈ ਨਹੀਂ ਲੈਣੇ, ਤੁਸੀਂ
ਸਾਡੇ ਭੈਣ ਭਾਈ ਓਧਰਲੇ ਪੰਜਾਬ ਤੋਂ ਜੋ ਆਏ ਹੋ।’’ ਜਿਸ ਦੁਕਾਨ ਅੱਗੇ ਵੀ ਮਾੜਾ
ਜਿਹਾ ਅਸੀਂ ਰੁਕਦੇ, ਦੁਕਾਨਦਾਰ ਕਦੇ ਰਸਮਲਾਈ, ਕਦੇ ਗਰਮ ਗਰਮ ਜਲੇਬੀਆਂ
ਕਿਤੇ ਚਾਟ, ਕਿਤੇ ਪੀਲੇ ਖੁਸ਼ਬੂਦਾਰ ਚਾਵਲ ਆਦਿ ਚੀਜ਼ਾਂ ਪਲੇਟਾਂ ਵਿੱਚ ਪਾ ਕੇ
ਲਓ। ਉਨ੍ਹਾਂ ਨੂੰ ਦੇਖ ਕੇ ਇਉਂ ਲੱਗਦਾ ਸੀ ਕਿ ਜਿਵੇਂ ਅਸੀਂ ਉਨ੍ਹਾਂ ਨੂੰ ਮਸਾਂ ਮਿਲੇ
ਹੋਈਏ। ਮੈਂ ਤੌਸੀਫ਼ ਨੂੰ ਕਿਹਾ, ‘‘ਇਧਰ ਦੇ ਲੋਕ ਸਾਡਾ ਕੁਝ ਜ਼ਿਆਦਾ ਹੀ ਕਰ ਰਹੇ
ਹੋਇਆ ਤਾਂ ਮੈਨੂੰ ਉਸੇ ਕੱਲ੍ਹ ਵਾਲੇ ਬੰਦੇ ਨੇ ਦੱਸਿਆ ਕਿ ਤੁਹਾਡਾ ਗ਼ਫੂਰ ਲੱਭ ਗਿਆ
ਹੈ। ਨਾਲ ਵਾਲੇ ਕਮਰੇ ਵਿੱਚ ਬੈਠਾ ਹੈ। ਮੈਂ ਦੂਜੇ ਕਮਰੇ ਵਿੱਚ ਗਈ ਤਾਂ ਮੜੂਆ ਜਿਹਾ
ਬੰਦਾ, ਜਿਸ ਨੇ ਮੁਸਲਮਾਨਾਂ ਵਾਲੀ ਸਲਵਾਰ ਕਮੀਜ਼ ਪਾਈ ਹੋਈ ਸੀ ਤੇ ਸਿਰ ਉੱਤੇ
ਬੀਬਾ’’ ਆਖਦਾ ਉਹ ਮੇਰੇ ਪੈਰਾਂ ਵੱਲ ਝੁਕਿਆ। ‘‘ਤੂੰ ਕੁਰਸੀ ’ਤੇ ਬੈਠ,’’ ਮੈਂ
ਜ਼ਰਾ ਸੰਭਲ ਕੇ ਸਾਫੀ ਨਾਲ ਅੱਖਾਂ ਪੂੰਝਦਾ ਪੁੱਛਣ ਲੱਗਿਆ, ‘‘ਮੈਂ ਖ਼ਤ ਪਾਇਆ ਸੀ
ਬਾਬਾ ਜੀ ਮੈਨੂੰ ਲੈਣ ਕਿਉਂ ਨਾ ਆਏ?’’ ‘‘ਤੂੰ ਆਪਣੇ ਖ਼ਤ ਉੱਤੇ ਸਿਰਫ਼ ਐਨਾ ਹੀ
ਉਹ ਬੋਲਿਆ, ‘‘ਉੱਥੇ ਪਿੰਡ ਹੋਰ ਆਪਣੇ ਕੌਣ ਕੌਣ ਐ? ਮਾਂ ਜੀ ਤਾਂ ਬੜੀ ਬੁੱਢੀ ਹੋ
ਜਦੋਂ ਆਪਣੀ ਵੀਹੀ ਵਿੱਚ ਦਿਆਲ ਦੇ ਘਰ ਚੋਰ ਆ ਵੜੇ ਸਨ ਤਾਂ ਉਨ੍ਹਾਂ ਦੇ ਭਾਂਡੇ
ਟੀਂਡੇ ਸਭ ਲੈ ਗਏ ਸਨ। ਮੈਂ ਉਸੇ ਦਿਨ ਆਪਣੇ ਬੰਟੇ ਤੇ ਅਖਰੋਟ ਕੁੱਜੇ ਵਿੱਚ ਪਾ ਕੇ
ਤੂੜੀ ਵਾਲੇ ਕੋਠੇ ’ਚ ਦੱਬ ਦਿੱਤੇ ਸਨ।’’ ਦੱਸਦਾ ਦੱਸਦਾ ਗ਼ਫੂਰ ਜਿਵੇਂ ਆਪਣੇ
ਜ਼ਰਾ ਰੁਕ ਕੇ ਫੇਰ ਪੁੱਛਣ ਲੱਗਿਆ, ‘‘ਹੁਣ ਉੱਥੇ ਪਿੰਡ ਕੌਣ ਕੌਣ ਐ?’’
‘‘ਉੱਥੇ ਆਪਣਾ ਕੋਈ ਨਹੀਂ। ਮਾਂ ਜੀ, ਬਾਬਾ ਜੀ ਰੱਬ ਨੂੰ ਪਿਆਰੇ ਹੋ ਗਏ ਨੇ ।’’
38 | P a g e
‘‘ਹੈਂ! ਮਰ ਗਏ?’’ ਉਹ ਹੈਰਾਨ ਹੋਇਆ।
‘‘ਹਾਂ’’ ਜਦੋਂ ਮੈਂ ਆਖਿਆ ਤਾਂ ਉਹ ਫੇਰ ਹੁਬਕੀਂ ਹੁਬਕੀਂ ਰੋ ਪਿਆ। ਕੁਝ ਚਿਰ ਉਹ
ਰੋਂਦਾ ਰਿਹਾ। ਮੇਰੀਆਂ ਵੀ ਅੱਖਾਂ ਭਰ ਆਈਆਂ। ਜਦੋਂ ਉਹ ਕੁਝ ਸੰਭਲਿਆ ਤਾਂ ਮੈਂ
ਆਖਿਆ, ‘‘ਤੂੰ ਆਪਣਾ ਹਾਲ ਦੱਸ? ਤੇਰਾ ਸਭ ਟੱਬਰ ਟ੍ਹੀਰ ਠੀਕ ਐ?’’
ਫਿਰ ਉਹ ਦੱਸਣ ਲੱਗਿਆ, ‘‘ਅੰਮੀ ਤਾਂ ਮੇਰੀ ਰਾਹ ’ਚ ਕਿਧਰੇ ਖੋ ਗਈ ਜਾਂ ਖਬਰੇ
ਮਾਰ ਦਿੱਤੀ ਗਈ ਸੀ। ਸਾਡੇ ਕਾਫਲੇ ’ਤੇ ਦੋ ਵਾਰ ਹਮਲਾ ਹੋਇਆ ਸੀ। ਮੈਂ ਤੇ
ਅੱਬਾ ਇੱਥੋਂ ਦੇ ਲਾਗਲੇ ਪਿੰਡ ਆ ਗਏ। ਸਾਨੂੰ ਕੜੀਆਂ ਦੀ ਛੱਤ ਵਾਲਾ ਛੋਟਾ ਜਿਹਾ
ਘਰ ਮਿਲਿਆ ਸੀ। ਵੱਡੇ ਵੱਡੇ ਘਰ ਤਾਂ ਵੱਡੇ ਵੱਡੇ ਲੋਕਾਂ ਨੇ ਸਾਂਭ ਲਏ ਸਨ। ਸਾਡੀ
ਕਾਗਜ਼ ਆਉਣਗੇ ਤਾਂ ਪਤਾ ਲੱਗੂ। ਫੇਰ ਅੱਬਾ ਨੇ ਜਾਣਾ ਹੀ ਛੱਡ ਦਿੱਤਾ ਬਈ ਇੱਕ
ਗ਼ਫੂਰ ਚੁੱਪ ਹੋ ਗਿਆ। ਮੈਂ ਪੁੱਛਿਆ, ‘‘ਹੁਣ ਅੱਬਾ ਦਾ ਕੀ ਹਾਲ ਐ?’’ ਉਹ ਹੈਰਾਨ
ਅੱਲ੍ਹਾ ਨੂੰ ਪਿਆਰਾ ਹੋ ਗਿਆ ਸੀ। ਉਸ ਦੀ ਕਬਰ ’ਤੇ ਕਦੇ ਕਦੇ ਮੈਂ ਜਾਂਦਾ ਹੁੰਨਾ।’
ਉਸ ਨੇ ਉਦਾਸ ਲਹਿਜੇ ਵਿੱਚ ਦੱਸਿਆ। ਫੇਰ ਹੁੱਬ ਕੇ ਕਿਹਾ, ‘‘ਉੱਥੇ ਇੱਕ ਠਮਰੂ
39 | P a g e
ਕੁੱਤਾ ਹੁੰਦਾ ਸੀ ਬਾਪੂ ਜੀ ਓਡਾਂ ਤੋਂ ਲੈ ਕੇ ਆਇਆ ਸੀ। ਉਹ ਦੇਖ ਕੇ ਪਛਾਣ ਜਾਂਦਾ
ਵਿੱਚ ਮੈਂ ਮਿੱਠੇ ਮਿੱਠੇ ਬੇਰ ਸੁੱਕਣੇ ਪਾਏ ਹੋਏ ਸੀ। ਆਪਣੇ ਵਿਹੜੇ ਵਿੱਚ ਜਿਹੜਾ ਅੰ
ਧਨ ਕੁਰ ਨੂੰ ਦੇ ਆਉਂਦਾ ਸੀ। ਉਹ ਉਨ੍ਹਾਂ ਦੀ ਮਿੱਠੀ ਚਟਨੀ ਬਣਾਉਂਦੀ ਹੁੰਦੀ ਸੀ।’
ਮੈਂ ਉਸ ਨੂੰ ਪੁੱਛਿਆ, ‘‘ਤੇਰਾ ਟੱਬਰ ਟ੍ਹੀਰ?’’ ਉਹ ਮੇਰੇ ਇਸ ਸਵਾਲ ’ਤੇ ਫੇਰ ਹੈਰਾਨ
ਨਾਲ ਮੇਰਾ ਨਿਕਾਹ ਹੋ ਗਿਆ ਸੀ। ਸਾਡੇ ਘਰ ਇੱਕ ਕੁੜੀ ਹੋਈ, ਉਹ ਜੰਮਦੀ ਮਰ
ਗਈ। ਕੰਮਕਾਰ ਪਿੰਡ ’ਚ ਘੱਟ ਹੀ ਮਿਲਦਾ ਸੀ। ਕਦੇ ਦਿਹਾੜੀ ਦੱਪਾ ਮਿਲ
ਗਿਆ। ਕਦੇ ਨਾ ਮਿਲਿਆ। ਫੇਰ ਪਤਾ ਨਹੀਂ ਕਿਉਂ ਜ਼ੀਨਾ ਹਰੇਕ ਗੱਲ ’ਤੇ ਮੇਰੇ
ਨਾਲ ਲੜਨ ਲੱਗ ਪਈ। ਇੱਕ ਦਿਨ ਲੜ ਕੇ ਪੇਕੇ ਚਲੀ ਗਈ। ਫੇਰ ਨਹੀਂ ਆਈ
ਮੁੜ ਕੇ। ਮੈਂ ਦੋ ਤਿੰਨ ਵਾਰੀ ਲੈਣ ਗਿਆ। ਉਹ ਆਪਣੀ ਭੈਣ ਕੋਲ ਸ਼ਹਿਰ ਚਲੀ
ਗਈ। ਮੈਂ ਉੱਥੇ ਵੀ ਗਿਆ। ਉਸ ਦੀ ਭੈਣ ਨੇ ਕਿਹਾ ਕਿ ਸਾਡੇ ਕੋਲ ਤਾਂ ਆਈ ਨਹੀਂ
ਹੈ। ਫਿਰ ਮੁੜ ਕੇ ਕਦੇ ਨਹੀਂ ਗਿਆ। ਕਈ ਵਰ੍ਹੇ ਹੋ ਗਏ ਨੇ । ਪਤਾ ਨਹੀਂ ਹੈਗੀ ਵੀ
ਫੇਰ ਪਤਾ ਨਹੀਂ ਬੜੇ ਮੀਆਂ ਜੀ ਉਧਰ ਕਿਵੇਂ ਆ ਗਏ। ਫੇਰ ਮੈਨੂੰ ਉਠਾਲ ਕੇ
ਇੱਥੇ ਰਹੂਗਾ। ਬੜੀ ਚੰਗੀ ਐ ਵੱਡੀ ਅੰਮੀ ਆਪਣੇ ਮਾਂ ਜੀ ਵਰਗੀ। ਨਿੱਕੇ ਮੋਟੇ ਘਰ
‘‘ਉਹ ਤੈਨੂੰ ਤਨਖਾਹ ਵੀ ਦਿੰਦੇ ਨੇ ?’’ ‘‘ਪੈਸੇ ਲੈ ਕੇ ਮੈਂ ਕੀ ਕਰਨੇ ਸੀ? ਚੀਜ਼ ਜਿਹੜੀ
ਓਧਰਲੇ ਪੰਜਾਬ ਵਿੱਚ ਸਾਡਾ ਘਰ ਹੁੰਦਾ ਸੀ। ਮੇਰੇ ਬਾਬਾ ਜੀ, ਮਾਂ ਜੀ ਤੇ ਸਾਡੇ
ਪਟਿਆਲੇ ਵਾਲੇ ਹੁੰਦੇ ਸਨ ਤੇ ਸਾਡੀ ਬੀਬਾ ਵੀ। ਮੈਂ ਉਨ੍ਹਾਂ ਨੂੰ ਕਦੇ ਮਿਲਣ ਜਾਊਂਗਾ
ਉਹ ਕਹਿੰਦੀ ਸੀ ਕਿ ਉਨ੍ਹਾਂ ਨਾਲ ਤਾਂ ਕਸ਼ਮੀਰ ਵਿੱਚ ਸਾਡੀ ਲੜਾਈ ਚੱਲ ਰਹੀ ਐ
ਤੈਨੂੰ ਕਿਸੇ ਨੇ ਸਰਹੱਦ ’ਤੇ ਲੰਘਣ ਨਹੀਂ ਦੇਣਾ। ਮੈਂ ਆਖਿਆ ਕਿ ਮੈਂ ਰਾਤ ਨੂੰ ਚੋਰੀਓਂ
ਲੰਘ ਜਾਵਾਂਗਾ। ਉਨ੍ਹਾਂ ਨੇ ਕਿਹਾ ਕਿ ਤੈਨੂੰ ਅਤਿਵਾਦੀ ਸਮਝ ਕੇ ਮਾਰ ਦੇਣਗੇ। ਤੂੰ
ਬੀਬਾ ਕਿਵੇਂ ਲੰਘ ਆਈ? ਕੀ ਜਹਾਜ਼ ਸਾਣੀ ਉਪਰ ਉੱਡ ਕੇ?’’ ਗ਼ਫੂਰ ਨੇ ਕਿਹਾ।
ਮੈਂ ਕਿਹਾ, ‘‘ਨਹੀਂ, ਰੇਲ ਥਾਈਂ। ਇਧਰੋਂ ਉਧਰੋਂ ਜਾਣ ਲਈ ਪਾਸਪੋਰਟ ਬਣ ਜਾਂਦਾ
ਹੈ। ਅਸੀਂ ਸਾਰੇ ਰੇਲ ’ਤੇ ਆਏ ਹਾਂ। ਕੱਲ੍ਹ ਨੂੰ ਆਥਣੇ ਚਾਰ ਵਜੇ ਦੀ ਗੱਡੀ ਰਾਹੀਂ
ਮੁੜ ਜਾਵਾਂਗੇ।’’ ਗ਼ਫੂਰ ਜਿਵੇਂ ਤ੍ਰਭਕ ਕੇ ਜਾਗਿਆ, ‘‘ਬਸ ਕੱਲ੍ਹ ਹੀ ਮੁੜ ਜਾਓਗੇ। ਮੈਂ
ਤਾਂ ਸੋਚਦਾ ਸੀ ਕਿ ਬੜੇ ਮੀਆਂ ਜੀ ਨੂੰ ਆਖਾਂਗਾ ਕਿ ਬੀਬਾ ਨੂੰ ਇੱਕ ਅੱਧੇ ਦਿਨ
ਲਈ ਪਿੰਡ ਲੈ ਆਓ। ਮੇਰਾ ਤਾਂ ਹੋਰ ਕਦੇ ਕੋਈ ਰਿਸ਼ਤੇਦਾਰ ਆਇਆ ਹੀ ਨਹੀਂ।’
41 | P a g e
ਮੈਂ ਗ਼ਫੂਰ ਨੂੰ ਪੁੱਛਿਆ, ‘‘ਕੀ ਖਾਏਂਗਾ?’’ ‘‘ਕੁਛ ਨਹੀਂ, ਰੋਟੀ ਮੈਂ ਪਿੰਡੋਂ ਖਾ ਕੇ
ਆਇਆਂ।’’ ‘‘ਚੰਗਾ ਐਂ ਕਰਦੇ ਆਂ ਆਪਾਂ ਚਾਹ ਪੀਂਦੇ ਹਾਂ। ਪਤਾ ਨਹੀਂ ਕਦੋਂ ਫੇਰ
ਇੱਥੇ ਆਉਣ ਦਾ ਸਬੱਬ ਬਣੇ। ਇਉਂ ਕਰੀਂ ਤੂੰ ਆਜੀਂ ਸਾਨੂੰ ਮਿਲਣ।’’ ਉਹ
ਨਿੰ ਮੋਝੂਣਾ ਹੋ ਗਿਆ। ਉਸ ਨੂੰ ਲੱਗਦਾ ਸੀ ਮੈਂ ਕਿਵੇਂ ਆ ਜਾਊਂਗਾ। ਸਰਹੱਦ ਤੋਂ ਕਿ
ਮੈਂ ਬੈਰੇ ਨੂੰ ਆਵਾਜ਼ ਦੇ ਕੇ ਕਿਹਾ, ‘‘ਦੋ ਗਿਲਾਸ ਜੂਸ ਦੇ ਲੈ ਆ।’’ ‘‘ਬੀਬਾ ਤੂੰ ਹੀ
ਪੀ ਲੈ। ਮੈਂ ਤਾਂ ਕਦੇ ਜੂਸ ਪੀਤਾ ਹੀ ਨਹੀਂ।’’ ‘‘ਪੀ ਕੇ ਤਾਂ ਦੇਖ ਸੁਆਦ ਹੁੰਦੈ।’’ ਇੱਕ
‘‘ਛੇਤੀ ਗੇੜਾ ਮਾਰੀਂ ਬੀਬਾ।’’ ਮੈਂ ਕੋਈ ਉੱਤਰ ਨਾ ਦਿੱਤਾ। ਸੋਚਦੀ ਸੀ ਕਿ ਹੁਣ ਤਾਂ
ਮਿਲਦਾ ਹੈ। ‘‘ਕੱਲ੍ਹ ਨੂੰ ਚਾਰ ਵਜੇ ਆਥਣੇ ਗੱਡੀ ਜਾਣੀ ਐ ਨਾ। ਚੰਗਾ ਫਿਰ ਮੈਂ ਤਿੰਨ
ਕੋਈ ਕੁਛ ਲੈਂਦਾ ਹੁੰਦਾ ਐ ਕਮਲੀ। ਮੈਂ ਫੇਰ ਦੇਣੇ ਚਾਹੇ ਪਰ ਉਸ ਨੇ ਫੇਰ ਕਿਹਾ, ‘‘ਮੈਂ
ਓਧਰਲੇ ਆਏ ਲੋਕਾਂ ਨੂੰ ਚੰਗਾ ਨਹੀਂ ਸਮਝਦੇ। ਚੰਗਾ ਬੀਬਾ, ਮੈਂ ਚੱਲਦਾ ਹਾਂ। ਪੰਜ
ਵਜੇ ਸਾਡੀ ਪਿੰਡ ਨੂੰ ਅਖੀਰੀ ਬੱਸ ਜਾਂਦੀ ਐ। ਨਾਲੇ ਬੱਸਾਂ ਦਾ ਅੱਡਾ ਖਾਸੀ ਦੂਰ
‘‘ਮੈਂ ਵੀ ਇਧਰ ਆਪਣੇ ਟੱਬਰ ਨੂੰ ਯਾਦ ਕੀਤਾ। ਸੁਪਨੇ ਵਿੱਚ ਮੈਂ ਕਈ ਵਾਰੀ ਟੱਬਰ
ਨੂੰ ਮਿਲਿਆ।’’ ਫੇਰ ਇਉਂ ਜਕੋ ਤਕੋ ਕਰਦਾ ਗ਼ਫੂਰ ਚਲਿਆ ਗਿਆ।
ਕਿੰਨਾ ਹੀ ਚਿਰ ਮੈਂ ਉੱਥੇ ਬੈਠੀ ਰਹੀ। ਗ਼ਫੂਰ ਸਾਹਮਣੇ ਤਾਂ ਮੈਂ ਰੋਈ ਨਹੀਂ ਸੀ ਹੁਣ
ਫੜਾ ਦਿੱਤੇ। ਅਗਲੀ ਵਾਰੀ ਆਪਾਂ ਵੀ ਜਦੋਂ ਕਦੇ ਇੱਥੇ ਆਏ ਤਾਂ ਅਸੀਂ ਇਨ੍ਹਾਂ
(6)
ਅਗਲੇ ਦਿਨ ਕਾਨਫਰੰਸ ਮਗਰੋ ਮੈਂ ਪ੍ਰਬੰਧਕਾਂ ਨੂੰ ਆਖਿਆ, ‘‘ਮੈਂ ਸਟੇਸ਼ਨ ’ਤੇ
ਜਲਦੀ ਜਾਣਾ ਹੈ।’’ ਉਨ੍ਹਾਂ ਨੇ ਕਾਰ ਦਾ ਪ੍ਰਬੰਧ ਕੀਤਾ। ਮੈਂ ਤਾਂ ਸਵਾ ਤਿੰਨ ਵਜੇ
ਸਟੇਸ਼ਨ ’ਤੇ ਪਹੁੰਚ ਗਈ। ਹਰਜਿੰਦਰ ਕੌਰ ਬਾਕੀ ਡੈਲੀਗੇਟਾਂ ਨਾਲ ਆ ਰਹੀ ਸੀ।
ਜਦੋਂ ਮੈਂ ਸਟੇਸ਼ਨ ’ਤੇ ਪਹੁੰਚੀ ਤਾਂ ਗ਼ਫੂਰ ਪਹਿਲਾਂ ਹੀ ਉੱਥੇ ਖੜਾ ਸੀ। ਕਾਰ ’ਚੋਂ
’ਤੇ ਲੱਗਣਾ ਸੀ। ਮੈਂ ਬੈਂਚ ’ਤੇ ਬੈਠ ਗਈ। ਉਸ ਨੇ ਮੇਰਾ ਅਟੈਚੀਕੇਸ ਕੋਲ ਰੱਖ
ਦਿੱਤਾ। ਗ਼ਫੂਰ ਥੋੜ੍ਹਾ ਪਰ੍ਹਾਂ ਬੈਂਚ ’ਤੇ ਬੈਠ ਗਿਆ। ਉਸ ਦੇ ਹੱਥ ਵਿੱਚ ਝੋਲਾ ਸੀ। ਉਸ
ਨੇ ਕਿਹਾ, ‘‘ਮੈਂ ਬੜੀ ਅੰਮਾ ਨੂੰ ਕਿਹਾ ਸੀ ਕਿ ਓਧਰਲੇ ਪੰਜਾਬ ਤੋਂ ਮੇਰੀ ਆਪਾ
43 | P a g e
ਆਈ ਐ ਮੈਂ ਉਹਨੂੰ ਕੀ ਦਿਆਂ। ਬੜੀ ਅੰਮੀ ਆਖਦੀ ਸੀ ਕਿ ਓਧਰਲੇ ਲੋਕ ਜਾਂ
ਤਾਂ ਸੁੱਕੇ ਮੇਵੇ ਜਾਂ ਗੁਰੂ ਨਾਨਕ ਦੀ ਜ਼ਰੀ ਨਾਲ ਕੱਢੀ ਤਸਵੀਰ ਖਰੀਦਦੇ ਨੇ । ਮੈਂ ਦੋਵੇਂ
ਸੁੱਚੀ ਜ਼ਰੀ ਨਾਲ ਮਖਮਲ ਉੱਤੇ ਕੱਢੀ ਫਰੇਮ ’ਚ ਜੜੀ ਬਾਬਾ ਨਾਨਕ ਦੀ ਤਸਵੀਰ
ਪੰਜਾਬ ਤੋਂ ਆਏ ਲੋਕ ਮੱਥਾ ਟੇਕਣ ਇੱਥੇ ਆਉਂਦੇ ਨੇ । ਮੈਂ ਵੀ ਉੱਥੇ ਮੱਥਾ ਟੇਕਣ
ਸਭ ਦਾ ਸਾਂਝਾ ਈ ਐ।’’ ਐਨੇ ਨੂੰ ਗੱਡੀ ਪਲੇਟਫਾਰਮ ’ਤੇ ਲੱਗ ਗਈ ਸੀ। ਹੁਣ ਤਾਂ
ਇਸ ਗੱਡੀ ਵਿੱਚ ਆਉਣ ਵਾਲੇ ਹੋਰ ਲੋਕ ਆ ਰਹੇ ਸਨ। ਗ਼ਫੂਰ ਨੇ ਮੈਨੂੰ ਮੇਰੀ ਸੀਟ
’ਤੇ ਬਿਠਾ ਦਿੱਤਾ ਤੇ ਅਟੈਚੀਕੇਸ ਸੀਟ ’ਤੇ ਓਪਰਲੇ ਫੱਟੇ ’ਤੇ ਰੱਖ ਦਿੱਤਾ।
ਮੇਰੇ ਵਾਲੀ ਬਾਰੀ ਨੂੰ ਹੱਥ ਫੜ ਕੇ ਖਲੋ ਗਿਆ ਜਿਵੇਂ ਉਸ ਨੇ ਇਸ ਹੱਥ ਨਾਲ ਹੀ
ਗੱਡੀ ਨੂੰ ਰੋਕ ਲੈਣਾ ਹੋਵੇ। ਗੱਡੀ ਹੌਲੀ ਹੌਲੀ ਤੁਰ ਪਈ, ਉਹ ਵੀ ਗੱਡੀ ਦੇ ਨਾਲ ਤੁਰ
ਪਿਆ। ਜਦੋਂ ਗੱਡੀ ਤੇਜ਼ ਹੋਈ ਤਾਂ ਬਾਰੀ ਨਾਲੋਂ ਹੱਥ ਛੁੱਟਣ ਤੋਂ ਪਹਿਲਾਂ ਉਸ ਨੇ ਜਿਵੇਂ
ਹਾਕ ਮਾਰ ਕੇ ਕਿਹਾ, ‘‘ਆਪਾ, ਮੈਨੂੰ ਵੀ ਆਪਣੇ ਨਾਲ ਲੈ ਚੱਲ।’’ ਗੱਡੀ ਹੋਰ ਤੇਜ਼
ਗਈ। ਬੜੀ ਦੂਰੋਂ ਮੈਂ ਦੇਖਿਆ ਕਿ ਗ਼ਫੂਰ ਅਜੇ ਵੀ ਉੱਥੇ ਖੜਾ ਗੱਡੀ ਵੱਲ ਝਾਕਦਾ
ਗੱਡੀ ਤੇਜ਼, ਹੋਰ ਤੇਜ਼ ਹੋ ਗਈ। ਉਸ ਵੇਲੇ ਮੇਰੀ ਸਾਹਮਣੀ ਸੀਟ ’ਤੇ ਬੈਠੀ
ਹਰਜਿੰਦਰ ਕੌਰ ਮੇਰਾ ਹੱਥ ਹਲੂਣ ਕੇ ਮੇਰੇ ਵੱਲ ਹੈਰਾਨ ਹੋ ਕੇ ਝਾਕੀ। ਉਸ ਨੂੰ ਸਮਝ
44 | P a g e
ਨਹੀਂ ਸੀ ਲੱਗ ਰਹੀ ਕਿ ਮੇਰੀਆਂ ਅੱਖਾਂ ਕਿਉਂ ਭਰ ਆਈਆਂ ਨੇ ।
(ਇਤੀ)
45 | P a g e