You are on page 1of 1

 ਰੇਪ (part 3) 

ਰੇਪ (part 3)

ਵਧਦੀ ਉਮਰ ਦੇ ਨਾਲ ਜੈਨੀ ਦੇ ਸਰੀਰ ਉਤੇ0 ਦਾਗ ਵਧਦੇ ਜਾ ਰਹੇ


ਸੀ। ਜੈਨੀ ਦਾ ਰਵੱਈਆ ਵੀ ਬਾਕੀ ਬੱਿਚਆਂ ਵਰਗਾ ਨਹ< ਸੀ। ਉਹ
0 ਆਵਾਜ਼ ਸੁਣ ਸਿਹਮ ਜਾਂਦੀ। ਘਰ ਿਵੱਚ ਬਾਕੀਆਂ ਨਾਲ ਤਾਂ ਘੁ ਲ
ਉਚੀ
ਿਮਲ ਕੇ ਰਿਹੰਦੀ। ਪਰ ਿਪਤਾ(ਪBੋਫ਼ੈਸਰ) ਤE ਦੂਰ ਦੂਰ ਰਿਹੰਦੀ। ਪBੋਫੈਸਰ
ਆਪਣੀ ਧੀ ਨਾਲ ਖੇਡਣ ਲਈ, ਗੱਲਾਂ ਕਰਨ ਲਈ ਤਰਸਦਾ ਰਿਹੰਦਾ।
ਪBੋਫੈਸਰ ਪਿਰਵਾਰ ਸਮੇਤ ਿਕਸੇ ਹੋਰ ਜਗJਾ ਰਿਹਣ ਲੱ ਗਾ। 12ਵੀ ਤE
ਬਾਅਦ ਜੈਨੀ ਕਾਲਜ ਪੜਨ
J ਲਗਾ ਿਦੱਤੀ।
ਕਾਲਜ ਦੇ ਤੀਜੇ ਸਾਲ ਿਵੱਚ,ਜੈਨੀ ਦੀ ਟBੇਿਨੰ ਗ ਿਕਸੇ ਹੋਰ ਕਾਲਜ ਿਵਚ
ਲੱ ਗੀ ਸੀ। ਜੈਨੀ ਦਾ ਰੋਲ ਨੰ ਬਰ ਉਸ ਕਾਲਜ ਿਵੱਚ ਆਇਆ,ਿਜੱਥੇ
ਪBੋਫੈਸਰ ਆਪਣੀ ਜਵਾਨੀ ਦੇ ਿਦਨਾਂ ਿਵੱਚ ਨPਕਰੀ ਕਰਦਾ ਹੁਦ
ੰ ਾ ਸੀ।
ਜੈਨੀ ਦੀ ਮਾਂ ਨQ ਉਸਦਾ ਸਮਾਨ ਪRਕ ਕਰ ਿਦੱਤਾ ਅਤੇ ਜੈਨੀ ਘਰ ਤE
200 ਿਕਲੋ ਮੀਟਰ ਦੂਰ ਿਤੰਨ ਹਫਿਤਆਂ ਦੀ ਟBੇਿਨੰ ਗ ਪੂਰੀ ਕਰਨ ਲਈ
ਟBੇਿਨੰ ਗ ਵਾਲੇ ਕਾਲਜ ਆ ਗਈ।
ਸਾਰਾ ਸ਼ਿਹਰ,ਗਲੀਆਂ ਅਤੇ ਕਾਲਜ ਦੀਆਂ ਕੰਧਾਂ ਜੈਨੀ ਨੂੰ
ਜਾਣੀਆਂ ਪਿਹਚਾਣੀਆਂ ਲੱ ਗਦੀਆਂ। ਟBੇਿਨੰ ਗ ਦੇ ਪਿਹਲੇ ਿਦਨ, ਜਦE
ਜੈਨੀ ਜਮਾਤ ਿਵੱਚ ਪਿਹਲੀ ਕੁਰਸੀ ਉਤੇ0 ਬੈਠੀ ਸੀ। ਿਪੱਛੇ ਬੈਠQ ਇੱਕ ਮੁੰਡੇ
ਨQ ਉਸ ਦੀ ਕੁਰਸੀ ਉਤੇ0 ਜ਼ੋਰ ਦੀ ਲੱ ਤ ਮਾਰ ਿਦੱਤੀ। ਜੈਨੀ ਨQ ਗੁ ੱਸੇ ਨਾਲ
ਿਪੱਛੇ ਮੁੜ ਕੇ ਦੇਿਖਆ ਅਤੇ ਉਸ ਮੁੰਡੇ ਨੂੰ ਿਕਹਾ,"ਤੈਨੂੰ ਬੈਠਣ ਦੀ ਤਮੀਜ਼
ਹੈ ਜਾਂ ਨਹ<। ਟBੇਿਨੰ ਗ 'ਤੇ ਆਏ ਵੱਖ-ਵੱਖ ਕਾਲਜਾਂ ਦੇ ਿਵਿਦਆਰਥੀਆਂ
ਨQ ਗੱਲ ਨੂੰ ਹੱਲਾਸ਼ੇਰੀ ਿਦੰਦੇ ਹੋਏ ਦੋ-ਚਾਰ ਕੂਕਾਂ ਮਾਰ ਿਦੱਤੀਆਂ। ਿਜਸ
0
'ਤੇ ਉਹ ਮੁੰਡਾ ਭੜਕ ਉਿਠਆ। ਿਫਰ ਜੈਨੀ ਅਤੇ ਉਸ ਮੁੰਡੇ ਿਵਚਕਾਰ
ਦੁਸ਼ਮਣੀ ਲੱ ਗ ਪਈ। ਉਹ ਮੁੰਡਾ ਜੈਨੀ ਨੂੰ ਤੰਗ ਕਰਨ ਦੀਆਂ ਤਰਕੀਬਾਂ
ਘੜਨ ਲੱ ਗ ਿਪਆ। ਉਹ ਜੈਨੀ ਨੂੰ ਬਰਬਾਦ ਕਰ ਦੇਣਾ ਚਾਹੁਦ
ੰ ਾ ਸੀ।
ਇੱਕ ਿਦਨ ਜੈਨੀ ਇਕੱਲੀ ਕਾਲਜ ਜਾ ਰਹੀ ਸੀ। ਰਸਤੇ ਿਵੱਚ ਉਸ
ਮੁੰਡੇ ਨQ ਜੈਨੀ ਨੂੰ ਇਕੱਲੀ ਨੂੰ ਸੁੰਨਸਾਨ ਰਾਹ ਿਵੱਚ ਜਾਂਦੇ ਵੇਖ ਿਲਆ।
ਮਨ ਿਵੱਚ ਉਸੇ ਿਦਨ ਵਾਲੀ ਗੱਲ ਦਾ ਗੁ ੱਸਾ ਭਿਰਆ ਹੋਣ ਕਰਕੇ, ਬਦਲੇ
ਦੀ ਭਾਵਨਾ ਨਾਲ,ਉਹ ਮੁੰਡਾ ਜੈਨੀ ਦੇ ਮਗਰ ਤੁਰ ਿਪਆ।ਜੈਨੀ ਨQ ਿਪੱਛੇ
ਮੁੜ ਕੇ ਵੇਿਖਆ। ਉਹ ਸਮਝ ਚੁੱਕੀ ਸੀ ਿਕ ਉਸ ਮੁੰਡੇ ਦੇ ਇਰਾਦੇ ਕੁਝ
ਠੀਕ ਨਹ< ਹਨ। ਉਹ ਦੌੜਦੀ ਹੋਈ ਕਾਲਜ ਪਹੁਚ
ੰ ਗਈ। ਉਹ ਮੁੰਡਾ
ਜੈਨੀ ਦਾ ਖਿਹੜਾ ਨਹ< ਛੱਡ ਿਰਹਾ ਸੀ ਉਸਦੇ ਅੰਦਰ ਿਜਵZ ਬਦਲੇ ਦੀ
ਭਾਵਨਾ ਘਰ ਕਰ ਗਈ ਸੀ। ਜੈਨੀ ਡਰਦੇ ਹੋਏ ਇੱਕ ਪੁਰਾਣੇ
ਿਡਪਾਰਟਮ[ਟ ਵੱਲ ਦੌੜ ਗਈ ਿਜਹੜਾ ਸਾਲਾਂ ਤE ਬੰਦ ਿਪਆ ਸੀ। ਇੱਕ
ਕਮਰੇ ਦਾ ਗੇਟ ਖੋਲJ ਕੇ, ਅੰਦਰ ਵੜ ਕੇ ਉਸ ਨQ ਅੰਦਰE ਕੁਡ
ੰ ੀ ਲਾ ਲਈ
ਅਤੇ ਇੱਕ ਅਲਮਾਰੀ ਅੰਦਰ ਲੁ ਕ ਗਈ। ਉਸ ਮੁੰਡੇ ਨQ ਹੱਥ ਿਵੱਚ ਲੋ ਹੇ
ਦੀ ਰਾੜJ ਚੁੱਕ ਰੱਖੀ ਸੀ।ਉਹ ਮੁੰਡਾ ਕਮਰੇ ਦੇ ਬਾਹਰ ਖੜਾJ , ਜੈਨੀ ਨੂੰ
ਿਖੜਕੀ ਿਵੱਚੋ ਿਦਖਾਈ ਦੇ ਿਰਹਾ ਸੀ। ਸਵੇਰ ਦੇ ਸਾਢੇ ਅੱਠ ਹੋਣ ਕਰਕੇ
ਕਾਲਜ ਿਵੱਚ ਬਹੁਤੇ ਲੋ ਕ ਆਏ ਵੀ ਨਹ< ਸੀ।
ਅਲਮਾਰੀ ਿਵੱਚ ਬੰਦ ਬੈਠੀ ਜੈਨੀ ਦੇ ਹੱਥ ਇੱਕ ਲੋ ਕਟ ਲੱ ਗ
ਿਗਆ। ਲਗਭਗ ਇੱਕ ਘੰਟਾ, ਜੈਨੀ ਅਲਮਾਰੀ ਦੇ ਅੰਦਰ ਉਸ ਲੋ ਕਟ
ਨੂੰ ਹੱਥ ਿਵੱਚ ਫੜ ਕੇ ਬੈਠੀ ਰਹੀ। ਕਾਲਜ ਿਵੱਚ ਲੋ ਕਾਂ ਦੀ ਚਿਹਲ-
ਪਿਹਲ ਹੋਣ ਤE ਬਾਅਦ,ਜੈਨੀ ਅਲਮਾਰੀ ਿਵੱਚੋ ਬਾਹਰ ਆ ਕੇ, ਕਮਰੇ
ਿਵੱਚ ਕੁਰਸੀ ਉਤੇ0 ਬੈਠ ਗਈ। ਕੁਰਸੀ ਉਤੇ0 ਅੰਤਾਂ ਦੀ ਧੂੜ ਪਈ ਸੀ।
ਪਰ ਜੈਨੀ ਦਾ ਸਾਰਾ ਿਧਆਨ ਲੌ ਕਟ ਉਤੇ0 ਿਟਿਕਆ ਹੋਇਆ ਸੀ। ਉਸਨQ
ਉਸ ਲੋ ਕਟ ਨੂੰ ਖੋਲJ ਕੇ ਵੇਿਖਆ ਤਾਂ ਉਹ ਸੁੰਨ ਿਜਹੀ ਹੋ ਗਈ। ਉਸ
ਲੌ ਕਟ ਿਵੱਚ ਉਸਦੀ ਆਪਣੀ ਤਸਵੀਰ ਸੀ। ਪਤਾ ਨਹ< ਿਕੰਨQ ਹੀ ਸਾਲ
ਪੁਰਾਣੀ। ਉਸਨQ ਸਾਰਾ ਕਮਰਾ ਬੜੀ ਗੌਰ ਨਾਲ ਵੇਿਖਆ। ਉਸ ਨੂੰ ਕੁਝ
ਧੁੰਦਲੀਆਂ ਤਸਵੀਰਾਂ ਿਵਖਾਈ ਿਦਤੀਆਂ। ਪਰ ਉਸਨੂੰ ਸਮਝ ਕੁਝ ਵੀ
ਨਾ ਆਇਆ।
ਜੈਨੀ ਨQ ਰਾਤ ਨੂੰ ਆਪਣੀ ਮਾਂ ਨੂੰ ਫੋਨ ਕੀਤਾ। ਸਾਰੀ ਗੱਲ ਸੁਣਾਈ
ਿਕ ਿਕਵZ ਇੱਕ ਮੁੰਡਾ ਉਸਦੇ ਿਪੱਛੇ ਹੱਥ ਧੋ ਕੇ ਿਪਆ ਹੈ ਅਤੇ ਿਕਵZ ਉਹ
ੰ ੀ ਿਜਸ ਿਵੱਚ ਉਸਦੀ ਆਪਣੀ ਤਸਵੀਰ ਹੈ।ਜੈਨੀ
ਉਸ ਲੋ ਕਟ ਤੱਕ ਪਹੁਚ
ਦੀ ਮਾਂ ਨQ ਸਾਰੀ ਗੱਲ ਪBੋਫੈਸਰ (ਿਪਤਾ)ਨੂੰ ਦੱਸੀ। ਪBੋਫੈਸਰ ਨੂੰ 20 ਸਾਲ
ਪੁਰਾਣੀਆਂ ਆਪਣੀਆਂ ਸਾਰੀਆਂ ਕਾਲੀਆਂ ਕਰਤੂਤਾਂ ਯਾਦ ਆਉਣ
ਲੱ ਗ ਪਈਆਂ। ਉਹ ਧੀ ਦੇ ਮੋਹ ਦਾ ਮਾਿਰਆ, ਅੱਧੀ ਰਾਤ ਨੂੰ ਹੀ ਉਸਦੇ
ਕਾਲਜ ਲਈ ਰਵਾਨਾ ਹੋ ਿਗਆ। ਦੂਜੇ ਪਾਸੇ ਉਸ ਮੁੰਡੇ ਨੂੰ ਬਦਲੇ ਦਾ
ਇੰਨਾ ਭੂ ਤ ਸਵਾਰ ਸੀ, ਉਸ ਨQ ਜੈਨੀ ਨੂੰ ਉਸਦੀ ਰੂਮਮੇਟ ਨਾਲ ਰਲਕੇ,
ਰਾਤ ਨੂੰ ਕਮਰੇ ਿਵੱਚE ਅਗਵਾ ਕਰ ਿਲਆ ਅਤੇ ਕਾਲਜ ਦੇ ਉਸੇ ਕਮਰੇ
ਿਵੱਚ ਲੈ ਿਗਆ ਿਜੱਥE ਜੈਨੀ ਨੂੰ ਲੋ ਕਟ ਿਮਿਲਆ ਸੀ। ਿਪਤਾ (ਪBੋਫੈਸਰ)
ਨQ ਉਹਨਾਂ ਨੂੰ ਜੈਨੀ ਨੂੰ ਗੱਡੀ ਿਵੱਚ ਿਬਠਾਉ ^ਦੇ ਵੇਖ ਿਲਆ ਸੀ। ਪBੋਫੈਸਰ
ਵੀ ਿਪੱਛੇ-ਿਪੱਛੇ, ਉਸੇ ਕਮਰੇ ਤੱਕ ਪਹੁਚ
ੰ ਿਗਆ।
ਉਸ ਮੁੰਡੇ ਨQ ਜੈਨੀ ਨੂੰ ਫਰਸ਼ ਉਤੇ0 ਿਲਟਾ ਿਲਆ। ਅਜੇ ਉਹ ਮੁੰਡਾ
ਆਪਣੀ ਕਰਤੂਤ 'ਤੇ ਆਉਣ ਹੀ ਲੱ ਗਾ ਸੀ ਿਕ ਪBੋਫ਼ੈਸਰ ਨQ, ਧੱਕਾ ਮਾਰ
ਕੇ ਗੇਟ ਤੋੜ ਿਦੱਤਾ। ਪBੋਫੈਸਰ ਦੇ ਹੱਥ ਿਵੱਚ ਲੋ ਹੇ ਦਾ ਰਾੜJ ਚੁੱਿਕਆ
ਹੋਇਆ ਸੀ ਿਜਹੜਾ ਉਸਨQ ਉਸ ਮੁੰਡੇ ਦੇ ਿਸਰ ਉਤੇ0 ਮਾਰ ਿਦੱਤਾ। ਉਹ
ਮੁੰਡਾ ਬੇਹਸ਼
ੋ ਹੋ ਿਗਆ। ਚੀਕ ਦੀ ਆਵਾਜ਼ ਸੁਣ ਕੇ ਸੁੱਤਾ ਿਪਆ
ਸਿਕਓਰਟੀ ਗਾਰਡ ਭੱਿਜਆ ਭੱਿਜਆ ਆਇਆ। ਫਰਸ਼ 'ਤੇ ਖ਼ੂਨ ਵੇਖ
ਕੇ ਉਸ ਨQ ਪੁਿਲਸ ਨੂੰ ਫੋਨ ਕਰ ਿਦੱਤਾ। ਪBੋਫੈਸਰ ਨQ ਭੱਜ ਕੇ ਆਪਣੀ ਧੀ
'ਤੇ ਚਾਦਰ ਪਾਉ ^ਿਦਆਂ, ਉਸਦੇ ਸਰੀਰ ਨੂੰ ਢੱਕ ਿਦੱਤਾ ਅਤੇ ਆਪਣੀ ਧੀ
ਦੀ ਇੱਜ਼ਤ ਬਚਾ ਲਈ।
ਪBੋਫੈਸਰ ਨੂੰ ਚੰਗੀ ਤਰਾਂ ਯਾਦ ਆ ਚੁੱਕਾ ਸੀ ਿਕ ਉਸਦੀ ਧੀ ਜੈਨੀ
ਹੋਰ ਕੋਈ ਨਹ< ਬਲਿਕ ਉਹੀ ਜੈਨੀ ਹੈ ਿਜਸ ਦਾ 20-21 ਵਿਰਆਂ
ਪਿਹਲਾਂ ਰੇਪ ਕਰਕੇ, ਉਸ ਨQ ਕਤਲ ਕਰ ਿਦੱਤਾ ਸੀ। ਉਹੀ ਜੈਨੀ ਪੁਨਰ
ਜਨਮ ਲੈ ਕੇ ਉਸਦੀ ਧੀ ਬਣ ਕੇ ਪੈਦਾ ਹੋਈ ਹੈ। ਪBੋਫੈਸਰ ਨੂੰ ਆਪਣੀਆਂ
ਗਲਤੀਆਂ ਉਤੇ0 ਅੰਤਾਂ ਦਾ ਪਛਤਾਵਾ ਹੋ ਿਰਹਾ ਸੀ।
ਹੁਣ ਸੋਚਣ ਵਾਲੀ ਗੱਲ ਇਹ ਹੈ ਿਕ ਜਦE ਔਰਤ ਆਪਣੀ ਧੀ ਹੈ,
ੰ ੀ ਹੈ। ਜਦE ਿਕਸੇ
ਆਪਣੀ ਭੈਣ ਹੈ ਿਸਰਫ ਓਦE ਹੀ ਉਸਦੀ ਿਹਫਾਜ਼ਤ ਹੁਦ
ੰ ੀ ਹੈ।
ਹੋਰ ਦੀ ਧੀ ਹੈ ਿਕਸੇ ਹੋਰ ਦੀ ਭੈਣ ਹੈ ਿਫਰ ਹਵਸ ਪੂਰੀ ਹੁਦ
ਇਹੀ ਦੁਨੀਆਂ ਦੀ ਸੱਚਾਈ ਆ।
(21/09/2023)
ਅਮਨਦੀਪ ਕੌਰ ਿਰਹਾਨ

ਤੁਹਾਨੂੰ ਇਹ ਭਾਗ ਿਕਵZ ਲੱ ਿਗਆ ? ਿਰਿਵਊ ਿਦਓ


ਿਰਿਵਊ ਿਲਖੋ

ਸ਼ੇਅਰ ਕਰੋ ਵਟਸਐਪ 

ਨਵੀਆਂ ਪBਕਾਿਸ਼ਤ ਰਚਨਾਵਾਂ ਦੀ ਅਪਡੇਟ ਪBਾਪਤ ਕਰਨ ਲਈ ਲੇ ਖਕ ਨੂੰ ਫੋਲੋ ਕਰੋ

Amandeep Kaur "Rihaan"


ਫੋਲੋ
84 ਫੋਲੋਅਰਸ

ਨੂੰ ਰੇਿਟੰਗ ਿਦਓ

You might also like